ਅੰਬਾਲਾ ਜੇਲ੍ਹ 'ਚ ਇੰਝ ਰਹੀ ਹਨੀਪ੍ਰੀਤ ਦੀ ਦੀਵਾਲੀ

By: ABP Sanjha | | Last Updated: Friday, 20 October 2017 4:53 PM
ਅੰਬਾਲਾ ਜੇਲ੍ਹ 'ਚ ਇੰਝ ਰਹੀ ਹਨੀਪ੍ਰੀਤ ਦੀ ਦੀਵਾਲੀ

ਪੁਰਾਣੀ ਤਸਵੀਰ

ਚੰਡੀਗੜ੍ਹ: ਅੰਬਾਲਾ ਦੀ ਕੇਂਦਰੀ ਜੇਲ੍ਹ ਦੇ ਸੈੱਲ ਨੰਬਰ 11 ਵਿੱਚ ਬੰਦ ਹਨੀਪ੍ਰੀਤ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਮਿਠਾਈ ਦਿੱਤੀ ਤੇ ਮੋਮਬੱਤੀਆਂ ਵੀ ਦਿੱਤੀਆਂ। ਬੀਤੇ ਕੱਲ੍ਹ ਹਨੀਪ੍ਰੀਤ ਨੂੰ ਉਸ ਦੇ ਮਾਂ-ਬਾਪ ਦੇ ਨਾਲ ਉਸ ਦੇ ਭਰਾ-ਭਰਜਾਈ ਵੀ ਜੇਲ੍ਹ ਵਿੱਚ ਮਿਲਣ ਆਏ।

 

ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਗਿਆ। ਇਸ ਲਈ ਸਾਰਿਆਂ ਨੇ ਹਨੀਪ੍ਰੀਤ ਨਾਲ ਫ਼ੋਨ ‘ਤੇ ਗੱਲ ਕਰਵਾਈ। ਆਪਣੇ ਪਿਤਾ ਰਾਮਾਨੰਦ ਤਨੇਜਾ, ਮਾਂ ਆਸ਼ਾ ਤਨੇਜਾ, ਭਾਈ ਸਾਹਿਲ ਤਨੇਜਾ ਤੇ ਭਾਬੀ ਸੋਨਾਲੀ ਨੂੰ ਵੇਖ ਹਨੀਪ੍ਰੀਤ ਆਪਣੇ ਆਪ ਨੂੰ ਕਾਬੂ ਨਾ ਰੱਖ ਸਕੀ ਤੇ ਫੁੱਟ ਫੁੱਟ ਕੇ ਰੋਣ ਲੱਗੀ।

 

ਜੇਲ੍ਹ ਵਿੱਚ ਸ਼ੀਸ਼ੇ ਦੇ ਦੋ ਵੱਖਰੇ ਕਮਰਿਆਂ ਵਿੱਚੋਂ ਇੱਕ ਦੂਜੇ ਨੂੰ ਵੇਖਦਿਆਂ ਹਨੀਪ੍ਰੀਤ ਤੇ ਉਸ ਦੇ ਪਰਿਵਾਰ ਨੇ ਫ਼ੋਨ ‘ਤੇ ਗੱਲ ਕੀਤੀ ਜਿਸ ਕੈਦੀ ਜਾਂ ਹਿਰਾਸਤ ਵਿੱਚ ਗਏ ਵਿਅਕਤੀ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਤਾਂ ਉਸ ਦੀ ਮੁਲਾਕਾਤੀ ਨਾਲ ਇਸੇ ਤਰ੍ਹਾਂ ਇੰਟਰਕਾਮ ਜ਼ਰੀਏ ਗੱਲਬਾਤ ਕਰਵਾਈ ਜਾਂਦੀ ਹੈ।

 

ਪਰਿਵਾਰ ਦੇ ਨਾਲ ਹਨੀਪ੍ਰੀਤ ਦਾ ਵਕੀਲ ਵੀ ਆਇਆ ਸੀ ਪਰ ਉਸ ਦਾ ਨਾਂ ਮੁਲਾਕਾਤੀਆਂ ਵਾਲੀ ਸੁਚੀ ਵਿੱਚ ਨਾ ਹੋਣ ਕਾਰਨ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਹਨੀਪ੍ਰੀਤ ਨਾਲ ਮਿਲਣ ਨਾ ਦਿੱਤਾ ਗਿਆ।

First Published: Friday, 20 October 2017 4:49 PM

Related Stories

ਪੰਚਕੂਲਾ ਹਿੰਸਾ ਮਾਮਲੇ ਦਾ ਮੁੱਖ ਮੁਲਜ਼ਮ ਪਵਨ ਕਾਬੂ
ਪੰਚਕੂਲਾ ਹਿੰਸਾ ਮਾਮਲੇ ਦਾ ਮੁੱਖ ਮੁਲਜ਼ਮ ਪਵਨ ਕਾਬੂ

ਚੰਡੀਗੜ੍ਹ: ਬੀਤੀ 25 ਅਗਸਤ ਨੂੰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ

ਮਾਈਨਿੰਗ ਅਫਸਰ ਨਾਲ ਜੱਗੋਂ ਤੇਰ੍ਹਵੀਂ, ਮਾਫੀਆ ਵੱਲੋਂ ਅਗ਼ਵਾ ਤੇ ਪੁਲਿਸ 'ਤੇ ਤਸ਼ੱਦਦ ਦਾ ਇਲਜ਼ਾਮ
ਮਾਈਨਿੰਗ ਅਫਸਰ ਨਾਲ ਜੱਗੋਂ ਤੇਰ੍ਹਵੀਂ, ਮਾਫੀਆ ਵੱਲੋਂ ਅਗ਼ਵਾ ਤੇ ਪੁਲਿਸ 'ਤੇ...

