95 ਕਿਲੋ ਦੀ ਮਹਿਲਾ ਨੇ ਇੰਝ ਘਟਾਇਆ 51 ਕਿੱਲੋ ਵਜ਼ਨ

By: abp sanjha | | Last Updated: Saturday, 24 June 2017 9:48 AM
95 ਕਿਲੋ ਦੀ ਮਹਿਲਾ ਨੇ ਇੰਝ ਘਟਾਇਆ 51 ਕਿੱਲੋ ਵਜ਼ਨ

ਨਵੀਂ ਦਿੱਲੀ: ਸਕਾਟਲੈਂਡ ਦੀ ਰਹਿਣ ਵਾਲੀ 31 ਸਾਲਾ ਮਹਿਲਾ ਨੇ 51 ਕਿੱਲੋ ਵਜ਼ਨ ਘੱਟ ਕੀਤਾ ਹੈ। ਡੋਨਾ ਡੋਚਰਟੀ ਆਪਣੇ ਵਿਆਹ ਸਮੇਂ 95 ਕਿੱਲੋ ਦੀ ਸੀ। ਹੁਣ ਡੋਨਾ ਮਹਿਜ਼ 44 ਕਿੱਲੋ ਦੀ ਹੋ ਗਈ ਹੈ। 51 ਕਿੱਲੋ ਵਜ਼ਨ ਘਟਾਉਣ ਦੀ ਕਹਾਣੀ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ।

 

 

 

 

ਡੋਨਾ ਨੇ ਆਪਣੇ ਖਾਣ-ਪੀਣ ਦੀਆਂ ਆਦਤਾਂ ‘ਚ ਸੁਧਾਰ ਤੇ ਵਰਕਆਊਟ ਨਾਲ ਇਹ ਕਾਰਨਾਮਾ ਕਰ ਦਿਖਾਇਆ ਹੈ। ਡੋਨਾ ਇੱਕ ਬੱਚੇ ਦੀ ਮਾਂ ਹੈ ਤੇ ਪਹਿਲਾਂ ਖ਼ੂਬ ਚਿਪਸ ਖਾਂਦੀ ਸੀ। ਦਿਨ ਭਰ ਬਾਹਰ ਤੋਂ ਖਾਣਾ ਮੰਗਵਾ ਕੇ ਇੱਕ ਦਿਨ ‘ਚ ਕੋਕਾ ਕੋਲਾ ਦੇ 6 ਕੇਨ ਵੀ ਪੀ ਜਾਂਦੀ ਸੀ। ਇਹ ਸਾਰੀਆਂ ਚੀਜ਼ਾਂ ਨੂੰ ਛੱਡ ਹੁਣ ਡੋਨਾ ਹਫਤੇ ‘ਚ 5 ਵਾਰ ਵਰਕਆਊਟ ਕਰਦੀ ਹੈ। ਉਨ੍ਹਾਂ ਆਪਣੇ ਖਾਣੇ ‘ਚ ਖੰਡ ਦੀ ਮਾਤਰਾ ਵੀ ਘਟਾ ਦਿੱਤੀ ਹੈ ਤੇ ਸਿਰਫ ਹੈਲਦੀ ਖਾਣਾ ਹੀ ਖਾਂਦੀ ਹੈ।

 

 

 

 

 

