ਇੰਸਟਾਗ੍ਰਾਮ ਤੇ ਇਸ ਅਮੀਰਜ਼ਾਦੇ ਦੀ ਪੂਰੀ ਟੌਰ, ਇਸਦੇ ਲਾਈਫਸਾਈਲ ਦੇ ਲੋਕ ਦਿਵਾਨੇ

By: abp sanjha | | Last Updated: Saturday, 16 December 2017 5:02 PM
ਇੰਸਟਾਗ੍ਰਾਮ ਤੇ ਇਸ ਅਮੀਰਜ਼ਾਦੇ ਦੀ ਪੂਰੀ ਟੌਰ, ਇਸਦੇ ਲਾਈਫਸਾਈਲ ਦੇ ਲੋਕ ਦਿਵਾਨੇ

ਬੇਗਾਵਨ : ਬਰੁਨੇਈ ਦੇ ਪ੍ਰਿੰਸ ਅਬਦੁੱਲ ਮਤੀਨ ਇਨ੍ਹਾਂ ਦਿਨਾਂ ਚ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ। ਆਪਣੀ ਲਗਜ਼ਰੀ ਲਾਈਫ ਸਟਾਈਲ ਕਾਰਨ, ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਪ੍ਰਿੰਸ ਦੇ ਇੰਸਟਗ੍ਰਾਮ ਤੇ ਸੱਤ ਲੱਖ ਤੋਂ ਵੱਧ ਫਾਲੋਅਰਜ਼ ਹਨ।

 

ਮਤੀਨ ਬਰੁਨੇਈ ਦੇ ਸੁਲਤਾਨ ਹਸਨਲ ਬੋਲਕਿਆ ਦੀ 10ਵੀਂ ਔਲਾਦ ਹਨ ਅਤੇ ਸਿੰਘਾਸਨ ਦੀ ਲਾਈਨ ਵਿਚ ਉਨ੍ਹਾਂ ਦਾ 6ਵਾਂ ਨੰਬਰ ਹੈ। ਪ੍ਰਿੰਸ ਸੋਨੇ ਨਾਲ ਜੜੇ ਮਹਿਲ ਵਿਚ ਰਹਿੰਦੇ ਹਨ। ਸੁਲਤਾਨ ਹਸਨਲ ਆਪਣੇ ਸੋਨੇ ਦੇ ਮਹਿਲ ਅਤੇ ਅਮੀਰੀ ਲਈ ਪੂਰੀ ਦੁਨੀਆ ਵਿਚ ਜਾਣੇ ਜਾਂਦੇ ਹਨ।

 

25 ਸਾਲਾ ਅਬਦੁੱਲ ਮਤੀਨ ਦੀ ਮਾਂ ਸੁਲਤਾਨ ਦੀ ਦੂਜੀ ਪਤਨੀ ਸੀ, ਜਿਨ੍ਹਾਂ ਨੂੰ ਸਾਲ 2003 ਵਿਚ ਸੁਲਤਾਨ ਬੋਲਕਿਆ ਨੇ ਤਲਾਕ ਦੇ ਦਿੱਤਾ ਸੀ। ਮਤੀਨ ਸ਼ਾਹੀ ਡਿਊਟੀ ਦੇ ਤੌਰ ‘ਤੇ ਉਹ ਚੈਰਿਟੀ ਦਾ ਕੰਮ ਕਰਦੇ ਹਨ ਅਤੇ ਆਪਣੇ ਪਿਤਾ ਦੀ ਅੰਤਰ ਰਾਸ਼ਟਰੀ ਮੰਚ ‘ਤੇ ਨੁਮਾਇੰਦਗੀ ਕਰਦੇ ਹਨ।
ਸਾਲ 2016 ਵਿਚ ਉਨ੍ਹਾਂ ਨੇ ਮਾਲਟਾ ਵਿਚ ਹੋਈ ਰਾਸ਼ਟਰਮੰਡਲ ਸਰਕਾਰ ਦੀ ਮੀਟਿੰਗ ਦੇ ਮੁਖੀ ਦੇ ਤੌਰ ‘ਤੇ ਦੇਸ਼ ਦੀ ਨੁਮਾਇੰਦਗੀ ਕੀਤੀ ਸੀ ਅਤੇ ਅੱਤਵਾਦ ਵਿਰੁੱਧ ਆਵਾਜ ਉਠਾਈ ਸੀ।

 

