ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਸਿਆਸਤ !

By: ਏਬੀਪੀ ਸਾਂਝਾ | | Last Updated: Tuesday, 13 February 2018 2:19 PM
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਸਿਆਸਤ !

ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਸਿਆਸਤ ਭਖ ਗਈ ਹੈ। ਪ੍ਰਕਾਸ਼ ਪੁਰਬ ਸਫ਼ਲਤਾ ਨਾਲ ਮਨਾਉਣ ਲਈ ਕੀਤੀ ਗਈ ਮੀਟਿੰਗ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਵਿਰੋਧੀ ਧਿਰ ਦੇ ਆਗੂ ਸ਼ਾਮਲ ਨਹੀਂ ਹੋਏ। ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਵਿਰੋਧੀ ਧਿਰ ਦੇ ਆਗੂਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਅਪਮਾਣ ਕੀਤਾ ਹੈ।

 

 

ਸਿੱਧੂ ਨੇ ਕਿਹਾ ਕਿ ਵਿਸ਼ੇਸ਼ ਮੀਟਿੰਗ ਲਈ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਆਰਗੇਨਾਇਜਿੰਗ ਕਮੇਟੀ ਦੀ ਪਹਿਲੀ ਜਾਇਜ਼ਾ ਮੀਟਿੰਗ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਸੀ ਪਰ ਉਹ ਮੀਟਿੰਗ ਵਿੱਚ ਹਾਜ਼ਰ ਨਾ ਹੋਏ।

 

ਸਿੱਧੂ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਵਿਰੋਧੀ ਧਿਰ ਨੇ ਇਸ ਪਵਿੱਤਰ ਧਾਰਮਿਕ ਸਮਾਗਮ ਨੂੰ ਸਿਆਸੀ ਰੰਗਤ ਦੇਣ ਦਾ ਰਾਹ ਚੁਣਿਆ ਤੇ ਮੀਟਿੰਗ ਦਾ ਬਾਈਕਾਟ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਅਜਿਹਾ ਮੌਕਾ ਹੈ ਜਦੋਂ ਸਾਰੀ ਸਿਆਸੀਆਂ ਪਾਰਟੀਆਂ ਨੂੰ ਆਪਣੇ ਸੌੜੇ ਸਿਆਸੀ ਹਿੱਤਾਂ ਤੋਂ ਉੱਪਰ ਉਠਣਾ ਚਾਹੀਦਾ ਹੈ।

 

ਮੁੱਖ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਕਿ ਉਹ ਇਸ ਮਾਮਲੇ ‘ਤੇ ਵਿਰੋਧੀ ਧਿਰ ਦੇ ਆਗੂਆਂ ਨਾਲ ਸੰਪਰਕ ਕਰਨ। ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਵਾਇਆ ਕਿ ਉਹ ਮੁੱਖ ਮੰਤਰੀ ਤਰਫੋਂ ਨਿੱਜੀ ਤੌਰ ‘ਤੇ ਵਿਰੋਧੀ ਧਿਰ ਦੇ ਸਾਰੇ ਆਗੂਆਂ ਤੇ ਐਸ.ਜੀ.ਪੀ.ਸੀ. ਤੱਕ ਪਹੁੰਚ ਕਰਨਗੇ। ਉਨ੍ਹਾਂ ਨੂੰ ਸਿਆਸੀ ਲੀਹਾਂ ਤੋਂ ਉੱਪਰ ਉੱਠ ਕੇ ਇਸ ਮਹਾਨ ਪਵਿੱਤਰ ਸਮਾਰੋਹ ਵਿੱਚ ਸਮੂਹਿਕ ਤੌਰ ‘ਤੇ ਸਮੂਹਲੀਅਤ ਕਰਨ ਵਾਸਤੇ ਮਨਾਉਣਗੇ।

First Published: Tuesday, 13 February 2018 2:19 PM

Related Stories

ਬਲਾਤਕਾਰ ਮਾਮਲੇ ਫਸੇ 'ਚ ਲੰਗਾਹ ਹੋਏ 'ਦਿਲ ਦੇ ਮਰੀਜ਼'
ਬਲਾਤਕਾਰ ਮਾਮਲੇ ਫਸੇ 'ਚ ਲੰਗਾਹ ਹੋਏ 'ਦਿਲ ਦੇ ਮਰੀਜ਼'

ਗੁਰਦਾਸਪੁਰ: ਸਾਬਕਾ ਮੰਤਰੀ ਤੇ ਸਾਬਾਕ ਅਕਾਲੀ ਲੀਡਰ ਸੁੱਚਾ ਸਿੰਘ ਲੰਗਾਹ ਅੱਜ

ਅਗਲੀ ਰਣਨੀਤੀ ਘੜਣ ਲਈ ਚੰਡੀਗੜ੍ਹ 'ਚ ਜੁੜੇ ਅਕਾਲੀ
ਅਗਲੀ ਰਣਨੀਤੀ ਘੜਣ ਲਈ ਚੰਡੀਗੜ੍ਹ 'ਚ ਜੁੜੇ ਅਕਾਲੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਅੱਜ ਚੰਡੀਗੜ੍ਹ ‘ਚ ਹੈ।

