'ਡੀਜੇ ਵਾਲੇ ਬਾਬੂ' ਵਾਲੀ ਨਤਾਸ਼ਾ ਸੁਰਖੀਆਂ 'ਚ

By: abp sanjha | | Last Updated: Wednesday, 14 February 2018 4:58 PM
'ਡੀਜੇ ਵਾਲੇ ਬਾਬੂ' ਵਾਲੀ ਨਤਾਸ਼ਾ ਸੁਰਖੀਆਂ 'ਚ

ਮੁੰਬਈ: ਮਾਡਲ ਹੋਵੇ ਜਾਂ ਅਦਾਕਾਰਾ ਆਪਣੇ ਅੰਦਾਜ਼ ਨਾਲ ਇੰਸਟਾਗ੍ਰਾਮ ਉੱਤੇ ਸੁਰਖੀਆਂ ਬਟੋਰ ਰਹੇ ਹਨ। ਇਸ ਕੰਮ ਵਿੱਚ ‘ਡੀਜੇ ਵਾਲੇ ਬਾਬੂ’ ਤੇ ‘ਨਈ ਛੱਡ ਦਾ’ ਗੀਤ ਨਾਲ ਪੰਜਾਬੀਆਂ ਵਿੱਚ ਪ੍ਰਸਿੱਧ ਹੋਈ ਮਾਡਲ ਨਤਾਸਾ ਸਤਾਨਕੋਵਿਕ ਵੀ ਪਿੱਛੇ ਨਹੀਂ ਰਹਿਣਾ ਚਾਹੁੰਦੀ।
ਹਾਲ ਹੀ ਵਿੱਚ ਉਸ ਵੱਲੋਂ ਇੰਸਟਾਗ੍ਰਾਮ ਉੱਤੇ ਪਾਈਆਂ ਫੋਟੋਆਂ ਖੂਬ ਦੇਖੀਆਂ ਜਾ ਰਹੀਆਂ ਹਨ। ਰੈਪਰ ਬਾਦਸ਼ਾਹ ਦੇ ‘ਡੀਜੇ ਵਾਲੇ ਬਾਬੂ’ ਤੇ ਗਿੱਪੀ ਗਰੇਵਾਲ ਦੇ ‘ਨਈ ਛੱਡ ਦਾ’ ਗੀਤ ਨਾਲ ਪ੍ਰਸਿੱਧ ਹੋਈ ਮਾਡਲ ਨਤਾਸਾ ਸਤਾਨਕੋਵਿਕ ਆਪਣੇ ਫੋਟੋਸ਼ੂਟ ਨਾਲ ਸੁਰਖੀਆਂ ਵਿੱਚ ਹੈ।
ਨਤਾਸ਼ਾ ਨੇ ਬੇਹੱਦ ਖੂਬਸੂਰਤ ਤਸਵੀਰਾਂ ਨੂੰ ਉਸ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ ‘ਚ ਨਤਾਸਾ ਕਾਫੀ ਸੋਹਣੀ ਲੱਗ ਰਹੀ ਹੈ।
ਨਤਾਸਾ ਟੀਵੀ ਰਿਐਲਿਟੀ ਸ਼ੋਅ ‘ਬਿੱਗ ਬੌਸ’ ਦਾ ਹਿੱਸਾ ਵੀ ਰਹਿ ਚੁੱਕੀ ਹੈ। ਨਤਾਸਾ ਇੱਕ ਸਰਬੀਅਨ ਮਾਡਲ ਹੈ। ਕੁਝ ਸਮਾਂ ਪਹਿਲਾਂ ਤਕ ਨਤਾਸਾ ਦਾ ਨਾਂ ‘ਯੇ ਹੈਂ ਮੁਹੱਬਤੇਂ’ ਦੇ ਕੋ-ਸਟਾਰ ਐਲੀ ਗੋਨੀ ਨਾਲ ਜੁੜਿਆ ਸੀ। ਫਿਲਹਾਲ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ ਪਰ ਦੋਵੇਂ ਅਜੇ ਵੀ ਇਕ-ਦੂਜੇ ਨੂੰ ਆਪਣਾ ਚੰਗਾ ਦੋਸਤ ਦੱਸਦੇ ਹਨ।