ਮਤੀਨ ਲੰਡਨ ਦੇ ਕਿੰਗਸ ਕਾਲਜ ਤੋਂ ਅੰਤਰ ਰਾਸ਼ਟਰੀ ਰਾਜਨੀਤੀ ਦੀ ਪੜ੍ਹਾਈ ਕਰ ਰਹੇ ਹਨ। ਬੀਤੇ ਸਾਲ ਉਹ ਸਕੂਲ ਆਫ ਅਫਰੀਕਨ ਅਤੇ ਓਰੀਐਂਟਲ ਸਟੱਡੀਜ਼ ਤੋਂ ਅੰਤਰ ਰਾਸ਼ਟਰੀ ਰਾਜਨੀਤੀ ਵਿਚ ਗ੍ਰੈਜੁਏਟ ਹੋਏ ਹਨ।ਉਨ੍ਹਾਂ ਨੇ ਨੈਸ਼ਨਲ ਪੱਧਰ ਤੱਕ ਬੈੱਡਮਿਨਟਨ ਖੇਡਿਆ ਹੈ। ਇਸ ਦੇ ਇਲਾਵਾ ਉਹ ਫੁਟਬਾਲ, ਪੋਲੋ, ਮਿਕਸਡ ਮਾਰਸ਼ਲ ਆਰਟ, ਸਕੂਬਾ ਡਾਈਵਿੰਗ ਅਤੇ ਸਕੀਇੰਗ ਦੇ ਸ਼ੁਕੀਨ ਹਨ।

 

ਪਾਲਤੂ ਜਾਨਵਰਾਂ ਵਿਚ ਉਹ ਸ਼ੇਰ ਰੱਖਣਾ ਪਸੰਦ ਕਰਦੇ ਹਨ। ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਉਨ੍ਹਾਂ ਨੇ ਸ਼ੇਰ ਅਤੇ ਚੀਤੇ ਦੇ ਬੱਚਿਆਂ ਨਾਲ ਖਿੱਚੀਆਂ ਕਾਫੀ ਤਸਵੀਰਾਂ ਪੋਸਟ ਕੀਤੀਆਂ ਹਨ।ਮਤੀਨ ਦੇ ਪਿਤਾ ਮਤਲਬ ਬਰੁਨੇਈ ਦੇ ਸੁਲਤਾਨ ਹਸਨਲ ਬੋਲਕਿਆ ਦੀ ਗਿਣਤੀ ਦੁਨੀਆ ਦੇ ਅਮੀਰ ਸੁਲਤਾਨਾਂ ਵਿਚ ਹੁੰਦੀ ਹੈ।

First Published: Saturday, 16 December 2017 5:02 PM

Related Stories

ਸੱਤ ਬੱਚਿਆਂ ਮਾਂ ਜੈਸਿਕਾ ਅਜੇ ਵੀ ਪਾਉਂਦੀ ਮੁਟਿਆਰਾਂ ਨੂੰ ਮਾਤ
ਸੱਤ ਬੱਚਿਆਂ ਮਾਂ ਜੈਸਿਕਾ ਅਜੇ ਵੀ ਪਾਉਂਦੀ ਮੁਟਿਆਰਾਂ ਨੂੰ ਮਾਤ

ਚੰਡੀਗੜ੍ਹ :ਇਹ ਤਸਵੀਰ ਤੁਹਾਨੂੰ ਮਸਤੀ ਕਰਦੇ ਦੋਸਤਾਂ ਦੀ ਲੱਗ ਸਕਦੀ ਹੈ ਪਰ

ਅਨੋਖਾ ਕੰਮ ਕਰਕੇ ਇਹ ਜੋੜਾ ਪੂਰਾ ਕਰ ਰਿਹਾ ਆਪਣਾ ਸੁਫ਼ਨਾ
ਅਨੋਖਾ ਕੰਮ ਕਰਕੇ ਇਹ ਜੋੜਾ ਪੂਰਾ ਕਰ ਰਿਹਾ ਆਪਣਾ ਸੁਫ਼ਨਾ

ਨਵੀਂ ਦਿੱਲੀ : ਇਹ ਕਪਲ ਹੈ ਸ਼ਿਆਮ ਅਤੇ ਆਨਿਆ, ਸ਼ਾਮ ਭਾਰਤ ਤੋਂ ਹੈ ਜਦੋਂਕਿ ਆਨਿਆ

ਇਨ੍ਹਾਂ ਚੀਜ਼ਾਂ 'ਤੇ GST ਘਟਣ ਨਾਲ ਕਿੰਨੀ ਕੁ ਸੌਖੀ ਹੋਵੇਗੀ ਆਮ ਇਨਸਾਨ ਦੀ ਜੇਬ, ਵੇਖੋ ਸੂਚੀ
ਇਨ੍ਹਾਂ ਚੀਜ਼ਾਂ 'ਤੇ GST ਘਟਣ ਨਾਲ ਕਿੰਨੀ ਕੁ ਸੌਖੀ ਹੋਵੇਗੀ ਆਮ ਇਨਸਾਨ ਦੀ ਜੇਬ, ਵੇਖੋ...

