ਇਸ ਵਾਰ ਝੋਨਾ ਵੇਚਣ 'ਤੇ ਮਿਲਣਗੇ 40,000 ਰੁਪਏ ਪ੍ਰਤੀ ਏਕੜ ਵਧੇਰੇ

By: ABP Sanjha | | Last Updated: Monday, 9 October 2017 9:02 PM
ਇਸ ਵਾਰ ਝੋਨਾ ਵੇਚਣ 'ਤੇ ਮਿਲਣਗੇ 40,000 ਰੁਪਏ ਪ੍ਰਤੀ ਏਕੜ ਵਧੇਰੇ

ਗੁਰਦਾਸਪੁਰ: ਲੋਕ ਸਭਾ ਹਲਕਾ ਗੁਰਦਾਸਪੁਰ ਜ਼ਿਮਨੀ ਚੋਣ ਦੇ ਉਮੀਦਵਾਰ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਚੌਲ ਉਤਪਾਦਕ ਕਿਸਾਨਾਂ ਨੂੰ 40 ਹਜ਼ਾਰ ਰੁਪਏ ਫ਼ੀ ਏਕੜ ਜ਼ਿਆਦਾ ਮੁੱਲ ਦੇਣ ਦਾ ਐਲਾਨ ਕੀਤਾ ਹੈ। ਦਰਅਸਲ, ਜਾਖੜ ਨੇ ਇਹ ਪੈਸੇ ਆਪਣੀ ਜੇਬ ਵਿੱਚੋਂ ਨਹੀਂ ਦੇਣੇ, ਇਸ ਪਿੱਛੇ ਉਨ੍ਹਾਂ ਇਹ ਤਰਕ ਦਿੱਤਾ ਹੈ ਕਿ ਪਿਛਲੇ ਸਾਲ ਦੇ ਇਸ ਵਾਰ ਮੁਕਾਬਲੇ ਝੋਨੇ ਦੀ ਕੀਮਤ ਵਧੀ ਹੋਈ ਹੈ।

 

ਜਾਖੜ ਮੁਤਾਬਕ ਬਾਸਮਤੀ ਚੌਲਾਂ ਦੀ 1509 ਕਿਸਮ ਦੀ ਕੀਮਤ ਬੀਤੇ ਵਰ੍ਹੇ 900 ਰੁਪਏ ਫ਼ੀ ਕੁਇੰਟਲ ਸੀ, ਉੱਥੇ ਹੀ ਇਸ ਵਾਰ ਇਸ ਕਿਸਮ ਦਾ ਮੁੱਲ 2600 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਇਸੇ ਤਰ੍ਹਾਂ 1121 ਦਾ ਮੁੱਲ ਪਹਿਲਾਂ 1400 ਰੁਪਏ ਰਿਹਾ ਸੀ ਜੋ ਕਿ ਵਧ ਕੇ ਹੁਣ 3500 ਰੁਪਏ ਫ਼ੀ ਕੁਇੰਟਲ ਹੋ ਗਿਆ ਹੈ।

 

ਕਾਂਗਰਸ ਪ੍ਰਧਾਨ ਮੁਤਾਬਕ ਝੋਨੇ ਦੀ ਕੀਮਤ ਵਿੱਚ ਹੋਏ ਵਾਧੇ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਦੀ ਅਦਾਇਗੀ ਲਈ ਲੋੜੀਂਦੇ ਪ੍ਰਬੰਧ ਹੋ ਗਏ ਹਨ ਤੇ ਕਿਸਾਨਾਂ ਨੂੰ ਤੁਰੰਤ ਭੁਗਤਾਨ ਕੀਤੇ ਜਾਣ ਲਈ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ

 

ਜਾਖੜ ਨੇ ਹੋਰਨਾਂ ਮੰਤਰੀਆਂ ਤੇ ਨੇਤਾਵਾਂ ਦੀ ਮੌਜੂਦਗੀ ਵਿੱਚ ਕਿਸਾਨਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਫ਼ਸਲ ਚੁੱਕਣ ਦੇ 48 ਘੰਟਿਆਂ ਦੇ ਅੰਦਰ ਅੰਦਰ ਉਨ੍ਹਾਂ ਨੂੰ ਪੂਰਾ ਭੁਗਤਾਨ ਕਰ ਦਿੱਤਾ ਜਾਵੇਗਾ।

First Published: Monday, 9 October 2017 8:16 PM

Related Stories

ਬਠਿੰਡਾ ਦੇ ਕਿਸਾਨ ਨੇ ਖੁਦ ਹੀ ਲੱਭਿਆ ਪਰਾਲੀ ਦੀ ਸਮੱਸਿਆ ਦਾ ਹੱਲ!
ਬਠਿੰਡਾ ਦੇ ਕਿਸਾਨ ਨੇ ਖੁਦ ਹੀ ਲੱਭਿਆ ਪਰਾਲੀ ਦੀ ਸਮੱਸਿਆ ਦਾ ਹੱਲ!

