ਪੰਜਾਬ 'ਚ 11 ਜੂਨ ਨੂੰ ਪੰਚਾਇਤੀ ਜ਼ਿਮਨੀ ਚੋਣਾਂ

By: ਏਬੀਪੀ ਸਾਂਝਾ | | Last Updated: Thursday, 18 May 2017 8:48 AM
ਪੰਜਾਬ 'ਚ 11 ਜੂਨ ਨੂੰ ਪੰਚਾਇਤੀ ਜ਼ਿਮਨੀ ਚੋਣਾਂ

ਮੋਹਾਲੀ: ਪੰਜਾਬ ਵਿੱਚ ਸਰਪੰਚਾਂ ਤੇ ਪੰਚਾਂ ਦੀਆਂ ਖਾਲੀ ਪਈਆਂ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਇਨਾਂ ਖਾਲੀ ਪਈਆਂ ਸੀਟਾਂ ਲ਼ਈ 11 ਜੂਨ ਨੂੰ ਜ਼ਿਮਨੀ ਚੋਣਾਂ ਹੋਣਗੀਆਂ। ਖਾਲੀ ਸੀਟਾਂ ਲਈ ਨਾਮਜ਼ਦਗੀਆਂ ਭਰਨ ਦਾ ਅਮਲ 25 ਤੋਂ 30 ਮਈ ਤੱਕ ਚੱਲੇਗਾ।

 

ਉਮੀਦਵਾਰਾਂ ਦੇ ਕਾਗਜ਼ਾਂ ਦੀ ਪੜਤਾਲ 31 ਮਈ ਨੂੰ ਹੋਵੇਗੀ ਅਤੇ ਪਹਿਲੀ ਜੂਨ ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਇਸੇ ਦਿਨ ਨਤੀਜਾ ਐਲਾਨਿਆ ਜਾਵੇਗਾ।

First Published: Thursday, 18 May 2017 8:05 AM

Related Stories

ਗੋਨੇਆਣੇ ਹੋਈ ਚਾਣਚੱਕ ਮੌਤ
ਗੋਨੇਆਣੇ ਹੋਈ ਚਾਣਚੱਕ ਮੌਤ

ਗੋਨਿਆਣਾ: ਸਥਾਨਕ ਆਇਸਰ ਪਟਰੋਲ ਪੰਪ ਦੇ ਸਕਿਊਰਟੀ ਗਾਰਡ ਦੀ ਉਸ ਦੀ ਰਾਇਫਲ ਵਿਚੋਂ

ਪੁਲਿਸ 'ਤੇ ਗੋਲੀਆਂ ਚਲਾਉਣ ਵਾਲੇ ਬਠਿੰਡਾ ਦੇ ਦੋ ਗੈਂਗਸਟਰ ਜਲੰਧਰੋਂ ਗ੍ਰਿਫਤਾਰ
ਪੁਲਿਸ 'ਤੇ ਗੋਲੀਆਂ ਚਲਾਉਣ ਵਾਲੇ ਬਠਿੰਡਾ ਦੇ ਦੋ ਗੈਂਗਸਟਰ ਜਲੰਧਰੋਂ ਗ੍ਰਿਫਤਾਰ

ਜਲੰਧਰ: 17 ਸਤੰਬਰ ਨੂੰ ਸ਼ਾਹਕੋਟ ‘ਚ ਪੁਲਿਸ ‘ਤੇ ਫਾਇਰਿੰਗ ਕਰਨ ਵਾਲੇ ਦੋ

ਨਾਈਜੀਰੀਅਨ ਵਿਦਿਆਰਥੀ ਨਸ਼ੇ ਨਾਲ ਗ੍ਰਿਫਤਾਰ
ਨਾਈਜੀਰੀਅਨ ਵਿਦਿਆਰਥੀ ਨਸ਼ੇ ਨਾਲ ਗ੍ਰਿਫਤਾਰ

ਜਲੰਧਰ ਪੁਲਿਸ ਨੇ 5 ਗ੍ਰਾਮ ਹੈਰੋਇਨ ਨਾਲ ਇੱਕ ਅਫਰੀਕੀ ਮੂਲ ਦੇ ਵਿਦਿਆਰਥੀ ਨੂੰ

ਡੇਰੇ ਦੇ ਨਾਮ ਚਰਚਾ 'ਤੇ ਹਮਲੇ ਕਰਨ ਦੇ ਦੋਸ਼' ਚ 56 ਸਿੱਖ ਬਰੀ
ਡੇਰੇ ਦੇ ਨਾਮ ਚਰਚਾ 'ਤੇ ਹਮਲੇ ਕਰਨ ਦੇ ਦੋਸ਼' ਚ 56 ਸਿੱਖ ਬਰੀ

