ਘੁੰਮਣ ਦੇ ਸ਼ੌਕੀਨ ਹੋ ਤਾਂ ਇਨ੍ਹਾਂ ਦੇਸ਼ਾਂ 'ਚ ਨਹੀਂ ਵੀਜ਼ੇ ਦਾ ਝੰਜਟ, ਸਸਤੇ ਵੀ ਪੈਣਗੇ!

By: ABP SANJHA | | Last Updated: Sunday, 31 December 2017 2:20 PM
ਘੁੰਮਣ ਦੇ ਸ਼ੌਕੀਨ ਹੋ ਤਾਂ ਇਨ੍ਹਾਂ ਦੇਸ਼ਾਂ 'ਚ ਨਹੀਂ ਵੀਜ਼ੇ ਦਾ ਝੰਜਟ, ਸਸਤੇ ਵੀ ਪੈਣਗੇ!

ਨਵੀਂ ਦਿੱਲੀ: ਨਵਾਂ ਸਾਲ ਆਉਣ ਵਿੱਚ ਬਸ ਕੁਝ ਹੀ ਘੰਟੇ ਬਾਕੀ ਹਨ। 2018 ਵਿੱਚ ਇਸ ਵਾਰ ਕਈ ਲੰਮੇ ਵਿਕੈਂਡਜ਼ ਆ ਰਹੇ ਹਨ। ਅਜਿਹੇ ਵਿੱਚ ਅਸੀਂ ਤੁਹਾਨੂੰ ਅੱਜ ਉਨ੍ਹਾਂ ਥਾਵਾਂ ਬਾਰੇ ਦੱਸ ਰਹੇ ਹਾਂ ਜੋ ਤੁਹਾਡੇ ਬੱਜਟ ਵਿੱਚ ਵੀ ਆ ਸਕਦੀਆਂ ਹਨ ਤੇ ਤੁਸੀਂ ਲੰਮੀਆਂ ਛੁੱਟੀਆਂ ਦਾ ਬਿਹਤਰੀਨ ਤਰੀਕੇ ਨਾਲ ਅਨੰਦ ਮਾਣ ਸਕਦੇ ਹੋ।

ਤਾਇਵਾਨ

ਵੀਜ਼ਾ ਮਿਆਦ: ਜ਼ਰੂਰੀ (14 ਦਿਨ )

ਕਰੰਸੀ ਰੇਟ: 1 ਤਾਇਵਾਨ ਡਾਲਰ= INR 1.97

ਘੁੰਮਣ ਲਈ ਥਾਵਾਂ: ਟੈਰੋਕੋ ਨੈਸ਼ਨਲ ਪਾਰਕ, ਪੈਂਗੂ ਆਈਲੈਂਡ, ਤਾਈਪੇਈ, ਹੁਅਲਿਅਨ, ਪਿੰਗਟੁੰਗ, ਤਾਈਚੁੰਗ, ਤਾਈਨਾਨ

ਐਕਟਿਵਿਟੀਜ਼: ਕਲਚਰਲ ਟੂਰ, ਸਾਈਕਲਿੰਗ, ਵਾਇਲਡਲਾਈਫ ਟੂਰ, ਸ਼ਾਪਿੰਗ, ਲਗਜ਼ਰੀ ਛੁੱਟੀਆਂ ਤੇ ਬੀਚ।

ਏਅਰ ਟਿਕਟ: INR 25,000-27,000

 

ਇੰਡੋਨੇਸ਼ੀਆ

ਵੀਜ਼ਾ: ਆਨ ਅਰਾਈਵਲ (30 ਦਿਨ)

ਕਰੰਸੀ ਰੇਟ: 1 ਇੰਡੋਨੇਸ਼ੀਆ ਰੁਪਈਆ=INR 00.0049

ਘੁੰਮਣ ਲਈ ਥਾਵਾਂ: ਬਾਲੀ, ਡੇਰਾਵਨ, ਆਈਲੈਂਡ, ਕੋਟਾ ਬੀਚ, ਜਕਾਰਤਾ, ਬਟੂ ਸਿਕਰੇਟ ਚਿੜੀਆ ਘਰ, ਫਾਰੈਸਟਾ ਟਰੈਵਲ।

