ਮੋਟਾਪੇ ਨੂੰ ਲੁਕਾਉਣ ਦੇ ਅੱਠ ਟਿੱਪਸ

By: abpsanjha | | Last Updated: Wednesday, 24 May 2017 4:58 PM
ਮੋਟਾਪੇ ਨੂੰ ਲੁਕਾਉਣ ਦੇ ਅੱਠ ਟਿੱਪਸ

ਚੰਡੀਗੜ੍ਹ: ਆਮ ਤੌਰ ‘ਤੇ ਦੇਖਿਆ ਗਿਆ ਹੈ ਕਿ ਔਰਤਾਂ ਮੁਟਾਪਾ ਛੁਪਾਉਣ ਲਈ ਕਾਫ਼ੀ ਕੁੱਝ ਕਰਦੀਆਂ ਹਨ। ਮੋਟਾਪੇ ਦੀ ਪਰੇਸ਼ਾਨੀ ਨਾ ਸਿਰਫ਼ ਔਰਤਾਂ ਵਿਚ ਦੇਖੀ ਜਾ ਸਕਦੀ ਹੈ ਬਲਕਿ ਮੁੰਡਿਆਂ ਵਿਚ ਵੀ ਦੇਖਿਆ ਜਾ ਸਕਦਾ ਹੈ ਕਿ ਉਹ ਆਪਣੀ tummy ਤੋਂ ਬੇਹੱਦ ਦੁਖੀ ਹੁੰਦੇ ਹਨ ਜਿਸ ਨੂੰ ਆਸਾਨੀ ਨਾਲ ਛੁਪਾਇਆ ਨਹੀਂ ਜਾ ਸਕਦਾ । ਆਊ ਤੁਹਾਨੂੰ ਦੱਸਦੇ ਹਾਂ ਅਜਿਹੇ ਹੀ ਕੁੱਝ tricks ਜਿਨ੍ਹਾਂ ਦੀ ਸਹਾਇਤਾ ਨਾਲ ਤੁਸੀਂ ਆਪਣੇ ਪੇਟ ਨੂੰ ਛੁਪਾ ਸਕਦੇ ਹੋ।

 

-ਪੇਟ ਛੁਪਾਉਣ ਲਈ ਹਮੇਸ਼ਾ ਡਾਰਕ ਰੰਗ ਦਾ ਕੱਪੜੇ ਪਾਓ ਜਿਵੇਂ ਬਲੈਕ ,ਬਲ਼ੂ ,ਚਾਰਕੋਲ ।

 

-ਰੈਡੀਮੇਡ ਖ਼ਰੀਦਣ ਤੋਂ ਚੰਗਾ ਹੋਵੇਗਾ ਕਿ ਤੁਸੀਂ ਆਪ ਕੱਪੜੇ ਸਟਿਚ ਕਰਵਾਓ ।ਇਸ ਨਾਲ ਪਰਫੈਕਟ ਫਿਟਿੰਗ ਮਿਲੇਗੀ ।

 

-ਸੈਟਿਨ ਜਾਂ ਸਿਲਕ ਜਿਹੇ ਕੱਪੜੇ ਨਾ ਪਹਿਨੋ ਇਹ ਕੱਪੜੇ ਤੁਹਾਡੇ ਸਰੀਰ ਨਾਲ ਚਿਪਕਣਗੇ। ਜਿਸ ਨਾਲ ਤੁਸੀਂ ਮੋਟੇ ਲੱਗੋਗੇ।

 

-ਫੁੱਲ ਸਲੀਵਸ ਦੀ ਥਾਂ ਸ਼ਾਰਟ ਸਲੀਵਸ ਪਹਿਨੋ ਜਿਸ ਨਾਲ ਤੁਸੀਂ ਪਤਲੇ ਦੇਖੋਗੇ।

 

-ਹਮੇਸ਼ਾ Low Rise ਜੀਨ ਪਹਿਨੋ ਜੋ ਮੁਟਾਪਾ ਛੁਪਾਉਣ ‘ਚ ਮਦਦ ਕਰੇਗੀ।

 

-ਛੋਟੇ ਪ੍ਰਿੰਟ ਤੇ ਵਰਟੀਕਲ ਸਟ੍ਰਾਈਪਸ ਵਾਲੀ ਸ਼ਰਟ ਜ਼ਿਆਦਾ ਪਹਿਨੋ।ਇਸ ਨਾਲ ਪੇਟ ਘੱਟ ਹੋਣ ਦਾ illusion ਹੋਵੇਗਾ।