ਚੰਡੀਗੜ੍ਹ: ਡੇਰਾ ਸਿਰਸਾ ਨਾਲ ਸਬੰਧਿਤ ਸੁਨਾਮ(ਸੰਗਰੂਰ) ਸਥਿਤ ਨਾਮ ਚਰਚਾ ਘਰ ‘ਤੇ

ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਦੇਣ 'ਤੇ ਫਿਰ ਉੱਠੇ ਸੁਆਲ?
ਰਾਣਾ ਗੁਰਜੀਤ ਸਿੰਘ ਨੂੰ ਕਲੀਨ ਚਿੱਟ ਦੇਣ 'ਤੇ ਫਿਰ ਉੱਠੇ ਸੁਆਲ?

ਚੰਡੀਗੜ੍ਹ- ਪੰਜਾਬ ਦੇ ਬਿਜਲੀ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਨਾਲ

ਬਾਦਲਾਂ ਵਿਰੁੱਧ ਬੋਲਣ ਵਾਲੇ ਗਿਆਨੀ ਗੁਰਮੁਖ ਸਿੰਘ ਨੂੰ ਇੱਕ ਹੋਰ ਝਟਕਾ...
ਬਾਦਲਾਂ ਵਿਰੁੱਧ ਬੋਲਣ ਵਾਲੇ ਗਿਆਨੀ ਗੁਰਮੁਖ ਸਿੰਘ ਨੂੰ ਇੱਕ ਹੋਰ ਝਟਕਾ...

ਅੰਮ੍ਰਿਤਸਰ- ਤਖਤ ਦਮਦਮਾ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਤੇ ਗੁਰਦੁਆਰਾ

ਚਾਹਲ ਭਰਾਵਾਂ ਦੇ ਖਿਲਾਫ ਅਦਾਲਤ ‘ਚ ਸਪਲੀਮੈਂਟਰੀ ਚਲਾਨ ਪੇਸ਼
ਚਾਹਲ ਭਰਾਵਾਂ ਦੇ ਖਿਲਾਫ ਅਦਾਲਤ ‘ਚ ਸਪਲੀਮੈਂਟਰੀ ਚਲਾਨ ਪੇਸ਼

ਮੋਹਾਲੀ- ਡਰੱਗਜ਼ ਦਾ ਧੰਦਾ ਕਰਨ ਦੇ ਦੋਸ਼ਾਂ ਦੇ ਕੇਸ ਦਾ ਸਾਹਮਣਾ ਕਰ ਰਹੇ ਜਗਦੀਸ਼ ਸਿੰਘ

ਹਨੀਪ੍ਰੀਤ ਦੇ ਪਤੀ ਨੇ ਖੋਲ੍ਹੇ ਰਾਮ ਰਹੀਮ ਦੇ ਰਾਜ਼
ਹਨੀਪ੍ਰੀਤ ਦੇ ਪਤੀ ਨੇ ਖੋਲ੍ਹੇ ਰਾਮ ਰਹੀਮ ਦੇ ਰਾਜ਼

ਨਵੀਂ ਦਿੱਲੀ: ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਫਰਾਰ ਉਸ ਦੀ ਕਥਿਤ ਧੀ

ਕਿਸਾਨਾਂ ਨੇ ਕੈਪਟਨ ਸਰਕਾਰ ਅੱਗੇ ਰੱਖੀਆਂ 10 ਸ਼ਰਤਾਂ
ਕਿਸਾਨਾਂ ਨੇ ਕੈਪਟਨ ਸਰਕਾਰ ਅੱਗੇ ਰੱਖੀਆਂ 10 ਸ਼ਰਤਾਂ

ਚੰਡੀਗੜ੍ਹ: ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਪਟਿਆਲਾ ਮੋਤੀ ਮਹਿਲ ਦੀ

ਜਾਖੜ ਨੇ ਸੁਖਬੀਰ, ਸਾਂਪਲਾ ਤੇ ਭਗਵੰਤ ਮਾਨ ਨੂੰ ਖੁੱਲ੍ਹੀ ਬਹਿਸ ਲਈ ਲਲਕਾਰਿਆ
ਜਾਖੜ ਨੇ ਸੁਖਬੀਰ, ਸਾਂਪਲਾ ਤੇ ਭਗਵੰਤ ਮਾਨ ਨੂੰ ਖੁੱਲ੍ਹੀ ਬਹਿਸ ਲਈ ਲਲਕਾਰਿਆ

ਗੁਰਦਾਸਪੁਰ: 11 ਅਕਤੂਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ਅੱਜ ਕਾਂਗਰਸ ਦੇ ਉਮੀਦਵਾਰ