16 ਨਵੰਬਰ ਨੂੰ ਰਾਸ਼ਟਰਪਤੀ ਇਸ ਜ਼ਰੂਰੀ ਕੰਮ ਲਈ ਆ ਰਹੇ ਪੰਜਾਬ

By: ਰਵੀ ਇੰਦਰ ਸਿੰਘ | | Last Updated: Saturday, 11 November 2017 6:21 PM
16 ਨਵੰਬਰ ਨੂੰ ਰਾਸ਼ਟਰਪਤੀ ਇਸ ਜ਼ਰੂਰੀ ਕੰਮ ਲਈ ਆ ਰਹੇ ਪੰਜਾਬ

ਪੁਰਾਣੀ ਤਸਵੀਰ

ਜਲੰਧਰ: ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ 16 ਨਵੰਬਰ ਨੂੰ ਆਦਮਪੁਰ ਏਅਰਬੇਸ ਸਟੇਸ਼ਨ ਆ ਰਹੇ ਹਨ। ਇੱਥੇ ਉਹ 223 ਸਕਵਾਰਡਨ ਅਤੇ 117 ਹੈਲੀਕਾਪਟਰ ਯੂਨਿਟ ਨੂੰ ਪ੍ਰੈਜ਼ੀਡੈਂਟ ਸਟੈਂਡਰਡ ਨਾਲ ਸਨਮਾਨਤ ਕਰਨਗੇ। ਇਸ ਸਮੇਂ ਉਨ੍ਹਾਂ ਦੇ ਨਾਲ ਪੰਜਾਬ ਦੇ ਰਾਜਪਾਲ ਵੀ ਮੌਜੂਦ ਰਹਿਣਗੇ।

 

ਰਾਸ਼ਟਪਤੀ ਦੇ ਸਮਾਗਮ ਬਾਰੇ ਦੱਸਦਿਆਂ ਵੈਸਟਰਨ ਕਮਾਂਡ ਦੇ ਮੁੱਖੀ ਏਅਰ ਮਾਰਸ਼ਲ ਸੀ ਹਰੀ ਕੁਮਾਰ ਨੇ ਦੱਸਿਆ ਕਿ ਇੰਡੀਅਨ ਏਅਰਫੋਰਸ ਕਿਸੇ ਵੀ ਯੂਨਿਟ ਦੇ 18 ਸਾਲ ਪੂਰੇ ਹੋਣ ‘ਤੇ ਉਸ ਨੂੰ ਪ੍ਰੈਜ਼ੀਡੈਂਟ ਸਟੈਂਡਰਡ ਨਾਲ ਸਨਮਾਨਤ ਕਰਦੀ ਹੈ। ਸਾਡੀਆਂ ਦੋ ਯੂਨਿਟਾਂ ਨੂੰ ਸਨਮਾਨਤ ਕਰਨ ਲਈ ਮੁਲਕ ਦੀਆਂ ਤਿੰਨੋਂ ਫੌਜਾਂ ਦੇ ਮੁੱਖੀ ਰਾਸ਼ਟਰਪਤੀ ਇੱਥੇ ਆ ਰਹੇ ਹਨ। ਉਸ ਦਿਨ ਏਅਰਸ਼ੋਅ ਵੀ ਹੋਵੇਗਾ।

 

ਆਦਮਪੁਰ ਦੇ ਏਅਰਬੇਸ ਸਟੇਸ਼ਨ ‘ਚ ਹੋਈ ਪ੍ਰੈਸ ਕਾਨਫਰੰਸ ‘ਚ ਏਅਰ ਮਾਰਸ਼ਲ ਸੀ ਹਰੀਕੁਮਾਰ ਨੇ ਦੱਸਿਆ ਕਿ 223 ਸਕਵਾਰਡਨ ਦੇ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਪ੍ਰਭਾਤ ਮਲਿਕ ਅਤੇ 117 ਹੈਲੀਕਾਪਟਰ ਯੂਨਿਟ ਦੇ ਕਮਾਡਿੰਗ ਅਫਸਰ ਵਿੰਗ ਕਮਾਂਡਰ ਐਨ ਬਤਰਾ ਪ੍ਰੈਜ਼ੀਡੈਂਟ ਸਟੈਂਡਰਡ ਹਾਸਲ ਕਰਨਗੇ। ਇਸ ਦੌਰਾਨ ਰਾਸ਼ਟਰਪਤੀ 223 ਸਕਵਾਰਡਨ ਅਤੇ 117 ਹੈਲੀਕਾਪਟਰ ਯੂਨਿਟ ਦੀਆਂ ਡਾਕ ਟਿਕਟਾਂ ਵੀ ਜਾਰੀ ਕਰਣਗੇ।

First Published: Saturday, 11 November 2017 6:20 PM

Related Stories

ਜੀਐਸਟੀ 'ਤੇ ਮਿਲ ਸਕਦੀ ਹੋਰ ਰਾਹਤ
ਜੀਐਸਟੀ 'ਤੇ ਮਿਲ ਸਕਦੀ ਹੋਰ ਰਾਹਤ

ਨਵੀਂ ਦਿੱਲੀ: ਕੇਂਦਰ ਸਰਕਾਰ ਜਲਦ ਹੀ ਜੀਐਸਟੀ ਦੇ ਦੋ ਸਲੈਬ ਨੂੰ ਮਿਲਾ ਕੇ ਇੱਕ ਕਰ

3 ਬੱਚਿਆਂ ਦੀਆਂ ਲਾਸ਼ਾਂ ਮੋਰਨੀ 'ਚੋਂ ਬਰਾਮਦ, ਪਿਤਾ-ਚਾਚਾ ਸ਼ੱਕ ਦੇ ਘੇਰੇ 'ਚ
3 ਬੱਚਿਆਂ ਦੀਆਂ ਲਾਸ਼ਾਂ ਮੋਰਨੀ 'ਚੋਂ ਬਰਾਮਦ, ਪਿਤਾ-ਚਾਚਾ ਸ਼ੱਕ ਦੇ ਘੇਰੇ 'ਚ

