ਭਲਾ ਤੁਸੀਂ ਕਦੋਂ ਪੜ੍ਹਿਆ ਸੀ 'I LOVE YOU' ਦਾ ਮੰਤਰ?

By: Sewa SIngh | | Last Updated: Thursday, 13 July 2017 1:53 PM
ਭਲਾ ਤੁਸੀਂ ਕਦੋਂ ਪੜ੍ਹਿਆ ਸੀ 'I LOVE YOU' ਦਾ ਮੰਤਰ?

ਨਵੀਂ ਦਿੱਲੀ: ਪਿਆਰ ਇੱਕ ਖੂਬਸੂਰਤ ਅਹਿਸਾਸ ਹੈ ਜੋ ਲੋਕਾਂ ਨੂੰ ਜੋੜਦਾ ਹੈ। ਅੱਜ ਦੇ ਦੌਰ ‘ਚ ਜਿੱਥੇ ਪਿਆਰ ਹੁੰਦੇ ਹੋਏ ਦੇਰ ਨਹੀਂ ਲੱਗਦੀ ਉੱਥੇ ਹੀ ਪਿਆਰ ਦਾ ਇਜ਼ਹਾਰ ਵੀ ਪਲ ਭਰ ‘ਚ ਹੋ ਜਾਂਦਾ ਹੈ। ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਪਿਆਰ ਨੂੰ ਲੈ ਕੇ ਰਿਜ਼ਰਵ ਨਹੀਂ ਹੁੰਦੇ। ਕੀ ਤੁਸੀਂ ਕੁਝ ਮਹੀਨਿਆਂ ‘ਚ ਆਪਣੇ ਪਾਰਨਟਰ ਨੂੰ ‘ਆਈ ਲਵ ਯੂ’ ਬੋਲ ਦਿੱਤਾ ਸੀ। ਜੇ ਹਾਂ ਤਾਂ ਤੁਸੀਂ ਅਜਿਹੇ ਇਕੱਲੇ ਨਹੀਂ ਹੋ। ਜੀ ਹਾਂ ਇਹ ਗੱਲ ਇੱਕ ਖੋਜ ‘ਚ ਸਾਹਮਣੇ ਆਈ ਹੈ।

 

ਖੋਜ ਮੁਤਾਬਕ 22 ਫੀਸਦੀ ਡੇਟ ਕਰ ਰਹੇ ਲੋਕ ਤਿੰਨ ਮਹੀਨੇ ‘ਚ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਤੇ 14 ਫੀਸਦੀ ਲੋਕ ਛੇ ਮਹੀਨੇ ਤੱਕ ਇਸ ਦਾ ਇੰਤਜ਼ਾਰ ਕਰਦੇ ਹਨ। ਉੱਥੇ ਹੀ 13 ਫੀਸਦੀ ਡੇਟਿੰਗ ਦੇ ਪਹਿਲੇ ਮਹੀਨੇ ਹੀ ਆਈ ਲਵ ਯੂ ਕਹਿ ਦਿੰਦੇ ਹਨ।

 

3 ਫੀਸਦੀ ਲੋਕ ਅਜਿਹੇ ਵੀ ਹਨ ਜੋ ਆਪਣੇ ਪਾਰਟਨਰ ਨੂੰ ਆਪਣੇ ਦਿਲ ਦੀ ਗੱਲ ਕਹਿ ਦਿੰਦੇ ਹਨ। ਹੁਣ ਸਾਰੇ ਲੋਕ ਇਕੋ ਜੇ ਨਹੀਂ ਹੁੰਦੇ। ਕੁਝ ਰਿਜ਼ਰਵ ਨਹੀਂ ਹੁੰਦੇ ਹਨ ਤੇ ਕੁਝ ਬੇਹੱਦ ਖੁੱਲ੍ਹੇ। ਕੁਝ ਲੋਕ ਇਜ਼ਹਾਰ ਤੋਂ ਡਰਦੇ ਵੀ ਹਨ। ਸਿਰਫ਼ 6 ਫੀਸਦੀ ਲੋਕ ਇੱਕ ਸਾਲ ਤੇ 2 ਫੀਸਦੀ ਲੋਕ 2 ਸਾਲ ਇੰਤਜ਼ਾਰ ਕਰਦੇ ਹਨ।

First Published: Thursday, 13 July 2017 1:53 PM

Related Stories

ਸਾਵਧਾਨ...! ਇਹ ਆਦਤ ਬਣਾ ਸਕਦੀ ਨਾਮਰਦ
ਸਾਵਧਾਨ...! ਇਹ ਆਦਤ ਬਣਾ ਸਕਦੀ ਨਾਮਰਦ

ਨਵੀਂ ਦਿੱਲੀ: ਦਿਨ ਵਿੱਚ 20 ਸਿਗਰਟ ਤੋਂ ਜ਼ਿਆਦਾ ਸਿਗਰੇਟ ਪੀਣ ਵਾਲਿਆਂ ਵਿੱਚ

ਕੋਵਿੰਦ ਖਾਤਰ ਸਖ਼ਤ ਰੂਪ ਵਿੱਚ ਸ਼ਾਕਾਹਾਰੀ ਬਣਾਇਆ ਰਾਸ਼ਟਰਪਤੀ ਭਵਨ
ਕੋਵਿੰਦ ਖਾਤਰ ਸਖ਼ਤ ਰੂਪ ਵਿੱਚ ਸ਼ਾਕਾਹਾਰੀ ਬਣਾਇਆ ਰਾਸ਼ਟਰਪਤੀ ਭਵਨ

ਨਵੀਂ ਦਿੱਲੀ: ਭਾਰਤ ਦੇ 14ਵੇਂ ਰਾਸ਼ਟਰਪਤੀ ਬਣੇ ਰਾਮ ਨਾਥ ਕੋਵਿੰਦ ਲਈ ਰਾਸ਼ਟਰਪਤੀ ਭਵਨ

ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!
ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!

ਨਵੀਂ ਦਿੱਲੀ: ਕੀ ਤੁਹਾਡਾ ਪਾਰਟਨਰ ਐਕਸਟਰਾ ਮੈਰੀਟਲ ਅਫੇਅਰ ਕਰ ਰਿਹਾ ਹੈ? ਕੀ

 ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ
ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ

ਨਵੀਂ ਦਿੱਲੀ: ਜਹਾਜ਼ ਵਿੱਚ ਯਾਤਰਾ ਕਰਦੇ ਅਕਸਰ ਲੋਕ ਦੁਖੀ ਹੋ ਜਾਂਦੇ ਹਨ। ਕਈ ਵਾਰ

ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ
ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ

ਇੰਦੌਰ: ਜਦੋਂ 24 ਘੰਟੇ ਨਿਊਜ਼ ਚੈਨਲ ਆਏ ਸਨ ਤਾਂ ਚਰਚਾ ਛਿੜੀ ਸੀ ਕਿ ਹੁਣ ਅਖਬਾਰ ਬੰਦ