ਨੁਕਸਾਨਦਾਇਕ ਹੀ ਨਹੀਂ, ਫਾਇਦੇਮੰਦ ਵੀ ਹੈ ਦਾਰੂ

By: ABP SANJHA | | Last Updated: Thursday, 27 July 2017 6:22 PM
ਨੁਕਸਾਨਦਾਇਕ ਹੀ ਨਹੀਂ, ਫਾਇਦੇਮੰਦ ਵੀ ਹੈ ਦਾਰੂ

ਨਵੀਂ ਦਿੱਲੀ: ਤੁਸੀਂ ਹੁਣ ਤੱਕ ਸ਼ਰਾਬ (ਅਲਕੋਹਲ) ਦੇ ਨੁਕਸਾਨਾਂ ਬਾਰੇ ਹੀ ਸੁਣਿਆ ਹੋਵੇਗਾ ਪਰ ਕੀ ਤੁਹਾਨੂੰ ਇਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਪਤਾ ਹੈ? ਹਾਲ ਹੀ ‘ਚ ਹੋਈ ਰਿਸਰਚ ਤੋਂ ਪਤਾ ਲੱਗਿਆ ਹੈ ਕਿ ਸ਼ਰਾਬ ਪੀਣ ਨਾਲ ਚੀਜ਼ਾਂ ਜ਼ਿਆਦਾ ਯਾਦ ਰਹਿੰਦੀਆਂ ਹਨ ਤੇ ਇਹ ਯਾਦਾਸ਼ਤ ਵਧਾਉਣ ਲਈ ਮਦਦ ਕਰਦਾ ਹੈ।

ਯੂਕੇ ਦੀ ਯੂਨੀਵਰਸਿਟੀ ਆਫ ਅਕਸੈਟਰ ਦੇ ਖੋਜਕਾਰਾਂ ਨੇ ਰਿਸਰਚ ਦੌਰਾਨ 88 ਸੋਸ਼ਲ ਡ੍ਰਿੰਕਸ ਨੂੰ ਇੱਕ ਵਰਡ ਲਰਨਿੰਗ ਟਾਸਕ ਦਿੱਤਾ ਤੇ ਫਿਰ ਹਿੱਸਾ ਲੈਣ ਵਾਲਿਆਂ ਨੂੰ ਦੋ ਹਿੱਸਿਆਂ ‘ਚ ਵੰਡ ਦਿੱਤਾ। ਇੱਕ ਗਰੁੱਪ ਨੂੰ ਜਿੰਨੀ ਮਰਜ਼ੀ ਸ਼ਰਾਬ ਪੀਣ ਲਈ ਕਿਹਾ ਤੇ ਦੂਜੇ ਗਰੁੱਪ ਨੂੰ ਸ਼ਰਾਬ ਪੀਣ ਤੋਂ ਰੋਕਿਆ ਗਿਆ। ਦੂਜੇ ਦਿਨ ਸਾਰੇ ਹਿੱਸਾ ਲੈਣ ਵਾਲਿਆਂ ਨੇ ਓਹੀ ਟਾਸਕ ਮੁੜ ਕੀਤਾ ਤੇ ਨਤੀਜਿਆਂ ‘ਚ ਪਾਇਆ ਗਿਆ ਕਿ ਜਿਨ੍ਹਾਂ ਨੇ ਅਲਕੋਹਲ ਪੀਤੀ ਸੀ ਉਨ੍ਹਾਂ ਨੂੰ ਚੀਜ਼ਾਂ ਜ਼ਿਆਦਾ ਯਾਦ ਸੀ।

ਯੂਨੀਵਰਸਿਟੀ ਆਫ ਅਕਸੇਟਰ ਦੇ ਪ੍ਰਫੈਸਰ ਸੇਲਿਆ ਮਾਰਗਨ ਦਾ ਕਹਿਣਾ ਹੈ ਕਿ ਵਰਡ ਲਰਨਿੰਗ ਦਾ ਟਾਸਕ ਸਿਰਫ ਅਲਕੋਹਲ ਪੀਣ ਵਾਲੇ ਹੀ ਨਹੀਂ ਬਲਕਿ ਜ਼ਿਆਦਾ ਅਲਕੋਹਲ ਪੀਣ ਵਾਲਿਆਂ ਨੇ ਜ਼ਿਆਦਾ ਬਿਹਤਰ ਕੀਤਾ। ਮਾਰਗਨ ਨੇ ਇਹ ਵੀ ਦੱਸਿਆ ਕਿ ਇਸ ਗੱਲ ਦੇ ਪਿੱਛੇ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ।

