ਯੂਨੀਕ ਹੋਮ ਪੁੱਜੇ ਕੈਨੇਡੀਅਨ ਰੱਖਿਆ ਮੰਤਰੀ

By: ABP SANJHA | | Last Updated: Thursday, 20 April 2017 4:33 PM
ਯੂਨੀਕ ਹੋਮ ਪੁੱਜੇ ਕੈਨੇਡੀਅਨ ਰੱਖਿਆ ਮੰਤਰੀ

ਜਲੰਧਰ: ਇੱਥੋਂ ਦੇ ਯੂਨੀਕ ਹੋਮ ਪੁੱਜੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ, “ਸਾਨੂੰ ਭੈਣਾਂ ਤੇ ਬੇਟੀਆਂ ਨੂੰ ਜ਼ਿਆਦਾ ਮੌਕੇ ਦੇਣੇ ਚਾਹੀਦੇ ਹਨ। ਇੱਥੋਂ ਹੀ ਬਦਲਾਅ ਸ਼ੁਰੂ ਹੋਣਗੇ।”

 

ਜਲੰਧਰ ਦੇ ਯੂਨੀਕ ਹੋਮ ਪੁੱਜੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕੁੜੀਆਂ ਨਾਲ ਗੱਲਬਾਤ ਕੀਤੀ। ਵੱਖ-ਵੱਖ ਉਮਰ ਦੀਆਂ ਇੱਥੇ 60 ਬੱਚੀਆਂ ਹਨ। ਸੱਜਣ ਨੇ ਬੱਚੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨਾਲ ਪਾਰਕ ਵਿੱਚ ਦੌੜ ਲਾਈ ਤੇ ਡੇਢ ਘੰਟਾ ਬੱਚੀਆਂ ਨਾਲ ਬਿਤਾਇਆ।

 

ਸੱਜਣ ਨੇ ਯੂਨੀਕ ਹੋਮ ਚਲਾਉਣ ਵਾਲੀ ਬੀਬੀ ਪ੍ਰਕਾਸ਼ ਕੌਰ ਨੂੰ ਸਰਟੀਫਿਕੇਟ ਔਫ ਐਪਰੀਸੀਏਸ਼ਨ ਵੀ ਦਿੱਤਾ। ਬੱਚੀਆਂ ਨਾਲ ਖੇਡਣ ਤੋਂ ਬਾਅਦ ਹਰਜੀਤ ਸੱਜਣ ਨੇ ਕਿਹਾ, “ਸਾਨੂੰ ਭੈਣਾਂ ਤੇ ਬੇਟੀਆਂ ਨੂੰ ਜ਼ਿਆਦਾ ਮੌਕੇ ਦੇਣੇ ਚਾਹੀਦੇ ਹਨ। ਇੱਥੋਂ ਹੀ ਬਦਲਾਅ ਸ਼ੁਰੂ ਹੋਵੇਗਾ। ਸਾਡੀ ਸਰਕਾਰ ਇਸ ‘ਤੇ ਬਹੁਤ ਕੰਮ ਕਰ ਰਹੀ ਹੈ।”

First Published: Thursday, 20 April 2017 4:33 PM

Related Stories

 ਸਿੱਖਾਂ ਦੀ ਕੁੱਟਮਾਰ ਕਰਨ ਵਾਲੇ 3 ਰਾਜਸਥਾਨੀ ਗ੍ਰਿਫਤਾਰ, ਪੁਲਿਸ ਕਾਂਸਟੇਬਲ ਨੂੰ ਵੀ ਹਟਾਇਆ
ਸਿੱਖਾਂ ਦੀ ਕੁੱਟਮਾਰ ਕਰਨ ਵਾਲੇ 3 ਰਾਜਸਥਾਨੀ ਗ੍ਰਿਫਤਾਰ, ਪੁਲਿਸ ਕਾਂਸਟੇਬਲ ਨੂੰ...

ਅਜਮੇਰ: ਅਪ੍ਰੈਲ ਮਹੀਨੇ ਰਾਜਸਥਾਨ ਦੇ ਅਜਮੇਰ ਵਿੱਚ 4 ਸਿੱਖਾਂ ਦੀ ਕੁੱਟਮਾਰ ਮਾਮਲੇ

ਬੇਅਦਬੀਆਂ ਖਿਲਾਫ 1 ਜੂਨ ਨੂੰ ਸਿੱਖ ਕੌਮ ਦਾ ਇਕੱਠ
ਬੇਅਦਬੀਆਂ ਖਿਲਾਫ 1 ਜੂਨ ਨੂੰ ਸਿੱਖ ਕੌਮ ਦਾ ਇਕੱਠ

ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਸਰਕਾਰ ਵੱਲੋਂ ਕੋਈ ਠੋਸ

CBSE 12ਵੀਂ ਦਾ ਨਤੀਜਾ ਦੇਖੋ, ਚੰਡੀਗੜ੍ਹ ਦੇ ਵਿਦਿਆਰਥੀ ਛਾਏ
CBSE 12ਵੀਂ ਦਾ ਨਤੀਜਾ ਦੇਖੋ, ਚੰਡੀਗੜ੍ਹ ਦੇ ਵਿਦਿਆਰਥੀ ਛਾਏ

