ਔਰਤਾਂ ਕੀ ਸੋਚ ਕੇ ਚੁਣਦੀਆਂ ਨੇ ਪਤੀ ਤੇ ਪ੍ਰੇਮੀ ?

By: abp sanjha | | Last Updated: Monday, 12 June 2017 3:09 PM
ਔਰਤਾਂ ਕੀ ਸੋਚ ਕੇ ਚੁਣਦੀਆਂ ਨੇ ਪਤੀ ਤੇ ਪ੍ਰੇਮੀ ?

ਕੈਲੇਫੋਰਨੀਆ: ਇੱਕ ਰਿਸਰਚ ਮੁਤਾਬਕ ਇੱਕ ਚੌਂਕਾਉਣ ਵਾਲੀ ਗੱਲ ਸਾਹਮਣੇ ਆਈ ਹੈ। ਰਿਸਰਚ ਮੁਤਾਬਕ ਮਰਦਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਬੇਵਫਾ ਹੁੰਦੀਆਂ ਹਨ। ਰਿਪੋਰਟ ਮੁਤਾਬਕ ਮੌਜੂਦਾ ਰਿਲੇਸ਼ਨਸ਼ਿਪ ਵਿੱਚ ਪ੍ਰੇਸ਼ਾਨੀਆਂ ਤੇ ਬੇਹਤਰ ਭਵਿੱਖ ਬੇਵਫਾਈ ਦੀ ਮੁੱਖ ਵਜ੍ਹਾ ਹੈ। ਇਸ ਨੂੰ ਦੋਸਤ ਬਦਲਣ ਦੀ ਅਵਧਾਰਨਾ ਵੀ ਕਿਹਾ ਜਾਂਦਾ ਹੈ। ਔਰਤਾਂ ਅਜਿਹੇ ਫੈਸਲੇ ਉਸ ਵੇਲੇ ਤੱਕ ਲੈਂਦੀਆਂ ਹਨ, ਜਦੋਂ ਤੱਕ ਉਹ ਮਾਂ ਨਾ ਬਣ ਜਾਣ। ਰਿਸਰਚ ਮੁਤਾਬਕ, ਮਹਿਲਾਵਾਂ ਅਫੇਅਰ ਲਈ ਪਾਰਟਨਰ ਦੀ ਫਿਟਨੈੱਸ ਦੇਖਦੀ ਹੈ ਪਰ ਜਦੋਂ ਗੱਲ ਹੁੰਦੀ ਹੈ ਜੀਵਨ ਸਾਥੀ ਦੀ ਤਾਂ ਉਹ ਜ਼ਿਆਦਾ ਭਰੋਸੇਮੰਦ ਪਾਰਟਨਰ ਲੱਭਦੀ ਹੈ।

 

 

 

 

ਰਿਸਰਚ ਮੁਤਾਬਕ, ਜ਼ਿਆਦਾਤਰ ਲੋਕ ਚੰਗੇ ਭਵਿੱਖ ਨੂੰ ਦੇਖਦੇ ਹੋਏ ਪਾਰਟਨਰ ਚੁਣਦੇ ਹਨ। ਜ਼ਿਆਦਾਤਰ ਬ੍ਰੇਕ-ਅਪ ਰਿਸ਼ਤਿਆਂ ਵਿੱਚ ਸੁਰੱਖਿਅਤ ਭਵਿੱਖ ਨਾ ਹੋਣ ਨੂੰ ਲੈ ਕੇ ਹੁੰਦਾ ਹੈ। ਇਸ ਕਾਰਨ ਲੋਕ ਬਦਲਾਅ ਲਈ ਨਵੇਂ ਰਿਸ਼ਤੇ ਵਿੱਚ ਜਾਂਦੇ ਹਨ। ਪ੍ਰੋਫੈਸਰ ਡੈਵਿਡ ਬਸ ਮੁਤਾਬਕ, ਮਹਿਲਾਵਾਂ ਪੁਰਾਣੇ ਸਾਥੀ ਭੁੱਲ ਕੇ ਨਵੇਂ ਨਾਲ ਆਸਾਨੀ ਨਾਲ ਜੁੜ ਜਾਂਦੀਆਂ ਹਨ।

 

 

 

 

