ਪਰਮੀਸ਼ ਨੂੰ ਗੋਲੀਆਂ ਮਾਰਨ ਵਾਲੇ ਗੈਂਗਸਟਰ ਦਿਲਪ੍ਰੀਤ ਦਾ ਨਵਾਂ ਦਾਅਵਾ

By: ABP Sanjha | | Last Updated: Monday, 16 April 2018 1:11 PM
ਪਰਮੀਸ਼ ਨੂੰ ਗੋਲੀਆਂ ਮਾਰਨ ਵਾਲੇ ਗੈਂਗਸਟਰ ਦਿਲਪ੍ਰੀਤ ਦਾ ਨਵਾਂ ਦਾਅਵਾ

ਚੰਡੀਗੜ੍ਹ: ਯੂ-ਟਿਊਬ ਸਟਾਰ ਪਰਮੀਸ਼ ਵਰਮਾ ‘ਤੇ ਹਮਲਾ ਕਰਨ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ‘ਤੇ ਲੈਣ ਵਾਲੇ ਗੈਂਗਸਟਰ ਦਿਲਪ੍ਰੀਤ ਨੇ ਫੇਸਬੁੱਕ ‘ਤੇ ਨਵੀਂ ਪੋਸਟ ਪਾਉਂਦਿਆਂ ਕਿਹਾ ਕਿ ਪਰਮੀਸ਼ ਦੇ ਹਮਲੇ ਨੂੰ ‘ਧਰਮ’ ਨਾਲ ਨਾ ਜੋੜਿਆ ਜਾਵੇ।

ਦਿਲਪ੍ਰੀਤ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਅਸੀਂ ਚਾਰ ਲੋਕਾਂ ਨੇ ਹਮਲਾ ਕੀਤਾ ਸੀ। ਉਸ ਨੇ ਆਪਣੇ ਤਿੰਨ ਸਾਥੀਆਂ ਅਕਸ ਮਹਾਰਾਸ਼ਟਰ, ਹਰਿੰਦਰ ਸਿੰਘ ਮਹਾਰਾਸ਼ਟਰ, ਸੁਖਪ੍ਰੀਤ ਸਿੰਘ ਬੁੱਢਾ ਦਾ ਨਾਂ ਲੈਂਦਿਆਂ ਹਮਲੇ ਦੌਰਾਨ ਨਾਲ ਹੋਣ ਦਾ ਦਾਅਵਾ ਕੀਤਾ ਹੈ। ਦਿਲਪ੍ਰੀਤ ਨੇ ਲਿਖਿਆ ਹੈ ਕਿ ਸਾਡੀ ਕਿਸੇ ਧਰਮ ਨਾਲ ਕੋਈ ਦੁਸ਼ਮਣੀ ਨਹੀਂ।

 

ਗੈਂਗਸਟਰ ਸੁਖਪ੍ਰੀਤ ਬੁੱਢਾ, ਵਿੱਕੀ ਗੌਂਡਰ ਤੇ ਗੁਰਪ੍ਰੀਤ ਸੇਖੋਂ ਦਾ ਖਾਸਮ ਖਾਸ ਹੈ। ਜਦੋਂ ਵਿੱਕੀ ਗੌਂਡਰ ਦਾ ਐਨਕਾਊਂਟਰ ਹੋਇਆ ਸੀ ਤਾਂ ਇਹ ਅਫ਼ਵਾਹ ਉੱਡੀ ਸੀ ਕਿ ਸੁਖਪ੍ਰੀਤ ਵੀ ਨਾਲ ਹੀ ਮਾਰਿਆ ਗਿਆ ਹੈ।

Waheguru ji ka khalsa Waheguru ji ki fatehSariya nu banti hai ae ke eis kam nu kise dharam nal na jodo. Sadi kise…

Posted by Dilpreet Singh Dhahan on 15 एप्रिल 2018

ਦਿਲਪ੍ਰੀਤ ਨੇ ਅੱਗੇ ਪੋਸਟ ਵਿੱਚ ਲਿਖਿਆ ਹੈ ਕਿ ਹਮਲੇ ਦਾ ਕਾਰਨ ਪਰਮੀਸ਼ ਮੀਡੀਆ ਵਿੱਚ ਆ ਕੇ ਖ਼ੁਦ ਹੀ ਦੱਸੇਗਾ। ਉਸ ਨੇ ਅੱਗੇ ਲਿਖਿਆ ਹੈ ਕਿ 50 ਗੋਲੀਆਂ ਤਾਂ ਟ੍ਰੇਲਰ ਸੀ ਜਦੋਂ ਮਾਰਨਾ ਹੋਇਆ 500 ਗੋਲੀਆਂ ਮਾਰ ਕਰ ਜਾਵਾਂਗੇ।

 