ਡੋਨਾ ਨਾਸ਼ਤੇ ‘ਚ ਹੁਣ ਦਲੀਆ ਖਾਂਦੀ ਹੈ। ਕੋਕ ਪੀਣ ਦਾ ਜੀਅ ਕਰੇ ਤਾਂ ‘zero coke’ ਯਾਨੀ ਡਾਇਟ ਕੋਕ ਦਾ ਇਸਤੇਮਾਲ ਕਰਦੀ ਹੈ। ਦਿਨ ‘ਚ 3-4 ਵਾਰ ਗ੍ਰੀਨ ਟੀ ਲੈਂਦੀ ਹੈ। ਸਨੈਕਸ ਵਜੋਂ ਫਲ ਜਾਂ ਦਹੀ ਖਾਂਦੀ ਹੈ। ਡੋਨਾ ਨੂੰ ਪਹਿਲਾਂ ਮੱਛੀ ਤੇ ਚਿਪਸ ਬਹੁਤ ਪਸੰਦ ਸਨ। ਇਸ ਤੋਂ ਇਲਾਵਾ ਉਹ ਫ੍ਰੋਜ਼ਨ ਫੂਡ ਵੀ ਬਹੁਤ ਖਾਂਦੀ ਸੀ। ਇਸੇ ਕਾਰਨ ਓਵਰਵੇਟ ਹੋ ਗਈ। ਬਿਸਕੁਟ ਤੇ ਚਾਕਲੇਟ ਵੀ ਖਾਸੀ ਮਾਤਰਾ ‘ਚ ਖਾ ਜਾਂਦੀ ਸੀ। ਡੋਨਾ ਨੇ ਕਿਹਾ, “ਪਹਿਲਾਂ ਮੈਂ ਆਪਣੇ ਦੋਸਤਾਂ ਦੇ ਨਾਲ ਅਕਸਰ ਬਾਹਰ ਖਾਣ ਜਾਂਦੀ ਸੀ ਤੇ ਹੈਲਥ ਦੀ ਪ੍ਰਵਾਹ ਨਹੀਂ ਸੀ ਕਰਦੀ।v

First Published: Saturday, 24 June 2017 8:44 AM

Related Stories

ਸਾਵਧਾਨ...! ਇਹ ਆਦਤ ਬਣਾ ਸਕਦੀ ਨਾਮਰਦ
ਸਾਵਧਾਨ...! ਇਹ ਆਦਤ ਬਣਾ ਸਕਦੀ ਨਾਮਰਦ

ਨਵੀਂ ਦਿੱਲੀ: ਦਿਨ ਵਿੱਚ 20 ਸਿਗਰਟ ਤੋਂ ਜ਼ਿਆਦਾ ਸਿਗਰੇਟ ਪੀਣ ਵਾਲਿਆਂ ਵਿੱਚ

ਕੋਵਿੰਦ ਖਾਤਰ ਸਖ਼ਤ ਰੂਪ ਵਿੱਚ ਸ਼ਾਕਾਹਾਰੀ ਬਣਾਇਆ ਰਾਸ਼ਟਰਪਤੀ ਭਵਨ
ਕੋਵਿੰਦ ਖਾਤਰ ਸਖ਼ਤ ਰੂਪ ਵਿੱਚ ਸ਼ਾਕਾਹਾਰੀ ਬਣਾਇਆ ਰਾਸ਼ਟਰਪਤੀ ਭਵਨ

ਨਵੀਂ ਦਿੱਲੀ: ਭਾਰਤ ਦੇ 14ਵੇਂ ਰਾਸ਼ਟਰਪਤੀ ਬਣੇ ਰਾਮ ਨਾਥ ਕੋਵਿੰਦ ਲਈ ਰਾਸ਼ਟਰਪਤੀ ਭਵਨ

ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!
ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!

ਨਵੀਂ ਦਿੱਲੀ: ਕੀ ਤੁਹਾਡਾ ਪਾਰਟਨਰ ਐਕਸਟਰਾ ਮੈਰੀਟਲ ਅਫੇਅਰ ਕਰ ਰਿਹਾ ਹੈ? ਕੀ

 ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ
ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ

ਨਵੀਂ ਦਿੱਲੀ: ਜਹਾਜ਼ ਵਿੱਚ ਯਾਤਰਾ ਕਰਦੇ ਅਕਸਰ ਲੋਕ ਦੁਖੀ ਹੋ ਜਾਂਦੇ ਹਨ। ਕਈ ਵਾਰ

ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ
ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ

ਇੰਦੌਰ: ਜਦੋਂ 24 ਘੰਟੇ ਨਿਊਜ਼ ਚੈਨਲ ਆਏ ਸਨ ਤਾਂ ਚਰਚਾ ਛਿੜੀ ਸੀ ਕਿ ਹੁਣ ਅਖਬਾਰ ਬੰਦ