ਇਹ ਮੰਨਿਆ ਜਾ ਰਿਹਾ ਹੈ ਕਿ ਅਲਕੋਹਲ ਕਿਸੇ ਵੀ ਨਵੇਂ ਹੋਏ ਅਭਿਆਸ ਨੂੰ ਬਲਾਕ ਕਰ ਦਿੰਦੀ ਹੈ। ਇਸ ਲਈ ਦਿਮਾਗ ‘ਚ ਹੋਰ ਰਿਸੋਰਸਿਸ ਹੁੰਦੇ ਹਨ ਜੋ ਕਿਸੇ ਵੀ ਨਵੀਂ ਯਾਦ ਕੀਤੀ ਗਈ ਸੂਚਨਾ ਨੂੰ ਲੰਬੇ ਸਮੇਂ ਤੱਕ ਯਾਦ ਰੱਖਣ ‘ਚ ਮਦਦ ਕਰਦੇ ਹਨ। ਇਸ ਥਿਊਰੀ ‘ਚ ਹਿਪੋਕੈਮਪਸ ਜੋ ਦਿਮਾਗ ‘ਚ ਮੈਮੋਰੀ ਦਾ ਇੱਕ ਖਾਸ ਹਿੱਸਾ ਹੈ। ਇਹ ਯਾਦਾਂ ਨੂੰ ਸਮਾਹਿਤ ਕਰਨ ਲਈ ਯਾਦਾਂ ਨੂੰ ਲੰਬੇ ਸਮੇਂ ਤੱਕ ਟ੍ਰਾਂਸਫਰ ਕਰ ਦਿੰਦਾ ਹੈ

First Published: Thursday, 27 July 2017 6:22 PM

Related Stories

ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!
ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!

ਨਵੀਂ ਦਿੱਲੀ: ਕੀ ਤੁਹਾਡਾ ਪਾਰਟਨਰ ਐਕਸਟਰਾ ਮੈਰੀਟਲ ਅਫੇਅਰ ਕਰ ਰਿਹਾ ਹੈ? ਕੀ

 ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ
ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ

ਨਵੀਂ ਦਿੱਲੀ: ਜਹਾਜ਼ ਵਿੱਚ ਯਾਤਰਾ ਕਰਦੇ ਅਕਸਰ ਲੋਕ ਦੁਖੀ ਹੋ ਜਾਂਦੇ ਹਨ। ਕਈ ਵਾਰ

ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ
ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ

ਇੰਦੌਰ: ਜਦੋਂ 24 ਘੰਟੇ ਨਿਊਜ਼ ਚੈਨਲ ਆਏ ਸਨ ਤਾਂ ਚਰਚਾ ਛਿੜੀ ਸੀ ਕਿ ਹੁਣ ਅਖਬਾਰ ਬੰਦ

ਸਨਸਨੀਖੇਜ਼ ਖੁਲਾਸਾ: ਪੰਜਾਬ 'ਚੋਂ ਸੈਕਸ ਟੁਆਇਜ਼ ਦੇ ਸਭ ਤੋਂ ਵੱਧ ਆਰਡਰ
ਸਨਸਨੀਖੇਜ਼ ਖੁਲਾਸਾ: ਪੰਜਾਬ 'ਚੋਂ ਸੈਕਸ ਟੁਆਇਜ਼ ਦੇ ਸਭ ਤੋਂ ਵੱਧ ਆਰਡਰ

ਨਵੀਂ ਦਿੱਲੀ: ਸੈਕਸ ਨੂੰ ਭਾਰਤ ਵਿੱਚ ਸ਼ੁਰੂ ਤੋਂ ਹੀ ਕੁਰਹਿਤ ਕਰਾਰ ਦਿੱਤਾ ਹੋਇਆ ਹੈ

ਨੌਕਰੀਆਂ ਤੋਂ ਅੱਕੇ ਤਕਰੀਬਨ 56% ਭਾਰਤੀ, ਆਪਣੇ ਕਾਰੋਬਾਰ ਦੀ ਇੱਛਾ
ਨੌਕਰੀਆਂ ਤੋਂ ਅੱਕੇ ਤਕਰੀਬਨ 56% ਭਾਰਤੀ, ਆਪਣੇ ਕਾਰੋਬਾਰ ਦੀ ਇੱਛਾ

ਨਵੀਂ ਦਿੱਲੀ: ਇੱਕ ਖੋਜ ਵਿੱਚ ਇਹ ਸਾਹਮਣੇ ਆਇਆ ਹੈ ਕਿ ਭਾਰਤੀ ਨੌਕਰੀਪੇਸ਼ਾ ਲੋਕਾਂ

ਇੰਝ ਆਉਂਦਾ ਬੀਅਰ ਪੀਣ ਦਾ ਪੂਰਾ ਸੁਆਦ, ਨਹੀਂ ਤਾਂ...
ਇੰਝ ਆਉਂਦਾ ਬੀਅਰ ਪੀਣ ਦਾ ਪੂਰਾ ਸੁਆਦ, ਨਹੀਂ ਤਾਂ...

ਚੰਡੀਗੜ੍ਹ: ਬੀਅਰ ਪੀਣ ਦੇ ਅਜਿਹੇ ਵੀ ਤਰੀਕੇ ਹਨ ਜਿਨ੍ਹਾਂ ਦਾ ਇਸਤੇਮਾਲ ਕਰਕੇ