ਇੰਡੀਆ ਟੂਡੇ ਦੇ ਸੈਕਸ ਸਰਵੇ 'ਚ ਹੈਰਾਨੀਜਨਕ ਖੁਲਾਸੇ!

By: abp sanjha | | Last Updated: Tuesday, 20 June 2017 2:40 PM
ਇੰਡੀਆ ਟੂਡੇ ਦੇ ਸੈਕਸ ਸਰਵੇ 'ਚ ਹੈਰਾਨੀਜਨਕ ਖੁਲਾਸੇ!

ਨਵੀਂ ਦਿੱਲੀ: ਇੰਡੀਆ ਟੂਡੇ ਦੇ ਸੈਕਸ ਸਰਵੇ 2017 ਵਿੱਚ ਕਈ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਹੀ ਇੱਕ ਵਨ ਨਾਈਟ ਸਟੈਂਡ ਦੀ ਇੱਛਾ ਹੈ। ਸਰਵੇ ਵਿੱਚ ਕਰੀਬ 41 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਇਸ ਨੂੰ ਗ਼ਲਤ ਨਹੀਂ ਮੰਨਦੇ ਤੇ ਇਸ ਦੇ ਲਈ ਤਿਆਰ ਹਨ।
ਸਿਰਫ਼ ਇੱਕ ਰਾਤ ਦੀ ਗੱਲ:
ਇਸ ਤੋਂ ਪਹਿਲਾਂ 2013 ਦੀ ਇੰਡੀਆ ਟੂਡੇ ਦੇ ਸਰਵੇ (ਮਹਿਲਾਵਾਂ ਦਾ ਮਨ ਮੰਗੇ ਮੋਰ) ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਮਹਿਲਾਵਾਂ ਆਪਣੀ ਯੌਨ ਇੱਛਾਵਾਂ ਨੂੰ ਖੁੱਲ੍ਹ ਕੇ ਇਜ਼ਹਾਰ ਕਰ ਰਹੀਆਂ ਹਨ। ਕੰਮਕਾਜ ਵਾਲੇ ਸਥਾਨ ਨਵੇਂ ਟਿਕਾਣੇ ਬਣ ਰਹੇ ਹਨ। 16 ਫ਼ੀਸਦੀ ਮਹਿਲਾਵਾਂ ਨੇ ਸਹਿਕਰਮੀ ਨਾਲ ਕਦੇ-ਕਦੇ ਸੈਕਸ ਲਈ ਖੁੱਲ੍ਹ ਲਈ ਹੈ। ਇਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਧਾਰਨਾਵਾਂ ਨੂੰ ਲੈ ਕੇ ਲੋਕਾਂ ਦੇ ਵਿਚਾਰ ਜ਼ਿਆਦਾ ਖੁੱਲ੍ਹੇ ਹਨ।
ਵਡੇਰੀ ਉਮਰਾਂ ਵਾਲੇ ਵੀ ਅੱਗੇ:
ਸ਼ਾਇਦ ਲੋਕ ਇਹ ਸੋਚਦੇ ਹੋਣਗੇ ਕਿ ਅਜਿਹੇ ਰਿਸ਼ਤਿਆਂ ਦਾ ਚਲਨ ਸਿਰਫ਼ ਨੌਜਵਾਨਾਂ ਵਿੱਚ ਹੈ ਪਰ 2009 ਦੇ ਇੱਕ ਅਮਰੀਕੀ ਸਰਵੇ ਵਿੱਚ ਵੀ ਕਿਹਾ ਗਿਆ ਸੀ ਕਿ ਬਜ਼ੁਰਗਾਂ ਵਿੱਚ ਵੀ ਵਨ ਨਾਈਟ ਸਟੈਂਡ ਦੇ ਅੰਕੜੇ ਨੌਜਵਾਨਾਂ ਦੇ ਬਰਾਬਰ ਹੀ ਹਨ।
ਹੋ ਸਕਦਾ ਹੈ ਕਿ ਬਜ਼ੁਰਗਾਂ ਵਿੱਚ ਇਹ ਚਲਨ ਪੱਛਮੀ ਵਿੱਚ ਜ਼ਿਆਦਾ ਹੋਵੇ ਪਰ ਇੰਡੀਆ ਟੂਡੇ ਸੈਕਸ ਸਰਵੇ 2017 ਦੇ ਨਤੀਜੇ ਤਾਂ ਭਾਰਤ ਦੀ ਕਹਾਣੀ ਬਿਆਨ ਕਰਦੇ ਹਨ। ਇਸ ਦਾ ਅਰਥ ਇਹੀ ਹੈ ਕਿ ਇਹ ਚਲਨ ਤੇਜ਼ੀ ਨਾ ਵਧ ਰਿਹਾ ਹੈ।
First Published: Tuesday, 20 June 2017 2:40 PM

Related Stories

ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!
ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!