ਬਠਿੰਡਾ: ਭਗਤਾ ਭਾਈ ਸ਼ਹਿਰ ਦੇ ਪਿੰਡ ਦਿਆਲਪੁਰਾ ਮਿਰਜ਼ਾ ਦੇ ਅਗਾਂਹਵਧੂ ਕਿਸਾਨ ਤੀਰਥ

ਕਣਕ ਦੀ ਨਵੀਂਆਂ ਕਿਸਮਾਂ, ਏਕੜ ਦਾ ਬੰਪਰ ਝਾੜ
ਕਣਕ ਦੀ ਨਵੀਂਆਂ ਕਿਸਮਾਂ, ਏਕੜ ਦਾ ਬੰਪਰ ਝਾੜ

ਕਰਨਾਲ : ਭਾਰਤੀ ਖੇਤੀਬਾੜੀ ਸੰਸਥਾਨ (PUSA) ਨੇ ਕਣਕ ਦੀਆਂ ਪੰਜ ਅਤੇ ਜੌਂ ਦੀਆਂ ਤਿੰਨ

ਮੰਡੀ 'ਚ ਪਈ ਫਸਲ, ਦੱਸੋ ਅਸੀਂ ਕਿਵੇਂ ਮਨਾਈਏ ਦੀਵਾਲੀ?
ਮੰਡੀ 'ਚ ਪਈ ਫਸਲ, ਦੱਸੋ ਅਸੀਂ ਕਿਵੇਂ ਮਨਾਈਏ ਦੀਵਾਲੀ?

ਚੰਡੀਗੜ੍ਹ : ਇਸ ਵਾਰ ਛੇਤੀ ਆ ਗਈ ਹੈ ਜਿਸ ਕਾਰਨ ਕਿਸਾਨਾਂ ਦੀ ਦੀਵਾਲੀ ਫਿੱਕੀ ਪੈ

ਦੀਵਾਲੀ 'ਤੇ ਤਿੰਨ ਨੋਜਵਾਨ ਕਿਸਾਨਾਂ ਨੇ ਕਰਜ਼ੇ ਕਾਰਨ ਕੀਤੀ ਖੁਦਕੁਸ਼ੀ
ਦੀਵਾਲੀ 'ਤੇ ਤਿੰਨ ਨੋਜਵਾਨ ਕਿਸਾਨਾਂ ਨੇ ਕਰਜ਼ੇ ਕਾਰਨ ਕੀਤੀ ਖੁਦਕੁਸ਼ੀ

ਚੰਡੀਗੜ੍ਹ: ਅੱਜ ਜਿੱਥੇ ਸਾਰਾ ਦੇਸ਼ ਦੀਵਾਲੀ ਮਨ੍ਹਾ ਰਿਹਾ ਹੈ,ਉੱਥੇ ਹੀ ਪੰਜਾਬ ਦਾ

ਮਜ਼ਦੂਰਾਂ ਨੂੰ ਸਰਕਾਰ ਦਾ ਦੀਵਾਲੀ ਦਾ ‘ਤੋਹਫ਼ਾ’, ਦੋ ਰੁਪਏ ਦਿਹਾੜੀ
ਮਜ਼ਦੂਰਾਂ ਨੂੰ ਸਰਕਾਰ ਦਾ ਦੀਵਾਲੀ ਦਾ ‘ਤੋਹਫ਼ਾ’, ਦੋ ਰੁਪਏ ਦਿਹਾੜੀ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਨਅਤੀ ਮਜ਼ਦੂਰਾਂ ਦੀ ਦਿਹਾੜੀ ਸਿਰਫ਼ 2.11 ਰੁਪਏ ਤੇ

ਕੈਪਟਨ ਵੱਲੋਂ ਕਿਸਾਨਾਂ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ
ਕੈਪਟਨ ਵੱਲੋਂ ਕਿਸਾਨਾਂ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ

ਚੰਡੀਗੜ੍ਹ :ਆਖਿਰਕਾਰ ਪੰਜਾਬ ਸਰਕਾਰ ਨੇ ਕਰਜ਼ਾ ਮੁਆਫੀ ਦਾ ਨੋਟੀਫਿਕੇਸ਼ਨ ਜਾਰੀ ਕਰ

ਲਓ ਜੀ ਲੱਭ ਹੀ ਲਿਆ ਪਰਾਲੀ ਸਾੜਣ ਦਾ ਹੱਲ!
ਲਓ ਜੀ ਲੱਭ ਹੀ ਲਿਆ ਪਰਾਲੀ ਸਾੜਣ ਦਾ ਹੱਲ!

ਚੰਡੀਗੜ੍ਹ: ਅੱਜ ਪਰਾਲੀ ਨੂੰ ਅੱਗ ਲਾਉਣ ਦਾ ਵੱਡਾ ਮਸਲਾ ਬਣਿਆ ਹੋਇਆ ਹੈ। ਕੋਈ ਠੋਸ

ਕਣਕ ਦਾ ਭਾਅ 115 ਰੁਪਏ ਵਧਾਉਣ ਦੀ ਸਿਫ਼ਾਰਸ਼, ਬੁੱਧਵਾਰ ਨੂੰ ਹੋਏਗਾ ਐਲਾਨ 
ਕਣਕ ਦਾ ਭਾਅ 115 ਰੁਪਏ ਵਧਾਉਣ ਦੀ ਸਿਫ਼ਾਰਸ਼, ਬੁੱਧਵਾਰ ਨੂੰ ਹੋਏਗਾ ਐਲਾਨ 

ਨਵੀਂ ਦਿੱਲੀ: ਸਾਲ 2017-18 ਦੇ ਹਾੜ੍ਹੀ ਸੀਜ਼ਨ ‘ਚ ਕਣਕ ਦੇ ਸਮਰਥਨ ਮੁੱਲ ‘ਚ ਵਾਧਾ