ਪਟਿਆਲਾ: ਇੱਥੋਂ ਦੇ ਸ਼ੰਭੂ ਥਾਣੇ ਵਿੱਚ ਮੁੱਖ ਮਾਈਨਿੰਗ ਅਧਿਕਾਰੀ ਦੀ ਰਿਵਾਲਵਰ

ਲੁਧਿਆਣਾ ਹਾਦਸੇ 'ਚ ਹੁਣ ਤੱਕ 5 ਮੌਤਾਂ, ਅਜੇ ਵੀ ਦਰਜਨ ਤੋਂ ਵੱਧ ਲੋਕ ਦੱਬੇ
ਲੁਧਿਆਣਾ ਹਾਦਸੇ 'ਚ ਹੁਣ ਤੱਕ 5 ਮੌਤਾਂ, ਅਜੇ ਵੀ ਦਰਜਨ ਤੋਂ ਵੱਧ ਲੋਕ ਦੱਬੇ

ਲੁਧਿਆਣਾ: ਅੱਜ ਸਵੇਰੇ ਲੁਧਿਆਣਾ ਦੇ ਪਲਾਸਟਿਕ ਨਿਰਮਾਣ ਕਾਰਖਾਨੇ ਵਿੱਚ ਅੱਗ ਤੋਂ

ਮਜੀਠਾ ਹਲਕੇ 'ਚ ਵਾਰਦਾਤਾਂ ਲਈ ਜ਼ਿੰਮੇਵਾਰ ਕੌਣ?
ਮਜੀਠਾ ਹਲਕੇ 'ਚ ਵਾਰਦਾਤਾਂ ਲਈ ਜ਼ਿੰਮੇਵਾਰ ਕੌਣ?

ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਪੰਜਾਬ ਤੇ ਖ਼ਾਸ

ਕੈਪਟਨ ਦੇ ਘਰ ਨੇੜਿਓਂ ਵਪਾਰੀ ਤੋਂ ਲੁੱਟੇ ਸਾਢੇ ਤਿੰਨ ਲੱਖ
ਕੈਪਟਨ ਦੇ ਘਰ ਨੇੜਿਓਂ ਵਪਾਰੀ ਤੋਂ ਲੁੱਟੇ ਸਾਢੇ ਤਿੰਨ ਲੱਖ

ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਤੇ ਨਿੱਜੀ ਰਿਹਾਇਸ਼

ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ
ਕੋਈ 25 ਪੈਸੇ ਕਿੱਲੋ ਨੂੰ ਵੀ ਨਹੀਂ ਖਰੀਦ ਰਿਹਾ ਕਿਸਾਨਾਂ ਦੇ ਆਲੂ, ਅੱਕ ਕੇ ਮੁਫਤ ਵੰਡੇ

ਫਿਰੋਜ਼ਪੁਰ: ਕਿਸਾਨਾਂ ਨੂੰ ਹੁਣ ਆਲੂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਇਸ ਤੋਂ ਦੁਖੀ

'ਆਪ' ਦੀ ਕੈਪਟਨ ਨਾਲ ਪਾਣੀ ਪੋਲੀਟਿਕਸ !
'ਆਪ' ਦੀ ਕੈਪਟਨ ਨਾਲ ਪਾਣੀ ਪੋਲੀਟਿਕਸ !

ਚੰਡੀਗੜ੍ਹ: ਅੱਜ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ਼ ਖਹਿਰਾ ਤੇ ਲੋਕ

ਦਿਲਜੀਤ ਦੋਸਾਂਝ ਵੱਲੋਂ ਜੱਗੀ ਜੌਹਲ ਦੇ ਹੱਕ 'ਚ ਹਾਅ ਦਾ ਨਾਅਰਾ
ਦਿਲਜੀਤ ਦੋਸਾਂਝ ਵੱਲੋਂ ਜੱਗੀ ਜੌਹਲ ਦੇ ਹੱਕ 'ਚ ਹਾਅ ਦਾ ਨਾਅਰਾ

ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਨੇ

ਗੁਰਦਾਸਪੁਰ ਦੇ ਖੇਤਾਂ 'ਚ ਲੱਗਾ ਪਾਕਿ ਦੇ 'ਚਿੱਟੇ ਗੁਬਾਰਿਆਂ' ਅੰਬਾਰ
ਗੁਰਦਾਸਪੁਰ ਦੇ ਖੇਤਾਂ 'ਚ ਲੱਗਾ ਪਾਕਿ ਦੇ 'ਚਿੱਟੇ ਗੁਬਾਰਿਆਂ' ਅੰਬਾਰ

ਗੁਰਦਾਸਪੁਰ: ਪਿੰਡ ਦੱਲੂਆਣਾ ਦੇ ਖੇਤਾਂ ਵਿੱਚ ਅੱਜ ਸਵੇਰੇ ਪਾਕਿਸਤਾਨ ਵਾਲੇ

ਵਾਹ ਨੀ ਕੈਪਟਨ ਸਰਕਾਰੇ..ਤੇਰੇ ਕੰਮ ਨਿਆਰੇ !
ਵਾਹ ਨੀ ਕੈਪਟਨ ਸਰਕਾਰੇ..ਤੇਰੇ ਕੰਮ ਨਿਆਰੇ !

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਅਗਲਾ ਸੈਸ਼ਨ 27 ਤੋਂ 29 ਨਵੰਬਰ ਤੱਕ ਹੈ। ਯਾਨੀ ਸਿਰਫ਼