ਬਠਿੰਡਾ ਦੇ ਕਿਸਾਨ ਦਾ ਭੇਤਭਰੀ ਹਾਲਾਤ ’ਚ ਕਤਲ

By: ABP Sanjha | | Last Updated: Monday, 16 April 2018 3:54 PM
ਬਠਿੰਡਾ ਦੇ ਕਿਸਾਨ ਦਾ ਭੇਤਭਰੀ ਹਾਲਾਤ ’ਚ ਕਤਲ

ਬਠਿੰਡਾ: ਇੱਥੇ ਰਾਮਪੁਰਾ ਨੇੜਲੇ ਪਿੰਡ ਮੰਡੀ ਕਲਾਂ ਦੇ ਰਹਿਣ ਵਾਲੇ ਕਿਸਾਨ ਬੂਟਾ ਸਿੰਘ ਦਾ ਕਿਸੇ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮ੍ਰਿਤਕ ਕਿਸਾਨ ਦੀ ਪਤਨੀ ਨੇ ਦੱਸਿਆ ਕਿ ਰਾਤ ਨੂੰ ਜਦੋਂ ਉਹ ਸੌਂ ਰਹੇ ਸੀ ਤਾਂ ਉਨ੍ਹਾਂ ਪਤੀਲਾ ਡਿੱਗਣ ਦੀ ਅਵਾਜ਼ ਸੁਣੀ। ਜਦੋਂ ਉਸ ਨੇ ਉੱਠ ਕੇ ਵੇਖਿਆ ਤਾਂ ਉਸ ਦਾ ਪਤੀ ਫ਼ਰਸ਼ ’ਤੇ ਡਿੱਗਾ ਪਿਆ ਸੀ।

 

ਮੌਕੇ ’ਤੇ ਪਹੁੰਚੇ  ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਕਾਤਲਾਂ ਦਾ ਪਤਾ ਲਾ ਲਿਆ ਜਾਵੇਗਾ।

 

ਇਸ ਮਾਮਲੇ ਨਾਲ ਜੁੜੀ ਅਹਿਮ ਗੱਲ ਇਹ ਹੈ ਕਿ ਮ੍ਰਿਤਕ ਕਿਸਾਨ ਆਪਣੇ ਪਾਲਤੂ ਕੁੱਤੇ ਨੂੰ ਰੋਜ਼ ਖੁੱਲ੍ਹਾ ਛੱਡਦਾ ਸੀ ਪਰ ਕਤਲ ਵਾਲੀ ਰਾਤ ਕੁੱਤਾ ਬੰਨ੍ਹਿਆ ਹੋਇਆ ਮਿਲਿਆ।

 

First Published: Monday, 16 April 2018 3:54 PM

Related Stories

ਕਣਕ ਦੇ ਘੱਟ ਝਾੜ ਤੋਂ ਸਦਮੇ 'ਚ ਨੌਜਵਾਨ ਕਿਸਾਨ ਨੇ ਦਿੱਤੀ ਜਾਨ
ਕਣਕ ਦੇ ਘੱਟ ਝਾੜ ਤੋਂ ਸਦਮੇ 'ਚ ਨੌਜਵਾਨ ਕਿਸਾਨ ਨੇ ਦਿੱਤੀ ਜਾਨ

ਮਾਨਸਾ: ਜ਼ਿਲ੍ਹੇ ਦੇ ਪਿੰਡ ਮੌਜੀਆ ਵਿੱਚ ਨੌਜਵਾਨ ਕਿਸਾਨ ਨੇ ਆਪਣੀ ਫ਼ਸਲ ਦੇ ਘੱਟ ਆਏ

ਇਮਾਰਤ ਡਿੱਗਣ ਮਗਰੋਂ ਨਵਜੋਤ ਸਿੱਧੂ ਨੇ ਕੱਸਿਆ ਸ਼ਿਕੰਜ਼ਾ
ਇਮਾਰਤ ਡਿੱਗਣ ਮਗਰੋਂ ਨਵਜੋਤ ਸਿੱਧੂ ਨੇ ਕੱਸਿਆ ਸ਼ਿਕੰਜ਼ਾ

ਚੰਡੀਗੜ੍ਹ: ਜ਼ੀਰਕਪੁਰ ਦੇ ਪੀਰ ਮੁਛੱਲਾ ਇਲਾਕੇ ਵਿੱਚ ਇੰਪੀਰੀਅਲ ਗਾਰਡਨਜ਼/ਪੁਸ਼ਪ

ਬਰਨਾਲਾ 'ਚ ਕਿਸਾਨਾਂ 'ਤੇ ਅੱਗ ਦਾ ਕਹਿਰ
ਬਰਨਾਲਾ 'ਚ ਕਿਸਾਨਾਂ 'ਤੇ ਅੱਗ ਦਾ ਕਹਿਰ

ਬਰਨਾਲਾ: ਅੱਜ ਲੁਧਿਆਣਾ-ਬਠਿੰਡਾ ਮੁੱਖ ਮਾਰਗ ਦੇ ਆਲੇ ਦੁਆਲੇ ਲੱਗਦੇ ਪਿੰਡਾਂ

ਟੋਲ ਪਲਾਜ਼ਾ 'ਤੇ ਡਾਂਗ-ਸੋਟਾ ਖੜਕਿਆ
ਟੋਲ ਪਲਾਜ਼ਾ 'ਤੇ ਡਾਂਗ-ਸੋਟਾ ਖੜਕਿਆ

ਸੰਗਰੂਰ: ਪੰਜਾਬ ਦੀਆਂ ਸੜਕਾਂ ‘ਤੇ ਟੋਲ ਪਲਾਜ਼ਾ ਵਾਲਿਆਂ ਨਾਲ ਝਗੜੇ ਵਧਦੇ ਜਾ ਰਹੇ

ਕੈਪਟਨ ਅਮਰਿੰਦਰ ਨੂੰ ਮਿਲੇ ਨੌਂ ਨਵੇਂ ਜਰਨੈਲ
ਕੈਪਟਨ ਅਮਰਿੰਦਰ ਨੂੰ ਮਿਲੇ ਨੌਂ ਨਵੇਂ ਜਰਨੈਲ

ਨਵੀਂ ਦਿੱਲੀ: ਪੰਜਾਬ ਸਰਕਾਰ ਦੀ ਕੈਬਨਿਟ ਵਿੱਚ ਵਾਧੇ ਨੂੰ ਪਾਰਟੀ ਪ੍ਰਧਾਨ ਰਾਹੁਲ

ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ, ਦੋ ਹਲਾਕ, ਪੰਜ ਫੱਟੜ
ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ, ਦੋ ਹਲਾਕ, ਪੰਜ ਫੱਟੜ

ਫ਼ਾਜ਼ਿਲਕਾ: ਰਾਜਸਥਾਨ ਦੇ ਸਾਦੁਲ ਸ਼ਹਿਰ ਮਟੀਲੀ ਤੋਂ ਇੱਕ ਵਿਆਹ ਸਮਾਗਮ ਤੋਂ ਵਾਪਸ

ਨਾਜਾਇਜ਼ ਮਾਇਨਿੰਗ ਦੇ ਕੇਸ 'ਚ ਅਕਾਲੀ ਲੀਡਰ ਸੇਖਵਾਂ ਦੇ ਮੁੰਡਾ ਅੜਿੱਕੇ
ਨਾਜਾਇਜ਼ ਮਾਇਨਿੰਗ ਦੇ ਕੇਸ 'ਚ ਅਕਾਲੀ ਲੀਡਰ ਸੇਖਵਾਂ ਦੇ ਮੁੰਡਾ ਅੜਿੱਕੇ

ਗੁਰਦਾਸਪੁਰ: ਅਕਾਲੀ ਦਲ ਦੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਦੇ ਪੁੱਤਰ ਸਮੇਤ ਦੋ

'ਆਪ' ਵੱਲੋਂ ਭੁਪਿੰਦਰ ਗੋਰਾ ਨੂੰ ਪਾਰਟੀ 'ਚੋਂ ਕੱਢਿਆ
'ਆਪ' ਵੱਲੋਂ ਭੁਪਿੰਦਰ ਗੋਰਾ ਨੂੰ ਪਾਰਟੀ 'ਚੋਂ ਕੱਢਿਆ

ਚੰਡੀਗੜ੍ਹ: ਆਮ ਆਦਮ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ

ਸਿੱਖਿਆ ਪ੍ਰੋਵਾਈਡਰ ਦੀ ਖੁਦਕੁਸ਼ੀ ਮਗਰੋਂ ਸਰਕਾਰ ਖਿਲਾਫ ਡਟੇ ਅਧਿਆਪਕ
ਸਿੱਖਿਆ ਪ੍ਰੋਵਾਈਡਰ ਦੀ ਖੁਦਕੁਸ਼ੀ ਮਗਰੋਂ ਸਰਕਾਰ ਖਿਲਾਫ ਡਟੇ ਅਧਿਆਪਕ

ਫਿਰੋਜ਼ਪੁਰ: ਸਰਕਾਰੀ ਬੇਰੁਖੀ ਤੋਂ ਅੱਕੇ ਸਿੱਖਿਆ ਪ੍ਰੋਵਾਈਡਰ ਵੱਲੋਂ ਖੁਦਕੁਸ਼ੀ

ਕੈਪਟਨ ਸਰਕਾਰ ਤੋਂ ਆਸ ਟੁੱਟਣ ਮਗਰੋਂ ਅਧਿਆਪਕ ਨੇ ਮਾਰੀ ਨਹਿਰ 'ਚ ਛਾਲ
ਕੈਪਟਨ ਸਰਕਾਰ ਤੋਂ ਆਸ ਟੁੱਟਣ ਮਗਰੋਂ ਅਧਿਆਪਕ ਨੇ ਮਾਰੀ ਨਹਿਰ 'ਚ ਛਾਲ

ਫਿਰੋਜ਼ਪੁਰ: ਪੱਕੇ ਹੋਣ ਦੀ ਆਸ ਟੁੱਟਣ ਮਗਰੋਂ ਸਿੱਖਿਆ ਪ੍ਰੋਵਾਈਡਰ ਨੇ ਨਹਿਰ ਵਿੱਚ