Model Natasa Stankovic

First Published: Wednesday, 14 February 2018 4:58 PM

Related Stories

ਕਰੀਨਾ ਦੀ 'ਗਰਲ ਗੈਂਗ' ਪਾਰਟੀ ਵਾਇਰਲ
ਕਰੀਨਾ ਦੀ 'ਗਰਲ ਗੈਂਗ' ਪਾਰਟੀ ਵਾਇਰਲ

ਮੁੰਬਈ-ਬਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਅਕਸਰ ਆਪਣੇ ਗਰਲ ਗੈਂਗ ਦੇ ਨਾਲ ਹੈਗ

ਆਖਰ ਕੌਣ ਹੈ 11,500 ਕਰੋੜ ਦਾ ਚੂਨਾ ਲਾਉਣ ਵਾਲਾ ਮੋਦੀ ?
ਆਖਰ ਕੌਣ ਹੈ 11,500 ਕਰੋੜ ਦਾ ਚੂਨਾ ਲਾਉਣ ਵਾਲਾ ਮੋਦੀ ?

ਪੰਜਾਬ ਨੈਸ਼ਨਲ ਬੈਂਕ ਆਫ਼ ਮੁੰਬਈ ਦੀ ਸ਼ਾਖਾ ਵਿੱਚ ਬਹੁਤ ਸਾਰੇ ਧੋਖੇਬਾਜ਼

 ਵੈਲਨਟਾਈਨ ਡੇਅ ਮੌਕੇ ਵਿਆਹ ਕਰਨ ਵਾਲਿਆਂ ਲਈ ਖੁਸਖ਼ਬਰੀ!
ਵੈਲਨਟਾਈਨ ਡੇਅ ਮੌਕੇ ਵਿਆਹ ਕਰਨ ਵਾਲਿਆਂ ਲਈ ਖੁਸਖ਼ਬਰੀ!

ਲਾਸ ਵੇਗਾਸ: ਵੈਲਨਟਾਈਨ ਡੇਅ ਮੌਕੇ ਵਿਆਹ ਕਰਨ ਵਾਲਿਆਂ ਲਈ ਲਾਸ ਵੇਗਾਸ ਹਵਾਈ ਅੱਡਾ

ਕਿਰਾਏ 'ਤੇ ਬੁਆਏਫਰੈਂਡ: ਇਸ ਮੁੰਡੇ ਦਾ 'ਲਵ ਪੈਕੇਜ' ਹੋਇਆ ਵਾਇਰਲ
ਕਿਰਾਏ 'ਤੇ ਬੁਆਏਫਰੈਂਡ: ਇਸ ਮੁੰਡੇ ਦਾ 'ਲਵ ਪੈਕੇਜ' ਹੋਇਆ ਵਾਇਰਲ

ਨਵੀਂ ਦਿੱਲੀ-14 ਫਰਵਰੀ, ਵੈਲੇਨਟਾਈਨ ਡੇਅ ਮੌਕੇ ਗੁੜਗਾਂਵ ਦਾ ਇੱਕ ਲੜਕਾ ਕਿਰਾਏ

'ਹੇਟ ਸਟੋਰੀ 4' ਦੀ ਅਦਾਕਾਰਾ ਦਾ ਨਵਾਂ ਰੂਪ
'ਹੇਟ ਸਟੋਰੀ 4' ਦੀ ਅਦਾਕਾਰਾ ਦਾ ਨਵਾਂ ਰੂਪ

ਮੁੰਬਈ- ‘ਹੇਟ ਸਟੋਰੀ 4’ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਿਖਾਈ ਦੇਣ ਵਾਲੀ

ਵਿਆਹ ਦੀ ਰਾਣੀ ਬਣੀ ਮਿਸ ਵਰਲਡ ਮਾਨੂਸ਼ੀ..
ਵਿਆਹ ਦੀ ਰਾਣੀ ਬਣੀ ਮਿਸ ਵਰਲਡ ਮਾਨੂਸ਼ੀ..