ਐਕਟਿਵਿਟੀਜ਼: ਨੇਚਰ ਟੂਰ, ਧਾਰਮਿਕ ਤੇ ਸੱਭਿਆਚਾਰਕ ਟੂਰ, ਵਾਟਰ ਸਪੋਰਟਸ, ਵਾਲਕੈਨੋ ਟੂਰ, ਸਥਾਨਕ ਟੂਰ ਤੇ ਮੰਦਰ ਟੂਰ।

 

ਕੰਬੋਡੀਆ

ਵੀਜ਼ਾ: ਆਨ ਅਰਾਈਵਲ (30 ਦਿਨ)

ਕਰੰਸੀ ਰੇਟ: 1 ਕੰਬੋਡੀਆ ਰਿਆਲ=INR 00.015

ਘੁੰਮਣ ਲਈ ਥਾਵਾਂ: ਅੰਗਰੋਕ ਵਾਟ, ਸਿਲਵਰ ਪੈਗੋਡਾ, ਕੋਹ ਕੈਰ, ਬਿਯੋਨਾ ਮੰਦਰ, ਟੋਨਲ ਸਪ, ਪਰੀਹ ਵਿਹਰ, ਸਹਾਨੌਕਵਿਲੇ, ਟੋਨ ਸਪ ਤੇ ਹੋਰ।

ਐਕਟਿਵਿਟੀਜ਼: ਸੱਭਿਆਚਾਰਕ ਦੌਰੇ, ਧਾਰਮਿਕ ਟੂਰ ਤੇ ਮਨੋਰੰਜਕ ਟੂਰ।

 

ਨੇਪਾਲ

ਵੀਜ਼ਾ: ਜ਼ਰੂਰਤ ਨਹੀਂ (ਮਿਆਦ ਲਾਗੂ ਨਹੀਂ)

ਕਰੰਸੀ ਰੇਟ: 1 ਨੇਪਾਲੀ ਰੁਪਈਆ=INR 00.63

ਘੁੰਮਣ ਲਈ ਥਾਵਾਂ: ਕਾਠਮੰਡੂ, ਪਸ਼ੂਪਤਿਨਾਥ, ਦਕਸ਼ਿਨਕਿਲੀ, ਬੈਦਨਾਥ, ਸਵੰਮਹੁਨਾਥ, ਭਗਤਪੁਰ।

ਐਕਟਿਵਿਟੀਜ਼: ਐਡਵੈਂਚਰ ਸਪੋਰਟਸ, ਕਲਚਰਲ ਵਿਜ਼ਟ, ਧਾਰਮਿਕ ਟੂਰ, ਨੇਚਰ ਟੂਰ, ਸਥਾਨਕ ਦਰਸ਼ਨੀ ਸਥਾਨ।

 

ਬੋਲੀਵੀਆ-

ਵੀਜ਼ਾ: ਆਨ ਅਰਾਈਵਲ (90 ਦਿਨ)

ਕਰੰਸੀ ਰੇਟ: 1 ਬਿਲੀਵਿਆਈ ਬੋਲੀਵਿਆਨੋ=INR 8.88

ਘੁੰਮਣ ਲਈ ਥਾਵਾਂ: ਸਾਲਾਰ ਡੀ.ਯੂ.ਯੂਨੀ, ਯੂੰਗਸ ਰੋਡ, ਲਾ ਪਾਂਜ, ਸੁਕਰੇ, ਮੈਡੀਦੀ ਨੈਸ਼ਨਲ ਪਾਰਕ, ਸੋਰਾਤਾ, ਸੇਰੋ ਰਿਕੋ।

