ਰਾਹੁਲ ਵਿਰੋਧ 'ਚ ਪਰ ਮਨਪ੍ਰੀਤ ਬਾਦਲ GST ਦੇ ਹੱਕ 'ਚ ਡਟੇ

By: ਰਵੀ ਇੰਦਰ ਸਿੰਘ | | Last Updated: Monday, 12 March 2018 2:04 PM
ਰਾਹੁਲ ਵਿਰੋਧ 'ਚ ਪਰ ਮਨਪ੍ਰੀਤ ਬਾਦਲ GST ਦੇ ਹੱਕ 'ਚ ਡਟੇ

ਚੰਡੀਗੜ੍ਹ: ‘ਏਬੀਪੀ ਨਿਊਜ਼’ ਵੱਲੋਂ ਕੈਪਟਨ ਸਰਕਾਰ ਦੇ ਇੱਕ ਸਾਲ ਪੂਰੇ ਹੋਣ ‘ਤੇ ਕਰਵਾਏ ਜਾ ਰਹੇ ਸ਼ਿਖਰ ਸੰਮੇਲਨ ਵਿੱਚ ਵਸਤੂ ਤੇ ਸੇਵਾ ਕਰ ਦੇ ਸੋਹਲੇ ਗਾਏ। ਇਸ ਦੇ ਉਲਟ ਕਾਂਗਰਸ ਦੇ ਪ੍ਰਧਾਨ ਜੀਐਸਟੀ ਨੂੰ ਗੱਬਰ ਸਿੰਘ ਟੈਕਸ ਦਾ ਨਾਂ ਦੇ ਚੁੱਕੇ ਹਨ। ਵਿੱਤ ਮੰਤਰੀ ਨੇ ਮੁਫ਼ਤ ਸਮਾਰਟਫ਼ੋਨ ਨੂੰ ਵੀ ਛੇਤੀ ਹੀ ਵੰਡਣ ਦੀ ਗੱਲ ਕਹੀ ਹੈ।

 

ਮਨਪ੍ਰੀਤ ਬਾਦਲ ਨੇ ਕਿਹਾ ਕਿ ਖੇਤੀ ਪ੍ਰਧਾਨ ਸੂਬਾ ਹੋਣ ਕਰ ਕੇ ਪੰਜਾਬ ਨੂੰ ਜੀਐਸਟੀ ਕਾਰਨ ਫਾਇਦਾ ਹੋਇਆ ਹੈ ਪਰ ਦੇਸ਼ ਨੂੰ ਇਸ ਦਾ ਨੁਕਸਾਨ ਹੈ। ਬਾਦਲ ਨੇ ਕਿਹਾ ਕਿ ਜੀਐਸਟੀ ਕਾਂਗਰਸ ਦਾ ਹੀ ਪ੍ਰਾਜੈਕਟ ਸੀ ਪਰ ਮੋਦੀ ਸਰਕਾਰ ਨੇ ਇਸ ਨੂੰ ਬੜੇ ਗ਼ਲਤ ਤਰੀਕੇ ਨਾਲ ਲਾਗੂ ਕੀਤਾ ਹੈ।

 

ਵਿੱਤ ਮੰਤਰੀ ਦਾ ਕਹਿਣਾ ਹੈ ਕਿ ਜੀਐਸਟੀ ਕਾਰਨ ਪੰਜਾਬ ਦਾ ਮਾਲੀਆ ਕਾਫੀ ਵਧ ਜਾਵੇਗਾ ਤੇ ਇਹ ਸਥਾਈ ਰੂਪ ਵਿੱਚ ਸੂਬੇ ਨੂੰ ਮਿਲਦਾ ਰਹੇਗਾ, ਇਸ ਨਾਲ ਪੰਜਾਬ ਨੂੰ ਫਾਇਦਾ ਹੋਵੇਗਾ। ਮਨਪ੍ਰੀਤ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀਆਂ ਨਾਲ ਗੱਲਬਾਤ ਚੱਲ ਰਹੀ ਤੇ ਇਸ ਸਾਲ ਲੋਕਾਂ ਨੂੰ ਸਮਾਰਟਫ਼ੋਨਜ਼ ਦੇ ਦਿੱਤੇ ਜਾਣਗੇ।

First Published: Monday, 12 March 2018 2:04 PM

Related Stories

ਆਮ ਆਦਮੀ ਪਾਰਟੀ ਦੋਫਾੜ, ਨਵੀਂ ਪਾਰਟੀ ਦਾ ਹੋ ਸਕਦੈ ਐਲਾਨ!
ਆਮ ਆਦਮੀ ਪਾਰਟੀ ਦੋਫਾੜ, ਨਵੀਂ ਪਾਰਟੀ ਦਾ ਹੋ ਸਕਦੈ ਐਲਾਨ!

ਚੰਡੀਗੜ੍ਹ: ਆਮ ਆਦਮੀ ਪਾਰਟੀ ਦਾ ਦੋਫਾੜ ਹੋਣਾ ਤੈਅ ਹੈ। ਇਸ ਦੇ ਸੰਕੇਤ ਅੱਜ ਦਿੱਲੀ

ਜਗਤਾਰ ਸਿੰਘ ਤਾਰਾ ਨੂੰ ਰਿਹਾਅ ਕਰਨ ਦੀ ਮੰਗ
ਜਗਤਾਰ ਸਿੰਘ ਤਾਰਾ ਨੂੰ ਰਿਹਾਅ ਕਰਨ ਦੀ ਮੰਗ

ਅੰਮ੍ਰਿਤਸਰ: ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ

ਮਜੀਠੀਆ ਨੇ ਸਿੱਧੂ ਜੋੜੀ 'ਤੇ ਲਾਏ STF ਰਿਪੋਰਟ ਲੀਕ ਕਰਨ ਦੇ ਇਲਜ਼ਾਮ
ਮਜੀਠੀਆ ਨੇ ਸਿੱਧੂ ਜੋੜੀ 'ਤੇ ਲਾਏ STF ਰਿਪੋਰਟ ਲੀਕ ਕਰਨ ਦੇ ਇਲਜ਼ਾਮ

ਚੰਡੀਗੜ੍ਹ: ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਵਿਰੁੱਧ ਆਈ

ਬੇਅੰਤ ਸਿੰਘ ਕਤਲ ਦੇ ਦੋਸ਼ 'ਚ ਤਾਰਾ ਨੂੰ ਉਮਰ ਕੈਦ
ਬੇਅੰਤ ਸਿੰਘ ਕਤਲ ਦੇ ਦੋਸ਼ 'ਚ ਤਾਰਾ ਨੂੰ ਉਮਰ ਕੈਦ

ਚੰਡੀਗੜ੍ਹ: ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ਜਗਤਾਰ

ਮਜੀਠੀਆ ਮਾਮਲੇ 'ਚ ਕੈਪਟਨ ਸਰਕਾਰ ਵੀ ਦੋਫਾੜ..?
ਮਜੀਠੀਆ ਮਾਮਲੇ 'ਚ ਕੈਪਟਨ ਸਰਕਾਰ ਵੀ ਦੋਫਾੜ..?

ਚੰਡੀਗੜ੍ਹ: ਬਿਕਰਮ ਸਿੰਘ ਮਜੀਠੀਆ ਤੋਂ ਮੁਆਫ਼ੀ ਮੰਗ ਕੇ ਜਿੱਥੇ ਅਰਵਿੰਦ ਕੇਜਰੀਵਾਲ

ਫ਼ੌਜੀ ਦੇ ਰਾਜ 'ਚ ਅਕਾਲੀ ਪਾਉਣ ਲੱਗੇ ਫ਼ੌਜੀਆਂ 'ਤੇ ਡੋਰੇ..!
ਫ਼ੌਜੀ ਦੇ ਰਾਜ 'ਚ ਅਕਾਲੀ ਪਾਉਣ ਲੱਗੇ ਫ਼ੌਜੀਆਂ 'ਤੇ ਡੋਰੇ..!

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ (ਰਿਟਾ) ਜਨਰਲ

ਰਿਸ਼ੇਤਾਦਰ ਨੇ ਹੀ ਰਗੜਿਆ ਮਜੀਠੀਆ..!
ਰਿਸ਼ੇਤਾਦਰ ਨੇ ਹੀ ਰਗੜਿਆ ਮਜੀਠੀਆ..!

ABP ਸਾਂਝਾ ਐਕਸਕਲੂਸਿਵ   ਚੰਡੀਗੜ੍ਹ: ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਹਰਪ੍ਰੀਤ ਸਿੰਘ

ਜਗਤਾਰ ਤਾਰਾ ਲਈ CBI ਨੇ ਮੰਗੀ ਫਾਂਸੀ
ਜਗਤਾਰ ਤਾਰਾ ਲਈ CBI ਨੇ ਮੰਗੀ ਫਾਂਸੀ

ਚੰਡੀਗੜ੍ਹ: ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ‘ਚ ਚੰਡੀਗੜ੍ਹ ਦੀ

ਰਾਮ ਰਹੀਮ ਦੇ ਡੇਰੇ 'ਤੇ ਵੱਡਾ ਸੰਕਟ..!
ਰਾਮ ਰਹੀਮ ਦੇ ਡੇਰੇ 'ਤੇ ਵੱਡਾ ਸੰਕਟ..!

ਸਿਰਸਾ: ਡੇਰਾ ਸਿਰਸਾ ਪ੍ਰਮੁੱਖ ਨੂੰ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਡੇਰਾ ਸੱਚਾ ਸੌਦਾ