ਗੋਨਿਆਣਾ 'ਚ ਦੀਵਾਲੀ ਨੂੰ ਕਤਲ 

By: Harsharan K | | Last Updated: Friday, 20 October 2017 10:24 AM
ਗੋਨਿਆਣਾ 'ਚ ਦੀਵਾਲੀ ਨੂੰ ਕਤਲ 

ਗੋਨਿਆਣਾ: ਦੀਵਾਲੀ ਵਾਲੇ ਦਿਨ ਸਥਾਨਕ ਸ਼ਹਿਰ ਵਿਚ ਦਿਨ ਦਿਹਾੜੇ ਇਕ ਟਰੱਕ ਡਰਾਈਵਰ ਦਾ ਕਤਲ ਹੋ ਗਿਆ। ਚਸ਼ਮਦੀਦਾਂ ਦੀ ਜਾਣਕਾਰੀ ਅਨੁਸਾਰ ਨਰੰਜਣ ਸਿੰਘ ਪੁੱਤਰ ਅਮਰ ਸਿੰਘ ਵਾਸੀ ਹਰਰਾਏਪੁਰ, ਜੋ ਗੋਨਿਆਣਾ ਮੰਡੀ ਵਿਖੇ ਟਰੱਕ ਯੂਨੀਅਨ ਵਿਚ ਇਕ ਟਰੱਕ ਡਰਾਈਵਰ ਸੀ, ਜੋ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਤੋਂ ਝੋਨਾ ਭਰ ਕੇ ਗੋਨਿਆਣਾ ਮੰਡੀ ਵਿਖੇ  ਲਿਆ ਰਿਹਾ ਸੀ ਕਿ ਗੋਨਿਆਣਾ ਮੰਡੀ ਵਿਖੇ ਕਾਲਜ ਰੋਡ ‘ਤੇ ਉਸ ਦਾ ਟਰੱਕ ਇਕ ਕਾਰ ਵਿਚ ਲੱਗ ਗਿਆ।

ਕਾਰ ਚਾਲਕ ਨੇ ਇਸ ਖ਼ੁੰਦਕ  ਤੋਂ ਗੁੱਸਾ ਖਾ ਕੇ ਟਰੱਕ ਚਾਲਕ ਨੂੰ ਪਕੜ ਲਿਆ ਅਤੇ ਉਸ ਸਮੇਂ ਹੀ ਉਸ ਦਾ ਗਲਾ ਘੁੱਟ ਦਿੱਤਾ ਅਤੇ ਹੋਰ ਘਾਤਕ ਚੀਜ਼ ਮਾਰਕੇ ਉਕਤ ਟਰੱਕ ਚਾਲਕ ਦੀ ਹੱਤਿਆ ਕਰ ਦਿੱਤੀ।

ਸੂਚਨਾ ਮਿਲਣ ‘ਤੇ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਮੌਕੇ ‘ਤੇ ਆ ਕੇ ਕਾਰ ਸਮੇਤ ਚਾਲਕ  ਨੂੰ ਕਾਬੂ ਕਰ ਲਿਆ ਅਤੇ ਮ੍ਰਿਤਕ ਟਰੱਕ ਡਰਾਈਵਰ ਨਰੰਜ਼ਣ ਸਿੰਘ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਆਪਣੀ ਕਾਰਵਾਈ ਸੁਰੂ ਕਰ ਦਿਤੀ।

First Published: Friday, 20 October 2017 10:24 AM

Related Stories

ਚੰਡੀਗੜ੍ਹ ਗੈਂਗਰੇਪ ਮਾਮਲਾ: 7 ਦਿਨਾਂ ਬਾਅਦ ਇੱਕ ਗ੍ਰਿਫਤਾਰੀ, ਤਹਿਕੀਕਾਤ ਜਾਰੀ
ਚੰਡੀਗੜ੍ਹ ਗੈਂਗਰੇਪ ਮਾਮਲਾ: 7 ਦਿਨਾਂ ਬਾਅਦ ਇੱਕ ਗ੍ਰਿਫਤਾਰੀ, ਤਹਿਕੀਕਾਤ ਜਾਰੀ

