ਰਾਤ ਦੀ ਸ਼ਿਫਟ 'ਚ ਕੰਮ ਕਾਰਨ ਨਹੀਂ ਹੁੰਦਾ ਬ੍ਰੈੱਸਟ ਕੈਂਸਰ

By: Pooja Sharma | | Last Updated: Sunday, 9 October 2016 1:34 PM
ਰਾਤ ਦੀ ਸ਼ਿਫਟ 'ਚ ਕੰਮ ਕਾਰਨ ਨਹੀਂ ਹੁੰਦਾ ਬ੍ਰੈੱਸਟ ਕੈਂਸਰ

ਲੰਡਨ : ਹੁਣ ਤੱਕ ਮੰਨਿਆ ਜਾਂਦਾ ਸੀ ਕਿ ਜੋ ਮਹਿਲਾਵਾਂ ਰਾਤ ਦੀ ਸ਼ਿਫਟ ਵਿੱਚ ਕੰਮ ਕਰਦਿਆਂ ਹਨ, ਉਨ੍ਹਾਂ ਵਿੱਚ ਹੋਰ ਮਹਿਲਾਵਾਂ ਦੇ ਮੁਕਾਬਲੇ ਬ੍ਰੈੱਸਟ ਕੈਂਸਰ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਪਰ ਇੱਕ ਨਵੀਂ ਰਿਸਰਚ ਵਿੱਚ ਹੁਣ ਇਸ ਧਾਰਨਾ ਨੂੰ ਗ਼ਲਤ ਸਾਬਤ ਕੀਤਾ ਗਿਆ ਹੈ।

 

 

 

ਨਵੀਂ ਰਿਸਰਚ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਨਾਲ ਬ੍ਰੈੱਸਟ ਕੈਂਸਰ ਜਿਹੀਆਂ ਸਮੱਸਿਆਵਾਂ ਨਹੀਂ ਹੁੰਦੀਆਂ। ਇਹ ਨਵੀਂ ਰਿਸਰਚ ਬ੍ਰੈੱਸਟ ਕੈਂਸਰ ਨੂੰ ਲੈ ਕੇ ਹੁਣ ਤੱਕ ਹੋਈਆਂ ਪੁਰਾਣੀਆਂ ਖੋਜਾਂ ਤੋਂ ਵੱਖ ਹੈ।

 

 

ਬ੍ਰਿਟਿਸ਼ ਵਿਗਿਆਨੀਆਂ ਨੇ ਹਾਲ ਹੀ ਵਿੱਚ ਇੱਕ ਰਿਸਰਚ ਵਿੱਚ ਵੇਖਿਆ ਹੈ ਕਿ ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਨਾਲ ਮਹਿਲਾਵਾਂ ਵਿੱਚ ਬ੍ਰੈੱਸਟ ਕੈਂਸਰ ਦਾ ਕਾਰਨ ਨਹੀਂ ਬਣਦਾ।

 

 

 

ਖੋਜ ਦੇ ਨਤੀਜੇ ਨੈਸ਼ਨਲ ਕੈਂਸਰ ਇੰਸਟੀਟਯੂਟ ਦੇ ਜਨਰਲ ਵਿੱਚ ਪ੍ਰਕਾਸ਼ਿਤ ਹੁੰਦੇ ਹਨ। ਇਹ ਨਤੀਜੇ ਅਮਰੀਕਾ, ਚੀਨ, ਸਵੀਡਨ ਅਤੇ ਨੀਦਰਲੈਂਡ ਦੇ 10 ਖੋਜਾਂ ਦੇ ਵਿਸ਼ਲੇਸ਼ਣ ‘ਤੇ ਕੱਢੇ ਗਏ ਹਨ। ਖੋਜ ਵਿੱਚ 14 ਲੱਖ ਮਹਿਲਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਬੀ.ਬੀ.ਸੀ. ਨੇ ਖੋਜ ਕਰਨ ਵਾਲੇ ਇੱਕ ਮੈਂਬਰ ਦੇ ਹਵਾਲੇ ਤੋਂ ਦੱਸਿਆ, ‘ਇਹ ਇਸ ਮਾਮਲੇ ‘ਤੇ ਸਭ ਤੋਂ ਵੱਡੀ ਖੋਜ ਹੈ।’

