ਸਰਦੀਆਂ 'ਚ ਸੋਹਣਾ ਦਿੱਸਣ ਲਈ ਇੰਝ ਕਰੋ!

By: ਏਬੀਪੀ ਸਾਂਝਾ | | Last Updated: Monday, 1 January 2018 2:44 PM
ਸਰਦੀਆਂ 'ਚ ਸੋਹਣਾ ਦਿੱਸਣ ਲਈ ਇੰਝ ਕਰੋ!

ਨਵੀਂ ਦਿੱਲੀ: ਸਰਦੀਆਂ ਦੌਰਾਨ ਪਾਰਟੀਆਂ ਦੇ ਇਸ ਸੀਜ਼ਨ ਵਿੱਚ ਹਰ ਕੋਈ ਫੈਸ਼ਨੇਬਲ ਨਜ਼ਰ ਆਉਣਾ ਚਾਹੁੰਦਾ ਹੈ ਤੇ ਪ੍ਰਫੈਕਟ ਲੁੱਕ ਵੀ ਚਾਹੁੰਦਾ ਹੈ।

  • ਲੈਕਮੇ ਫੈਸ਼ਨ ਵੀਕ ਜੈਨ ਨੈਕਸਟ ਦੀ ਡਿਜ਼ਾਈਨਰ ਪਦਮਾ ਰਾਜ ਕੇਸ਼ਰੀ ਨੇ ਸਰਦੀਆਂ ਵਿੱਚ ਪੁਰਖਾਂ ਲਈ ਫੈਸ਼ਨੇਬਲ ਨਜ਼ਰ ਆਉਣ ਬਾਰੇ ਇਹ ਸੁਝਾਅ ਦਿੱਤੇ ਹਨ।

 

  • ਗਰਮਾਹਟ ਲਈ ਤੇ ਸਮਾਰਟ ਲੁੱਕ ਲਈ ਗੋਲ ਗਲੇ ਦੇ ਸਵੈਟਰ ਦੇ ਨਾਲ ਇੱਕ ਸਫੇਦ ਸ਼ਰਟ ਲੇਅਰ ਕਰੋ। ਇਸ ਦੇ ਨਾਲ ਹੀ ਟਰੈਂਚ ਕੋਟ ਪਾਓ, ਜੋ ਹਮੇਸ਼ਾਂ ਫੈਸ਼ਨ ਵਿੱਚ ਬਣਿਆ ਰਹਿੰਦਾ ਹੈ।

 

  • ਸਰਦੀ ਦੇ ਮਹੀਨੇ ਵਿੱਚ ਗਰੇ, ਯਾਕ ਬਰਾਊਨ, ਗੂਹੜਾ ਨੀਲਾ, ਬੈਂਗਨੀ ਆਦਿ ਗੂਹੜੇ ਰੰਗ ਦੇ ਸਪੋਰਟ ਆਊਟਫਿੱਟ ਪਹਿਨੋ।

 

  • ਕੰਪਲੀਟ ਲੁੱਕ ਲਈ ਮਫਲਰ, ਉਨ ਦੇ ਨੈਕ ਵਾਰਮਰ ਤੇ ਦਸਤਾਨੇ ਪਹਿਣ ਸਕਦੇ ਹੋ, ਜੋ ਗਰਮਾਹਟ ਵੀ ਦੇਣਗੇ।

 

  • ਸਰਦੀਆਂ ਵਿੱਚ ਮੈਰੀਨੋ ਵੂਲ ਬਿਹਤਰੀਨ ਫੈਬਰਿਕ ਹੁੰਦਾ ਹੈ। ਇਹ ਤੁਹਾਨੂੰ ਠੰਢ ਤੋਂ ਬਚਾਉਂਦਾ ਹੈ। ਮੈਰੀਨੋ ਵੂਲ ਕੱਪੜੇ ਤੁਹਾਨੂੰ ਆਕਰਸ਼ਕ ਲੁੱਕ ਦਿੰਦੇ ਹਨ। ਇਹ ਕਿਸੇ ਵੀ ਪਹਿਰਾਵੇ ਦੀ ਸ਼ੋਭਾ ਵਧਾਉਂਦੇ ਹਨ।

 