ਪਰਮੀਸ਼ ਇਸ ਸਮੇਂ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਸ ਨੇ ਹਮਲੇ ਤੋਂ ਇੱਕ ਦਿਨ ਬਾਅਦ ਆਪਣੇ ਅਧਿਕਾਰਤ ਫੇਸਬੁੱਕ ਪੇਜ ‘ਤੇ ਗੁਰੂ ਨਾਨਕ ਦੇਵ ਜੀ ਦੇ ਸਰੂਪ ਦੀ ਤਸਵੀਰ ਪੋਸਟ ਕਰਕੇ ਆਪਣੇ ਠੀਕ ਹੋਣ ਦੀ ਗੱਲ ਕਹੀ ਸੀ। ਉਸ ਨੇ ਪੋਸਟ ਵਿੱਚ ਕਿਸੇ ਨਾਲ ਦੁਸ਼ਮਣੀ ਨਾ ਹੋਣ ਦੀ ਗੱਲ ਵੀ ਕਹੀ ਸੀ। ਉਸ ਨੇ ਅਫ਼ਸੋਸ ਜਾਹਰ ਕਰਦਿਆਂ ਕਿਹਾ ਸੀ ਜਿਸ ਤਰ੍ਹਾਂ ਅੱਜ ਮੇਰੀ ਮਾਂ ਰੋਈ ਹੈ, ਪੰਜਾਬ ਦੇ ਕਿਸੇ ਪੁੱਤ ਦੀ ਮਾਂ ਨਾ ਰੋਵੇ।

 

Babe Nanak di Mehar naal main theek Haan, sare Fans dian duawaan naal ne, meri kisse naal vi koi tareeke di Dushmani nhi, jiwen Meri maa aaj roi hai, Punjab de kisse putt di maa kade na Rowe. Sarbat Da Bhala.

Posted by Parmish Verma on 14 एप्रिल 2018

First Published: Monday, 16 April 2018 1:08 PM

Related Stories

‘ਭਾਵੇਸ਼ ਜੋਸ਼ੀ’ ਨੂੰ ਬਾਲੀਵੁੱਡ ਦਾ ਮਿਲ ਰਿਹਾ ਸਾਥ
‘ਭਾਵੇਸ਼ ਜੋਸ਼ੀ’ ਨੂੰ ਬਾਲੀਵੁੱਡ ਦਾ ਮਿਲ ਰਿਹਾ ਸਾਥ

ਮੁੰਬਈ: ਹਰਸ਼ਵਰਧਨ ਕਪੂਰ ਦੀ ਅਪਕਮਿੰਗ ਫ਼ਿਲਮ ‘ਭਾਵੇਸ਼ ਜੋਸ਼ੀ-ਸੁਪਰਹੀਰੋ’ ਦਾ ਟੀਜ਼ਰ

‘ਕਲੰਕ’ ਦੀਆਂ ਤਸਵੀਰਾਂ ਆਈਆਂ ਸਾਹਮਣੇ
‘ਕਲੰਕ’ ਦੀਆਂ ਤਸਵੀਰਾਂ ਆਈਆਂ ਸਾਹਮਣੇ

ਮੁੰਬਈ: ਕਰਨ ਜੌਹਰ ਦੀ ਆਉਣ ਵਾਲੀ ਫ਼ਿਲਮ ‘ਸ਼ਿੱਦਤ’ ਕਾਫੀ ਸਮੇਂ ਤੋਂ ਸੁਰਖੀਆਂ ‘ਚ ਸੀ

ਗਾਇਕਾ ਮੀਸ਼ਾ ਨੇ ਪਾਕਿਸਤਾਨੀ ਕਲਾਕਾਰ ਅਲੀ ਜ਼ਫ਼ਰ 'ਤੇ ਲਾਏ ਜਿਣਸੀ ਸੋਸ਼ਣ ਦੇ ਇਲਜ਼ਾਮ
ਗਾਇਕਾ ਮੀਸ਼ਾ ਨੇ ਪਾਕਿਸਤਾਨੀ ਕਲਾਕਾਰ ਅਲੀ ਜ਼ਫ਼ਰ 'ਤੇ ਲਾਏ ਜਿਣਸੀ ਸੋਸ਼ਣ ਦੇ...