ਨਵੀਂ ਦਿੱਲੀ: ਸੀਬੀਐਸਈ ਵੱਲੋਂ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ।

ਸਿੰਘ ਸਹਿਬਾਨ ਵੱਲੋਂ ਕੇਪੀਐਸ ਗਿੱਲ ਦੀਆਂ ਅੰਤਿਮ ਰਸਮਾਂ 'ਚ ਸ਼ਾਮਲ ਨਾ ਹੋਣ ਦੀ ਤਾਕੀਦ
ਸਿੰਘ ਸਹਿਬਾਨ ਵੱਲੋਂ ਕੇਪੀਐਸ ਗਿੱਲ ਦੀਆਂ ਅੰਤਿਮ ਰਸਮਾਂ 'ਚ ਸ਼ਾਮਲ ਨਾ ਹੋਣ ਦੀ...

ਚੰਡੀਗੜ੍ਹ: ਸਰਬੱਤ ਖਾਲਸਾ ਵੱਲੋਂ ਥਾਪੇ ਮੁਤਵਾਜ਼ੀ ਜਥੇਦਾਰਾਂ ਨੇ ਬਠਿੰਡਾ ਵਿੱਚ

ਸਿੱਧੂ ਦਾ ਭ੍ਰਿਸ਼ਟਾਚਾਰੀਆਂ 'ਤੇ ਵਾਰ
ਸਿੱਧੂ ਦਾ ਭ੍ਰਿਸ਼ਟਾਚਾਰੀਆਂ 'ਤੇ ਵਾਰ

ਚੰਡੀਗੜ੍ਹ: ਸਥਾਨਕ ਸਰਕਾਰਾਂ ਵਿਭਾਗ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ

ਲੁਧਿਆਣਾ ਵਿੱਚ ਪਿਸਤੌਲ ਦੀ ਨੋਕ 'ਤੇ ਲੁੱਟੀ ਕਾਰ
ਲੁਧਿਆਣਾ ਵਿੱਚ ਪਿਸਤੌਲ ਦੀ ਨੋਕ 'ਤੇ ਲੁੱਟੀ ਕਾਰ

ਲੁਧਿਆਣਾ-ਚੰਡੀਗੜ੍ਹ ਰੋਡ ‘ਤੇ ਇੱਕ ਨੌਜਵਾਨ ਤੋਂ ਦਿਨਦਿਹਾੜੇ ਕਾਰ ਲੁੱਟਣ ਦੀ

ਗ਼ੈਰਕਾਨੂੰਨੀ ਵਾਹਨਾਂ ਦੀ ਹੁਣ ਪੰਜਾਬ 'ਚ ਖ਼ੈਰ ਨਹੀਂ
ਗ਼ੈਰਕਾਨੂੰਨੀ ਵਾਹਨਾਂ ਦੀ ਹੁਣ ਪੰਜਾਬ 'ਚ ਖ਼ੈਰ ਨਹੀਂ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਰਾਂਸਪੋਰਟ

ਐਤਵਾਰ ਨੂੰ ਹੋਵੇਗਾ ਗਿੱਲ ਦਾ ਅੰਤਿਮ ਸਸਕਾਰ
ਐਤਵਾਰ ਨੂੰ ਹੋਵੇਗਾ ਗਿੱਲ ਦਾ ਅੰਤਿਮ ਸਸਕਾਰ

ਚੰਡੀਗੜ੍ਹ : ਪੰਜਾਬ ਦੇ ਸਾਬਕਾ ਡੀਜੀਪੀ ਕੀ ਪੀ ਐਸ ਗਿੱਲ ਦਾ ਅੰਤਿਮ ਸੰਸਕਾਰ ਐਤਵਾਰ

ਸੋਸ਼ਲ ਮੀਡੀਆ ਨੇ ਫਰੋਲੀ 'ਸੁਪਰਕੌਪ' ਦੀ ਮਿੱਟੀ
ਸੋਸ਼ਲ ਮੀਡੀਆ ਨੇ ਫਰੋਲੀ 'ਸੁਪਰਕੌਪ' ਦੀ ਮਿੱਟੀ

ਚੰਡੀਗੜ੍ਹ : ਪੰਜਾਬ ‘ਚ ਖਾੜਕੂਵਾਦ ਦੌਰਾਨ ਪੰਜਾਬ ਪੁਲਿਸ ਦੇ ਮੁਖੀ ਰਹੇ ਕੇਪੀਐਸ

ਅੱਜ ਦੇ ਦਿਨ ਸਥਾਪਿਤ ਹੋਇਆ ਸੀ 'ਖਾਲਸਾ ਰਾਜ'
ਅੱਜ ਦੇ ਦਿਨ ਸਥਾਪਿਤ ਹੋਇਆ ਸੀ 'ਖਾਲਸਾ ਰਾਜ'

ਚੰਡੀਗੜ੍ਹ:- ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਦੇ ਦਿਨ ਸਿੱਖ ਕੌਮ ਦੇ ਮਹਾਨ