ਨਵੀਂ ਦਿੱਲੀ-ਮਿਸ ਵਰਲਡ 2018 ਮੁੰਬਈ ਵਿਚ ਆਯੋਜਿਤ ਇੱਕ ਸਮਾਗਮ ‘ਚ ਮਾਨੂਸ਼ੀ ਛਿੱਲਰ

ਪੰਜਾਬ ਨੂੰ 'ਕੈਂਸਰ ਟ੍ਰੇਨ' ਤੋਂ ਮੁਕਤੀ ਦਿਵਾਉਣਾ ਚਾਹੁੰਦਾ ਮੋਗੇ ਦਾ ਕੁਲਵੰਤ
ਪੰਜਾਬ ਨੂੰ 'ਕੈਂਸਰ ਟ੍ਰੇਨ' ਤੋਂ ਮੁਕਤੀ ਦਿਵਾਉਣਾ ਚਾਹੁੰਦਾ ਮੋਗੇ ਦਾ ਕੁਲਵੰਤ

ਇਮਰਾਨ ਖ਼ਾਨ   ਜਲੰਧਰ: ਪੰਜਾਬ ਵਿੱਚੋਂ ਰੋਜ਼ਾਨਾ ਸੈਂਕੜੇ ਮਰੀਜ਼ ਕੈਂਸਰ ਦਾ ਇਲਾਜ

ਕੀ ਖਾਂਦੈ ਵਿਰਾਟ ਕੋਹਲੀ, ਵੇਖੋ ਪੂਰਾ 'ਡਾਈਟ ਚਾਰਟ'
ਕੀ ਖਾਂਦੈ ਵਿਰਾਟ ਕੋਹਲੀ, ਵੇਖੋ ਪੂਰਾ 'ਡਾਈਟ ਚਾਰਟ'

ਨਵੀਂ ਦਿੱਲੀ: ਆਪਣੀ ਫਿਟਨੈਸ ਦੇ ਦਮ ‘ਤੇ ਦੁਨੀਆ ਭਰ ਵਿੱਚ ਲੋਹਾ ਮਨਵਾ ਚੁੱਕੇ

ਇੱਕ ਲੜਕੀ ਦੋ ਲੜਕਿਆਂ ਨਾਲ ਕਿਵੇਂ ਪਿਆਰ ਕਰ ਸਕਦੀ!
ਇੱਕ ਲੜਕੀ ਦੋ ਲੜਕਿਆਂ ਨਾਲ ਕਿਵੇਂ ਪਿਆਰ ਕਰ ਸਕਦੀ!

ਵਾਸ਼ਿੰਗਟਨ: ਕੀ ਇੱਕ ਕੁੜੀ ਦੋ ਮੁੰਡਿਆਂ ਨੂੰ ਇੱਕੋ ਵੇਲੇ ਬਰਾਬਰ ਪਿਆਰ ਕਰ ਸਕਦੀ ਹੈ?

ਕਿਸ ਨੂੰ ਦਈਏ ਕਿਹੜੇ ਰੰਗ ਦਾ ਗੁਲਾਬ ?
ਕਿਸ ਨੂੰ ਦਈਏ ਕਿਹੜੇ ਰੰਗ ਦਾ ਗੁਲਾਬ ?

Happy Rose Day: ਅੱਜ ਤੋਂ ਸ਼ੁਰੂਆਤ ਹੁੰਦੀ ਹੈ ਵੈਲੈਨਟਾਈਨ ਵੀਕ ਦੀ। ਵੈਲੈਨਟਾਈਨ ਵੀਕ ਦੀ