ਐਕਟਿਵਿਟੀਜ਼: ਅਰਕੋ ਕਾਰਨੀਵਲ, ਵਣਜੀਵ ਟੂਰ, ਰੋਡ ਟਰਿੱਪ, ਸਥਾਨਕ ਸ਼ਾਪਿੰਗ, ਝੀਲ ਦੇ ਕਿਨਾਰੇ ਘੁੰਮਣਾ।

First Published: Sunday, 31 December 2017 2:20 PM

Related Stories

ਸੱਤ ਬੱਚਿਆਂ ਮਾਂ ਜੈਸਿਕਾ ਅਜੇ ਵੀ ਪਾਉਂਦੀ ਮੁਟਿਆਰਾਂ ਨੂੰ ਮਾਤ
ਸੱਤ ਬੱਚਿਆਂ ਮਾਂ ਜੈਸਿਕਾ ਅਜੇ ਵੀ ਪਾਉਂਦੀ ਮੁਟਿਆਰਾਂ ਨੂੰ ਮਾਤ

ਚੰਡੀਗੜ੍ਹ :ਇਹ ਤਸਵੀਰ ਤੁਹਾਨੂੰ ਮਸਤੀ ਕਰਦੇ ਦੋਸਤਾਂ ਦੀ ਲੱਗ ਸਕਦੀ ਹੈ ਪਰ

ਅਨੋਖਾ ਕੰਮ ਕਰਕੇ ਇਹ ਜੋੜਾ ਪੂਰਾ ਕਰ ਰਿਹਾ ਆਪਣਾ ਸੁਫ਼ਨਾ
ਅਨੋਖਾ ਕੰਮ ਕਰਕੇ ਇਹ ਜੋੜਾ ਪੂਰਾ ਕਰ ਰਿਹਾ ਆਪਣਾ ਸੁਫ਼ਨਾ

ਨਵੀਂ ਦਿੱਲੀ : ਇਹ ਕਪਲ ਹੈ ਸ਼ਿਆਮ ਅਤੇ ਆਨਿਆ, ਸ਼ਾਮ ਭਾਰਤ ਤੋਂ ਹੈ ਜਦੋਂਕਿ ਆਨਿਆ

ਇਨ੍ਹਾਂ ਚੀਜ਼ਾਂ 'ਤੇ GST ਘਟਣ ਨਾਲ ਕਿੰਨੀ ਕੁ ਸੌਖੀ ਹੋਵੇਗੀ ਆਮ ਇਨਸਾਨ ਦੀ ਜੇਬ, ਵੇਖੋ ਸੂਚੀ
ਇਨ੍ਹਾਂ ਚੀਜ਼ਾਂ 'ਤੇ GST ਘਟਣ ਨਾਲ ਕਿੰਨੀ ਕੁ ਸੌਖੀ ਹੋਵੇਗੀ ਆਮ ਇਨਸਾਨ ਦੀ ਜੇਬ, ਵੇਖੋ...

ਨਵੀਂ ਦਿੱਲੀ: ਜੀ.ਐੱਸ.ਟੀ. ਕੌਂਸਲ ਦੀ ਬੀਤੇ ਕੱਲ੍ਹ ਹੋਈ 25ਵੀਂ ਬੈਠਕ ਵਿੱਚ ਆਮ ਲੋਕਾਂ

 ਕਨੈਡਾ ਦੀ ਬਰਫਬਾਰੀ ਦਾ ਵਿਆਹੇ ਜੋੜਿਆਂ ਨੂੰ ਚਾਅ
ਕਨੈਡਾ ਦੀ ਬਰਫਬਾਰੀ ਦਾ ਵਿਆਹੇ ਜੋੜਿਆਂ ਨੂੰ ਚਾਅ