ਚੰਡੀਗੜ੍ਹ: ਇੱਥੋਂ ਲਾਗੇ ਪੈਂਦੇ ਲਘੂ ਪਹਾੜੀ ਸੈਰ-ਸਪਾਟਾ ਕੇਂਦਰ ਵਜੋਂ ਮਸ਼ਹੂਰ

ਔਰਤਾਂ ਨੂੰ ਖੁਸ਼ ਰੱਖਣਾ ਲਈ ਸਰਕਾਰ ਚੁੱਕੇਗੀ ਇਹ ਕਦਮ....
ਔਰਤਾਂ ਨੂੰ ਖੁਸ਼ ਰੱਖਣਾ ਲਈ ਸਰਕਾਰ ਚੁੱਕੇਗੀ ਇਹ ਕਦਮ....

ਨਵੀਂ ਦਿੱਲੀ : ਸਰਕਾਰ ਕੰਜ਼ਿਊਮਰ ਪ੫ੋਡਕਟਸ ਤੇ ਰੋਜ਼ਾਨਾ ਦੀਆਂ ਜ਼ਰੂਰਤਾਂ ਦੇ ਸਾਮਾਨ

ਰਿਪੋਰਟ ਦਾ ਖੁਲਾਸਾ, ਹੋਰ ਵਧੇਗੀ ਮਹਿੰਗਾਈ
ਰਿਪੋਰਟ ਦਾ ਖੁਲਾਸਾ, ਹੋਰ ਵਧੇਗੀ ਮਹਿੰਗਾਈ

ਨਵੀਂ ਦਿੱਲੀ : ਅਕਤੂਬਰ ‘ਚ 7 ਮਹੀਨਿਆਂ ‘ਚ ਉੱਚੇ ਲੈਵਲ ‘ਤੇ ਪਹੁੰਚੇ ਰਿਟੇਲ

ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ
ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ

ਨਵੀਂ ਦਿੱਲੀ: ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤੀ’ ਦਾ ਵਿਰੋਧ

ਆਂਡਾ ਮਹਿੰਗਾ ਜਾਂ ਮੁਰਗੀ, ਜਾਣ ਕੇ ਹੋਵੋਗੇ ਹੈਰਾਨ!
ਆਂਡਾ ਮਹਿੰਗਾ ਜਾਂ ਮੁਰਗੀ, ਜਾਣ ਕੇ ਹੋਵੋਗੇ ਹੈਰਾਨ!

ਨਵੀਂ ਦਿੱਲੀ: ਸੰਡੇ ਹੋ ਜਾਂ ਮੰਡੇ, ਰੋਜ਼ ਖਾਓ ਆਂਡੇ: ਇਹ ਮਸ਼ਹੂਰੀ ਸਰਕਾਰਾਂ ਕਈ ਸਾਲਾਂ

ਹਿਮਾਚਲ ਤੇ ਗੁਜਰਾਤ ਦੇ ਨਤੀਜਿਆਂ ਤੋਂ ਅਗਲੇ ਦਿਨ ਆਵੇਗਾ ਰਾਹੁਲ ਦਾ ਨਤੀਜਾ
ਹਿਮਾਚਲ ਤੇ ਗੁਜਰਾਤ ਦੇ ਨਤੀਜਿਆਂ ਤੋਂ ਅਗਲੇ ਦਿਨ ਆਵੇਗਾ ਰਾਹੁਲ ਦਾ ਨਤੀਜਾ

ਨਵੀਂ ਦਿੱਲੀ: ਕਾਂਗਰਸ ਨੇ ਆਪਣੇ ਨਵੇਂ ਕੌਮੀ ਪ੍ਰਧਾਨ ਲਈ ਚੋਣ ਤਾਰੀਖਾਂ ਦਾ ਐਲਾਨ ਕਰ

'ਪਦਮਾਵਤੀ' 'ਤੇ ਰੋਕ ਬਾਰੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
'ਪਦਮਾਵਤੀ' 'ਤੇ ਰੋਕ ਬਾਰੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ

ਨਵੀਂ ਦਿੱਲੀ : ਪਦਮਾਵਤੀ ਫਿਲਮ ‘ਤੇ ਰੋਕ ਲਗਾਉਣ ਦੀ ਮੰਗ ਵਾਲੀ ਜਨ ਹਿੱਤ ਪਟੀਸ਼ਨ

ਲਉ ਜੀ ਸਰਕਾਰ ਨੇ ਹੀ ਜਨਤਕ ਕੀਤੇ 'ਆਧਾਰ' ਦੇ ਅੰਕੜੇ!
ਲਉ ਜੀ ਸਰਕਾਰ ਨੇ ਹੀ ਜਨਤਕ ਕੀਤੇ 'ਆਧਾਰ' ਦੇ ਅੰਕੜੇ!

ਨਵੀਂ ਦਿੱਲੀ : ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਕਰੀਬ 210 ਵੈੱਬਸਾਈਟਾਂ ਨੇ ਕੁਝ