ਰਿਆਨ ਸਕੂਲ ਦਾ ਮਾਮਲਾ ਪੁੱਜਾ ਹਾਈਕੋਰਟ

By: ਏਬੀਪੀ ਸਾਂਝਾ | | Last Updated: Wednesday, 13 September 2017 11:57 AM
ਰਿਆਨ ਸਕੂਲ ਦਾ ਮਾਮਲਾ ਪੁੱਜਾ ਹਾਈਕੋਰਟ

ਚੰਡੀਗੜ੍ਹ: ਹਰਿਆਣਾ ਦੇ ਗੁਰੂਗ੍ਰਾਮ ਵਿਚਲੇ ਰਿਆਨ ਸਕੂਲ ਦਾ ਮਾਮਲਾ ਅੱਜਕੱਲ੍ਹ ਚਰਚਾ ਵਿੱਚ ਹੈ। ਹੁਣ ਇਸ ਮਾਮਲੇ ‘ਤੇ ਵਕੀਲ ਪਰਮਿੰਦਰ ਢੁੱਲ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਈ ਹੈ। ਇਸ ਪਟੀਸ਼ਨ ‘ਤੇ ਕੱਲ੍ਹ ਨੂੰ ਸੁਣਵਾਈ ਹੋਵੇਗੀ। ਉਨ੍ਹਾਂ ਕਿਹਾ ਹੈ ਕਿ ਸਕੂਲਾਂ ਦੀ ਲਾਪ੍ਰਵਾਹੀ ਦਾ ਮਸਲਾ ਬੇਹੱਦ ਗੰਭੀਰ ਹੈ ਤੇ ਰਿਆਨ ਮਾਮਲੇ ਨੇ ਇਸ ਨੂੰ ਬੇਨਕਾਬ ਕਰ ਦਿੱਤਾ ਹੈ।

 

ਢੁੱਲ ਨੇ ਹਾਈਕੋਰਟ ਤੋਂ ਮੰਗ ਕੀਤੀ ਹੈ ਕਿ ਸਕੂਲ ਵਿਦਿਆਰਥੀਆਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਸਖ਼ਤ ਦਿਸ਼ਾ-ਨਿਰਦੇਸ਼ ਦਿੱਤੇ ਜਾਣ। ਉਨ੍ਹਾਂ ਪਟੀਸ਼ਨ ਵਿੱਚ ਮੰਗ ਕੀਤੀ ਹੈ ਕਿ ਸਕੂਲ ਦੀ ਸੁਰੱਖਿਆ ਸਬੰਧੀ ਵਿਸ਼ੇਸ ਗਾਈਡਲਾਈਨਜ਼ ਜਾਰੀ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਮੁੜ ਅਜਿਹਾ ਕੋਈ ਬੁਰਾ ਕਾਂਡ ਨਾ ਵਾਪਰੇ।

 

ਉਨ੍ਹਾਂ ਮੰਗ ਕੀਤੀ ਹੈ ਕਿ ਪੁਲਿਸ ਨੂੰ ਨਿਰਦੇਸ਼ ਦਿੱਤੇ ਜਾਣ ਕਿ ਸਕੂਲ ਦੇ ਮੁਲਾਜ਼ਮਾਂ ਦੀ ਚੰਗੀ ਤਰ੍ਹਾਂ ਵੈਰੀਫਿਕੇਸ਼ਨ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੀ ਸਕੂਲਾਂ ‘ਤੇ ਨਜ਼ਰ ਰੱਖਣ ਲਈ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਦਿਸ਼ਾ-ਨਿਰਦੇਸ਼ ਜਾਰੀ ਹੋਣ ਕਿ ਸਕੂਲ ਆਪਣੀ ਮਨਮਰਜ਼ੀ ਨਾ ਕਰ ਸਕਣ ਤੇ ਜੋ ਕੋਈ ਗੜਬੜ ਹੋਵੇ ਤਾਂ ਉਸ ਲਈ ਮੈਨੇਜਮੈਂਟ ਜਿੰਮੇਵਾਰ ਹੋਵੇ।

First Published: Wednesday, 13 September 2017 11:57 AM

Related Stories

ਜਖੜ ਨੇ ਜੇਤਲੀ ਨੂੰ ਵੰਗਾਰਿਆ, ਨੋਟਬੰਦੀ ਨਾਲ ਕਿਸ ਦਾ ਫਾਇਦਾ?
ਜਖੜ ਨੇ ਜੇਤਲੀ ਨੂੰ ਵੰਗਾਰਿਆ, ਨੋਟਬੰਦੀ ਨਾਲ ਕਿਸ ਦਾ ਫਾਇਦਾ?

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਗੁਰਦਾਸਪੁਰ ਜ਼ਿਮਨੀ

ਕਿਸਾਨਾਂ ਵੱਲੋਂ ਕੈਪਟਨ ਸਰਕਾਰ ਨੂੰ ਅਲਟੀਮੇਟਮ
ਕਿਸਾਨਾਂ ਵੱਲੋਂ ਕੈਪਟਨ ਸਰਕਾਰ ਨੂੰ ਅਲਟੀਮੇਟਮ

ਪਟਿਆਲਾ (ਸੁਖਵਿੰਦਰ ਸਿੰਘ): ਪੰਜਾਬ ਦੇ ਕਿਸਾਨ ਕਰਜ਼ਾ ਮੁਆਫੀ ਲਈ ਸਰਕਾਰ ਨਾਲ

ਹਾਈਕੋਰਟ ਨੇ ਹਨੀਪ੍ਰੀਤ ਨੂੰ ਝਾੜਿਆ: 'ਜਾਨ ਨੂੰ ਖਤਰਾ ਤਾਂ ਆਤਮ-ਸਮਰਪਣ ਕਰੋ'
ਹਾਈਕੋਰਟ ਨੇ ਹਨੀਪ੍ਰੀਤ ਨੂੰ ਝਾੜਿਆ: 'ਜਾਨ ਨੂੰ ਖਤਰਾ ਤਾਂ ਆਤਮ-ਸਮਰਪਣ ਕਰੋ'