ਨਵੀਂ ਦਿੱਲੀ: ਕੀ ਤੁਹਾਡਾ ਪਾਰਟਨਰ ਐਕਸਟਰਾ ਮੈਰੀਟਲ ਅਫੇਅਰ ਕਰ ਰਿਹਾ ਹੈ? ਕੀ

 ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ
ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ

ਨਵੀਂ ਦਿੱਲੀ: ਜਹਾਜ਼ ਵਿੱਚ ਯਾਤਰਾ ਕਰਦੇ ਅਕਸਰ ਲੋਕ ਦੁਖੀ ਹੋ ਜਾਂਦੇ ਹਨ। ਕਈ ਵਾਰ

ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ
ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ

ਇੰਦੌਰ: ਜਦੋਂ 24 ਘੰਟੇ ਨਿਊਜ਼ ਚੈਨਲ ਆਏ ਸਨ ਤਾਂ ਚਰਚਾ ਛਿੜੀ ਸੀ ਕਿ ਹੁਣ ਅਖਬਾਰ ਬੰਦ

ਸਨਸਨੀਖੇਜ਼ ਖੁਲਾਸਾ: ਪੰਜਾਬ 'ਚੋਂ ਸੈਕਸ ਟੁਆਇਜ਼ ਦੇ ਸਭ ਤੋਂ ਵੱਧ ਆਰਡਰ
ਸਨਸਨੀਖੇਜ਼ ਖੁਲਾਸਾ: ਪੰਜਾਬ 'ਚੋਂ ਸੈਕਸ ਟੁਆਇਜ਼ ਦੇ ਸਭ ਤੋਂ ਵੱਧ ਆਰਡਰ

ਨਵੀਂ ਦਿੱਲੀ: ਸੈਕਸ ਨੂੰ ਭਾਰਤ ਵਿੱਚ ਸ਼ੁਰੂ ਤੋਂ ਹੀ ਕੁਰਹਿਤ ਕਰਾਰ ਦਿੱਤਾ ਹੋਇਆ ਹੈ

ਨੌਕਰੀਆਂ ਤੋਂ ਅੱਕੇ ਤਕਰੀਬਨ 56% ਭਾਰਤੀ, ਆਪਣੇ ਕਾਰੋਬਾਰ ਦੀ ਇੱਛਾ
ਨੌਕਰੀਆਂ ਤੋਂ ਅੱਕੇ ਤਕਰੀਬਨ 56% ਭਾਰਤੀ, ਆਪਣੇ ਕਾਰੋਬਾਰ ਦੀ ਇੱਛਾ

ਨਵੀਂ ਦਿੱਲੀ: ਇੱਕ ਖੋਜ ਵਿੱਚ ਇਹ ਸਾਹਮਣੇ ਆਇਆ ਹੈ ਕਿ ਭਾਰਤੀ ਨੌਕਰੀਪੇਸ਼ਾ ਲੋਕਾਂ

ਇੰਝ ਆਉਂਦਾ ਬੀਅਰ ਪੀਣ ਦਾ ਪੂਰਾ ਸੁਆਦ, ਨਹੀਂ ਤਾਂ...
ਇੰਝ ਆਉਂਦਾ ਬੀਅਰ ਪੀਣ ਦਾ ਪੂਰਾ ਸੁਆਦ, ਨਹੀਂ ਤਾਂ...

ਚੰਡੀਗੜ੍ਹ: ਬੀਅਰ ਪੀਣ ਦੇ ਅਜਿਹੇ ਵੀ ਤਰੀਕੇ ਹਨ ਜਿਨ੍ਹਾਂ ਦਾ ਇਸਤੇਮਾਲ ਕਰਕੇ