ਸਾਲ 2015 ਦੀ ਕੈਲੇਫੋਰਨੀਆ ਯੂਨੀਵਰਸਿਟੀ ਦੀ ਰਿਪੋਰਟ ਮੁਤਾਬਕ 64 ਹਜ਼ਾਰ ਲੋਕਾਂ ਵਿੱਚ ਕਰਵਾਈ ਖੌਜ ਮੁਤਾਬਕ ਲੋਕਾਂ ਨੂੰ ਸਭ ਤੋਂ ਜ਼ਿਆਦਾ ਦੁੱਖ ਸਰੀਰਕ ਸਬੰਧਾਂ ਦੇ ਵਜ੍ਹਾ ਨਾਲ ਹੁੰਦਾ ਹੈ। ਪਿਛਲੇ ਸਮੇਂ ਵਿੱਚ ਬਣਾਏ ਗਏ ਸ਼ਰੀਰਕ ਸਬੰਧ ਉਨ੍ਹਾਂ ਨੂੰ ਪ੍ਰੇਸ਼ਾਨ ਕਰਦੇ ਹਨ। ਰਿਪੋਰਟ ਦੀ ਮੰਨੀਏ ਤਾਂ 54 ਫੀਸਦ ਪੁਰਸ਼ ਭਾਵਨਾਤਮਕ ਦੀ ਬਜਾਏ ਸਰੀਰਕ ਸਬੰਧਾਂ ਨਾਲੋਂ ਜ਼ਿਆਦਾ ਪ੍ਰੇਸ਼ਾਨ ਹੁੰਦੇ ਹਨ। 35 ਫੀਸਦ ਮਹਿਲਾਵਾਂ ਨੂੰ ਪਿਆਰ ਵਿੱਚ ਪੈਣ ਤੋਂ ਜ਼ਿਆਦਾ ਸਬੰਧ ਬਣਾਉਣ ਦਾ ਅਫਸੋਸ ਹੁੰਦਾ ਹੈ।

First Published: Monday, 12 June 2017 12:58 PM

Related Stories

ਸਾਵਧਾਨ...! ਇਹ ਆਦਤ ਬਣਾ ਸਕਦੀ ਨਾਮਰਦ
ਸਾਵਧਾਨ...! ਇਹ ਆਦਤ ਬਣਾ ਸਕਦੀ ਨਾਮਰਦ

ਨਵੀਂ ਦਿੱਲੀ: ਦਿਨ ਵਿੱਚ 20 ਸਿਗਰਟ ਤੋਂ ਜ਼ਿਆਦਾ ਸਿਗਰੇਟ ਪੀਣ ਵਾਲਿਆਂ ਵਿੱਚ

ਕੋਵਿੰਦ ਖਾਤਰ ਸਖ਼ਤ ਰੂਪ ਵਿੱਚ ਸ਼ਾਕਾਹਾਰੀ ਬਣਾਇਆ ਰਾਸ਼ਟਰਪਤੀ ਭਵਨ
ਕੋਵਿੰਦ ਖਾਤਰ ਸਖ਼ਤ ਰੂਪ ਵਿੱਚ ਸ਼ਾਕਾਹਾਰੀ ਬਣਾਇਆ ਰਾਸ਼ਟਰਪਤੀ ਭਵਨ

ਨਵੀਂ ਦਿੱਲੀ: ਭਾਰਤ ਦੇ 14ਵੇਂ ਰਾਸ਼ਟਰਪਤੀ ਬਣੇ ਰਾਮ ਨਾਥ ਕੋਵਿੰਦ ਲਈ ਰਾਸ਼ਟਰਪਤੀ ਭਵਨ

ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!
ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!

ਨਵੀਂ ਦਿੱਲੀ: ਕੀ ਤੁਹਾਡਾ ਪਾਰਟਨਰ ਐਕਸਟਰਾ ਮੈਰੀਟਲ ਅਫੇਅਰ ਕਰ ਰਿਹਾ ਹੈ? ਕੀ

 ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ
ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ

ਨਵੀਂ ਦਿੱਲੀ: ਜਹਾਜ਼ ਵਿੱਚ ਯਾਤਰਾ ਕਰਦੇ ਅਕਸਰ ਲੋਕ ਦੁਖੀ ਹੋ ਜਾਂਦੇ ਹਨ। ਕਈ ਵਾਰ

ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ
ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ

ਇੰਦੌਰ: ਜਦੋਂ 24 ਘੰਟੇ ਨਿਊਜ਼ ਚੈਨਲ ਆਏ ਸਨ ਤਾਂ ਚਰਚਾ ਛਿੜੀ ਸੀ ਕਿ ਹੁਣ ਅਖਬਾਰ ਬੰਦ