ਗਰਮੀ 'ਚ ਇੰਝ ਘਟਾਓ ਵਧਿਆ ਢਿੱਡ

By: ABP SANJHA | | Last Updated: Sunday, 23 April 2017 4:37 PM
ਗਰਮੀ 'ਚ ਇੰਝ ਘਟਾਓ ਵਧਿਆ ਢਿੱਡ

ਚੰਡੀਗੜ੍ਹ: ਜੇ ਤੁਹਾਡਾ ਢਿੱਡ ਬਾਹਰ ਨਿਕਲਿਆ ਹੋਇਆ ਹੈ ਤੇ ਤੁਸੀਂ ਇਸ ਕਾਰਨ ਮਾਨਸਿਕ ਪ੍ਰੇਸ਼ਾਨੀ ‘ਚ ਰਹਿੰਦੇ ਹੋ ਤਾਂ ਗਰਮੀਆਂ ਦਾ ਫਾਇਦਾ ਚੁੱਕਦਿਆਂ ਇਹ ਤਰੀਕੇ ਅਪਣਾ ਸਕਦੇ ਹੋ।

 

ਦਰਅਸਲ ਮੋਟੇ ਹੋਣ ਕਾਰਨ ਤੁਸੀਂ ਗਰਮੀਆਂ ਵਿੱਚ ਢਿੱਲੇ ਜਾਂ ਖੁੱਲ੍ਹੇ ਕੱਪੜੇ ਪਹਿਨ ਸਕਦੇ ਹੋ। ਪੇਟ ਛੁਪਾਉਣ ਲਈ ਤੁਸੀਂ ਲੰਬਾ ਫਲੋਵੀ ਟਾਪ ਪਹਿਨ ਸਕਦੇ ਹੋ, ਜਿਸ ਨਾਲ ਤੁਹਾਡੇ ਸਰੀਰ ਦਾ ਕੋਈ ਵੀ ਹਿੱਸਾ ਨਾ ਦਿੱਸੇ। ਇਸ ਤਰ੍ਹਾਂ ਬੜੀ ਸੌਖੀ ਤੁਹਾਡਾ ਪੇਟ ਲੁਕ ਸਕਦਾ ਹੈ।

 

ਤੁਸੀਂ ਅੰਪਾਇਰ ਲਾਈਨ ਡਰੈਸ ਵੀ ਪਹਿਨ ਸਕਦੇ ਹੋ ਜੋ ਕਮਰ ਦੇ ਹੇਠਾਂ ਕਾਫੀ ਢਿੱਲੀ ਹੁੰਦੀ ਹੈ ਤੇ ਗਰਮੀਆਂ ਦੇ ਦਿਨਾਂ ਵਿੱਚ ਇਸ ਨੂੰ ਪਹਿਨਣਾ ਕਾਫੀ ਆਰਾਮਦਾਇਕ ਹੁੰਦਾ ਹੈ।

 

ਇਸ ਤੋਂ ਇਲਾਵਾ ਮਿਡ-ਰਾਈਜ਼ ਜੀਨਸ ਵੀ ਤੁਹਾਡੇ ਪੇਟ ਦੀ ਚਰਬੀ ਨੂੰ ਛੁਪਾਉਂਦੀ ਹੈ। ਕਮਰ ਤੇ ਪਾਈ ਬੈਲਟ ਨਾਲ ਵੀ ਮੋਟਾਪਾ ਕਾਫੀ ਦਿਸਦਾ ਹੈ। ਇਸ ਲਈ ਜੇ ਤੁਸੀਂ ਮੋਟੇ ਹੋ ਤਾਂ ਬੈਲਟ ਨਾ ਪਹਿਨੋ।

First Published: Sunday, 23 April 2017 4:37 PM

Related Stories

ਇਹ ਚਾਹੁੰਦੀਆਂ ਨੇ ਉੱਚੀ ਅੱਡੀ ਪਾਉਣ ਵਾਲੀਆਂ ਮਹਿਲਾਵਾਂ
ਇਹ ਚਾਹੁੰਦੀਆਂ ਨੇ ਉੱਚੀ ਅੱਡੀ ਪਾਉਣ ਵਾਲੀਆਂ ਮਹਿਲਾਵਾਂ

ਨਵੀਂ ਦਿੱਲੀ: ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਮਹਿਲਾ ਕਿੰਨੀ ਅਬਿਲਾਸ਼ੀ ਹੈ

Health Alert: ਹੈਲਦੀ ਜਾਂ ਬਿਮਾਰ, 6 ਸੰਕੇਤਾਂ ਤੋਂ ਕਰੋ ਪਛਾਣ
Health Alert: ਹੈਲਦੀ ਜਾਂ ਬਿਮਾਰ, 6 ਸੰਕੇਤਾਂ ਤੋਂ ਕਰੋ ਪਛਾਣ

ਚੰਡੀਗੜ੍ਹ: ਅਸੀਂ ਸ਼ੀਸ਼ੇ ਮੁਹਰੇ ਖੜ੍ਹ ਖ਼ੁਦ ਨੂੰ ਕਾਫੀ ਦੇਰ ਤੱਕ ਨਿਹਾਰਦੇ ਰਹਿੰਦੇ

ਵਿਆਹ ਤੋਂ ਪਹਿਲਾਂ ਲਾੜੀ ਦੇ ਭੰਗੜੇ ਨੇ ਪਾਇਆ ਭੜਥੂ
ਵਿਆਹ ਤੋਂ ਪਹਿਲਾਂ ਲਾੜੀ ਦੇ ਭੰਗੜੇ ਨੇ ਪਾਇਆ ਭੜਥੂ

ਨਵੀਂ ਦਿੱਲੀ: ਲਾੜਾ ਤਾਂ ਅਕਸਰ ਆਪਣੇ ਵਿਆਹ ਵਿੱਚ ਨੱਚਦਾ ਤੁਸੀਂ ਵੇਖਿਆ ਹੋਣਾ ਪਰ

ਇੱਕ ਚਮਚ ਨਮਕ ਦੇ ਇਹ ਕਮਾਲ ਜਾਣਦੇ ਹੋ ?
ਇੱਕ ਚਮਚ ਨਮਕ ਦੇ ਇਹ ਕਮਾਲ ਜਾਣਦੇ ਹੋ ?

1. ਦੰਦਾਂ ਨੂੰ ਮੋਤੀਆਂ ਜਿੰਨੇ ਚਿੱਟੇ ਕਰਨ ‘ਚ ਨਮਕ ਖਾਸਾ ਕੰਮ ਆ ਸਕਦਾ ਹੈ। ਤੁਸੀਂ

ਮੈਸੇਜ਼ ਕਰਦੇ ਪਿਆਰਿਆਂ ਨਾਲ ਰਿਸ਼ਤੇ ਮਜ਼ਬੂਤ
ਮੈਸੇਜ਼ ਕਰਦੇ ਪਿਆਰਿਆਂ ਨਾਲ ਰਿਸ਼ਤੇ ਮਜ਼ਬੂਤ

ਲੰਡਨ: ਜੇਕਰ ਜੀਵਨ ਸਾਥੀ ਨਾਲ ਰਿਸ਼ਤੇ ਵਿੱਚ ਉਥਲ-ਪੁਥਲ ਚੱਲ ਰਹੀ ਹੈ ਤਾਂ ਇਸ ਵਿੱਚ

ਗਰਭ 'ਚ ਪਲ ਰਹੇ ਜੋੜੇ ਬੱਚਿਆਂ ਦੀਆਂ ਲਾਡੀਆਂ
ਗਰਭ 'ਚ ਪਲ ਰਹੇ ਜੋੜੇ ਬੱਚਿਆਂ ਦੀਆਂ ਲਾਡੀਆਂ

ਨਵੀਂ ਦਿੱਲੀ: ਪ੍ਰੈਗਨੈਂਸੀ ਬਾਰੇ ਵਿੱਚ ਤੁਸੀਂ ਅਜਬ-ਗਜਬ ਕਿੱਸੇ ਸੁਣੇ ਹੋਏ

ਅਸ਼ਲੀਲ ਵੈੱਬਸਾਈਟਾਂ ਦੇਖਣ 'ਚ ਭਾਰਤੀਆਂ ਦੀ ਝੰਡੀ, ਸਰਵੇ 'ਚ ਹੈਰਾਨੀ ਵਾਲੇ ਖੁਲਾਸੇ
ਅਸ਼ਲੀਲ ਵੈੱਬਸਾਈਟਾਂ ਦੇਖਣ 'ਚ ਭਾਰਤੀਆਂ ਦੀ ਝੰਡੀ, ਸਰਵੇ 'ਚ ਹੈਰਾਨੀ ਵਾਲੇ ਖੁਲਾਸੇ

ਨਵੀਂ ਦਿੱਲੀ: ਭਾਰਤੀ ਬੱਚਿਆਂ ਨੇ ਅਸ਼ਲੀਲ ਸਮੱਗਰੀ ਦੇਖਣ ਦੇ ਮਾਮਲੇ ਵਿੱਚ ਪੂਰੀ