ਬੰਦੇ ਕਿਉਂ ਚਾਹੁੰਦੇ ਛੋਟੀ ਉਮਰ ਦੀ ਹੀ ਪਤਨੀ!

By: abp sanjha | | Last Updated: Monday, 31 July 2017 2:30 PM
ਬੰਦੇ ਕਿਉਂ ਚਾਹੁੰਦੇ ਛੋਟੀ ਉਮਰ ਦੀ ਹੀ ਪਤਨੀ!

ਨਵੀਂ ਦਿੱਲੀ: ਤੁਸੀਂ ਇਹ ਤਾਂ ਸੁਣਿਆ ਹੋਵੇਗਾ ਕਿ ਪਿਆਰ ਕੋਈ ਉਮਰ, ਰੰਗ ਜਾਂ ਜਾਤ ਦੇਖ ਕੇ ਨਹੀਂ ਹੁੰਦਾ ਪਰ ਤੁਸੀਂ ਜਾਣਦੇ ਹੋ ਕਿ ਮਰਦਾਂ ਨੂੰ ਆਪਣੇ ਲਾਈਫ ਪਾਰਟਨਟ ਦੇ ਰੂਪ ‘ਚ ਆਪਣੇ ਤੋਂ ਛੋਟੀ ਉਮਰ ਦੀਆਂ ਕੁੜੀਆਂ ਪਸੰਦ ਆਉਂਦੀਆਂ ਹਨ। ਚਲੋ ਜਾਣਦੇ ਹਾਂ ਕਿ ਉਮਰ ਦਾ ਇਹ ਫੈਸਲਾ ਜੋੜਿਆਂ ਦੀ ਜ਼ਿੰਦਗੀ ‘ਤੇ ਕੀ ਅਸਰ ਪਾਉਂਦਾ ਹੈ। ਇਕ ਰਿਲੇਸ਼ਨਸ਼ਿਪ ‘ਚ ਕਿੰਨਾ ਗੈਪ ਹੋਣਾ ਚਾਹੀਦਾ ਹੈ। ਇਸ ਬਾਰੇ ਮਰਦਾਂ ਦੀ ਆਦਤ ਜਾਣਨ ਦੀ ਇੱਕ ਖੋਜ ਕੀਤੀ ਗਈ। ਇਸ ‘ਚ 2000 ਦੇ ਕਰੀਬ ਲੋਕਾਂ ਦਾ ਡਾਟਾ ਜਮ੍ਹਾਂ ਕੀਤਾ ਹੈ।

 

ਇਸ ਖੋਜ ‘ਚ ਮਰਦ ਛੋਟੀ ਉਮਰ ਦੀਆਂ ਔਰਤਾਂ ਨੂੰ ਪਸੰਦ ਕਰਦੇ ਹਨ ਪਰ ਇਸ ਤੋਂ ਉਲਟ ਔਰਤਾਂ ਬਰਾਬਰ ਦੀ ਉਮਰ ਦੇ ਮਰਦਾਂ ਨੂੰ ਪਸੰਦ ਕਰਦੀਆਂ ਹਨ। ਓਕੇ ਕਿਊਪਿਡ ਦੇ ਫਾਊਂਡਰ ਰੂਡਰ ਦਾ ਕਹਿਣਾ ਹੈ ਕਿ ਮਰਦ ਆਪਣੀ ਉਮਰ ਦੀ ਪਰਵਾਹ ਕੀਤੇ ਬਿਨਾਂ ਵੀਹ ਸਾਲ ਤੱਕ ਦੀ ਉਮਰ ਦੀਆਂ ਕੁੜੀਆਂ ਨੂੰ ਡੇਟ ਕਰਨਾ ਪਸੰਦ ਕਰਦੇ ਹਨ।

 

ਖੋਜ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਜ਼ਿਆਦਾ ਗੈਪ ਰੱਖਣ ਵਾਲੇ ਲੋਕਾਂ ਦੇ ਤਲਾਕ ਵੀ ਕਾਫੀ ਹੁੰਦੇ ਹਨ। ਰਿਸਰਚ ‘ਚ ਇਹ ਵੀ ਦੇਖਿਆ ਗਿਆ ਕਿ ਜਿਹੜੇ 50 ਸਾਲ ਤੋਂ ਵੱਧ ਉਮਰ ਦੇ ਲੋਕ ਲੜਕੀਆਂ ਨੂੰ ਪਿਆਰ ਕਰਦੇ ਹਨ, ਉਹ ਦੂਜੇ ਮਰਦਾਂ ਦੇ ਮਕਾਬਲੇ ਜ਼ਿਆਦਾ ਜਿਉਂਦੇ ਹਨ।

First Published: Monday, 31 July 2017 2:30 PM

Related Stories

ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!
ਵਿਆਹੁਤਾ ਔਰਤਾਂ ਦਾ 30 ਦੀ ਉਮਰ ਮਗਰੋਂ ਥਿੜਕਦਾ ਪੈਰ!

