'ਹੇਟ ਸਟੋਰੀ 4' ਦੀ ਅਦਾਕਾਰਾ ਦਾ ਨਵਾਂ ਰੂਪ

By: abp sanjha | | Last Updated: Tuesday, 13 February 2018 4:04 PM
'ਹੇਟ ਸਟੋਰੀ 4' ਦੀ ਅਦਾਕਾਰਾ ਦਾ ਨਵਾਂ ਰੂਪ

ਮੁੰਬਈ- ‘ਹੇਟ ਸਟੋਰੀ 4’ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਿਖਾਈ ਦੇਣ ਵਾਲੀ ਉਰਵਸ਼ੀ ਰੌਤੇਲਾ ਨੇ ਇਕ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ ਦੀਆਂ ਸਿਜ਼ਲਿੰਗ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ‘ਵੈਡਿੰਗ ਵੋਜ਼ ਮੈਗਜ਼ੀਨ’ ਲਈ ਉਰਵਸ਼ੀ ਨੇ ਗਲੈਮਰਸ ਪੋਜ਼ ਦਿੱਤੇ। ਇਸ ਫੋਟੋਸ਼ੂਟ ਰਾਹੀਂ ਉਸਨੇ ਆਪਣੀ ਸਿਜਲਿੰਗ ਤਸਵੀਰਾਂ ਨਾਲ ਆਪਣੇ ਫੈਨਸ ਦਾ ਦਿਲ ਜਿੱਤ ਲਿਆ ਹੈ।
ਲੋਕਾਂ ਨੂੰ ਮਦਹੋਸ਼ ਕਰਨ ਵਾਲੀ ਉਰਵਸ਼ੀ ਇਸ ਮੈਗਜ਼ੀਨ ਕਵਰ ਦੇ ਸ਼ੂਟ ਲਈ ਮਹਿਰੂਮ ਕਲਰ ਦੀ ਡਰੈੱਸ ਪਹਿਨੀ ਦਿਖ ਰਹੀ ਹੈ।
ਉਰਵਸ਼ੀ ਨੇ ਇਸ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਖੂਬਸੂਰਤ ਡਰੈੱਸਿਜ਼ ‘ਚ ਦਿਖ ਰਹੀ ਹੈ। ਮਾਡਲ ਤੋਂ ਅਦਾਕਾਰਾ ਬਣੀ ਉਰਵਸ਼ੀ ਇਕ ਰਾਜਕੁਮਾਰ ਵਾਂਗ ਦਿਖ ਰਹੀ ਹੈ। ‘ਹੇਟ ਸਟੋਰੀ 4’ ‘ਚ ਉਨ੍ਹਾਂ ਤੋਂ ਇਲਾਵਾ ਕਰਨ ਵਾਹੀ, ਵੀਵਾਨ ਭਟੇਨਾ, ਇਹਾਨਾ ਢਿੱਲੋਂ ਤੇ ਗੁਲਸ਼ਨ ਗਰੋਵਰ ਵਰਗੇ ਸਿਤਾਰੇ ਵੀ ਨਜ਼ਰ ਆਉਣਗੇ।

First Published: Tuesday, 13 February 2018 12:01 PM

Related Stories

ਕਰੀਨਾ ਦੀ 'ਗਰਲ ਗੈਂਗ' ਪਾਰਟੀ ਵਾਇਰਲ
ਕਰੀਨਾ ਦੀ 'ਗਰਲ ਗੈਂਗ' ਪਾਰਟੀ ਵਾਇਰਲ

ਮੁੰਬਈ-ਬਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਅਕਸਰ ਆਪਣੇ ਗਰਲ ਗੈਂਗ ਦੇ ਨਾਲ ਹੈਗ

ਆਖਰ ਕੌਣ ਹੈ 11,500 ਕਰੋੜ ਦਾ ਚੂਨਾ ਲਾਉਣ ਵਾਲਾ ਮੋਦੀ ?
ਆਖਰ ਕੌਣ ਹੈ 11,500 ਕਰੋੜ ਦਾ ਚੂਨਾ ਲਾਉਣ ਵਾਲਾ ਮੋਦੀ ?

ਪੰਜਾਬ ਨੈਸ਼ਨਲ ਬੈਂਕ ਆਫ਼ ਮੁੰਬਈ ਦੀ ਸ਼ਾਖਾ ਵਿੱਚ ਬਹੁਤ ਸਾਰੇ ਧੋਖੇਬਾਜ਼

'ਡੀਜੇ ਵਾਲੇ ਬਾਬੂ' ਵਾਲੀ ਨਤਾਸ਼ਾ ਸੁਰਖੀਆਂ 'ਚ
'ਡੀਜੇ ਵਾਲੇ ਬਾਬੂ' ਵਾਲੀ ਨਤਾਸ਼ਾ ਸੁਰਖੀਆਂ 'ਚ

ਮੁੰਬਈ: ਮਾਡਲ ਹੋਵੇ ਜਾਂ ਅਦਾਕਾਰਾ ਆਪਣੇ ਅੰਦਾਜ਼ ਨਾਲ ਇੰਸਟਾਗ੍ਰਾਮ ਉੱਤੇ ਸੁਰਖੀਆਂ

 ਵੈਲਨਟਾਈਨ ਡੇਅ ਮੌਕੇ ਵਿਆਹ ਕਰਨ ਵਾਲਿਆਂ ਲਈ ਖੁਸਖ਼ਬਰੀ!
ਵੈਲਨਟਾਈਨ ਡੇਅ ਮੌਕੇ ਵਿਆਹ ਕਰਨ ਵਾਲਿਆਂ ਲਈ ਖੁਸਖ਼ਬਰੀ!

