ਇਸ ਸਾਲ ਇਨ੍ਹਾਂ ਵੀਡੀਓ ਦਾ YouTube 'ਤੇ ਜਲਵਾ

By: ਏਬੀਪੀ ਸਾਂਝਾ | | Last Updated: Saturday, 9 December 2017 3:48 PM
ਇਸ ਸਾਲ ਇਨ੍ਹਾਂ ਵੀਡੀਓ ਦਾ YouTube 'ਤੇ ਜਲਵਾ

ਨਵੀਂ ਦਿੱਲੀ: ਸਾਲ 2017 ਖਤਮ ਹੋਣ ਜਾ ਰਿਹਾ ਹੈ। ਤੁਸੀਂ ਸ਼ਾਇਦ ਸਾਲ ਦੇ ਇੰਨੀ ਜਲਦੀ ਖਤਮ ਹੋਣ ਦੀ ਉਮੀਦ ਨਾ ਕੀਤੀ ਹੋਵੇ ਪਰ ਕੈਲੰਡਰ ਵੱਲ ਇੱਕ ਵਾਰ ਵੇਖੋਗੇ ਤਾਂ ਤੁਹਾਨੂੰ ਇਸ ਸਾਲ ਦੇ ਸਾਰੇ ਖੱਟੇ-ਮਿੱਠੇ ਸੀਨ ਯਾਦ ਆ ਜਾਣਗੇ।

 

ਸੋਸ਼ਲ ਮੀਡੀਆ ਪਲੇਟਫਾਰਮ ਯੂਟਿਊਬ ਵੀ ਆਪਣੇ ਰਿਵਾਇੰਡ ਮੋਡ ‘ਚ ਚਲਾ ਗਿਆ ਹੈ ਤਾਂ ਜੋ ਲੋਕ ਇਸ ਸਾਲ ਦੀਆਂ ਕੁਝ ਖਾਸ ਵੀਡੀਓ ਨਾਲ ਮੁੜ ਰੂ-ਬਰੂ ਹੋ ਸਕਣ। ਇੰਸਟਾਗ੍ਰਾਮ ਤੇ ਟਵਿੱਟਰ ਵਾਂਗ ਯੂਟਿਊਬ ਨੇ ਵੀ ਇਸ ਸਾਲ ਟ੍ਰੈਂਡ ਕਰਨ ਵਾਲੀਆਂ ਵੀਡੀਓਜ਼ ਨੂੰ ਆਪਣੀ ਲਿਸਟ ‘ਚ ਸ਼ੇਅਰ ਕੀਤਾ ਹੈ। ਇਸ ਲਿਸਟ ‘ਚ ਲੁਇਸ ਫੋਂਸੀ ਦਾ ਸਪੈਨਿਸ਼ ਗੀਤ ‘ਡੇਸਪਾਸਿਤੋ’ ਸਭ ਤੋਂ ਉਪਰ ਹੈ। ਭਾਰਤ ‘ਚ ਬਣੀਆਂ ਕਈ ਵੀਡੀਓ ਨੇ ਵੀ ਖੂਬ ਵਾਹਵਾਹੀ ਖੱਟੀ ਹੈ।

 

ਭਾਰਤ ‘ਚ ਟੌਪ ‘ਤੇ ਟ੍ਰੈਂਡ ਕਰਨ ਵਾਲੀਆਂ ਇਨ੍ਹਾਂ ਵੀਡੀਓਜ਼ ਦੀ ਲਿਸਟ ਯੂਟਿਊਬ ਵੱਲੋਂ ਸ਼ੇਅਰ ਕੀਤੀ ਗਈ ਹੈ। ਉਮੀਦ ਹੈ ਕਿ ਇਨ੍ਹਾਂ ‘ਚੋਂ ਬਹੁਤੀਆਂ ਵੀਡੀਓ ਤੁਸੀਂ ਪਹਿਲਾਂ ਹੀ ਵੇਖ ਚੁੱਕੇ ਹੋਵੇਗੇ। ਬੀਬੀ ਕੀ ਵਾਇਨਸ, ਮੇਕ ਜੋਕ ਆਫ ਕਨਪੁਰੀਆ ਮਸਤੀ ਤੇ ਰੰਗੋਲੀ ਬਣਾਉਣ ਵਾਲੀ ਵੀਡੀਓਜ਼ ਨੂੰ ਇਸ ਸਾਲ ਕਾਫੀ ਪਸੰਦ ਕੀਤਾ ਗਿਆ।

 

