ਹੁਣ ਹੱਥ 'ਤੇ ਲਾ ਸਕਦੇ ਹੋ ਤੀਜਾ ਅੰਗੂਠਾ...ਜਾਣੋ ਕਿਵੇਂ

By: ABP SANJHA | | Last Updated: Tuesday, 25 July 2017 5:35 PM
ਹੁਣ ਹੱਥ 'ਤੇ ਲਾ ਸਕਦੇ ਹੋ ਤੀਜਾ ਅੰਗੂਠਾ...ਜਾਣੋ ਕਿਵੇਂ

ਨਵੀਂ ਦਿੱਲੀ: ਹੁਣ ਤੱਕ ਤੁਹਾਡੇ ਹੱਥ ‘ਚ ਦੋ ਹੀ ਅੰਗੂਠੇ ਸੀ ਪਰ ਹੁਣ ਤੁਸੀਂ ਅਸਾਨੀ ਨਾਲ ਤਿੰਨ ਅੰਗੂਠਿਆਂ ਦਾ ਕੰਮ ਲੈ ਸਕਦੇ ਹੋ। ਜੀ ਹਾਂ ਦਰਅਸਲ ਇੱਕ ਅਜਿਹੀ ਨਵੀਂ ਕਾਢ ਕੱਢੀ ਗਈ ਹੈ। ਇਸ ਨਾਲ ਤੁਸੀਂ ਆਪਣੇ ਹੱਥ ‘ਚ ਤੀਜਾ ਅੰਗੂਠਾ ਲਾ ਸਕਦੇ ਹੋ।

ਇਹ ਨਵੀਂ ਖੋਜ ਲੰਡਨ ਦੇ ਰਾਇਲ ਕਾਲਜ ਆਫ ਆਰਟ ਡਿਜ਼ਾਇਨ ਦੀ ਵਿਦਿਆਰਥਣ ਡਾਨੀ ਕਲੋਡ ਨੇ ਕੀਤੀ ਹੈ। ਇਸ ਨੂੰ ‘ਥਰਡ ਥੰਬ’ ਦੇ ਨਾਮ ਨਾਲ ਜਾਣਿਆ ਜਾਂਦਾ ਰਿਹਾ ਹੈ। ਇਸ ਦੀ ਮੱਦਦ ਨਾਲ ਤੁਸੀਂ ਆਪਣੇ ਕੰਮ ਦੀ ਸਮਰੱਥਾ ਨੂੰ ਅਸਾਨੀ ਨਾਲ ਵਧਾ ਸਕਦੇ ਹੋ।

ਇਹ ਇੱਕ ਅਜਿਹਾ ਟੂਲ ਹੈ ਜੋ ਇਨਸਾਨ ਦੇ ਹੱਥ ਦਾ ਵਿਸਤਾਰ ਕਰੇਗਾ। ਇਹ ਇੱਕ ਅਜਿਹਾ ਮਾਨਵ ਆਈਡੀਆ ਹੈ ਜਿਸ ਨਾਲ ਸ਼ਰੀਰ ਤੇ ਪ੍ਰੋਸਥੈਟਿਕ ਤਕਨੀਕ ਦੇ ਵਿਚਕਾਰ ਬਿਹਤਰ ਸਮਝ ਬਣਾਉਂਦਾ ਹੈ।

ਕਿਵੇਂ ਕਰੇਗਾ ਕੰਮ-

‘ਥਰਡ ਥੰਬ ਨੂੰ ਛੋਟੀ ਉਂਗਲੀ ਦੇ ਹੇਠਾਂ ਬੰਨ੍ਹਿਆ ਹੋਵੇਗਾ। ਇਸ ਨੂੰ ਘੜੀ ਦੀ ਤਰ੍ਹਾਂ ਬੰਨ੍ਹਿਆ ਜਾਵੇਗਾ। ਇਹ ਡਿਵਾਇਸ ਵਾਇਰਲੈੱਸ ਹੈ। ਸੈਂਸਰ ਨਾਲ ਕੰਮ ਕਰਦਾ ਹੈ ਜੋ ਪੈਰ ਦੇ ਹੇਠਾਂ ਬੰਨ੍ਹਿਆ ਜਾਵੇਗਾ। ਥੰਬ ਨੂੰ ਬਲੂਟੂੱਥ ਕਨੈਕਸ਼ਨ ਜ਼ਰੀਏ ਨਿਰਦੇਸ਼ ਦਿੱਤੇ ਜਾ ਸਕਦੇ ਹਨ। ‘ਥਰਡ ਥੰਬ ਨੂੰ ਤਿੰਨ ਖਾਸ 3 ਡੀ ਪ੍ਰਿੰਟਡ ਹਿੱਸਿਆਂ ‘ਚ ਡਿਜ਼ਾਇਨ ਕੀਤਾ ਗਿਆ ਹੈ।