  • ਗਰਮ ਕੱਪੜਿਆਂ ਦੀ ਲੇਅਰਿੰਗ ਨਾ ਸਰੀਫ਼ ਤੁਹਾਡੇ ਲਈ ਆਰਾਮਦਾਇਕ ਸਾਬਤ ਹੋਵੇਗੀ ਬਲਕਿ ਤੁਹਾਨੂੰ ਸਰਦੀਆਂ ਵਿੱਚ ਫੈਸ਼ਨੇਬਲ ਲੁੱਕ ਵੀ ਦੇਵੇਗੀ।

 

  • ਵੱਖ-ਵੱਖ ਤਰ੍ਹਾਂ ਦੇ ਰੰਗਾਂ ਵਾਲੇ ਗਰਮ ਪਹਿਰਾਵੇ ਚੁਣੋ ਤੇ ਵੱਖ-ਵੱਖ ਲੈਂਥ ਵਾਲੇ ਮੈਰੀਨੋ ਵੂਲ ਦੇ ਕੱਪੜਿਆਂ ਦੀ ਵਰਤੋਂ ਕਰੋ, ਜੋ ਤੁਹਾਨੂੰ ਗਰਮ ਵੀ ਰੱਖਣਗੇ।
First Published: Monday, 1 January 2018 2:44 PM

Related Stories

ਸੱਤ ਬੱਚਿਆਂ ਮਾਂ ਜੈਸਿਕਾ ਅਜੇ ਵੀ ਪਾਉਂਦੀ ਮੁਟਿਆਰਾਂ ਨੂੰ ਮਾਤ
ਸੱਤ ਬੱਚਿਆਂ ਮਾਂ ਜੈਸਿਕਾ ਅਜੇ ਵੀ ਪਾਉਂਦੀ ਮੁਟਿਆਰਾਂ ਨੂੰ ਮਾਤ

ਚੰਡੀਗੜ੍ਹ :ਇਹ ਤਸਵੀਰ ਤੁਹਾਨੂੰ ਮਸਤੀ ਕਰਦੇ ਦੋਸਤਾਂ ਦੀ ਲੱਗ ਸਕਦੀ ਹੈ ਪਰ

ਅਨੋਖਾ ਕੰਮ ਕਰਕੇ ਇਹ ਜੋੜਾ ਪੂਰਾ ਕਰ ਰਿਹਾ ਆਪਣਾ ਸੁਫ਼ਨਾ
ਅਨੋਖਾ ਕੰਮ ਕਰਕੇ ਇਹ ਜੋੜਾ ਪੂਰਾ ਕਰ ਰਿਹਾ ਆਪਣਾ ਸੁਫ਼ਨਾ

ਨਵੀਂ ਦਿੱਲੀ : ਇਹ ਕਪਲ ਹੈ ਸ਼ਿਆਮ ਅਤੇ ਆਨਿਆ, ਸ਼ਾਮ ਭਾਰਤ ਤੋਂ ਹੈ ਜਦੋਂਕਿ ਆਨਿਆ

ਇਨ੍ਹਾਂ ਚੀਜ਼ਾਂ 'ਤੇ GST ਘਟਣ ਨਾਲ ਕਿੰਨੀ ਕੁ ਸੌਖੀ ਹੋਵੇਗੀ ਆਮ ਇਨਸਾਨ ਦੀ ਜੇਬ, ਵੇਖੋ ਸੂਚੀ
ਇਨ੍ਹਾਂ ਚੀਜ਼ਾਂ 'ਤੇ GST ਘਟਣ ਨਾਲ ਕਿੰਨੀ ਕੁ ਸੌਖੀ ਹੋਵੇਗੀ ਆਮ ਇਨਸਾਨ ਦੀ ਜੇਬ, ਵੇਖੋ...

