ਪੰਜਾਬ ਤੇ ਹਰਿਆਣਾ 'ਚ ਵੀ ਪਟਾਕਿਆਂ 'ਤੇ ਸਖਤੀ, ਹਾਈਕੋਰਟ ਵੱਲੋਂ ਨੋਟਿਸ ਜਾਰੀ

By: ABP Sanjha | | Last Updated: Thursday, 12 October 2017 12:45 PM
ਪੰਜਾਬ ਤੇ ਹਰਿਆਣਾ 'ਚ ਵੀ ਪਟਾਕਿਆਂ 'ਤੇ ਸਖਤੀ, ਹਾਈਕੋਰਟ ਵੱਲੋਂ ਨੋਟਿਸ ਜਾਰੀ

ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਦੀਵਾਲੀ ‘ਤੇ ਪਟਾਖਿਆ ਨਾਲ ਫੈਲਣ ਵਾਲੇ ਪ੍ਰਦੂਸ਼ਣ ਦਾ ਸਖ਼ਤ ਨੋਟਿਸ ਲਿਆ ਹੈ। ਹਾਈਕੋਰਟ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਨੂੰ ਨੋਟਿਸ ਜਾਰੀ ਕਰਕੇ ਇਸ ‘ਤੇ ਜਵਾਬ ਮੰਗਿਆ ਹੈ। ਇਸ ਮਾਮਲੇ ‘ਚ ਅਦਾਲਤ ਨੇ ਸੀਨੀਅਰ ਵਕੀਲ ਅਨੁਪਮ ਗੁਪਤਾ ਨੂੰ ਕੋਰਟ ਮਿੱਤਰ ਨਿਯੁਕਤ ਕੀਤਾ ਹੈ। ਕੋਰਟ ਨੇ ਸਾਰੇ ਪੱਖਾਂ ਨੂੰ ਕੱਲ੍ਹ ਜਵਾਬ ਦਾਇਰ ਕਰਕੇ ਪਟਾਖਿਆਂ ਦੇ ਲਾਇਸੈਂਸ ਬਾਰੇ ਜਾਣਕਾਰੀ ਦੇਣ ਨੂੰ ਕਿਹਾ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਦਿੱਲੀ ‘ਚ ਪਟਾਖੇ ਵੇਚਣ ‘ਤੇ ਪਾਬੰਦੀ ਲਾਈ ਸੀ ਤੇ ਇਸ ਮਸਲੇ ‘ਤੇ ਬਾਅਦ ‘ਚ ਸਿਆਸਤ ਵੀ ਭਖ਼ ਗਈ ਸੀ ਕਿਉਂਕਿ ਬੀਜੇਪੀ ਦੇ ਕੁਝ ਲੀਡਰਾਂ ਨੇ ਇਸ ਨੂੰ ਹਿੰਦੂ ਧਰਮ ਦੇ ਤਿਓਹਾਰਾਂ ਦੇ ਖ਼ਿਲਾਫ ਫੈਸਲਾ ਕਰਾਰ ਦਿੱਤਾ ਸੀ। ਇਸ ਤੋਂ ਕਈ ਹੋਰ ਸਰਕਾਰਾਂ ਵੀ ਪਟਾਖਿਆਂ ‘ਤੇ ਪਾਬੰਦੀ ਲਾ ਚੁੱਕੀਆਂ ਹਨ।
ਸਬੰਧਤ ਆਰਡਰ ਦੀ ਕਾਪੀ:
1-compressed 2-compressed 3-compressed 4-compressed 5-compressed
First Published: Thursday, 12 October 2017 12:16 PM

Related Stories

ਪਟਾਕਿਆਂ ਨਾਲ ਝੁਲਸੇ 28 ਜਣੇ ਪੁੱਜੇ ਪੀ.ਜੀ.ਆਈ.
ਪਟਾਕਿਆਂ ਨਾਲ ਝੁਲਸੇ 28 ਜਣੇ ਪੁੱਜੇ ਪੀ.ਜੀ.ਆਈ.

ਚੰਡੀਗੜ੍ਹ: ਇੱਥੋਂ ਦੇ ਮਸ਼ਹੂਰ ਹਸਪਤਾਲ ਪੀ.ਜੀ.ਆਈ. ਵਿੱਚ ਪਟਾਕਿਆਂ ਚਲਾਉਣ ਸਮੇਂ

ਕੈਪਟਨ ਵੱਲੋਂ ਅੱਤਵਾਦ ਪੀੜਤਾਂ ਲਈ ਵੱਡਾ ਐਲਾਨ
ਕੈਪਟਨ ਵੱਲੋਂ ਅੱਤਵਾਦ ਪੀੜਤਾਂ ਲਈ ਵੱਡਾ ਐਲਾਨ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਤਵਾਦੀਆਂ ਵੱਲੋਂ

ਅੰਬਾਲਾ ਜੇਲ੍ਹ 'ਚ ਇੰਝ ਰਹੀ ਹਨੀਪ੍ਰੀਤ ਦੀ ਦੀਵਾਲੀ
ਅੰਬਾਲਾ ਜੇਲ੍ਹ 'ਚ ਇੰਝ ਰਹੀ ਹਨੀਪ੍ਰੀਤ ਦੀ ਦੀਵਾਲੀ

