21 ਮਹੀਨੇ ਦੀ ਬੇਟੀ ਨਾਲ ਯੋਗਾ ਕਰਦੀ ਮਾਂ

By: abp sanjha | | Last Updated: Monday, 12 June 2017 12:37 PM
21 ਮਹੀਨੇ ਦੀ ਬੇਟੀ ਨਾਲ ਯੋਗਾ ਕਰਦੀ ਮਾਂ

ਨਵੀਂ ਦਿੱਲੀ: ਕਹਿੰਦੇ ਹਨ ਕਿ ਪਹਿਲੀ ਟੀਚਰ ਮਾਂ ਹੁੰਦੀ ਹੈ। ਇਹ ਵੀਡੀਓ ਕੁਝ ਅਜਿਹਾ ਹੀ ਸਾਬਤ ਕਰਦੀ ਹੈ। ਜੀ ਹਾਂ ਇੱਕ 37 ਸਾਲਾ ਮਾਂ ਆਪਣੀ 21 ਮਹੀਨੇ ਦੀ ਬੇਟੀ ਦੇ ਨਾਲ ਯੋਗਾ ਕਰ ਰਹੀ ਹੈ। ਯੋਗਾ ਟੀਚਰ ਕੇਲੀ ਗ੍ਰੀਨ ਨੇ ਖੁਦ ਨੂੰ ਫਿਟ ਰੱਖਣ ਅਤੇ ਆਪਣਾ ਯੋਗਾ ਰੂਟੀਨ ਮੇਂਟੇਨ ਕਰਨ ਦੇ ਲਈ ਇੱਕ ਨਵਾੰ ਤਰੀਕਾ ਅਪਣਾਇਆ ਹੈ।

 

ਫਲੋਰੀਡਾ ਦੀ ਰਹਿਣ ਵਾਲੀ ਕੇਲੀ ਗ੍ਰੀਨ ਨੇ ਆਪਣੀ 21 ਮਹੀਨੇ ਦੀ ਬੇਟੀ ਦੇ ਨਾਲ ਯੋਗਾ ਕਰ ਰਹੀ ਹੈ। ਹਰ ਸਟੇਪ ਵਿੱਚ ਇਸਦੀ ਬੇਟੀ ਫੇਥ ਇੰਨਾ ਦਾ ਸਾਥ ਵੀ ਦੇ ਰਹੀ ਹੈ।
ਤੁਸੀਂ ਦੇਖੋ ਹੇਠ ਕਮਾਲ ਦੀ ਵੀਡੀਓ…

 

First Published: Monday, 12 June 2017 12:37 PM

Related Stories

ਸਾਵਧਾਨ...! ਇਹ ਆਦਤ ਬਣਾ ਸਕਦੀ ਨਾਮਰਦ
ਸਾਵਧਾਨ...! ਇਹ ਆਦਤ ਬਣਾ ਸਕਦੀ ਨਾਮਰਦ

ਨਵੀਂ ਦਿੱਲੀ: ਦਿਨ ਵਿੱਚ 20 ਸਿਗਰਟ ਤੋਂ ਜ਼ਿਆਦਾ ਸਿਗਰੇਟ ਪੀਣ ਵਾਲਿਆਂ ਵਿੱਚ

ਕੋਵਿੰਦ ਖਾਤਰ ਸਖ਼ਤ ਰੂਪ ਵਿੱਚ ਸ਼ਾਕਾਹਾਰੀ ਬਣਾਇਆ ਰਾਸ਼ਟਰਪਤੀ ਭਵਨ
ਕੋਵਿੰਦ ਖਾਤਰ ਸਖ਼ਤ ਰੂਪ ਵਿੱਚ ਸ਼ਾਕਾਹਾਰੀ ਬਣਾਇਆ ਰਾਸ਼ਟਰਪਤੀ ਭਵਨ

ਨਵੀਂ ਦਿੱਲੀ: ਭਾਰਤ ਦੇ 14ਵੇਂ ਰਾਸ਼ਟਰਪਤੀ ਬਣੇ ਰਾਮ ਨਾਥ ਕੋਵਿੰਦ ਲਈ ਰਾਸ਼ਟਰਪਤੀ ਭਵਨ

ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!
ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!

ਨਵੀਂ ਦਿੱਲੀ: ਕੀ ਤੁਹਾਡਾ ਪਾਰਟਨਰ ਐਕਸਟਰਾ ਮੈਰੀਟਲ ਅਫੇਅਰ ਕਰ ਰਿਹਾ ਹੈ? ਕੀ

 ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ
ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ

ਨਵੀਂ ਦਿੱਲੀ: ਜਹਾਜ਼ ਵਿੱਚ ਯਾਤਰਾ ਕਰਦੇ ਅਕਸਰ ਲੋਕ ਦੁਖੀ ਹੋ ਜਾਂਦੇ ਹਨ। ਕਈ ਵਾਰ

ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ
ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ

ਇੰਦੌਰ: ਜਦੋਂ 24 ਘੰਟੇ ਨਿਊਜ਼ ਚੈਨਲ ਆਏ ਸਨ ਤਾਂ ਚਰਚਾ ਛਿੜੀ ਸੀ ਕਿ ਹੁਣ ਅਖਬਾਰ ਬੰਦ