ਨਵੀਂ ਦਿੱਲੀ: ਜੀ.ਐੱਸ.ਟੀ. ਕੌਂਸਲ ਦੀ ਬੀਤੇ ਕੱਲ੍ਹ ਹੋਈ 25ਵੀਂ ਬੈਠਕ ਵਿੱਚ ਆਮ ਲੋਕਾਂ

 ਕਨੈਡਾ ਦੀ ਬਰਫਬਾਰੀ ਦਾ ਵਿਆਹੇ ਜੋੜਿਆਂ ਨੂੰ ਚਾਅ
ਕਨੈਡਾ ਦੀ ਬਰਫਬਾਰੀ ਦਾ ਵਿਆਹੇ ਜੋੜਿਆਂ ਨੂੰ ਚਾਅ

ਨਵੀਂ ਦਿੱਲੀ: ਜਿੱਥੇ ਇੱਕ ਪਾਸੇ ਕਨੈਡਾ ਵਿੱਚ ਪੈ ਰਹੀ ਬਰਫਬਾਰੀ ਨਾਲ ਲੋਕ ਘਰਾਂ ਤੋਂ

ਹਾਲੇ ਵੀ ਅੱਲ੍ਹੜ ਲੱਗਦੀ ਇਹ ਅਦਾਕਾਰਾ, ਇਹ ਹੈ ਰਾਜ਼
ਹਾਲੇ ਵੀ ਅੱਲ੍ਹੜ ਲੱਗਦੀ ਇਹ ਅਦਾਕਾਰਾ, ਇਹ ਹੈ ਰਾਜ਼

ਮੁੰਬਈ- ਇਨ੍ਹੀਂ ਦਿਨੀਂ ਫਿੱਟ ਰਹਿਣ ਦੀ ਇੱਛਾ ਹਰ ਕਿਸੇ ਨੂੰ ਹੈ ਫਿਰ ਭਾਵੇਂ ਉਹ

ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ
ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ

ਮੁੰਬਈ: ਮਹਾਰਾਸ਼ਟਰ ਵਿੱਚ ਸਮਲਿੰਗੀ ਜੋੜੇ ਨੇ ਵਿਆਹ ਕੀਤਾ ਹੈ। ਮੂਲ ਰੂਪ ਤੋਂ

ਮਰਦਾਂ ਨੂੰ ਮਨਾਹੀ, ਔਰਤਾਂ ਨੂੰ ਇਜ਼ਾਜਤ ਹੈ ਇਸ ਕਾਰ ਸ਼ੋਰੂਮ ਵਿੱਚ ਆਉਣ ਦੀ...
ਮਰਦਾਂ ਨੂੰ ਮਨਾਹੀ, ਔਰਤਾਂ ਨੂੰ ਇਜ਼ਾਜਤ ਹੈ ਇਸ ਕਾਰ ਸ਼ੋਰੂਮ ਵਿੱਚ ਆਉਣ ਦੀ...

ਰਿਆਦ: ਸਾਉਦੀ ਅਰਬ ‘ਚ ਔਰਤਾਂ ਲਈ ਕਾਰ ਦਾ ਸ਼ੋਅ ਰੂਮ ਖੋਲ੍ਹਿਆ ਗਿਆ, ਜਿੱਥੇ ਔਰਤਾਂ

ਇਸ ਕਲਾ ਕਾਰਨ ਸੋਸ਼ਲ ਮੀਡੀਆ ਤੇ ਹਿੱਟ ਹੋ ਰਹੀ ਹੈ ਇਹ ਨੌਜਵਾਨ ਕੁੜੀ
ਇਸ ਕਲਾ ਕਾਰਨ ਸੋਸ਼ਲ ਮੀਡੀਆ ਤੇ ਹਿੱਟ ਹੋ ਰਹੀ ਹੈ ਇਹ ਨੌਜਵਾਨ ਕੁੜੀ

ਫੀਨਿਕਸ: ਇੱਕ ਪਾਸੇ ਭੇੜੀਆ ਤੇ ਦੂਜੇ ਪਾਸੇ ਲੜਕੀ। ਪਹਿਲੀ ਨਜ਼ਰ ‘ਚ ਇਸ ਪੇਂਟਿੰਗ

ਬਲਾਤਕਾਰ ਰੋਕਣ ਲਈ ਖਾਸ ਅੰਡਰਗਾਰਮੈਂਟ ਦੀ ਖੋਜ 
ਬਲਾਤਕਾਰ ਰੋਕਣ ਲਈ ਖਾਸ ਅੰਡਰਗਾਰਮੈਂਟ ਦੀ ਖੋਜ 

ਫਾਰੂਖਾਬਾਦ: ਉੱਤਰ ਪ੍ਰਦੇਸ਼ ‘ਚ ਫਾਰੂਖਾਬਾਦ ਦੀ ਮੁਟਿਆਰ ਨੇ ਅਜਿਹਾ