ਉਤਰਾਖੰਡ 'ਚ 25 ਸਿੱਖ ਗ੍ਰਿਫਤਾਰ, ਜੋਗਾ ਸਿੰਘ ਖਿਲਾਫ ਦੇਸ਼ਧ੍ਰੋਹ ਦਾ ਕੇਸ

By: ABP SANJHA | | Last Updated: Thursday, 18 May 2017 11:40 AM
ਉਤਰਾਖੰਡ 'ਚ 25 ਸਿੱਖ ਗ੍ਰਿਫਤਾਰ, ਜੋਗਾ ਸਿੰਘ ਖਿਲਾਫ ਦੇਸ਼ਧ੍ਰੋਹ ਦਾ ਕੇਸ

ਉਤਰਾਖੰਡ: ਗਿਆਨ ਗੋਦੜੀ ਮੁਹਿੰਮ ਤਹਿਤ ਗੰਗਾ ਦੇ ਕਿਨਾਰੇ ਅਰਦਾਸ ਕਰ ਰਹੇ 25 ਸਿੱਖਾਂ ਨੂੰ ਉੱਤਰਾਖੰਡ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਹਾਸਲ ਜਾਣਕਾਰੀ ਮੁਤਾਬਕ ਇਹ ਸਿੱਖ ਗੰਗਾ ਕਿਨਾਰੇ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਲਈ 14 ਮਈ ਨੂੰ ਅਰਦਾਸ ਕਰਨ ਗਏ ਸਨ।

 

ਉੱਤਰਾਖੰਡ ਪੁਲਿਸ ਨੇ ਹਰਿ ਕੀ ਪੌੜੀ ਪੁਲਿਸ ਚੌਕੀ ‘ਚ 14 ਮਈ ਨੂੰ ਐਫ.ਆਈ.ਆਰ. ਨੰ: 84/17 ਤਹਿਤ ਮੁਕੱਦਮਾ ਦਰਜ ਕਰਕੇ ਜੋਗਾ ਸਿੰਘ ‘ਤੇ ਦੇਸ਼ਧ੍ਰੋਹ ਦੀਆਂ ਧਾਰਾਵਾਂ ਲਾਈਆਂ ਹਨ। 24 ਸਿੱਖਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ ਪਰ ਜੋਗਾ ਸਿੰਘ ਨੂੰ ਰਿਹਾਈ ਨਹੀਂ ਦਿੱਤੀ ਗਈ।

 

ਐਫ.ਆਈ.ਆਰ. ਮੁਤਾਬਕ ਜੋਗਾ ਸਿੰਘ ਨੇ ਨਰਿੰਦਰ ਮੋਦੀ ਤੇ ਹਿੰਦੁਸਤਾਨ ਖਿਲਾਫ ਨਾਅਰੇ ਲਾਏ ਸਨ। ਪਿਛਲੇ ਦਿਨੀਂ 14 ਮਈ ਨੂੰ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੇ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਉਸਾਰੀ ਲਈ ਸਮੁੱਚੀ ਸੰਗਤ ਨੂੰ ਜਪੁਜੀ ਸਾਹਿਬ ਦੇ ਪਾਠ ਕਰਨ ਲਈ ਅਪੀਲ ਕੀਤੀ ਸੀ।

First Published: Thursday, 18 May 2017 11:40 AM

Related Stories

ਪੁਲਿਸ ਮੁਲਾਜ਼ਮਾਂ ਨੂੰ ਛੁੱਟੀ ਦਾ ਐਲਾਨ
ਪੁਲਿਸ ਮੁਲਾਜ਼ਮਾਂ ਨੂੰ ਛੁੱਟੀ ਦਾ ਐਲਾਨ

ਬਠਿੰਡਾ: ਪੁਲਿਸ ਮੁਲਾਜ਼ਮਾਂ ਨੂੰ ਜਨਮ ਦਿਨ ਤੇ ਵਿਆਹ ਦੀ ਵਰ੍ਹੇਗੰਢ ਮੌਕੇ ਛੁੱਟੀ

ਭਗਵੰਤ ਮਾਨ ਦੇ ਉਪਰਾਲੇ ਨਾਲ ਵਤਨ ਪਰਤੇ 20 ਮੁੰਡੇ
ਭਗਵੰਤ ਮਾਨ ਦੇ ਉਪਰਾਲੇ ਨਾਲ ਵਤਨ ਪਰਤੇ 20 ਮੁੰਡੇ

ਜਲੰਧਰ: ਦੁਬਈ ‘ਚ ਫਸੇ ਹੋਣ ਦਾ ਵੀਡੀਓ ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਨੂੰ

ਸ਼ਰਾਬ ਕੇਸ: ਹਾਈਕੋਰਟ ਵੱਲੋਂ ਕੈਪਟਨ ਸਰਕਾਰ ਨੂੰ ਨੋਟਿਸ
ਸ਼ਰਾਬ ਕੇਸ: ਹਾਈਕੋਰਟ ਵੱਲੋਂ ਕੈਪਟਨ ਸਰਕਾਰ ਨੂੰ ਨੋਟਿਸ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਹੋਟਲਾਂ,

ਔਰਤ ਦਾ ਗਲ ਵੱਢ ਕੇ ਹੱਤਿਆ
ਔਰਤ ਦਾ ਗਲ ਵੱਢ ਕੇ ਹੱਤਿਆ

ਧਨੌਲਾ: ਪਿੰਡ ਬਡਬਰ ਵਿਖੇ ਜ਼ਮੀਨੀ ਟੁਕੜੇ ਨੂੰ ਲੈ ਕੇ ਇੱਕ ਮਹਿਲਾ ਦਾ ਗਲ ਵੱਢ ਕੇ ਕਤਲ

ਕਪਿਲ ਦੀ ਬੇੜੀ ਬੰਨ੍ਹੇ ਲਾਏਗੀ ਭਾਰਤੀ
ਕਪਿਲ ਦੀ ਬੇੜੀ ਬੰਨ੍ਹੇ ਲਾਏਗੀ ਭਾਰਤੀ

ਚੰਡੀਗੜ੍ਹ: ਟੀਵੀ ਦੇ ਸੁਪਰ ਡੁਪਰ ਹਿੱਟ ਸ਼ੋਅ ਤੋਂ ਫਲਾਪ ਸ਼ੋਅ ਦੇ ਰਾਹ ਵੱਲ ਜਾ ਰਹੇ

ਹੌਲਦਾਰ ਨੂੰ ਕੁੱਟਣ ਵਾਲੇ ਦਾ ਪੁਲਿਸ ਨੇ ਨਹੀਂ ਮੰਗਿਆ ਰਿਮਾਂਡ
ਹੌਲਦਾਰ ਨੂੰ ਕੁੱਟਣ ਵਾਲੇ ਦਾ ਪੁਲਿਸ ਨੇ ਨਹੀਂ ਮੰਗਿਆ ਰਿਮਾਂਡ

ਪਟਿਆਲਾ: ਸ਼ਹਿਰ ‘ਚ ਟ੍ਰੈਫਿਕ ਪੁਲਿਸ ਦੇ ਹੌਲਦਾਰ ਦੀ ਕੁੱਟਮਾਰ ਕਰਨ ਵਾਲੇ ਤੇ

ਕੈਪਟਨ ਸਰਕਾਰ ਖਿਲਾਫ ਹੋਈਆਂ ਟਰੱਕ ਯੂਨੀਅਨਾਂ
ਕੈਪਟਨ ਸਰਕਾਰ ਖਿਲਾਫ ਹੋਈਆਂ ਟਰੱਕ ਯੂਨੀਅਨਾਂ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਪੰਜਾਬ ਭਰ ਦੀਆਂ ਟਰੱਕ ਯੂਨੀਅਨਾਂ ਖ਼ਤਮ ਕਰਨ ਦੇ

ਵੀਜ਼ੇ ਹੋਣ ਦੇ ਬਾਵਜੂਦ ਸਿੱਖ ਯਾਤਰੀ ਨਹੀਂ ਜਾ ਸਕੇ ਪਾਕਿਸਤਾਨ
ਵੀਜ਼ੇ ਹੋਣ ਦੇ ਬਾਵਜੂਦ ਸਿੱਖ ਯਾਤਰੀ ਨਹੀਂ ਜਾ ਸਕੇ ਪਾਕਿਸਤਾਨ

ਅੰਮ੍ਰਿਤਸਰ: ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 29 ਜੂਨ ਨੂੰ 178ਵੀਂ ਬਰਸੀ

ਗਿਆਨੀ ਗੁਰਮੁਖ ਸਿੰਘ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ
ਗਿਆਨੀ ਗੁਰਮੁਖ ਸਿੰਘ ਨੂੰ ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ

ਅੰਮ੍ਰਿਤਸਰ/ਬਠਿੰਡਾ:- ਹਰਿਆਣਾ ਦੇ ਇਤਿਹਾਸਕ ਗੁਰਦੁਆਰਾ ਧਮਧਾਨ ਸਾਹਿਬ ਵਿਖੇ ਮੁੱਖ

ਇਲਾਜ ਨਹੀਂ ਕੈਪਟਨ ਸਰਕਾਰ ਤੋਂ 'ਮੁਫ਼ਤ ਕਫ਼ਨ' ਲਓ!
ਇਲਾਜ ਨਹੀਂ ਕੈਪਟਨ ਸਰਕਾਰ ਤੋਂ 'ਮੁਫ਼ਤ ਕਫ਼ਨ' ਲਓ!

ਚੰਡੀਗੜ੍ਹ: ਪੰਜਾਬ ਦੇ ਗਰੀਬ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚੋਂ ਮੁਫ਼ਤ ਇਲਾਜ