ਕਲੋਡ ਦਾ ਕਹਿਣਾ ਹੈ ਕਿ ਉਹ ਪ੍ਰਾਸਥੈਟਿਕ ਤਕਨੀਕ ਨੂੰ ਸ਼ਰੀਰ ਨਾਲ ਬੰਨ੍ਹਣ ਦੇ ਵਿਚਾਰ ਨੂੰ ਲੈ ਕੇ ਬਹੁਤ ਖੁਸ਼ ਹੈ। ਉਨ੍ਹਾਂ ਨੂੰ ਇਹ ਤਰੀਕਾ ਰਿਪਲੇਸ ਜਾਂ ਕੋਈ ਹੋਰ ਜੁੜਾਵ ਤੋਂ ਜ਼ਿਆਦਾ ਬਿਹਤਰ ਲੱਗਿਆ। ਕਲੋਡ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਦਾ ਇਸ ਤਕਨੀਕ ‘ਤੇ ਕੋਈ ਕਾਪੀਰਾਈਟ ਲਾਉਣਣ ਦਾ ਕੋਈ ਇਰਾਦਾ ਨਹੀਂ।

First Published: Tuesday, 25 July 2017 5:35 PM

Related Stories

ਸਾਵਧਾਨ...! ਇਹ ਆਦਤ ਬਣਾ ਸਕਦੀ ਨਾਮਰਦ
ਸਾਵਧਾਨ...! ਇਹ ਆਦਤ ਬਣਾ ਸਕਦੀ ਨਾਮਰਦ

ਨਵੀਂ ਦਿੱਲੀ: ਦਿਨ ਵਿੱਚ 20 ਸਿਗਰਟ ਤੋਂ ਜ਼ਿਆਦਾ ਸਿਗਰੇਟ ਪੀਣ ਵਾਲਿਆਂ ਵਿੱਚ

ਕੋਵਿੰਦ ਖਾਤਰ ਸਖ਼ਤ ਰੂਪ ਵਿੱਚ ਸ਼ਾਕਾਹਾਰੀ ਬਣਾਇਆ ਰਾਸ਼ਟਰਪਤੀ ਭਵਨ
ਕੋਵਿੰਦ ਖਾਤਰ ਸਖ਼ਤ ਰੂਪ ਵਿੱਚ ਸ਼ਾਕਾਹਾਰੀ ਬਣਾਇਆ ਰਾਸ਼ਟਰਪਤੀ ਭਵਨ

ਨਵੀਂ ਦਿੱਲੀ: ਭਾਰਤ ਦੇ 14ਵੇਂ ਰਾਸ਼ਟਰਪਤੀ ਬਣੇ ਰਾਮ ਨਾਥ ਕੋਵਿੰਦ ਲਈ ਰਾਸ਼ਟਰਪਤੀ ਭਵਨ

ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!
ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!

ਨਵੀਂ ਦਿੱਲੀ: ਕੀ ਤੁਹਾਡਾ ਪਾਰਟਨਰ ਐਕਸਟਰਾ ਮੈਰੀਟਲ ਅਫੇਅਰ ਕਰ ਰਿਹਾ ਹੈ? ਕੀ

 ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ
ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ

ਨਵੀਂ ਦਿੱਲੀ: ਜਹਾਜ਼ ਵਿੱਚ ਯਾਤਰਾ ਕਰਦੇ ਅਕਸਰ ਲੋਕ ਦੁਖੀ ਹੋ ਜਾਂਦੇ ਹਨ। ਕਈ ਵਾਰ

ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ
ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ

ਇੰਦੌਰ: ਜਦੋਂ 24 ਘੰਟੇ ਨਿਊਜ਼ ਚੈਨਲ ਆਏ ਸਨ ਤਾਂ ਚਰਚਾ ਛਿੜੀ ਸੀ ਕਿ ਹੁਣ ਅਖਬਾਰ ਬੰਦ