ਪੜ੍ਹੋ ਟੌਪ-5 ਵੀਡੀਓਜ਼ ਬਾਰੇ।

ਬੀਬੀ ਕੀ ਵਾਇਨਸ ਦੀ ਗਰੁੱਪ ਸਟੱਡੀ ਨੰਬਰ ਇੱਕ ‘ਤੇ ਹੈ।

ਭਾਰਤੀ ਸਕੂਲ ਆਫ ਕੌਮਰਸ ਦੀ ਜਿਮਿਕਕੀ ਕਮਾਲ ਦਾ ਡਾਂਸ ਦੂਜੇ ਨੰਬਰ ‘ਤੇ ਰਿਹਾ।

ਮੇਕ ਜੋਕ ਆਫ ਵਾਂਗ ਬਣਿਆ ‘ਚਾਚਾ ਕੇ ਪਟਾਖੇ’ ਤੀਜੇ ਨੰਬਰ ‘ਤੇ ਟਿਕਿਆ।

ਅਮਿਤ ਭੜਾਨਾ ਦਾ ਵੀਡੀਓ ‘ਦੈਟ ਡੰਬ ਫ੍ਰੈਂਡ ਇਨ ਐਵਰੀ ਗਰੁੱਪ’ ਲਿਸਟ ਚੌਥੇ ਨੰਬਰ ‘ਤੇ ਹੈ।

ਪੂਜਾ ਟੋਟਾਲਾ ਵੱਲੋਂ ਬਣਾਇਆ ਗਿਆ ਯੂਨੀਕ ਰੰਗੋਲੀ ਡਿਜ਼ਾਈਨ ਇਸ ਲਿਸਟ ‘ਚ 5ਵੇਂ ਨੰਬਰ ‘ਤੇ ਆਇਆ।

First Published: Saturday, 9 December 2017 3:48 PM

Related Stories

ਸੱਤ ਬੱਚਿਆਂ ਮਾਂ ਜੈਸਿਕਾ ਅਜੇ ਵੀ ਪਾਉਂਦੀ ਮੁਟਿਆਰਾਂ ਨੂੰ ਮਾਤ
ਸੱਤ ਬੱਚਿਆਂ ਮਾਂ ਜੈਸਿਕਾ ਅਜੇ ਵੀ ਪਾਉਂਦੀ ਮੁਟਿਆਰਾਂ ਨੂੰ ਮਾਤ

ਚੰਡੀਗੜ੍ਹ :ਇਹ ਤਸਵੀਰ ਤੁਹਾਨੂੰ ਮਸਤੀ ਕਰਦੇ ਦੋਸਤਾਂ ਦੀ ਲੱਗ ਸਕਦੀ ਹੈ ਪਰ

ਅਨੋਖਾ ਕੰਮ ਕਰਕੇ ਇਹ ਜੋੜਾ ਪੂਰਾ ਕਰ ਰਿਹਾ ਆਪਣਾ ਸੁਫ਼ਨਾ
ਅਨੋਖਾ ਕੰਮ ਕਰਕੇ ਇਹ ਜੋੜਾ ਪੂਰਾ ਕਰ ਰਿਹਾ ਆਪਣਾ ਸੁਫ਼ਨਾ

ਨਵੀਂ ਦਿੱਲੀ : ਇਹ ਕਪਲ ਹੈ ਸ਼ਿਆਮ ਅਤੇ ਆਨਿਆ, ਸ਼ਾਮ ਭਾਰਤ ਤੋਂ ਹੈ ਜਦੋਂਕਿ ਆਨਿਆ

ਇਨ੍ਹਾਂ ਚੀਜ਼ਾਂ 'ਤੇ GST ਘਟਣ ਨਾਲ ਕਿੰਨੀ ਕੁ ਸੌਖੀ ਹੋਵੇਗੀ ਆਮ ਇਨਸਾਨ ਦੀ ਜੇਬ, ਵੇਖੋ ਸੂਚੀ
ਇਨ੍ਹਾਂ ਚੀਜ਼ਾਂ 'ਤੇ GST ਘਟਣ ਨਾਲ ਕਿੰਨੀ ਕੁ ਸੌਖੀ ਹੋਵੇਗੀ ਆਮ ਇਨਸਾਨ ਦੀ ਜੇਬ, ਵੇਖੋ...