ਲਾਸ ਵੇਗਾਸ: ਵੈਲਨਟਾਈਨ ਡੇਅ ਮੌਕੇ ਵਿਆਹ ਕਰਨ ਵਾਲਿਆਂ ਲਈ ਲਾਸ ਵੇਗਾਸ ਹਵਾਈ ਅੱਡਾ

ਕਿਰਾਏ 'ਤੇ ਬੁਆਏਫਰੈਂਡ: ਇਸ ਮੁੰਡੇ ਦਾ 'ਲਵ ਪੈਕੇਜ' ਹੋਇਆ ਵਾਇਰਲ
ਕਿਰਾਏ 'ਤੇ ਬੁਆਏਫਰੈਂਡ: ਇਸ ਮੁੰਡੇ ਦਾ 'ਲਵ ਪੈਕੇਜ' ਹੋਇਆ ਵਾਇਰਲ

ਨਵੀਂ ਦਿੱਲੀ-14 ਫਰਵਰੀ, ਵੈਲੇਨਟਾਈਨ ਡੇਅ ਮੌਕੇ ਗੁੜਗਾਂਵ ਦਾ ਇੱਕ ਲੜਕਾ ਕਿਰਾਏ

ਵਿਆਹ ਦੀ ਰਾਣੀ ਬਣੀ ਮਿਸ ਵਰਲਡ ਮਾਨੂਸ਼ੀ..
ਵਿਆਹ ਦੀ ਰਾਣੀ ਬਣੀ ਮਿਸ ਵਰਲਡ ਮਾਨੂਸ਼ੀ..

ਨਵੀਂ ਦਿੱਲੀ-ਮਿਸ ਵਰਲਡ 2018 ਮੁੰਬਈ ਵਿਚ ਆਯੋਜਿਤ ਇੱਕ ਸਮਾਗਮ ‘ਚ ਮਾਨੂਸ਼ੀ ਛਿੱਲਰ

ਪੰਜਾਬ ਨੂੰ 'ਕੈਂਸਰ ਟ੍ਰੇਨ' ਤੋਂ ਮੁਕਤੀ ਦਿਵਾਉਣਾ ਚਾਹੁੰਦਾ ਮੋਗੇ ਦਾ ਕੁਲਵੰਤ
ਪੰਜਾਬ ਨੂੰ 'ਕੈਂਸਰ ਟ੍ਰੇਨ' ਤੋਂ ਮੁਕਤੀ ਦਿਵਾਉਣਾ ਚਾਹੁੰਦਾ ਮੋਗੇ ਦਾ ਕੁਲਵੰਤ

ਇਮਰਾਨ ਖ਼ਾਨ   ਜਲੰਧਰ: ਪੰਜਾਬ ਵਿੱਚੋਂ ਰੋਜ਼ਾਨਾ ਸੈਂਕੜੇ ਮਰੀਜ਼ ਕੈਂਸਰ ਦਾ ਇਲਾਜ

ਕੀ ਖਾਂਦੈ ਵਿਰਾਟ ਕੋਹਲੀ, ਵੇਖੋ ਪੂਰਾ 'ਡਾਈਟ ਚਾਰਟ'
ਕੀ ਖਾਂਦੈ ਵਿਰਾਟ ਕੋਹਲੀ, ਵੇਖੋ ਪੂਰਾ 'ਡਾਈਟ ਚਾਰਟ'

ਨਵੀਂ ਦਿੱਲੀ: ਆਪਣੀ ਫਿਟਨੈਸ ਦੇ ਦਮ ‘ਤੇ ਦੁਨੀਆ ਭਰ ਵਿੱਚ ਲੋਹਾ ਮਨਵਾ ਚੁੱਕੇ

ਇੱਕ ਲੜਕੀ ਦੋ ਲੜਕਿਆਂ ਨਾਲ ਕਿਵੇਂ ਪਿਆਰ ਕਰ ਸਕਦੀ!
ਇੱਕ ਲੜਕੀ ਦੋ ਲੜਕਿਆਂ ਨਾਲ ਕਿਵੇਂ ਪਿਆਰ ਕਰ ਸਕਦੀ!

ਵਾਸ਼ਿੰਗਟਨ: ਕੀ ਇੱਕ ਕੁੜੀ ਦੋ ਮੁੰਡਿਆਂ ਨੂੰ ਇੱਕੋ ਵੇਲੇ ਬਰਾਬਰ ਪਿਆਰ ਕਰ ਸਕਦੀ ਹੈ?

ਕਿਸ ਨੂੰ ਦਈਏ ਕਿਹੜੇ ਰੰਗ ਦਾ ਗੁਲਾਬ ?
ਕਿਸ ਨੂੰ ਦਈਏ ਕਿਹੜੇ ਰੰਗ ਦਾ ਗੁਲਾਬ ?

Happy Rose Day: ਅੱਜ ਤੋਂ ਸ਼ੁਰੂਆਤ ਹੁੰਦੀ ਹੈ ਵੈਲੈਨਟਾਈਨ ਵੀਕ ਦੀ। ਵੈਲੈਨਟਾਈਨ ਵੀਕ ਦੀ