ਚੰਡੀਗੜ੍ਹ: ਬੀਤੀ 17 ਨਵੰਬਰ ਨੂੰ ਸੈਕਟਰ 53 ਵਿੱਚ ਵਾਪਰੇ ਗੈਂਗਰੇਪ ਮਾਮਲੇ ‘ਚ

ਜੱਗੀ ਜੌਹਲ ਦੇ ਪੁਲਿਸ ਰਿਮਾਂਡ 'ਚ ਵਾਧਾ, ਬ੍ਰਿਟਿਸ਼ ਅਧਿਕਾਰੀ ਵੀ ਪੁੱਜਾ ਅਦਾਲਤ
ਜੱਗੀ ਜੌਹਲ ਦੇ ਪੁਲਿਸ ਰਿਮਾਂਡ 'ਚ ਵਾਧਾ, ਬ੍ਰਿਟਿਸ਼ ਅਧਿਕਾਰੀ ਵੀ ਪੁੱਜਾ ਅਦਾਲਤ

ਲੁਧਿਆਣਾ: ਹਿੰਦੂ ਨੇਤਾਵਾਂ ਦੇ ਕਤਲ ਮਾਮਲਿਆਂ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ

ਜਲੰਧਰ 'ਚ ਇੱਕ ਹੋਰ ਕਤਲ
ਜਲੰਧਰ 'ਚ ਇੱਕ ਹੋਰ ਕਤਲ

ਜਲੰਧਰ: ਲਗਾਤਾਰ ਵੱਧ ਰਹੇ ਅਪਰਾਧ ‘ਚ ਇੱਕ ਹੋਰ ਕਤਲ ਦਾ ਮਾਮਲਾ ਜੁੜ ਗਿਆ ਹੈ।

ਪਟਿਆਲਾ 'ਚ ਅਜੇ ਵੀ ਨੋਟਬੰਦੀ ਦੀ ਮਾਰ, ਐਸ.ਬੀ.ਆਈ. ਨੇ ਲਿਖਿਆ ਗਵਰਨਰ ਨੂੰ ਪੱਤਰ
ਪਟਿਆਲਾ 'ਚ ਅਜੇ ਵੀ ਨੋਟਬੰਦੀ ਦੀ ਮਾਰ, ਐਸ.ਬੀ.ਆਈ. ਨੇ ਲਿਖਿਆ ਗਵਰਨਰ ਨੂੰ ਪੱਤਰ

ਪਟਿਆਲਾ: ਦੇਸ਼ ਵਿੱਚ ਨੋਟਬੰਦੀ ਮਗਰੋਂ ਇੱਕ ਸਾਲ ਬੀਤ ਜਾਣ ਤੋਂ ਬਾਅਦ ਅਜੇ ਤਕ ਵੀ ਆਮ

ਮੋਦੀ ਸਰਕਾਰ ਨੂੰ ਸ਼ਹੀਦੀ ਦਿਹਾੜੇ ਮੌਕੇ ਸਰਕਾਰੀ ਛੁੱਟੀ ਐਲਾਣਨ ਦੀ ਅਪੀਲ
ਮੋਦੀ ਸਰਕਾਰ ਨੂੰ ਸ਼ਹੀਦੀ ਦਿਹਾੜੇ ਮੌਕੇ ਸਰਕਾਰੀ ਛੁੱਟੀ ਐਲਾਣਨ ਦੀ ਅਪੀਲ

