'ਆਪ' ਬਾਰ੍ਹਵੀਂ ਦੇ ਨਤੀਜਿਆਂ 'ਤੇ ਕੈਪਟਨ ਨੂੰ ਘੇਰਨ ਦੀ ਤਿਆਰੀ 'ਚ

By: ABP SANJHA | | Last Updated: Friday, 19 May 2017 6:04 PM
'ਆਪ' ਬਾਰ੍ਹਵੀਂ ਦੇ ਨਤੀਜਿਆਂ 'ਤੇ ਕੈਪਟਨ ਨੂੰ ਘੇਰਨ ਦੀ ਤਿਆਰੀ 'ਚ

ਬਠਿੰਡਾ: ਬਾਰ੍ਹਵੀਂ ਜਮਾਤ ਦੇ ਮਾੜੇ ਨਤੀਜਿਆਂ ਦੇ ਮੁੱਦੇ ਉੱਤੇ ਆਮ ਆਦਮੀ ਪਾਰਟੀ ਨੇ ਸਰਕਾਰ ਨੂੰ ਘੇਰਨ ਦੀ ਨੀਤੀ ਬਣਾਈ ਹੈ। ਇਸ ਤਹਿਤ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਐਚ.ਐਸ. ਫੂਲਕਾ ਨੇ ਮਾਲਵੇ ਦੇ ਕਈ ਪਿੰਡਾਂ ਦੇ ਉਨ੍ਹਾਂ ਸਕੂਲਾਂ ਦਾ ਦੌਰਾ ਕੀਤਾ ਜਿੱਥੋਂ ਦੇ ਨਤੀਜੇ ਮਾੜੇ ਆਏ ਹਨ।

ਫੁਲਕਾ ਨੇ ਬਠਿੰਡਾ ਤੇ ਮੋਗਾ ਦੇ ਉਨ੍ਹਾਂ 15 ਸਕੂਲਾਂ ਦਾ ਦੌਰਾ ਕੀਤਾ ਜਿਨ੍ਹਾਂ ਦੇ ਨਤੀਜੇ 10 ਫ਼ੀਸਦੀ ਤੋਂ ਘੱਟ ਰਹੇ ਹਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਚਐਸ ਫੂਲਕਾ ਨੇ ਆਖਿਆ ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਦੇ ਹਲਕੇ ‘ਚ ਪੈਂਦੇ ਪਿੰਡ ਗੰਗਾ ਅਬਲੂ ਦੇ ਸਰਕਾਰੀ ਸਕੂਲ ਦੀਆਂ ਬਾਰ੍ਹਵੀਂ ਕਲਾਸ ‘ਚ 7 ਵਿਦਿਆਰਥਣਾਂ ਨੇ ਪੇਪਰ ਦਿੱਤੇ ਸਨ ਤੇ ਸਾਰੀਆਂ ਹੀ ਆਏ ਨਤੀਜੇ ਵਿੱਚ ਫ਼ੇਲ੍ਹ ਹੋ ਗਈਆਂ।

ਇਸ ਦੌਰਾਨ ਫੂਲਕਾ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੂੰ ਸੂਬੇ ਦੇ ਪਿੰਡਾਂ ਦੇ ਸਕੂਲਾਂ ਦਾ ਦੌਰਾ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਸਕੂਲਾਂ ਦੇ ਮਾੜੇ ਨਤੀਜਿਆਂ ਲਈ ਜ਼ਿੰਮੇਵਾਰ ਅਧਿਆਪਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ।

First Published: Friday, 19 May 2017 6:04 PM

Related Stories

ਕੈਪਟਨ ਨੇ ਕਿਸਾਨਾਂ ਨੂੰ ਕਿਹਾ ਹੁਣ ਕਰਜ਼ਾ ਮੋੜਨ ਦੀ ਨਹੀਂ ਲੋੜ
ਕੈਪਟਨ ਨੇ ਕਿਸਾਨਾਂ ਨੂੰ ਕਿਹਾ ਹੁਣ ਕਰਜ਼ਾ ਮੋੜਨ ਦੀ ਨਹੀਂ ਲੋੜ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ਾ ਮੁਆਫੀ ਬਾਰੇ ਫੈਸਲੇ

ਆਮ ਆਦਮੀ ਪਾਰਟੀ ਲਈ ਧਰਮ ਸੰਕਟ, ਕਾਂਗਰਸ ਨਾਲ ਹੱਥ ਮਿਲਾਏ ਜਾਂ ਬੀਜੇਪੀ ਦਾ ਕਮਲ ਫੜੇ
ਆਮ ਆਦਮੀ ਪਾਰਟੀ ਲਈ ਧਰਮ ਸੰਕਟ, ਕਾਂਗਰਸ ਨਾਲ ਹੱਥ ਮਿਲਾਏ ਜਾਂ ਬੀਜੇਪੀ ਦਾ ਕਮਲ ਫੜੇ