ਚੰਡੀਗੜ੍ਹ: ਅੰਬਾਲਾ ਦੀ ਕੇਂਦਰੀ ਜੇਲ੍ਹ ਦੇ ਸੈੱਲ ਨੰਬਰ 11 ਵਿੱਚ ਬੰਦ ਹਨੀਪ੍ਰੀਤ

ਸ੍ਰੀ ਅਕਾਲ ਤਖਤ ਤੋਂ ਸੰਗਤਾਂ ਨੂੰ ਸੰਦੇਸ਼
ਸ੍ਰੀ ਅਕਾਲ ਤਖਤ ਤੋਂ ਸੰਗਤਾਂ ਨੂੰ ਸੰਦੇਸ਼

ਅੰਮ੍ਰਿਤਸਰ: ਬੰਦੀ ਛੋੜ ਦਿਵਸ ਤੇ ਦੀਵਾਲੀ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ

ਪਟਾਕੇ ਬੈਨ ਦਾ ਚੰਗਾ ਨਤੀਜਾ, ਪ੍ਰਦੂਸ਼ਣ 50 ਫ਼ੀਸਦੀ ਘਟਿਆ
ਪਟਾਕੇ ਬੈਨ ਦਾ ਚੰਗਾ ਨਤੀਜਾ, ਪ੍ਰਦੂਸ਼ਣ 50 ਫ਼ੀਸਦੀ ਘਟਿਆ

ਚੰਡੀਗੜ੍ਹ: ਇਸ ਵਾਰ ਸੁਪਰੀਮ ਕੋਰਟ ਤੇ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਪਟਾਕਿਆਂ

ਪਿਸਤੌਲ ਵਿਖਾ ਲੁੱਟਿਆ ਬਟਾਲਾ ਦਾ ਪੈਟਰੋਲ ਪੰਪ
ਪਿਸਤੌਲ ਵਿਖਾ ਲੁੱਟਿਆ ਬਟਾਲਾ ਦਾ ਪੈਟਰੋਲ ਪੰਪ

ਬਟਾਲਾ: ਅੰਮ੍ਰਿਤਸਰ-ਪਠਾਨਕੋਟ ਮੁੱਖ ਮਾਰਗ ‘ਤੇ ਪਿੰਡ ਉੱਧੋਵਾਲ ਵਿੱਚ ਬਣੇ

ਦੀਵਾਲੀ ਵਾਲੀ ਰਾਤ ਦੁਰਗਿਆਣਾ ਮੰਦਰ 'ਚ ਸੰਨ੍ਹ, ਲਕਸ਼ਮੀ ਚੋਰੀ
ਦੀਵਾਲੀ ਵਾਲੀ ਰਾਤ ਦੁਰਗਿਆਣਾ ਮੰਦਰ 'ਚ ਸੰਨ੍ਹ, ਲਕਸ਼ਮੀ ਚੋਰੀ

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਦੁਰਗਿਆਣਾ ਮੰਦਰ ਵਿੱਚ

ਬਠਿੰਡਾ 'ਚ ਭਿਆਨਕ ਅੱਗ, 20 ਕਰੋੜ ਦਾ ਨੁਕਸਾਨ
ਬਠਿੰਡਾ 'ਚ ਭਿਆਨਕ ਅੱਗ, 20 ਕਰੋੜ ਦਾ ਨੁਕਸਾਨ

ਬਠਿੰਡਾ: ਸ਼ਹਿਰ ਦੇ ਇੰਡਸਟਰੀਅਲ ਏਰੀਆ ‘ਚ ਲੱਗੀ ਭਿਆਨਕ ਨਾਲ ਤਕਰੀਬਨ 20 ਕਰੋੜ ਰੁਪਏ

RSS ਲੀਡਰ ਦਾ ਕਤਲ ਕੇਸ ਕੌਮੀ ਜਾਂਚ ਏਜੰਸੀ ਹਵਾਲੇ
RSS ਲੀਡਰ ਦਾ ਕਤਲ ਕੇਸ ਕੌਮੀ ਜਾਂਚ ਏਜੰਸੀ ਹਵਾਲੇ

ਲੁਧਿਆਣਾ: ਸਥਾਨਕ ਗਗਨਦੀਪ ਕਾਲੋਨੀ ਵਿੱਚ ਪਿਛਲੇ ਦਿਨੀਂ ਹੋਏ ਆਰ.ਐਸ.ਐਸ. ਆਗੂ

ਦੇਰ ਰਾਤ ਪਟਾਕੇ ਚਲਾਉਣ ਵਾਲੇ ਅੜਿੱਕੇ
ਦੇਰ ਰਾਤ ਪਟਾਕੇ ਚਲਾਉਣ ਵਾਲੇ ਅੜਿੱਕੇ

ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈਕੋਰਟ ਦੇ ਹੁਕਮਾਂ ਮੁਤਾਬਕ ਦੀਵਾਲੀ ਵਾਲੀ ਰਾਤ ਨੂੰ