ਤਸਕਰ ਸੋਨੂੰ ਹਥਿਆਰਾਂ ਤੇ ਕਰੰਸੀ ਸਣੇ ਗ੍ਰਿਫਤਾਰ

By: ਏਬੀਪੀ ਸਾਂਝਾ | | Last Updated: Friday, 19 May 2017 4:41 PM
ਤਸਕਰ ਸੋਨੂੰ ਹਥਿਆਰਾਂ ਤੇ ਕਰੰਸੀ ਸਣੇ ਗ੍ਰਿਫਤਾਰ

ਫਿਰੋਜ਼ਪੁਰ: ਪਾਕਿਸਤਾਨ ਤੋਂ ਆਉਂਦੀ ਨਸ਼ੇ ਦੀ ਖੇਪ ਨੂੰ ਅੱਗੇ ਤਸਕਰ ਕਰਨ ਵਾਲਾ ਮੁਲਜ਼ਮ ਪੁਲਿਸ ਅੜਿੱਕੇ ਆਇਆ ਹੈ। ਪੁਲਿਸ ਨੇ ਪਿੰਡ ਗੱਦੂ ਖਿਲਚੇ ਵਿੱਚ ਛਾਪੇਮਾਰੀ ਕਰਦਿਆਂ ਇੱਕ ਨੌਜਵਾਨ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਕਾਬੂ ਕੀਤਾ। ਮੁਲਜ਼ਮ ਸੋਨੂੰ ਦੇ ਘਰੋਂ ਪੁਲਿਸ ਨੇ ਪਿਸਟਲ, 3 ਪਾਕਿਸਤਾਨੀ ਸਿਮ ਦੇ ਨਾਲ-ਨਾਲ 75 ਗ੍ਰਾਮ ਹੈਰੋਇਨ ਤੇ 27.5 ਲੱਖ ਰੁਪਏ ਦੀ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਹੈ।

 

ਭਾਵੇਂ ਮੌਕੇ `ਤੇ ਪੁਲਿਸ ਨੂੰ ਨਸ਼ੇ ਦੀ ਜਿਆਦਾ ਖੇਪ ਬਰਾਮਦ ਨਹੀਂ ਹੋਈ, ਪਰ ਬਰਾਮਦ ਹੋਇਆ ਰੁਪਇਆ ਸਭ ਬਿਆਨ ਕਰ ਗਿਆ। 27.5 ਲੱਖ ਤੇ ਹਥਿਆਰ ਦੀ ਬਰਾਮਦਗੀ ਦੀ ਪੁਸ਼ਟੀ ਕਰਦਿਆਂ ਐਸ.ਪੀ. ਡੀ ਧਰਮਜੀਤ ਨੇ ਸਪੱਸ਼ਟ ਕੀਤਾ ਕਿ ਸੋਨੂੰ ਲੰਬੇ ਸਮੇਂ ਤੋਂ ਤਸਕਰੀ ਕਰ ਰਿਹਾ ਸੀ। ਉਸ ਵਿਰੁੱਧ ਪਹਿਲਾਂ ਵੀ ਮੁਕੱਦਮੇ ਦਰਜ ਹਨ।

 

ਐਸ.ਪੀ. ਡੀ ਧਰਮਜੀਤ ਨੇ ਦੱਸਿਆ ਕਿ ਉਕਤ ਮੁਲਜ਼ਮ ਲੰਬੇ ਸਮੇਂ ਤੋਂ ਨਸ਼ੇ ਦੀ ਤਸਕਰੀ ਕਰ ਰਿਹਾ ਹੈ। ਇਸ ਨੂੰ ਪਹਿਲਾਂ ਵੀ ਨਸ਼ੇ ਸਣੇ ਕਾਬੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਕਤ ਮੁਲਜ਼ਮ ਦੇ ਘਰੋਂ ਨਾਜਾਇਜ਼ ਪਿਸਟਲ, 27.5 ਲੱਖ ਦੀ ਭਾਰਤੀ ਕਰੰਸੀ ਤੇ 3 ਸਿਮ ਸਮੇਤ 75 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਇੰਨੀ ਵੱਡੀ ਰਕਮ ਕਿੱਥੋਂ ਤੇ ਕਿਵੇਂ ਆਈ, ਬਾਰੇ ਪੁੱਛਗਿੱਛ ਕਰਨ ਦੇ ਨਾਲ-ਨਾਲ ਨਸ਼ੇ ਦੀਆਂ ਤਾਰਾਂ ਕਿੱਥੋਂ ਤੱਕ ਜੁੜੀਆਂ ਹਨ, ਬਾਰੇ ਪੁਛਗਿਛ ਕੀਤੀ ਜਾ ਰਹੀ ਹੈ।

First Published: Friday, 19 May 2017 4:41 PM

Related Stories

ਰਾਮ ਰਹੀਮ ਦੀ ਪੇਸ਼ੀ ਤੋਂ ਪਹਿਲਾਂ ਹਾਈ ਅਲਰਟ 
ਰਾਮ ਰਹੀਮ ਦੀ ਪੇਸ਼ੀ ਤੋਂ ਪਹਿਲਾਂ ਹਾਈ ਅਲਰਟ 

ਪੰਚਕੁਲਾ: ਸਾਧਵੀ ਨਾਲ ਬਲਾਤਕਾਰ ਮਾਮਲੇ ‘ਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਤ

ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮਿਲੇਗੀ ਮਹੀਨਾਵਾਰ ਪੈਨਸ਼ਨ
ਕਿਸਾਨ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮਿਲੇਗੀ ਮਹੀਨਾਵਾਰ ਪੈਨਸ਼ਨ