First Published: Sunday, 9 October 2016 1:34 PM

Related Stories

ਮੋਟਾਪੇ ਨੂੰ ਲੁਕਾਉਣ ਦੇ ਅੱਠ ਟਿੱਪਸ
ਮੋਟਾਪੇ ਨੂੰ ਲੁਕਾਉਣ ਦੇ ਅੱਠ ਟਿੱਪਸ

ਚੰਡੀਗੜ੍ਹ: ਆਮ ਤੌਰ ‘ਤੇ ਦੇਖਿਆ ਗਿਆ ਹੈ ਕਿ ਔਰਤਾਂ ਮੁਟਾਪਾ ਛੁਪਾਉਣ ਲਈ ਕਾਫ਼ੀ ਕੁੱਝ

ਚਿਹਰੇ ਦੇ ਦਾਗ-ਧੱਬਿਆਂ ਲਈ ਕਮਾਲ ਦੇ ਘਰੇਲੂ ਨੁਸਖੇ
ਚਿਹਰੇ ਦੇ ਦਾਗ-ਧੱਬਿਆਂ ਲਈ ਕਮਾਲ ਦੇ ਘਰੇਲੂ ਨੁਸਖੇ

ਨਵੀਂ ਦਿੱਲੀ: ਸਕਿਨ ਦੇ ਸੈੱਲ ਡੈੱਡ ਹੋਣ ਜਾਂ ਤੇਲ ਨਾਲ ਸਕਿਨ ਦੇ ਛੇਦ ਬੰਦ ਹੋਣ ਕਰਕੇ

ਇਹ ਚਾਹੁੰਦੀਆਂ ਨੇ ਉੱਚੀ ਅੱਡੀ ਪਾਉਣ ਵਾਲੀਆਂ ਮਹਿਲਾਵਾਂ
ਇਹ ਚਾਹੁੰਦੀਆਂ ਨੇ ਉੱਚੀ ਅੱਡੀ ਪਾਉਣ ਵਾਲੀਆਂ ਮਹਿਲਾਵਾਂ

ਨਵੀਂ ਦਿੱਲੀ: ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਮਹਿਲਾ ਕਿੰਨੀ ਅਬਿਲਾਸ਼ੀ ਹੈ

Health Alert: ਹੈਲਦੀ ਜਾਂ ਬਿਮਾਰ, 6 ਸੰਕੇਤਾਂ ਤੋਂ ਕਰੋ ਪਛਾਣ
Health Alert: ਹੈਲਦੀ ਜਾਂ ਬਿਮਾਰ, 6 ਸੰਕੇਤਾਂ ਤੋਂ ਕਰੋ ਪਛਾਣ

ਚੰਡੀਗੜ੍ਹ: ਅਸੀਂ ਸ਼ੀਸ਼ੇ ਮੁਹਰੇ ਖੜ੍ਹ ਖ਼ੁਦ ਨੂੰ ਕਾਫੀ ਦੇਰ ਤੱਕ ਨਿਹਾਰਦੇ ਰਹਿੰਦੇ

ਵਿਆਹ ਤੋਂ ਪਹਿਲਾਂ ਲਾੜੀ ਦੇ ਭੰਗੜੇ ਨੇ ਪਾਇਆ ਭੜਥੂ
ਵਿਆਹ ਤੋਂ ਪਹਿਲਾਂ ਲਾੜੀ ਦੇ ਭੰਗੜੇ ਨੇ ਪਾਇਆ ਭੜਥੂ

ਨਵੀਂ ਦਿੱਲੀ: ਲਾੜਾ ਤਾਂ ਅਕਸਰ ਆਪਣੇ ਵਿਆਹ ਵਿੱਚ ਨੱਚਦਾ ਤੁਸੀਂ ਵੇਖਿਆ ਹੋਣਾ ਪਰ