ਵਿਆਹ ਤੋਂ ਪਹਿਲਾਂ ਲਾੜੀ ਦੇ ਭੰਗੜੇ ਨੇ ਪਾਇਆ ਭੜਥੂ

By: ਏਬੀਪੀ ਸਾਂਝਾ | | Last Updated: Friday, 12 May 2017 1:18 PM
ਵਿਆਹ ਤੋਂ ਪਹਿਲਾਂ ਲਾੜੀ ਦੇ ਭੰਗੜੇ ਨੇ ਪਾਇਆ ਭੜਥੂ

ਨਵੀਂ ਦਿੱਲੀ: ਲਾੜਾ ਤਾਂ ਅਕਸਰ ਆਪਣੇ ਵਿਆਹ ਵਿੱਚ ਨੱਚਦਾ ਤੁਸੀਂ ਵੇਖਿਆ ਹੋਣਾ ਪਰ ਲਾੜੀ ਦਾ ਭੰਗੜਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਇੱਕ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਲਾੜੀ ਭੰਗੜੇ ਦੇ ਖ਼ੂਬ ਵੱਟ ਕੱਢ ਰਹੀ ਹੈ। ਇਹ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

 

ਇਸ ਵੀਡੀਓ ਵਿੱਚ ਇੱਕ ਲਾੜੀ ਆਪਣੇ ਵਿਆਹ ਲਈ ਸੱਜ ਰਹੀ ਹੈ। ਉੱਥੇ ਮੌਜੂਦ ਆਪਣੇ ਦੋਸਤਾਂ ਨਾਲ ਉਹ ਠੁਮਕੇ ਵੀ ਲਾ ਰਹੀ ਹੈ। ਦੋ ਮਿੰਟ ਤੇ 34 ਸੈਕੰਡ ਦੇ ਇਸ ਵੀਡੀਓ ਨੂੰ ਥਾਈਲੈਂਡ ਦੇ ਹੀਨ ਵਿੱਚ ਸ਼ੂਟ ਕੀਤਾ ਗਿਆ ਸੀ।

 

‘ਮਾਡਰਨ ਦੁਲਹਨ’ ਦੇ ਨਾਮਕ ਇਸ ਵੀਡੀਓ ਨੂੰ ਲੋਕ ਖ਼ੂਬ ਪਸੰਦ ਕਰ ਰਹੇ ਹਨ। ਇਸ ਵੀਡੀਓ ਵਿੱਚ ਦੁਲਹਨ ਪੌਪ ਗਾਇਕ ਸਿਆ ਦੇ ਗਾਣੇ ‘ਚੀਪ ਥ੍ਰਿਲਸ’ ਉੱਤੇ ਖ਼ੂਬ ਮਸਤੀ ਕਰ ਰਹੀ ਹੈ। ਇਸ ਵੀਡੀਓ ਨੂੰ ਯੂ-ਟਿਊਬ ਉੱਤੇ ਚਾਰ ਮਈ ਨੂੰ ਅੱਪਲੋਡ ਕੀਤਾ ਗਿਆ ਸੀ। ਹੁਣ ਤੱਕ 50 ਲੱਖ ਤੋਂ ਜ਼ਿਆਦਾ ਲੋਕ ਇਸ ਨੂੰ ਦੇਖ ਚੁੱਕੇ ਹਨ।

First Published: Friday, 12 May 2017 1:18 PM

Related Stories

ਹੁਣ ਹੱਥ 'ਤੇ ਲਾ ਸਕਦੇ ਹੋ ਤੀਜਾ ਅੰਗੂਠਾ...ਜਾਣੋ ਕਿਵੇਂ
ਹੁਣ ਹੱਥ 'ਤੇ ਲਾ ਸਕਦੇ ਹੋ ਤੀਜਾ ਅੰਗੂਠਾ...ਜਾਣੋ ਕਿਵੇਂ

ਨਵੀਂ ਦਿੱਲੀ: ਹੁਣ ਤੱਕ ਤੁਹਾਡੇ ਹੱਥ ‘ਚ ਦੋ ਹੀ ਅੰਗੂਠੇ ਸੀ ਪਰ ਹੁਣ ਤੁਸੀਂ ਅਸਾਨੀ

ਔਰਤਾਂ ਦੀ ਡਾਇਟਿੰਗ ਦਾ ਖੁੱਲ੍ਹਿਆ ਰਾਜ਼!
ਔਰਤਾਂ ਦੀ ਡਾਇਟਿੰਗ ਦਾ ਖੁੱਲ੍ਹਿਆ ਰਾਜ਼!

ਨਵੀਂ ਦਿੱਲੀ: ਆਮ ਤੌਰ ਉੱਤੇ ਇਹ ਮੰਨਿਆ ਜਾਂਦਾ ਹੈ ਕਿ ਮਹਿਲਾਵਾਂ ਫਿੱਟ ਰਹਿਣ ਲਈ