First Published: Wednesday, 24 May 2017 4:11 PM

Related Stories

ਗੰਨੇ ਦੇ ਰਸ ਪੀਣ ਦੇ 10 ਫ਼ਾਇਦੇ, ਜਿਹੜੇ ਸ਼ਾਇਦ ਹੀ ਕੋਈ ਜਾਣਦਾ ਹੋਵੇ..
ਗੰਨੇ ਦੇ ਰਸ ਪੀਣ ਦੇ 10 ਫ਼ਾਇਦੇ, ਜਿਹੜੇ ਸ਼ਾਇਦ ਹੀ ਕੋਈ ਜਾਣਦਾ ਹੋਵੇ..

ਗਰਮੀਆਂ 'ਚ ਸਭ ਤੋਂ ਵਧੇਰੇ ਪੀਤਾ ਜਾਣ ਵਾਲਾ ਗੰਨੇ ਦਾ ਰਸ ਆਪਣੇ-ਆਪ 'ਚ ਸਿਹਤ ਸੰਬੰਧੀ...

ਚਿਹਰੇ ਦੇ ਦਾਗ-ਧੱਬਿਆਂ ਲਈ ਕਮਾਲ ਦੇ ਘਰੇਲੂ ਨੁਸਖੇ
ਚਿਹਰੇ ਦੇ ਦਾਗ-ਧੱਬਿਆਂ ਲਈ ਕਮਾਲ ਦੇ ਘਰੇਲੂ ਨੁਸਖੇ

ਨਵੀਂ ਦਿੱਲੀ: ਸਕਿਨ ਦੇ ਸੈੱਲ ਡੈੱਡ ਹੋਣ ਜਾਂ ਤੇਲ ਨਾਲ ਸਕਿਨ ਦੇ ਛੇਦ ਬੰਦ ਹੋਣ ਕਰਕੇ

ਇਹ ਚਾਹੁੰਦੀਆਂ ਨੇ ਉੱਚੀ ਅੱਡੀ ਪਾਉਣ ਵਾਲੀਆਂ ਮਹਿਲਾਵਾਂ
ਇਹ ਚਾਹੁੰਦੀਆਂ ਨੇ ਉੱਚੀ ਅੱਡੀ ਪਾਉਣ ਵਾਲੀਆਂ ਮਹਿਲਾਵਾਂ

ਨਵੀਂ ਦਿੱਲੀ: ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਮਹਿਲਾ ਕਿੰਨੀ ਅਬਿਲਾਸ਼ੀ ਹੈ

Health Alert: ਹੈਲਦੀ ਜਾਂ ਬਿਮਾਰ, 6 ਸੰਕੇਤਾਂ ਤੋਂ ਕਰੋ ਪਛਾਣ
Health Alert: ਹੈਲਦੀ ਜਾਂ ਬਿਮਾਰ, 6 ਸੰਕੇਤਾਂ ਤੋਂ ਕਰੋ ਪਛਾਣ

ਚੰਡੀਗੜ੍ਹ: ਅਸੀਂ ਸ਼ੀਸ਼ੇ ਮੁਹਰੇ ਖੜ੍ਹ ਖ਼ੁਦ ਨੂੰ ਕਾਫੀ ਦੇਰ ਤੱਕ ਨਿਹਾਰਦੇ ਰਹਿੰਦੇ

ਵਿਆਹ ਤੋਂ ਪਹਿਲਾਂ ਲਾੜੀ ਦੇ ਭੰਗੜੇ ਨੇ ਪਾਇਆ ਭੜਥੂ
ਵਿਆਹ ਤੋਂ ਪਹਿਲਾਂ ਲਾੜੀ ਦੇ ਭੰਗੜੇ ਨੇ ਪਾਇਆ ਭੜਥੂ

ਨਵੀਂ ਦਿੱਲੀ: ਲਾੜਾ ਤਾਂ ਅਕਸਰ ਆਪਣੇ ਵਿਆਹ ਵਿੱਚ ਨੱਚਦਾ ਤੁਸੀਂ ਵੇਖਿਆ ਹੋਣਾ ਪਰ