ਕੱਪੜੇ ਪ੍ਰੈੱਸ ਕਰਨ ਲੱਗੇ ਰੱਖੀਏ ਧਿਆਨ ਇਨ੍ਹਾਂ ਗੱਲਾਂ ਦਾ

By: abp sanjha | | Last Updated: Tuesday, 11 October 2016 4:30 PM
ਕੱਪੜੇ ਪ੍ਰੈੱਸ ਕਰਨ ਲੱਗੇ ਰੱਖੀਏ ਧਿਆਨ ਇਨ੍ਹਾਂ ਗੱਲਾਂ ਦਾ

ਚੰਡੀਗੜ੍ਹ : ਕਦੇ ਵੀ ਕੱਚ ਜਾਂ ਸ਼ੀਸ਼ੇ ਦੇ ਮੇਜ਼ ‘ਤੇ ਰੱਖ ਕੇ ਕੱਪੜੇ ਪ੍ਰੈੱਸ ਨਾ ਕਰੋ। ਕੱਪੜੇ ਪ੍ਰੈੱਸ ਕਰਨ ਲਈ ਹਮੇਸ਼ਾ ਲੱਕੜ ਦਾ ਮੇਜ਼ ਹੀ ਵਰਤੋ।
ਕੱਪੜੇ ਪ੍ਰੈੱਸ ਕਰਨ ਲੱਗੇ ਮੋਬਾਈਲ ਜਾਂ ਟੀ. ਵੀ. ਵੱਲ ਧਿਆਨ ਨਾ ਦਿਓ। ਇਸ ਨਾਲ ਤੁਹਾਡਾ ਧਿਆਨ ਭਟਕ ਕੇ ਹੱਥ ਗਰਮ ਪ੍ਰੈੱਸ ਨੂੰ ਲੱਗ ਸਕਦਾ ਹੈ।

-ਪ੍ਰੈੱਸ ਦੀ ਤਾਰ ਨੂੰ ਉਲਝਾ ਕੇ ਨਾ ਰੱਖੋ। ਇਸ ਨਾਲ ਤਾਰ ਦੀ ਉਮਰ ਵਧਦੀ ਹੈ ਅਤੇ ਇਹ ਛੇਤੀ ਖਰਾਬ ਨਹੀਂ ਹੁੰਦੀ। ਪੁਰਾਣੇ ਸਮੇਂ ਵਿਚ ਲੋਕ ਪ੍ਰੈੱਸ ਦੀ ਤਾਰ ਵਿਚ ਸਿਲਾਈ ਰੀਲ੍ਹਾਂ ਪਾ ਲੈਂਦੇ ਸਨ, ਜਿਸ ਨਾਲ ਤਾਰ ਨੂੰ ਵਟ ਨਹੀਂ ਪੈਂਦੇ ਸਨ।

– ਕੱਪੜੇ ਦੀ ਕਿਸਮ ਦੇ ਹਿਸਾਬ ਨਾਲ ਪ੍ਰੈੱਸ ਉੱਪਰ ਲੱਗੇ ਬਟਨ ਤੋਂ ਪ੍ਰੈੱਸ ਘੱਟ ਜਾਂ ਜ਼ਿਆਦਾ ਤੇਜ਼ ਕਰੋ।

-ਵਰਤੋਂ ਕਰਨ ਤੋਂ ਬਾਅਦ ਪ੍ਰੈੱਸ ਦਾ ਸਵਿੱਚ ਉਤਾਰ ਦਿਓ। ੲ ਕੱਪੜੇ ਪ੍ਰੈੱਸ ਕਰਨ ਤੋਂ ਬਾਅਦ ਪ੍ਰੈੱਸ ਨੂੰ ਅਜਿਹੀ ਜਗ੍ਹਾ ‘ਤੇ ਰੱਖੋ ਜੋ ਬੱਚਿਆਂ ਦੀ ਪਹੁੰਚ ਤੋਂ ਦੂਰ ਹੋਵੇ। ਪ੍ਰੈੱਸ ਨੂੰ ਹਮੇਸ਼ਾ ਖੜ੍ਹਾ ਕਰਕੇ ਜਾਂ ਟੇਢਾ ਲੇਟਾਅ ਕੇ ਰੱਖੋ।

-ਪਾਣੀ ਵਾਲੀ ਪ੍ਰੈੱਸ ਵਿਚ ਕੀਪ ਰੱਖ ਕੇ ਹੀ ਪਾਣੀ ਪਾਓ। ਇਸ ਨਾਲ ਪਾਣੀ ਪ੍ਰੈੱਸ ਦੇ ਅੰਦਰ ਜਾਣ ਦਾ ਖ਼ਤਰਾ ਨਹੀਂ ਰਹੇਗਾ।

First Published: Tuesday, 11 October 2016 4:30 PM

Related Stories

ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!
ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!

