ਗਰਭ 'ਚ ਪਲ ਰਹੇ ਜੋੜੇ ਬੱਚਿਆਂ ਦੀਆਂ ਲਾਡੀਆਂ

By: ਏਬੀਪੀ ਸਾਂਝਾ | | Last Updated: Thursday, 27 April 2017 5:36 PM
ਗਰਭ 'ਚ ਪਲ ਰਹੇ ਜੋੜੇ ਬੱਚਿਆਂ ਦੀਆਂ ਲਾਡੀਆਂ

ਨਵੀਂ ਦਿੱਲੀ: ਪ੍ਰੈਗਨੈਂਸੀ ਬਾਰੇ ਵਿੱਚ ਤੁਸੀਂ ਅਜਬ-ਗਜਬ ਕਿੱਸੇ ਸੁਣੇ ਹੋਏ ਹੋਣਗੇ। ਇਸ ਵਿੱਚੋਂ ਕਈ ਹੈਰਾਨ ਕਰਨ ਵਾਲੇ ਵੀ ਹੋਣੇ ਹਨ ਪਰ ਕੀ ਤੁਸੀਂ ਸੁਣਿਆ ਹੈ ਕਿ ਗਰਭ ਵਿੱਚ ਪਲ ਰਹੇ ਦੋ ਜੋੜੇ ਬੱਚੇ ਇੱਕ ਦੂਜੇ ਨੂੰ ਕਿਸ ਕਰਦੇ ਹਨ। ਇਸ ਗੱਲ ਸੱਚ ਸਾਬਤ ਹੋਈ ਹੈ।

 

ਇੱਕ ਗਰਭਵਤੀ ਮਹਿਲਾ ਆਪਣਾ ਅਲਟਰਾਸਾਊਂਡ ਕਰਵਾਉਣ ਗਈ ਤਾਂ ਉਸ ਨੇ ਦੇਖਿਆ ਕਿ ਗਰਭ ਵਿੱਚ ਪਲ ਰਹੀਆਂ ਉਸ ਦੀਆਂ ਦੋ ਜੋੜੀਆਂ ਬੱਚੀਆਂ ਇੱਕ-ਦੂਜੇ ਨੂੰ ਕਿਸ ਕਰ ਰਹੀਆਂ ਸਨ।

 

ਕੈਰਿਸ ਗਿੱਲ ਤੇ ਉਸ ਦੇ ਪਤੀ ਲਈ ਇਹ ਬਹੁਤ ਹੀ ਭਾਵੁਕ ਤੇ ਹੈਰਾਨ ਕਰਨ ਵਾਲਾ ਪਲ ਸੀ। ਕੈਰਿਸ ਗਿੱਲ ਤੇ ਉਸ ਦੇ ਪਤੀ ਨੇ ਤੁਰੰਤ ਇਸ ਹਰਕਤ ਨੂੰ 3ਡੀ ਤਕਨੀਕ ਜ਼ਰੀਏ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ।

 

First Published: Thursday, 27 April 2017 5:36 PM

Related Stories

ਰਿਸ਼ਤੇ ਨੂੰ ਸਿਹਤਮੰਦ ਰੱਖਣ ਲਈ ਕਰੋ ਹਨ ਇਹ ਕੰਮ!
ਰਿਸ਼ਤੇ ਨੂੰ ਸਿਹਤਮੰਦ ਰੱਖਣ ਲਈ ਕਰੋ ਹਨ ਇਹ ਕੰਮ!

ਨਵੀਂ ਦਿੱਲੀ: ਕੀ ਤੁਸੀਂ ਜ਼ਿਆਦਾਤਰ ਸਮਾਂ ਆਪਣੇ ਪਾਰਟਨਰ ਨਾਲ ਟੀ.ਵੀ. ਵੇਖਦਿਆਂ ਬਤੀਤ

ਖੁਸ਼ੀ ਦਾ ਰਾਜ਼ ਲੱਭਣਾ ਤਾਂ ਇਹ ਖਬਰ ਜ਼ਰੂਰ ਪੜ੍ਹੋ!
ਖੁਸ਼ੀ ਦਾ ਰਾਜ਼ ਲੱਭਣਾ ਤਾਂ ਇਹ ਖਬਰ ਜ਼ਰੂਰ ਪੜ੍ਹੋ!

ਨਵੀਂ ਦਿੱਲੀ: ਕੀ ਤੁਸੀਂ ਖੁਸ਼ ਰਹਿਣਾ ਭੁੱਲ ਗਏ ਹੋ? ਕੀ ਤੁਸੀਂ ਹਰ ਵੇਲੇ ਉਦਾਸ ਹੀ

ਸ਼ਹਿਰ ਦੇ 16 ਫ਼ੀਸਦੀ ਮਰਦ ਤੇ ਔਰਤਾਂ ਸੈਕਸੂਅਲ ਬਿਮਾਰੀ ਤੋਂ ਪੀੜਤ
ਸ਼ਹਿਰ ਦੇ 16 ਫ਼ੀਸਦੀ ਮਰਦ ਤੇ ਔਰਤਾਂ ਸੈਕਸੂਅਲ ਬਿਮਾਰੀ ਤੋਂ ਪੀੜਤ

ਨਵੀਂ ਦਿੱਲੀ: ਦਿੱਲੀ ਵਿੱਚ 800 ਘਰਾਂ ਦੇ 16 ਫ਼ੀਸਦੀ ਮਰਦ ਤੇ ਔਰਤਾਂ ਸੈਕਸੂਅਲ ਬਿਮਾਰੀ

ਨਵੀਂ ਖੋਜ: ਔਰਤਾਂ ਦਾ ਇਸ ਕਰਕੇ ਹੋ ਰਿਹਾ ਮਰਦਾਂ ਤੋਂ ਮੋਹ ਭੰਗ ?
ਨਵੀਂ ਖੋਜ: ਔਰਤਾਂ ਦਾ ਇਸ ਕਰਕੇ ਹੋ ਰਿਹਾ ਮਰਦਾਂ ਤੋਂ ਮੋਹ ਭੰਗ ?

ਚੰਡੀਗੜ੍ਹ: ਲੰਬੇ ਸਮੇਂ ਦੇ ਰਿਸ਼ਤੇ ਵਿੱਚ ਇੱਕੋ ਹੀ ਪਾਰਟਨਰ ਨਾਲ ਰਹਿਣ ਕਰਕੇ ਔਰਤਾਂ