ਨਵੀਂ ਦਿੱਲੀ: ਪਾਕਿਸਤਾਨੀ ਗਾਇਕਾ ਮੀਸ਼ਾ ਸ਼ਫ਼ੀ ਨੇ ਵੀਰਵਾਰ ਨੂੰ ਗਾਇਕ ਤੇ ਅਦਾਕਾਰ

ਐਪਿਕ ਫ਼ਿਲਮ ‘Phamous’ ਨਾਲ ਜੈਕੀ ਸਰੌਫ ਦੀ ਵਾਪਸੀ
ਐਪਿਕ ਫ਼ਿਲਮ ‘Phamous’ ਨਾਲ ਜੈਕੀ ਸਰੌਫ ਦੀ ਵਾਪਸੀ

ਮੁੰਬਈ: ਬਾਲੀਵੁੱਡ ਆਏ ਦਿਨ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਨਾਲ ਸਾਨੂੰ ਹੈਰਾਨ ਕਰ

‘ਓਮਾਰਟਾ’ 'ਤੇ ਸੈਂਸਰ ਬੋਰਡ ਦੀ ਕੈਂਚੀ, ਰਿਲੀਜ਼ ਡੇਟ ਵੀ ਬਦਲੀ
‘ਓਮਾਰਟਾ’ 'ਤੇ ਸੈਂਸਰ ਬੋਰਡ ਦੀ ਕੈਂਚੀ, ਰਿਲੀਜ਼ ਡੇਟ ਵੀ ਬਦਲੀ

ਮੁੰਬਈ: ਹੰਸਲ ਮੇਹਤਾ ਡਾਇਰੈਕਟਡ ਫ਼ਿਲਮ ‘ਓਮਾਰਟਾ’ ਨੂੰ ਸੈਂਸਰ ਬੋਰਡ ਨੇ ਇੱਕ ਕੱਟ

ਨੇਹਾ ਕੱਕੜ ਤੇ ਟੋਨੀ ਦੇ ਨਾਂ ਨਵਾਂ ਰਿਕਾਰਡ
ਨੇਹਾ ਕੱਕੜ ਤੇ ਟੋਨੀ ਦੇ ਨਾਂ ਨਵਾਂ ਰਿਕਾਰਡ

ਚੰਡੀਗੜ੍ਹ: ਨੇਹਾ ਕੱਕੜ ਬਾਲੀਵੁੱਡ ਇੰਡਸਟਰੀ ਦੀ ਸਭ ਤੋਂ ਵਧੀਆ ਪਲੇਅਬੈਕ ਗਾਇਕਾਂ

ਫਲੋਰ ‘ਤੇ ਆਈ ‘ਪਾਨੀਪਤ’
ਫਲੋਰ ‘ਤੇ ਆਈ ‘ਪਾਨੀਪਤ’

ਮੁੰਬਈ: ਆਸ਼ੂਤੋਸ਼ ਗੋਵਾਰੀਕਰ ਤੇ ਡਾਇਰੈਕਟਰ ਨਿਤਿਨ ਦੇਸ਼ਾਈ ਦੀ ਫ਼ਿਲਮ ‘ਪਾਨੀਪਤ’ ਲਈ

ਅਨਿਲ ਕਪੂਰ ਬਣਾਉਣਾ ਚਾਹੁੰਦੇ ਇਸ ਫ਼ਿਲਮ ਦਾ ਰੀਮੇਕ
ਅਨਿਲ ਕਪੂਰ ਬਣਾਉਣਾ ਚਾਹੁੰਦੇ ਇਸ ਫ਼ਿਲਮ ਦਾ ਰੀਮੇਕ

ਮੁੰਬਈ: ਬਾਲੀਵੁੱਡ ਦੇ ਲੱਖਨ ਅੱਜ ਵੀ ਫ਼ਿਲਮਾਂ ‘ਚ ਆਪਣੀ ਐਨਰਜੀ ਤੇ ਬਿੰਦਾਸ ਸੁਭਾਅ

‘ਸੂਰਮਾ' ਲਈ ਸੰਦੀਪ ਨੇ ਕੀਤਾ ਟੀਮ ਦਾ ਧੰਨਵਾਦ
‘ਸੂਰਮਾ' ਲਈ ਸੰਦੀਪ ਨੇ ਕੀਤਾ ਟੀਮ ਦਾ ਧੰਨਵਾਦ

ਚੰਡੀਗੜ੍ਹ: ਪਾਲੀਵੁੱਡ ਵਿੱਚ ਆਏ ਦਿਨ ਵੱਖ-ਵੱਖ ਮੁੱਦਿਆਂ ‘ਤੇ ਫ਼ਿਲਮਾਂ ਬਣ ਰਹੀਆਂ

ਗੁਰੂ ਰੰਧਾਵਾ ਨੇ ਦਿੱਤਾ ਪਵ ਧਾਰੀਆ ਨੂੰ ਜਵਾਬ
ਗੁਰੂ ਰੰਧਾਵਾ ਨੇ ਦਿੱਤਾ ਪਵ ਧਾਰੀਆ ਨੂੰ ਜਵਾਬ

ਚੰਡੀਗੜ੍ਹ: ਹਾਲ ਹੀ ‘ਚ ਹਿੰਦੀ ਤੇ ਪੰਜਾਬੀ ਗਾਣਿਆਂ ਨੂੰ ਯੂ-ਟਿਊਬ ‘ਤੇ ਫੇਕ ਵਿਊਜ਼