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਅੱਜ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਦੀ ਕਥਿਤ ਧੀ

ਭਗਵੰਤ ਮਾਨ ਦੀਆਂ ਮੋਦੀ ਨੂੰ ਟਿੱਚਰਾਂ, ਕਿਹਾ ਮੋਦੀ ਨੇ ਤਾਂ ਵਪਾਰੀਆਂ ਨੂੰ ਵੀ ਕੀਤਾ ਕੈਸ਼ਲੈਸ
ਭਗਵੰਤ ਮਾਨ ਦੀਆਂ ਮੋਦੀ ਨੂੰ ਟਿੱਚਰਾਂ, ਕਿਹਾ ਮੋਦੀ ਨੇ ਤਾਂ ਵਪਾਰੀਆਂ ਨੂੰ ਵੀ ਕੀਤਾ...

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ

ਪੇਸ਼ੀ ਭੁਗਤਣ ਆਏ ਰਵਨੀਤ ਬਿੱਟੂ ਦਾ ਸੁਖਬੀਰ ਤੇ ਮਜੀਠੀਆ ਨੂੰ ਜੇਲ੍ਹ ਭੇਜਣ ਦਾ ਦਾਅਵਾ
ਪੇਸ਼ੀ ਭੁਗਤਣ ਆਏ ਰਵਨੀਤ ਬਿੱਟੂ ਦਾ ਸੁਖਬੀਰ ਤੇ ਮਜੀਠੀਆ ਨੂੰ ਜੇਲ੍ਹ ਭੇਜਣ ਦਾ...

ਬਠਿੰਡਾ: ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਅੱਜ ਬਠਿੰਡਾ ਅਦਾਲਤ ਵਿੱਚ ਪੇਸ਼

ਰਾਮ ਰਹੀਮ ਦੀ ਭਗਤਣੀ ਦਿੱਲੀ 'ਚ ਪੁਲਿਸ ਦੇ ਨੇਪਾਲ 'ਚੇ ਗੇੜੇ
ਰਾਮ ਰਹੀਮ ਦੀ ਭਗਤਣੀ ਦਿੱਲੀ 'ਚ ਪੁਲਿਸ ਦੇ ਨੇਪਾਲ 'ਚੇ ਗੇੜੇ

ਚੰਡੀਗੜ੍ਹ: ਰਾਮ ਰਹੀਮ ਦੀ ਭਗਤਣੀ ਹਨੀਪ੍ਰੀਤ ਦਿੱਲੀ ‘ਚ ਘੁੰਮਦੀ ਰਹੀ ਤੇ ਹਰਿਆਣਾ

ਕੈਪਟਨ ਦੇ ਰਾਜ 'ਚ ਰਹਿਣਗੇ ਬਿਜਲੀ-ਪਾਣੀ ਦੇ ਗੱਫੇ
ਕੈਪਟਨ ਦੇ ਰਾਜ 'ਚ ਰਹਿਣਗੇ ਬਿਜਲੀ-ਪਾਣੀ ਦੇ ਗੱਫੇ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਕਿਸਾਨਾਂ

ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤ ਦੁਬਿਧਾ 'ਚ, ਰੁਸ਼ਨਾ ਉੱਠੇਗੀ ਗੁਰੂ ਨਗਰੀ!
ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤ ਦੁਬਿਧਾ 'ਚ, ਰੁਸ਼ਨਾ ਉੱਠੇਗੀ ਗੁਰੂ ਨਗਰੀ!

ਅੰਮ੍ਰਿਤਸਰ: ਇਸ ਵਾਰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਦੋ ਵਾਰ ਮਨਾਇਆ

 ਨਵਾਂ ਸਵਾਲ: ਰਾਮ ਰਹੀਮ ਬਲਾਤਕਾਰ ਕਰਨ ਦੇ ਕਾਬਲ ?
ਨਵਾਂ ਸਵਾਲ: ਰਾਮ ਰਹੀਮ ਬਲਾਤਕਾਰ ਕਰਨ ਦੇ ਕਾਬਲ ?

ਚੰਡੀਗੜ੍ਹ: ਡੇਰਾ ਸਿਰਸਾ ਦਾ ਮੁਖੀ ਰਾਮ ਰਹੀਮ ਬਲਾਤਕਾਰ ਦੇ ਕਾਬਲ ਵੀ ਹੈ? ਇਹ ਪਤਾ

ਰਾਮ ਰਹੀਮ ਦੀ ਲਾਡਲੀ ਹਨੀਪ੍ਰਤੀ ਦਿੱਲੀ 'ਚ ..?
ਰਾਮ ਰਹੀਮ ਦੀ ਲਾਡਲੀ ਹਨੀਪ੍ਰਤੀ ਦਿੱਲੀ 'ਚ ..?

ਨਵੀਂ ਦਿੱਲੀ: ਇੱਕ ਮਹੀਨੇ ਤੋਂ ਗਾਇਬ ਚੱਲੀ ਆ ਰਹੀ, ਬਲਾਤਕਾਰੀ ਰਾਮ ਰਹੀਮ ਦੀ ਸਭ ਤੋਂ