ਨਵੀਂ ਦਿੱਲੀ: ਜਿੱਥੇ ਇੱਕ ਪਾਸੇ ਕਨੈਡਾ ਵਿੱਚ ਪੈ ਰਹੀ ਬਰਫਬਾਰੀ ਨਾਲ ਲੋਕ ਘਰਾਂ ਤੋਂ

ਹਾਲੇ ਵੀ ਅੱਲ੍ਹੜ ਲੱਗਦੀ ਇਹ ਅਦਾਕਾਰਾ, ਇਹ ਹੈ ਰਾਜ਼
ਹਾਲੇ ਵੀ ਅੱਲ੍ਹੜ ਲੱਗਦੀ ਇਹ ਅਦਾਕਾਰਾ, ਇਹ ਹੈ ਰਾਜ਼

ਮੁੰਬਈ- ਇਨ੍ਹੀਂ ਦਿਨੀਂ ਫਿੱਟ ਰਹਿਣ ਦੀ ਇੱਛਾ ਹਰ ਕਿਸੇ ਨੂੰ ਹੈ ਫਿਰ ਭਾਵੇਂ ਉਹ

ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ
ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ

ਮੁੰਬਈ: ਮਹਾਰਾਸ਼ਟਰ ਵਿੱਚ ਸਮਲਿੰਗੀ ਜੋੜੇ ਨੇ ਵਿਆਹ ਕੀਤਾ ਹੈ। ਮੂਲ ਰੂਪ ਤੋਂ

ਮਰਦਾਂ ਨੂੰ ਮਨਾਹੀ, ਔਰਤਾਂ ਨੂੰ ਇਜ਼ਾਜਤ ਹੈ ਇਸ ਕਾਰ ਸ਼ੋਰੂਮ ਵਿੱਚ ਆਉਣ ਦੀ...
ਮਰਦਾਂ ਨੂੰ ਮਨਾਹੀ, ਔਰਤਾਂ ਨੂੰ ਇਜ਼ਾਜਤ ਹੈ ਇਸ ਕਾਰ ਸ਼ੋਰੂਮ ਵਿੱਚ ਆਉਣ ਦੀ...

ਰਿਆਦ: ਸਾਉਦੀ ਅਰਬ ‘ਚ ਔਰਤਾਂ ਲਈ ਕਾਰ ਦਾ ਸ਼ੋਅ ਰੂਮ ਖੋਲ੍ਹਿਆ ਗਿਆ, ਜਿੱਥੇ ਔਰਤਾਂ

ਇਸ ਕਲਾ ਕਾਰਨ ਸੋਸ਼ਲ ਮੀਡੀਆ ਤੇ ਹਿੱਟ ਹੋ ਰਹੀ ਹੈ ਇਹ ਨੌਜਵਾਨ ਕੁੜੀ
ਇਸ ਕਲਾ ਕਾਰਨ ਸੋਸ਼ਲ ਮੀਡੀਆ ਤੇ ਹਿੱਟ ਹੋ ਰਹੀ ਹੈ ਇਹ ਨੌਜਵਾਨ ਕੁੜੀ

ਫੀਨਿਕਸ: ਇੱਕ ਪਾਸੇ ਭੇੜੀਆ ਤੇ ਦੂਜੇ ਪਾਸੇ ਲੜਕੀ। ਪਹਿਲੀ ਨਜ਼ਰ ‘ਚ ਇਸ ਪੇਂਟਿੰਗ

ਬਲਾਤਕਾਰ ਰੋਕਣ ਲਈ ਖਾਸ ਅੰਡਰਗਾਰਮੈਂਟ ਦੀ ਖੋਜ 
ਬਲਾਤਕਾਰ ਰੋਕਣ ਲਈ ਖਾਸ ਅੰਡਰਗਾਰਮੈਂਟ ਦੀ ਖੋਜ 

ਫਾਰੂਖਾਬਾਦ: ਉੱਤਰ ਪ੍ਰਦੇਸ਼ ‘ਚ ਫਾਰੂਖਾਬਾਦ ਦੀ ਮੁਟਿਆਰ ਨੇ ਅਜਿਹਾ