ਨਵੀਂ ਦਿੱਲੀ: ਜੀ.ਐੱਸ.ਟੀ. ਕੌਂਸਲ ਦੀ ਬੀਤੇ ਕੱਲ੍ਹ ਹੋਈ 25ਵੀਂ ਬੈਠਕ ਵਿੱਚ ਆਮ ਲੋਕਾਂ

 ਕਨੈਡਾ ਦੀ ਬਰਫਬਾਰੀ ਦਾ ਵਿਆਹੇ ਜੋੜਿਆਂ ਨੂੰ ਚਾਅ
ਕਨੈਡਾ ਦੀ ਬਰਫਬਾਰੀ ਦਾ ਵਿਆਹੇ ਜੋੜਿਆਂ ਨੂੰ ਚਾਅ

ਨਵੀਂ ਦਿੱਲੀ: ਜਿੱਥੇ ਇੱਕ ਪਾਸੇ ਕਨੈਡਾ ਵਿੱਚ ਪੈ ਰਹੀ ਬਰਫਬਾਰੀ ਨਾਲ ਲੋਕ ਘਰਾਂ ਤੋਂ

ਹਾਲੇ ਵੀ ਅੱਲ੍ਹੜ ਲੱਗਦੀ ਇਹ ਅਦਾਕਾਰਾ, ਇਹ ਹੈ ਰਾਜ਼
ਹਾਲੇ ਵੀ ਅੱਲ੍ਹੜ ਲੱਗਦੀ ਇਹ ਅਦਾਕਾਰਾ, ਇਹ ਹੈ ਰਾਜ਼

ਮੁੰਬਈ- ਇਨ੍ਹੀਂ ਦਿਨੀਂ ਫਿੱਟ ਰਹਿਣ ਦੀ ਇੱਛਾ ਹਰ ਕਿਸੇ ਨੂੰ ਹੈ ਫਿਰ ਭਾਵੇਂ ਉਹ

ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ
ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ

ਮੁੰਬਈ: ਮਹਾਰਾਸ਼ਟਰ ਵਿੱਚ ਸਮਲਿੰਗੀ ਜੋੜੇ ਨੇ ਵਿਆਹ ਕੀਤਾ ਹੈ। ਮੂਲ ਰੂਪ ਤੋਂ

ਮਰਦਾਂ ਨੂੰ ਮਨਾਹੀ, ਔਰਤਾਂ ਨੂੰ ਇਜ਼ਾਜਤ ਹੈ ਇਸ ਕਾਰ ਸ਼ੋਰੂਮ ਵਿੱਚ ਆਉਣ ਦੀ...
ਮਰਦਾਂ ਨੂੰ ਮਨਾਹੀ, ਔਰਤਾਂ ਨੂੰ ਇਜ਼ਾਜਤ ਹੈ ਇਸ ਕਾਰ ਸ਼ੋਰੂਮ ਵਿੱਚ ਆਉਣ ਦੀ...

ਰਿਆਦ: ਸਾਉਦੀ ਅਰਬ ‘ਚ ਔਰਤਾਂ ਲਈ ਕਾਰ ਦਾ ਸ਼ੋਅ ਰੂਮ ਖੋਲ੍ਹਿਆ ਗਿਆ, ਜਿੱਥੇ ਔਰਤਾਂ

ਇਸ ਕਲਾ ਕਾਰਨ ਸੋਸ਼ਲ ਮੀਡੀਆ ਤੇ ਹਿੱਟ ਹੋ ਰਹੀ ਹੈ ਇਹ ਨੌਜਵਾਨ ਕੁੜੀ
ਇਸ ਕਲਾ ਕਾਰਨ ਸੋਸ਼ਲ ਮੀਡੀਆ ਤੇ ਹਿੱਟ ਹੋ ਰਹੀ ਹੈ ਇਹ ਨੌਜਵਾਨ ਕੁੜੀ

ਫੀਨਿਕਸ: ਇੱਕ ਪਾਸੇ ਭੇੜੀਆ ਤੇ ਦੂਜੇ ਪਾਸੇ ਲੜਕੀ। ਪਹਿਲੀ ਨਜ਼ਰ ‘ਚ ਇਸ ਪੇਂਟਿੰਗ

ਬਲਾਤਕਾਰ ਰੋਕਣ ਲਈ ਖਾਸ ਅੰਡਰਗਾਰਮੈਂਟ ਦੀ ਖੋਜ 
ਬਲਾਤਕਾਰ ਰੋਕਣ ਲਈ ਖਾਸ ਅੰਡਰਗਾਰਮੈਂਟ ਦੀ ਖੋਜ 

ਫਾਰੂਖਾਬਾਦ: ਉੱਤਰ ਪ੍ਰਦੇਸ਼ ‘ਚ ਫਾਰੂਖਾਬਾਦ ਦੀ ਮੁਟਿਆਰ ਨੇ ਅਜਿਹਾ