ਨਵੀਂ ਦਿੱਲੀ: ਕੀ ਤੁਹਾਡਾ ਪਾਰਟਨਰ ਐਕਸਟਰਾ ਮੈਰੀਟਲ ਅਫੇਅਰ ਕਰ ਰਿਹਾ ਹੈ? ਕੀ

 ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ
ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ

ਨਵੀਂ ਦਿੱਲੀ: ਜਹਾਜ਼ ਵਿੱਚ ਯਾਤਰਾ ਕਰਦੇ ਅਕਸਰ ਲੋਕ ਦੁਖੀ ਹੋ ਜਾਂਦੇ ਹਨ। ਕਈ ਵਾਰ

ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ
ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ

ਇੰਦੌਰ: ਜਦੋਂ 24 ਘੰਟੇ ਨਿਊਜ਼ ਚੈਨਲ ਆਏ ਸਨ ਤਾਂ ਚਰਚਾ ਛਿੜੀ ਸੀ ਕਿ ਹੁਣ ਅਖਬਾਰ ਬੰਦ

ਸਨਸਨੀਖੇਜ਼ ਖੁਲਾਸਾ: ਪੰਜਾਬ 'ਚੋਂ ਸੈਕਸ ਟੁਆਇਜ਼ ਦੇ ਸਭ ਤੋਂ ਵੱਧ ਆਰਡਰ
ਸਨਸਨੀਖੇਜ਼ ਖੁਲਾਸਾ: ਪੰਜਾਬ 'ਚੋਂ ਸੈਕਸ ਟੁਆਇਜ਼ ਦੇ ਸਭ ਤੋਂ ਵੱਧ ਆਰਡਰ

ਨਵੀਂ ਦਿੱਲੀ: ਸੈਕਸ ਨੂੰ ਭਾਰਤ ਵਿੱਚ ਸ਼ੁਰੂ ਤੋਂ ਹੀ ਕੁਰਹਿਤ ਕਰਾਰ ਦਿੱਤਾ ਹੋਇਆ ਹੈ

ਨੌਕਰੀਆਂ ਤੋਂ ਅੱਕੇ ਤਕਰੀਬਨ 56% ਭਾਰਤੀ, ਆਪਣੇ ਕਾਰੋਬਾਰ ਦੀ ਇੱਛਾ
ਨੌਕਰੀਆਂ ਤੋਂ ਅੱਕੇ ਤਕਰੀਬਨ 56% ਭਾਰਤੀ, ਆਪਣੇ ਕਾਰੋਬਾਰ ਦੀ ਇੱਛਾ

ਨਵੀਂ ਦਿੱਲੀ: ਇੱਕ ਖੋਜ ਵਿੱਚ ਇਹ ਸਾਹਮਣੇ ਆਇਆ ਹੈ ਕਿ ਭਾਰਤੀ ਨੌਕਰੀਪੇਸ਼ਾ ਲੋਕਾਂ

ਇੰਝ ਆਉਂਦਾ ਬੀਅਰ ਪੀਣ ਦਾ ਪੂਰਾ ਸੁਆਦ, ਨਹੀਂ ਤਾਂ...
ਇੰਝ ਆਉਂਦਾ ਬੀਅਰ ਪੀਣ ਦਾ ਪੂਰਾ ਸੁਆਦ, ਨਹੀਂ ਤਾਂ...

ਚੰਡੀਗੜ੍ਹ: ਬੀਅਰ ਪੀਣ ਦੇ ਅਜਿਹੇ ਵੀ ਤਰੀਕੇ ਹਨ ਜਿਨ੍ਹਾਂ ਦਾ ਇਸਤੇਮਾਲ ਕਰਕੇ