ਨਵੀਂ ਦਿੱਲੀ: ਕੀ ਤੁਹਾਡਾ ਪਾਰਟਨਰ ਐਕਸਟਰਾ ਮੈਰੀਟਲ ਅਫੇਅਰ ਕਰ ਰਿਹਾ ਹੈ? ਕੀ

 ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ
ਜਹਾਜ਼ ਵਿੱਚ ਚੜ੍ਹਨਾ ਤਾਂ ਇਹ ਗੱਲ਼ਾਂ ਜ਼ਰੂਰ ਯਾਦ ਰੱਖੋ

ਨਵੀਂ ਦਿੱਲੀ: ਜਹਾਜ਼ ਵਿੱਚ ਯਾਤਰਾ ਕਰਦੇ ਅਕਸਰ ਲੋਕ ਦੁਖੀ ਹੋ ਜਾਂਦੇ ਹਨ। ਕਈ ਵਾਰ

ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ
ਹੁਣ ਟੈਲੀਵਿਜ਼ਨ ਦੀ ਥਾਂ ਮੋਬਾਈਲ ਫੋਨ ! ਜਾਣੇ ਇਸ ਧਾਰਨਾ ਦਾ ਸੱਚ

ਇੰਦੌਰ: ਜਦੋਂ 24 ਘੰਟੇ ਨਿਊਜ਼ ਚੈਨਲ ਆਏ ਸਨ ਤਾਂ ਚਰਚਾ ਛਿੜੀ ਸੀ ਕਿ ਹੁਣ ਅਖਬਾਰ ਬੰਦ

ਸਨਸਨੀਖੇਜ਼ ਖੁਲਾਸਾ: ਪੰਜਾਬ 'ਚੋਂ ਸੈਕਸ ਟੁਆਇਜ਼ ਦੇ ਸਭ ਤੋਂ ਵੱਧ ਆਰਡਰ
ਸਨਸਨੀਖੇਜ਼ ਖੁਲਾਸਾ: ਪੰਜਾਬ 'ਚੋਂ ਸੈਕਸ ਟੁਆਇਜ਼ ਦੇ ਸਭ ਤੋਂ ਵੱਧ ਆਰਡਰ

ਨਵੀਂ ਦਿੱਲੀ: ਸੈਕਸ ਨੂੰ ਭਾਰਤ ਵਿੱਚ ਸ਼ੁਰੂ ਤੋਂ ਹੀ ਕੁਰਹਿਤ ਕਰਾਰ ਦਿੱਤਾ ਹੋਇਆ ਹੈ

ਨੌਕਰੀਆਂ ਤੋਂ ਅੱਕੇ ਤਕਰੀਬਨ 56% ਭਾਰਤੀ, ਆਪਣੇ ਕਾਰੋਬਾਰ ਦੀ ਇੱਛਾ
ਨੌਕਰੀਆਂ ਤੋਂ ਅੱਕੇ ਤਕਰੀਬਨ 56% ਭਾਰਤੀ, ਆਪਣੇ ਕਾਰੋਬਾਰ ਦੀ ਇੱਛਾ

ਨਵੀਂ ਦਿੱਲੀ: ਇੱਕ ਖੋਜ ਵਿੱਚ ਇਹ ਸਾਹਮਣੇ ਆਇਆ ਹੈ ਕਿ ਭਾਰਤੀ ਨੌਕਰੀਪੇਸ਼ਾ ਲੋਕਾਂ

ਇੰਝ ਆਉਂਦਾ ਬੀਅਰ ਪੀਣ ਦਾ ਪੂਰਾ ਸੁਆਦ, ਨਹੀਂ ਤਾਂ...
ਇੰਝ ਆਉਂਦਾ ਬੀਅਰ ਪੀਣ ਦਾ ਪੂਰਾ ਸੁਆਦ, ਨਹੀਂ ਤਾਂ...

ਚੰਡੀਗੜ੍ਹ: ਬੀਅਰ ਪੀਣ ਦੇ ਅਜਿਹੇ ਵੀ ਤਰੀਕੇ ਹਨ ਜਿਨ੍ਹਾਂ ਦਾ ਇਸਤੇਮਾਲ ਕਰਕੇ