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਨੇ ਪੰਜਾਬ ਵਿੱਚ ਖੁਦਕੁਸ਼ੀ ਕਰ ਚੁੱਕੇ

ਡੇਰਾ ਸੱਚਾ ਸੌਦਾ ਮਾਮਲਾ: ਸੋਸ਼ਲ ਮੀਡੀਆ 'ਤੇ ਪੁਲਿਸ ਕਰੇਗੀ ਇਹ ਕੰਮ..
ਡੇਰਾ ਸੱਚਾ ਸੌਦਾ ਮਾਮਲਾ: ਸੋਸ਼ਲ ਮੀਡੀਆ 'ਤੇ ਪੁਲਿਸ ਕਰੇਗੀ ਇਹ ਕੰਮ..

ਚੰਡੀਗੜ੍ਹ : ਡੇਰਾ ਸੱਚਾ ਸੌਦਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਖ਼ਿਲਾਫ਼ ਸੀਬੀਆਈ ਦੀ

ਪੰਜਾਬ ਤੇ ਚੰਡੀਗੜ੍ਹ ਦੀਆਂ ਹੱਦਾਂ ਸੀਲ !
ਪੰਜਾਬ ਤੇ ਚੰਡੀਗੜ੍ਹ ਦੀਆਂ ਹੱਦਾਂ ਸੀਲ !

ਚੰਡੀਗੜ੍ਹ : ਡੇਰਾ ਸੱਚਾ ਸੌਦਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਖ਼ਿਲਾਫ਼ ਸੀਬੀਆਈ ਦੀ

ਡੇਰਾ ਮੁਖੀ ਦੀ ਪੇਸ਼ੀ ਵੇਲੇ ਗੜਬੜੀ ਕਰਨ ਵਾਲਿਆਂ ਨੂੰ ਕੈਪਟਨ ਦੀ ਚੇਤਾਵਨੀ
ਡੇਰਾ ਮੁਖੀ ਦੀ ਪੇਸ਼ੀ ਵੇਲੇ ਗੜਬੜੀ ਕਰਨ ਵਾਲਿਆਂ ਨੂੰ ਕੈਪਟਨ ਦੀ ਚੇਤਾਵਨੀ

ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਸਿਰਸਾ

ਦੁਨੀਆ ਦੇ ਇੱਕੋ-ਇੱਕ ਗ੍ਰੰਥ ਜਿਨਾਂ ਨੂੰ ਮਿਲਿਆ ਸਦੀਵੀ ਗੁਰੂ ਦਾ ਦਰਜਾ
ਦੁਨੀਆ ਦੇ ਇੱਕੋ-ਇੱਕ ਗ੍ਰੰਥ ਜਿਨਾਂ ਨੂੰ ਮਿਲਿਆ ਸਦੀਵੀ ਗੁਰੂ ਦਾ ਦਰਜਾ

ਸ੍ਰੀ ਗੁਰੂ ਗ੍ਰੰਥ ਸਾਹਿਬ ਦੁਨੀਆ ਦੇ ਪਹਿਲੇ ਅਜਿਹੇ ਗ੍ਰੰਥ ਨੇ ਜਿਨ੍ਹਾਂ ਨੂੰ

ਹੁਣ 'ਆਪ' ਵਾਂਗ ਸੱਤਾਧਾਰੀ ਕਾਂਗਰਸ ਵੀ ਸੜਕਾਂ 'ਤੇ
ਹੁਣ 'ਆਪ' ਵਾਂਗ ਸੱਤਾਧਾਰੀ ਕਾਂਗਰਸ ਵੀ ਸੜਕਾਂ 'ਤੇ

ਜਲੰਧਰ: ਹੁਣ ਆਮ ਆਦਮੀ ਪਾਰਟੀ ਵਾਂਗ ਸੱਤਾ ‘ਚ ਹੋਣ ਦੇ ਬਾਵਜੂਦ ਕਾਂਗਰਸ ਵੀ ਸੜਕਾਂ

ਸਹੀ ਅਰਥਾਂ 'ਚ ਪੰਜਾਬੀ ਸਾਹਿਤ ਦਾ (ਸੁਰਜੀਤ) ਪਾਤਰ
ਸਹੀ ਅਰਥਾਂ 'ਚ ਪੰਜਾਬੀ ਸਾਹਿਤ ਦਾ (ਸੁਰਜੀਤ) ਪਾਤਰ

ਚੰਡੀਗੜ੍ਹ: ਸੁਰਜੀਤ ਪਾਤਰ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਪਾਤਰ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੁੰਦਰ ਜਲੋਅ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੁੰਦਰ ਜਲੋਅ

ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਅੱਜ

ਕੇਸ ਦਰਜ ਹੋਣ ਤੋਂ ਬਡੂੰਗਰ ਖਫਾ, ਕੈਪਟਨ ਸਰਕਾਰ 'ਤੇ ਵਰ੍ਹੇ
ਕੇਸ ਦਰਜ ਹੋਣ ਤੋਂ ਬਡੂੰਗਰ ਖਫਾ, ਕੈਪਟਨ ਸਰਕਾਰ 'ਤੇ ਵਰ੍ਹੇ

ਰੂਪਨਗਰ: ਬੀਤੇ ਦਿਨੀਂ ਕਾਹਨੂੰਵਾਨ ਵਿੱਚ ਗੁਰਦੁਆਰਾ ਸਾਹਿਬ ਛੋਟਾ ਘੱਲੂਘਾਰਾ