ਨਵੀਂ ਦਿੱਲੀ: ਜੀ.ਐੱਸ.ਟੀ. ਕੌਂਸਲ ਦੀ ਬੀਤੇ ਕੱਲ੍ਹ ਹੋਈ 25ਵੀਂ ਬੈਠਕ ਵਿੱਚ ਆਮ ਲੋਕਾਂ

 ਕਨੈਡਾ ਦੀ ਬਰਫਬਾਰੀ ਦਾ ਵਿਆਹੇ ਜੋੜਿਆਂ ਨੂੰ ਚਾਅ
ਕਨੈਡਾ ਦੀ ਬਰਫਬਾਰੀ ਦਾ ਵਿਆਹੇ ਜੋੜਿਆਂ ਨੂੰ ਚਾਅ

ਨਵੀਂ ਦਿੱਲੀ: ਜਿੱਥੇ ਇੱਕ ਪਾਸੇ ਕਨੈਡਾ ਵਿੱਚ ਪੈ ਰਹੀ ਬਰਫਬਾਰੀ ਨਾਲ ਲੋਕ ਘਰਾਂ ਤੋਂ

ਹਾਲੇ ਵੀ ਅੱਲ੍ਹੜ ਲੱਗਦੀ ਇਹ ਅਦਾਕਾਰਾ, ਇਹ ਹੈ ਰਾਜ਼
ਹਾਲੇ ਵੀ ਅੱਲ੍ਹੜ ਲੱਗਦੀ ਇਹ ਅਦਾਕਾਰਾ, ਇਹ ਹੈ ਰਾਜ਼

ਮੁੰਬਈ- ਇਨ੍ਹੀਂ ਦਿਨੀਂ ਫਿੱਟ ਰਹਿਣ ਦੀ ਇੱਛਾ ਹਰ ਕਿਸੇ ਨੂੰ ਹੈ ਫਿਰ ਭਾਵੇਂ ਉਹ

ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ
ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ

ਮੁੰਬਈ: ਮਹਾਰਾਸ਼ਟਰ ਵਿੱਚ ਸਮਲਿੰਗੀ ਜੋੜੇ ਨੇ ਵਿਆਹ ਕੀਤਾ ਹੈ। ਮੂਲ ਰੂਪ ਤੋਂ

ਮਰਦਾਂ ਨੂੰ ਮਨਾਹੀ, ਔਰਤਾਂ ਨੂੰ ਇਜ਼ਾਜਤ ਹੈ ਇਸ ਕਾਰ ਸ਼ੋਰੂਮ ਵਿੱਚ ਆਉਣ ਦੀ...
ਮਰਦਾਂ ਨੂੰ ਮਨਾਹੀ, ਔਰਤਾਂ ਨੂੰ ਇਜ਼ਾਜਤ ਹੈ ਇਸ ਕਾਰ ਸ਼ੋਰੂਮ ਵਿੱਚ ਆਉਣ ਦੀ...

ਰਿਆਦ: ਸਾਉਦੀ ਅਰਬ ‘ਚ ਔਰਤਾਂ ਲਈ ਕਾਰ ਦਾ ਸ਼ੋਅ ਰੂਮ ਖੋਲ੍ਹਿਆ ਗਿਆ, ਜਿੱਥੇ ਔਰਤਾਂ

ਇਸ ਕਲਾ ਕਾਰਨ ਸੋਸ਼ਲ ਮੀਡੀਆ ਤੇ ਹਿੱਟ ਹੋ ਰਹੀ ਹੈ ਇਹ ਨੌਜਵਾਨ ਕੁੜੀ
ਇਸ ਕਲਾ ਕਾਰਨ ਸੋਸ਼ਲ ਮੀਡੀਆ ਤੇ ਹਿੱਟ ਹੋ ਰਹੀ ਹੈ ਇਹ ਨੌਜਵਾਨ ਕੁੜੀ

ਫੀਨਿਕਸ: ਇੱਕ ਪਾਸੇ ਭੇੜੀਆ ਤੇ ਦੂਜੇ ਪਾਸੇ ਲੜਕੀ। ਪਹਿਲੀ ਨਜ਼ਰ ‘ਚ ਇਸ ਪੇਂਟਿੰਗ

ਬਲਾਤਕਾਰ ਰੋਕਣ ਲਈ ਖਾਸ ਅੰਡਰਗਾਰਮੈਂਟ ਦੀ ਖੋਜ 
ਬਲਾਤਕਾਰ ਰੋਕਣ ਲਈ ਖਾਸ ਅੰਡਰਗਾਰਮੈਂਟ ਦੀ ਖੋਜ 

ਫਾਰੂਖਾਬਾਦ: ਉੱਤਰ ਪ੍ਰਦੇਸ਼ ‘ਚ ਫਾਰੂਖਾਬਾਦ ਦੀ ਮੁਟਿਆਰ ਨੇ ਅਜਿਹਾ