ਚੰਡੀਗੜ੍ਹ: ਆਮ ਆਦਮੀ ਪਾਰਟੀ ਲਈ ਰਾਸ਼ਟਰਪਤੀ ਦੀ ਚੋਣ ਵੱਡਾ ਸਵਾਲ ਬਣ ਗਈ ਹੈ। ਆਮ

ਅੰਮ੍ਰਿਤਸਰ 'ਚ ਸੜਕ 'ਤੇ ਸ਼ਰੇਆਮ ਕਤਲ
ਅੰਮ੍ਰਿਤਸਰ 'ਚ ਸੜਕ 'ਤੇ ਸ਼ਰੇਆਮ ਕਤਲ

ਅੰਮ੍ਰਿਤਸਰ: ਕੁਝ ਅਣਪਛਾਤੇ ਲੁਟੇਰਿਆਂ ਨੇ ਅੰਮ੍ਰਿਤਸਰ-ਦਿੱਲੀ ਹਾਈਵੇ ‘ਤੇ

ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ...
ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਇ ਗਿਆ...

ਚੰਡੀਗੜ੍ਹ (ਹਰਸ਼ਰਨ ਕੌਰ): ਵਿਸ਼ਾਲ ਸਿੱਖ ਰਾਜ ਕਾਇਮ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ

ਬਾਦਲ ਸਾਬ੍ਹ ਅਜੇ ਵੀ ਲੈ ਰਹੇ ਨੇ ਨੌਕਰੀਆਂ ਦੀਆਂ ਇੰਟਰਵਿਊਆਂ!
ਬਾਦਲ ਸਾਬ੍ਹ ਅਜੇ ਵੀ ਲੈ ਰਹੇ ਨੇ ਨੌਕਰੀਆਂ ਦੀਆਂ ਇੰਟਰਵਿਊਆਂ!

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪ੍ਰੋਫੈਸਰਾਂ

ਸੁਖਬੀਰ ਦੇ ਹੈਲੀਕਪਟਰ 'ਤੇ ਲਏ ਸਵਾ ਕਰੋੜ ਦੇ ਝੂਠੇ!
ਸੁਖਬੀਰ ਦੇ ਹੈਲੀਕਪਟਰ 'ਤੇ ਲਏ ਸਵਾ ਕਰੋੜ ਦੇ ਝੂਠੇ!

ਚੰਡੀਗੜ੍ਹ: ਐਤਕੀਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਲਈ ਔਰਬਿਟ ਕੰਪਨੀ ਦਾ

ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਜਲਦ!
ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਜਲਦ!

ਚੰਡੀਗੜ੍ਹ: ਕੈਪਟਨ ਵਜ਼ਾਰਤ ਵਿੱਚ ਵਾਧੇ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਕੈਬਨਿਟ

ਪੁਲਿਸ ਮੁਲਾਜ਼ਮਾਂ ਨੂੰ ਛੁੱਟੀ ਦਾ ਐਲਾਨ
ਪੁਲਿਸ ਮੁਲਾਜ਼ਮਾਂ ਨੂੰ ਛੁੱਟੀ ਦਾ ਐਲਾਨ

ਬਠਿੰਡਾ: ਪੁਲਿਸ ਮੁਲਾਜ਼ਮਾਂ ਨੂੰ ਜਨਮ ਦਿਨ ਤੇ ਵਿਆਹ ਦੀ ਵਰ੍ਹੇਗੰਢ ਮੌਕੇ ਛੁੱਟੀ

ਭਗਵੰਤ ਮਾਨ ਦੇ ਉਪਰਾਲੇ ਨਾਲ ਵਤਨ ਪਰਤੇ 20 ਮੁੰਡੇ
ਭਗਵੰਤ ਮਾਨ ਦੇ ਉਪਰਾਲੇ ਨਾਲ ਵਤਨ ਪਰਤੇ 20 ਮੁੰਡੇ

ਜਲੰਧਰ: ਦੁਬਈ ‘ਚ ਫਸੇ ਹੋਣ ਦਾ ਵੀਡੀਓ ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਨੂੰ

ਸ਼ਰਾਬ ਕੇਸ: ਹਾਈਕੋਰਟ ਵੱਲੋਂ ਕੈਪਟਨ ਸਰਕਾਰ ਨੂੰ ਨੋਟਿਸ
ਸ਼ਰਾਬ ਕੇਸ: ਹਾਈਕੋਰਟ ਵੱਲੋਂ ਕੈਪਟਨ ਸਰਕਾਰ ਨੂੰ ਨੋਟਿਸ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਹੋਟਲਾਂ,