ਅਧਿਆਪਕਾਂ ਨੂੰ ਪੱਕਾ ਕਰਨ ਤੋਂ ਮੁੱਕਰੀ ਕੈਪਟਨ ਸਰਕਾਰ!

By: ABP SANJHA | | Last Updated: Wednesday, 14 February 2018 2:19 PM
ਅਧਿਆਪਕਾਂ ਨੂੰ ਪੱਕਾ ਕਰਨ ਤੋਂ ਮੁੱਕਰੀ ਕੈਪਟਨ ਸਰਕਾਰ!

ਜਲੰਧਰ: ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ 5178 ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਤਿੰਨ ਸਾਲ ਦਾ ਠੇਕਾ ਖਤਮ ਹੋ ਗਿਆ ਹੈ। ਸਰਕਾਰ ਹੁਣ ਉਨ੍ਹਾਂ ਨੂੰ ਪੱਕਾ ਕਰਨ ਦੀ ਥਾਂ ਤਿੰਨ ਸਾਲ ਹੋਰ ਠੇਕੇ ‘ਤੇ ਹੀ ਨੌਕਰੀ ਕਰਵਾਉਣਾ ਚਾਹੁੰਦੀ ਹੈ। ਅਧਿਆਪਕਾਂ ਨੇ ਜਲੰਧਰ ਵਿੱਚ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਪੱਕਾ ਕਰਨੀ ਦੀ ਮੰਗ ਕੀਤੀ।

 

ਇਨ੍ਹਾਂ ਅਧਿਆਪਕਾਂ ਨੇ ਸਭ ਤੋਂ ਪਹਿਲਾਂ 2014 ਵਿੱਚ ਟੀਚਰ ਐਲੀਜਿਬਿਲਿਟੀ ਟੈਸਟ ਪਾਸ ਕੀਤਾ ਸੀ। ਉਸ ਵੇਲੇ ਦੀ ਅਕਾਲੀ-ਭਾਜਪਾ ਸਰਕਾਰ ਨੇ ਇਨ੍ਹਾਂ ਨੂੰ ਤਿੰਨ ਸਾਲ ਦੇ ਠੇਕੇ ‘ਤੇ ਰੱਖਿਆ ਸੀ। ਉਸ ਤੋਂ ਬਾਅਦ ਰੈਗੂਲਰ ਕਰਨ ਦੀ ਗੱਲ ਆਖੀ ਸੀ। ਹੁਣ ਕੈਪਟਨ ਸਰਕਾਰ ਇਨ੍ਹਾਂ ਨੂੰ ਪੱਕਾ ਕਰਨ ਦੀ ਥਾਂ ਹੋਰ ਠੇਕਾ ਵਧਾਉਣਾ ਚਾਹੁੰਦੀ ਹੈ। ਅਧਿਆਪਕਾਂ ਨੇ ਕਿਹਾ, “ਸਰਕਾਰ ਚਾਹੁੰਦੀ ਹੈ ਕਿ ਅਸੀਂ ਸੜਕਾਂ ‘ਤੇ ਧੱਕੇ ਖਾਈਏ। ਆਪਣਾ ਹੱਕ ਲੈਣ ਲਈ ਅਸੀਂ ਆਪਣਾ ਖੂਨ ਵਹਾਉਣ ਲਈ ਵੀ ਤਿਆਰ ਹਾਂ। 19 ਨੂੰ ਮੁਹਾਲੀ ਵਿੱਚ ਸੜਕਾਂ ‘ਤੇ ਆਵਾਂਗੇ।” ਉਨ੍ਹਾਂ ਕਿਹਾ ਕਿ ਲੀਡਰ ਸੱਤ ਹਜ਼ਾਰ ਵਿੱਚ ਆਪਣਾ ਪਰਿਵਾਰ ਚਲਾ ਕੇ ਵਿਖਾਉਣ।

 

ਜਲੰਧਰ ਪ੍ਰਸ਼ਾਸਨ ਨੇ ਅੱਜ ਇਨ੍ਹਾਂ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਵੀ ਫਿਕਸ ਕਰਵਾਈ ਸੀ ਪਰ ਹੁਣ ਇਨ੍ਹਾਂ ਨੂੰ ਮਨਾ ਕਰ ਦਿੱਤਾ ਗਿਆ। ਸੂਬਾ ਪ੍ਰਧਾਨ ਇੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੂੰ ਠੇਕੇ ਦੇ ਨਿਯਮਾਂ ਮੁਤਾਬਕ ਪੱਕਾ ਕਰਕੇ ਪੂਰਾ ਸਕੇਲ ਦੇਣਾ ਚਾਹੀਦਾ ਹੈ। ਜਲੰਧਰ ਪ੍ਰਸ਼ਾਸਨ ਨੇ ਅੱਜ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਵੀ ਫਿਕਸ ਕਰਵਾਈ ਸੀ ਪਰ ਹੁਣ ਕਹਿ ਰਹੇ ਹਨ ਕਿ ਅੱਜ ਮੁਲਾਕਾਤ ਨਹੀਂ ਹੋ ਸਕਦੀ।

First Published: Wednesday, 14 February 2018 2:19 PM

Related Stories

ਖੇਤੀ ਸਹਿਕਾਰੀ ਸਭਾਵਾਂ ਹੁਣ ਅਖਵਾਉਣਗੀਆਂ 'ਸਹਿਕਾਰੀ ਪੇਂਡੂ ਸਟੋਰ'
ਖੇਤੀ ਸਹਿਕਾਰੀ ਸਭਾਵਾਂ ਹੁਣ ਅਖਵਾਉਣਗੀਆਂ 'ਸਹਿਕਾਰੀ ਪੇਂਡੂ ਸਟੋਰ'

ਚੰਡੀਗੜ੍ਹ: ਪੰਜਾਬ ਦੀਆਂ ਮੁੱਢਲੀਆਂ ਖੇਤੀ ਸਹਿਕਾਰੀ ਸਭਾਵਾਂ ਦੇ ਕਾਰੋਬਾਰ ਵਿੱਚ

ABP ਸਾਂਝਾ Exclusive: ਸਰਹੱਦ 'ਤੇ ਘੁੰਮਦੇ ਸਮੱਗਲਰਾਂ ਦੇ ਡ੍ਰੋਨ
ABP ਸਾਂਝਾ Exclusive: ਸਰਹੱਦ 'ਤੇ ਘੁੰਮਦੇ ਸਮੱਗਲਰਾਂ ਦੇ ਡ੍ਰੋਨ

ਅਮਨਦੀਪ ਦੀਕਸ਼ਿਤ   ਚੰਡੀਗੜ੍ਹ: ਬਾਰਡਰ ਦੀ ਕੰਡਿਆਲੀ ਤਾਰ ਤੋਂ ਪਾਰ ਹੈਰੋਇਨ ਦੇ

ਨਹੀਂ ਰੁਕ ਰਹੀਆਂ ਬੇਅਦਬੀ ਦੀਆਂ ਘਟਨਾਵਾਂ
ਨਹੀਂ ਰੁਕ ਰਹੀਆਂ ਬੇਅਦਬੀ ਦੀਆਂ ਘਟਨਾਵਾਂ

ਲੁਧਿਆਣਾ: ਸ਼ਹਿਰ ਦੇ ਰਿਸ਼ੀ ਨਗਰ ਇਲਾਕੇ ਦੇ ਵਾਈ ਬਲਾਕ ਦੇ ਗੁਰਦੁਆਰਾ ਸਾਹਿਬ ਵਿੱਚ

ਟਰੂਡੋ ਦੀ ਫੇਰੀ 'ਤੇ ਪੰਜਾਬ ਪੁਲਿਸ ਦੀ ਅੱਖ !
ਟਰੂਡੋ ਦੀ ਫੇਰੀ 'ਤੇ ਪੰਜਾਬ ਪੁਲਿਸ ਦੀ ਅੱਖ !

ਚੰਡੀਗੜ੍ਹ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਫੇਰੀ ‘ਤੇ ਪੰਜਾਬ

ਮਾਪਿਆਂ ਦੇ ਪਿਆਰ ਤੋਂ ਵਾਂਝੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਮਾਪਿਆਂ ਦੇ ਪਿਆਰ ਤੋਂ ਵਾਂਝੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਬਠਿੰਡਾ: ਸ਼ਹਿਰ ਦੇ ਅਰਜਨ ਨਗਰ ‘ਚ ਅਠਾਰਾਂ ਸਾਲਾ ਨੌਜਵਾਨ ਨੇ ਫਾਹਾ ਲੈ ਕੇ ਆਪਣੀ

ਵਿਦਿਆਰਥਣ ਨੂੰ ਚੌਥੀ ਮੰਜ਼ਲ ਤੋਂ ਸੁੱਟਣ ਦੀ ਚਾਈਲਡ ਕਮਿਸ਼ਨ ਕਰੇਗਾ ਜਾਂਚ
ਵਿਦਿਆਰਥਣ ਨੂੰ ਚੌਥੀ ਮੰਜ਼ਲ ਤੋਂ ਸੁੱਟਣ ਦੀ ਚਾਈਲਡ ਕਮਿਸ਼ਨ ਕਰੇਗਾ ਜਾਂਚ

ਜਲੰਧਰ: ਇੱਥੇ ਕੈਂਬ੍ਰਿਜ ਸਕੂਲ ਵਿੱਚ 10ਵੀਂ ਦੀ ਵਿਦਿਆਰਥਣ ਨੂੰ ਚੌਥੀ ਮੰਜ਼ਲ ਤੋਂ

ਰਾਂਚੀ ਜਾ ਰਹੀ ਪੰਜਾਬਣ ਨਾਲ ਟ੍ਰੇਨ 'ਚ ਸਮੂਹਿਕ ਬਲਾਤਕਾਰ
ਰਾਂਚੀ ਜਾ ਰਹੀ ਪੰਜਾਬਣ ਨਾਲ ਟ੍ਰੇਨ 'ਚ ਸਮੂਹਿਕ ਬਲਾਤਕਾਰ

ਨਵੀਂ ਦਿੱਲੀ: ਰਾਂਚੀ ਜਾ ਰਹੀ 19 ਸਾਲਾ ਮੁਟਿਆਰ ਨਾਲ ਝਾਰਖੰਡ ਸਵਰਣ ਜੈਅੰਤੀ

Sanjha Special: ਦਰਬਾਰੀਆਂ ਦੀ ਨਵੀਂ ਚਾਲ ਤੋਂ ਡਰੇ ਸੁਰੇਸ਼ ਕੁਮਾਰ!
Sanjha Special: ਦਰਬਾਰੀਆਂ ਦੀ ਨਵੀਂ ਚਾਲ ਤੋਂ ਡਰੇ ਸੁਰੇਸ਼ ਕੁਮਾਰ!

ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ

ਲੱਖ ਮਨਾਉਣ ਦੇ ਬਾਵਜੂਦ ਨਹੀਂ ਮੰਨੇ ਕੈਪਟਨ ਦੇ ਜਰਨੈਲ
ਲੱਖ ਮਨਾਉਣ ਦੇ ਬਾਵਜੂਦ ਨਹੀਂ ਮੰਨੇ ਕੈਪਟਨ ਦੇ ਜਰਨੈਲ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਰਨੈਲ ਸੁਰੇਸ਼ ਕੁਮਾਰ ਲੱਖ