ਅੰਮ੍ਰਿਤਸਰ: ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਪ੍ਰਧਾਨ

ਨਵਜੋਤ ਸਿੱਧੂ ਕਾਂਗਰਸੀਆਂ ਤੇ ਵਪਾਰੀਆਂ ਨਾਲ ਭਲਕੇ ਸੜਕਾਂ 'ਤੇ
ਨਵਜੋਤ ਸਿੱਧੂ ਕਾਂਗਰਸੀਆਂ ਤੇ ਵਪਾਰੀਆਂ ਨਾਲ ਭਲਕੇ ਸੜਕਾਂ 'ਤੇ

ਅੰਮ੍ਰਿਤਸਰ: ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿੱਚ ਲਾਗੂ ਕੀਤੇ ਗਏ ਜੀ.ਐਸ.ਟੀ. ਖਿਲਾਫ

ਸਕੂਲ ਬੱਸ ਡਰਾਈਵਰ 'ਤੇ ਤਸ਼ੱਦਦ ਦਾ ਜ਼ਿਮੇਵਾਰ ਕੌਣ? 
ਸਕੂਲ ਬੱਸ ਡਰਾਈਵਰ 'ਤੇ ਤਸ਼ੱਦਦ ਦਾ ਜ਼ਿਮੇਵਾਰ ਕੌਣ? 

ਅੰਮ੍ਰਿਤਸਰ: ਗੁਰੁਗ੍ਰਾਮ ਦੇ ਰਾਇਨ ਇੰਟਰਨੈਸ਼ਲ ਸਕੂਲ ਵਿੱਚ ਇੱਕ ਬੱਚੇ ਦੀ ਬੇਰਹਿਮੀ

ਧਰਮ ਛੱਡਣ ਦੀ ਧਮਕੀ ਦੇਣ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਦੀ ਫਿਟਕਾਰ
ਧਰਮ ਛੱਡਣ ਦੀ ਧਮਕੀ ਦੇਣ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਦੀ ਫਿਟਕਾਰ

ਅੰਮ੍ਰਿਤਸਰ: ਗੁਰਦਵਾਰੇ ਦੀ ਸੇਵਾ ਤੋਂ ਫਾਰਗ ਕੀਤੇ ਗਏ ਮੁਲਾਜ਼ਮਾਂ ਵੱਲੋਂ ਆਪਣਾ

5 ਦਿਨ ਬਾਅਦ ਵੀ 5 ਮੰਜ਼ਲਾ ਇਮਾਰਤ ਦੇ ਧੁਖ਼ਦੇ ਮਲਬੇ ਹੇਠ ਜਿੰਦੜੀਆਂ..!
5 ਦਿਨ ਬਾਅਦ ਵੀ 5 ਮੰਜ਼ਲਾ ਇਮਾਰਤ ਦੇ ਧੁਖ਼ਦੇ ਮਲਬੇ ਹੇਠ ਜਿੰਦੜੀਆਂ..!

ਲੁਧਿਆਣਾ: ਲੰਘੀ 20 ਨਵੰਬਰ ਨੂੰ ਇੱਥੋਂ ਦੇ ਸੂਫੀਆਂ ਚੌਕ ਇਲਾਕੇ ਵਿੱਚ ਢੇਰੀ ਹੋਈ

ਧਰਮ ਛੱਡਣ ਦੀ ਧਮਕੀ ਦੇਣ ਵਾਲਿਆਂ ਨੂੰ ਜਥੇਦਾਰ ਦਾ ਭਰੋਸਾ
ਧਰਮ ਛੱਡਣ ਦੀ ਧਮਕੀ ਦੇਣ ਵਾਲਿਆਂ ਨੂੰ ਜਥੇਦਾਰ ਦਾ ਭਰੋਸਾ

ਅੰਮ੍ਰਿਤਸਰ: ਲੋਕਲ ਕਮੇਟੀ ਅਧੀਨ ਗੁਰਦਵਾਰੇ ਵਿੱਚ ਸੇਵਾ ਨਿਭਾਅ ਰਹੇ ਮੁਲਾਜ਼ਮਾਂ