ਕਪਿਲ ਸ਼ਰਮਾ ਬੱਸਾਂ ਤੇ ਆਟੋਆਂ 'ਚ ਸਫਰ ਕਰਨ ਲਈ ਮਜਬੂਰ
ਕਪਿਲ ਸ਼ਰਮਾ ਬੱਸਾਂ ਤੇ ਆਟੋਆਂ 'ਚ ਸਫਰ ਕਰਨ ਲਈ ਮਜਬੂਰ

ਨਵੀਂ ਦਿੱਲੀ: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇੱਕ ਵਾਰ ਫਿਰ ਤੋਂ ਛੋਟੇ ਪਰਦੇ ‘ਤੇ

ਟਾਈਟਲਰ ਮਾਮਲੇ 'ਤੇ ਕੈਪਟਨ ਖ਼ਿਲਾਫ ਡਟੀ ਬੀ.ਜੇ.ਪੀ.!
ਟਾਈਟਲਰ ਮਾਮਲੇ 'ਤੇ ਕੈਪਟਨ ਖ਼ਿਲਾਫ ਡਟੀ ਬੀ.ਜੇ.ਪੀ.!

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 1984 ਦੇ ਸਿੱਖ ਕਤਲੋਗਾਰਤ ਦੇ

ਗੈਂਗਸਟਰਾਂ ਨੂੰ ਪੰਜਾਬ ਪੁਲਿਸ ਦਾ ਆਨਲਾਈਨ ਜਵਾਬ !
ਗੈਂਗਸਟਰਾਂ ਨੂੰ ਪੰਜਾਬ ਪੁਲਿਸ ਦਾ ਆਨਲਾਈਨ ਜਵਾਬ !

ਚੰਡੀਗੜ੍ਹ: ਪੰਜਾਬ ਪੁਲਿਸ ਗੈਂਗਸਟਰਾਂ ਤੇ ਅਪਰਾਧੀਆਂ ਨੂੰ ਆਨਲਾਈਨ ਧਮਕੀਆਂ ਦਾ

ਲਧਿਆਣਾ ਨਿਗਮ ਚੋਣਾਂ ਲਈ ਲਾਏ 9 ਨਿਗਰਾਨ
ਲਧਿਆਣਾ ਨਿਗਮ ਚੋਣਾਂ ਲਈ ਲਾਏ 9 ਨਿਗਰਾਨ

ਲੁਧਿਆਣਾ: ਨਗਰ ਨਿਗਮ ਲੁਧਿਆਣਾ ਦੀ ਚੋਣ ਲਈ ਚੋਣ ਕਮਿਸ਼ਨਰ ਵੱਲੋਂ 9 ਨਿਗਰਾਨ ਨਿਯੁਕਤ

ਟਰੂਡੋ ਨੂੰ ਸਿਰੋਪਾਓ ਦੇ ਕੇ ਸਨਮਾਨਤ ਕਰੇਗਾ ਅਕਾਲੀ ਦਲ
ਟਰੂਡੋ ਨੂੰ ਸਿਰੋਪਾਓ ਦੇ ਕੇ ਸਨਮਾਨਤ ਕਰੇਗਾ ਅਕਾਲੀ ਦਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ

ਕਿਹੜੀ ਸਟੇਜ ਤੋਂ ਬਿਨਾਂ ਬੋਲੇ ਚਲੇ ਗਏ ਕੈਪਟਨ !
ਕਿਹੜੀ ਸਟੇਜ ਤੋਂ ਬਿਨਾਂ ਬੋਲੇ ਚਲੇ ਗਏ ਕੈਪਟਨ !

ਅੰਮ੍ਰਿਤਸਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਹੀਦ ਜਰਨੈਲ ਸ਼ਾਮ ਸਿੰਘ ਅਟਾਰੀ

ਸ਼੍ਰੋਮਣੀ ਕਮੇਟੀ ਦੀ ਦਲਿਤਾਂ ਵੱਲ ਵੀ ਹੋਈ ਨਜ਼ਰ 'ਸਵੱਲੀ'
ਸ਼੍ਰੋਮਣੀ ਕਮੇਟੀ ਦੀ ਦਲਿਤਾਂ ਵੱਲ ਵੀ ਹੋਈ ਨਜ਼ਰ 'ਸਵੱਲੀ'

ਕੁਰੁਕਸ਼ੇਤਰ: ਪਿਛਲੇ ਕੁਝ ਸਮੇਂ ਅੰਦਰ ਸਿੱਖਾਂ ਵੱਲੋਂ ਦਲਿਤਾਂ ਨਾਲ ਵਿਤਕਰਾ ਕੀਤੇ

ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ 'ਤੇ ਕੇਂਦਰ ਦਾ ਤੋਹਫ਼ਾ
ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ 'ਤੇ ਕੇਂਦਰ ਦਾ ਤੋਹਫ਼ਾ

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਮਹਾਰਾਸ਼ਟਰ ਦੇ ਇਤਿਹਾਸਕ ਸ਼ਹਿਰ ਨਾਂਦੇੜ ਵਿਖੇ