ਪਿਆਰ ਹੋ ਜਾਣ ''ਤੇ ਕੁੜੀਆਂ ਕਰਦੀਆਂ ਇਹ ਅਜੀਬ ਹਰਕਤਾਂ

By: ਏਬੀਪੀ ਸਾਂਝਾ | | Last Updated: Saturday, 1 July 2017 3:38 PM
ਪਿਆਰ ਹੋ ਜਾਣ ''ਤੇ ਕੁੜੀਆਂ ਕਰਦੀਆਂ ਇਹ ਅਜੀਬ ਹਰਕਤਾਂ

ਚੰਡੀਗੜ੍ਹ :ਕੁਝ ਕੁੜੀਆਂ ਆਪਣੇ ਦਿਲ ਦੀ ਗੱਲ ਦੱਸਣ ‘ਚ ਸਮਾਂ ਨਹੀਂ ਲਗਾਉਂਦੀਆਂ ਪਰ ਕੁਝ ਕੁੜੀਆਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਕਿਸੇ ਨੂੰ ਜ਼ਾਹਿਰ ਵੀ ਹੋਣ ਨਹੀਂ ਦਿੰਦੀਆਂ ਕਿ ਉਨ੍ਹਾਂ ਦੇ ਦਿਲ ‘ਚ ਕੀ ਚੱਲ ਰਿਹਾ ਹੈ ਪਰ ਪਿਆਰ ਕਦੇ ਵੀ ਛੁਪਾਏ ਹੋਏ ਨਹੀਂ ਛੁਪਦਾ ਹੈ। ਭਾਵੇ ਕਿ ਕੁੜੀ ਤੁਹਾਨੂੰ ਆਪਣੀ ਜੁਬਾਨ ਤੋਂ ਨਾ ਬੋਲੇ ਪਰ ਉਸ ਦੇ ਵਿਵਹਾਰ ‘ਤੇ ਗੌਰ ਕਰੋਗੇ ਤਾਂ ਤੁਹਾਨੂੰ ਅੰਦਾਜ਼ਾ ਹੋ ਜਾਵੇਗਾ।

 

ਜੇਕਰ ਉਹ ਦੋਸਤ ਹੈ ਤਾਂ ਉਸ ਦੇ ਮਨ ‘ਚ ਤੁਹਾਡੇ ਲਈ ਪਿਆਰ ਜਾਗ ਰਿਹਾ ਹੈ ਤਾਂ ਕੁਝ ਵੱਖ ਤਰੀਕੇ ਨਾਲ ਪੇਸ਼ ਆਉਣਾ ਸ਼ੁਰੂ ਕਰ ਦੇਵੇਗੀ। ਕਈ ਕੁੜੀਆਂ ਆਪਣੇ ਦਿਲ ਦੀ ਗੱਲ ਕਹਿਣ ‘ਚ ਹਿਚਕਚਾਉਂਦੀਆਂ ਹਨ ਅਤੇ ਉਮੀਦ ਕਰਦੀਆਂ ਹਨ ਕਿ ਸਾਹਮਣੇ ਵਾਲਾ ਉਨ੍ਹਾਂ ਦੇ ਇਸ਼ਾਰਿਆਂ ਨੂੰ ਸਮਝ ਲਵੇ। ਅਜਿਹੇ ‘ਚ ਜੇਕਰ ਤੁਹਾਨੂੰ ਵੀ ਤੁਹਾਡੀ ਦੋਸਤ ‘ਚ ਇਹ ਬਦਲਾਅ ਦੇਖਣ ਨੂੰ ਨਜ਼ਰ ਆਉਂਦੇ ਹਨ ਤਾਂ ਸਮਝ ਲਓ ਕਿ ਉਹ ਤੁਹਾਨੂੰ ਪਸੰਦ ਕਰਦੀ ਹੈ।

 

1 ਅਜੀਬ ਹਰਕਤਾਂ ਕਰਨਾ

2 ਲੜਾਈ-ਝਗੜਾ ਹੋਣ ਦੇ ਬਾਵਜੂਦ ਵੀ ਤੁਹਾਡੇ ਨਾਲ ਰਹਿਣਾ

3 ਤੁਹਾਡੇ ਨਾਲ ਸਮਾਂ ਬਿਤਾਉਣਾ ਉਸਦੀ ਪਹਿਲ ਬਣ ਜਾਵੇਗਾ।

4 ਤੁਹਾਡੀਆਂ ਗੱਲਾਂ ਨਾਲ ਉਸ ਨੂੰ ਛੇਤੀ ਦੁੱਖ ਲੱਗਦਾ ਹੋਵੇ।

5 ਤੁਹਾਡੇ ਟੀਚੇ ਬਾਰੇ ਅਜਿਹੀਆਂ ਗੱਲਾਂ ਕਰਨਾ ਜਿਵੇਂ ਕਿ ਉਸ ਦਾ ਹੀ ਟੀਚਾ ਹੋਵੇ।

6 ਕੁਝ ਸਮੇਂ ਪਹਿਲਾਂ ਜਿਸ ਕੁੜੀ ਨੂੰ ਸ਼ਿੰਗਾਰ ਕਰਨਾ ਪਸੰਦ ਨਹੀਂ ਸੀ। ਉਹ ਅਚਾਨਕ ਸ਼ਿੰਗਾਰ ਕਰਨ ਲੱਗ ਜਾਵੇਗੀ।

7 ਤੁਹਾਡੇ ਘਰਦਿਆਂ ਦੇ ਬਾਰੇ ਜਾਣਨ ‘ਚ ਉਤਸੁਕ ਰਹੇਗੀ। 8 ਕਿਸੇ ਹੋਰ ਕੁੜੀ ਦਾ ਜ਼ਿਕਰ ਉਸ ਨੂੰ ਪਸੰਦ ਨਹੀਂ ਆਵੇਗੀ।

First Published: Saturday, 1 July 2017 10:50 AM

Related Stories

ਔਰਤਾਂ ਦੀ ਡਾਇਟਿੰਗ ਦਾ ਖੁੱਲ੍ਹਿਆ ਰਾਜ਼!
ਔਰਤਾਂ ਦੀ ਡਾਇਟਿੰਗ ਦਾ ਖੁੱਲ੍ਹਿਆ ਰਾਜ਼!

ਨਵੀਂ ਦਿੱਲੀ: ਆਮ ਤੌਰ ਉੱਤੇ ਇਹ ਮੰਨਿਆ ਜਾਂਦਾ ਹੈ ਕਿ ਮਹਿਲਾਵਾਂ ਫਿੱਟ ਰਹਿਣ ਲਈ

ਭਲਾ ਤੁਸੀਂ ਕਦੋਂ ਪੜ੍ਹਿਆ ਸੀ 'I LOVE YOU' ਦਾ ਮੰਤਰ?
ਭਲਾ ਤੁਸੀਂ ਕਦੋਂ ਪੜ੍ਹਿਆ ਸੀ 'I LOVE YOU' ਦਾ ਮੰਤਰ?

ਨਵੀਂ ਦਿੱਲੀ: ਪਿਆਰ ਇੱਕ ਖੂਬਸੂਰਤ ਅਹਿਸਾਸ ਹੈ ਜੋ ਲੋਕਾਂ ਨੂੰ ਜੋੜਦਾ ਹੈ। ਅੱਜ ਦੇ