ਨੈਸ਼ਨਲ ਸਾਈਕਲਿੰਗ ਚੈਂਪੀਅਨਸ਼ਿਪ 'ਚ ਪੰਜਾਬ ਨੂੰ ਸੋਨ ਤਗ਼ਮਾ

By: ਰਵੀ ਇੰਦਰ ਸਿੰਘ | | Last Updated: Friday, 5 January 2018 7:44 PM
ਨੈਸ਼ਨਲ ਸਾਈਕਲਿੰਗ ਚੈਂਪੀਅਨਸ਼ਿਪ 'ਚ ਪੰਜਾਬ ਨੂੰ ਸੋਨ ਤਗ਼ਮਾ

ਨਵੀਂ ਦਿੱਲੀ: ਨੈਸ਼ਨਲ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਨੂੰ ਸੋਨ ਤਗ਼ਮਾ ਹਾਸਲ ਹੋਇਆ ਹੈ। ਨਵੀ ਦਿੱਲੀ ਦੇ ਸਾਈਕਲਿੰਗ ਵੈਲੋਡਰਮ ਵਿੱਚ ਜਾਰੀ ਮੁਕਾਬਲਿਆਂ ਦੇ ਚੌਥੇ ਦਿਨ ਪੰਜਾਬ ਦੇ ਨਮਨ ਕਪਿਲ ਨੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।

 

ਮੁਕਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਜਰਨਲ ਸਕੱਤਰ ਉਂਕਾਰ ਸਿੰਘ ਨੇ ਕਿਹਾ ਇਸ ਚੈਂਪੀਅਨਸ਼ਿਪ ਵਿੱਚ ਸਾਈਕਲਿਸਟ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਇਸ ਚੈਂਪੀਅਨਸ਼ਿਪ ਵਿੱਚ ਕਈ ਨਵੇਂ ਰਿਕਾਰਡ ਬਣੇ ਹਨ। ਚੈਂਪੀਅਨਸ਼ਿਪ ਵਿੱਚ ਅੱਵਲ ਆੳਣ ਵਾਲੇ ਖਿਡਾਰੀਆਂ ਦੀ ਚੋਣ ਕੌਮਾਂਤਰੀ ਮੁਕਾਬਲਿਆਂ ਲਈ ਵੀ ਕੀਤੀ ਜਾਵੇਗੀ।

 

ਅੱਜ ਦੇ ਮੁਕਬਲਿਆਂ ਵਿੱਚ 20 ਕਿਲੋਮੀਟਰ ਪੁਆਇੰਟ ਰੇਸ (ਮੈਨ ਜੂਨੀਅਰ) ਵਿੱਚ ਨਮਨ ਕਪਿਲ (ਪੰਜਾਬ) ਨੇ 39 ਅੰਕਾਂ ਨਾਲ ਸੋਨ ਤਗ਼ਮਾ ਆਪਣੇ ਨਾਂਅ ਕਰ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ। 15 ਕਿਲੋਮੀਟਰ ਪੁਆਇੰਟ ਰੇਸ (ਪੁਰਸ਼) ਵਿੱਚ ਕ੍ਰਿਸ਼ਨਾ (ਸੈਨਾ) ਨੇ ਸੋਨ ਤਗ਼ਮਾ ਹਾਸਲ ਕੀਤਾ। 10 ਕਿਲੋਮੀਟਰ ਪੁਆਇੰਟ ਰੇਸ (ਔਰਤਾਂ) ਵਿੱਚ ਲਾਈਡਰੀਅਮੋਲ ਐੱਮ. ਸੰਨੀ ਨੇ ਸੋਨ ਤਗ਼ਮਾ ਆਪਣੇ ਨਾਂਅ ਕੀਤਾ।

First Published: Friday, 5 January 2018 7:44 PM

Related Stories

ਥਰਮਲ ਮੁਲਾਜ਼ਮਾਂ ਦੇ ਹੱਕ 'ਚ ਡਟਿਆ ਸੰਤ ਸਮਾਜ
ਥਰਮਲ ਮੁਲਾਜ਼ਮਾਂ ਦੇ ਹੱਕ 'ਚ ਡਟਿਆ ਸੰਤ ਸਮਾਜ

ਬਠਿੰਡਾ: ਥਰਮਲ ਪਲਾਂਟ ਬੰਦ ਕਰਨ ਖਿਲਾਫ ਸੰਘਰਸ਼ ਕਰ ਰਹੇ ਮੁਲਾਜ਼ਮਾਂ ਦੇ ਹੱਕ ਵਿੱਚ

ਦਾਦੂਵਾਲ ਨੇ ਲੌਂਗੋਵਾਲ ਨੂੰ ਦਿੱਤਾ ਰਾਮ ਰਹੀਮ ਦਾ ਚੇਲਾ ਕਰਾਰ
ਦਾਦੂਵਾਲ ਨੇ ਲੌਂਗੋਵਾਲ ਨੂੰ ਦਿੱਤਾ ਰਾਮ ਰਹੀਮ ਦਾ ਚੇਲਾ ਕਰਾਰ

ਬਠਿੰਡਾ: ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ

ਅਕਾਲੀ ਦਲ ਦਲਿਤ ਭਾਈਚਾਰੇ 'ਤੇ ਡੋਰੇ ਪਾਉਣ ਨੂੰ ਤਿਆਰ !
ਅਕਾਲੀ ਦਲ ਦਲਿਤ ਭਾਈਚਾਰੇ 'ਤੇ ਡੋਰੇ ਪਾਉਣ ਨੂੰ ਤਿਆਰ !

ਚੰਡੀਗੜ੍ਹ: ਪੰਜਾਬ ‘ਚ ਦਲਿਤ ਭਾਈਚਾਰੇ ਦੀ ਵੱਡੀ ਗਿਣਤੀ ਹੈ। ਹਰ ਸਿਆਸੀ ਪਾਰਟੀ

ਕੈਬਨਿਟ 'ਚ ਆਉਣ ਬਾਰੇ ਉਲਝਾ ਗਏ ਸਿੱਧੂ ?
ਕੈਬਨਿਟ 'ਚ ਆਉਣ ਬਾਰੇ ਉਲਝਾ ਗਏ ਸਿੱਧੂ ?

ਚੰਡੀਗੜ੍ਹ: ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਮੰਤਰੀ ਨਵਜੋਤ ਸਿੱਧੂ ਨੂੰ ਲੈ ਕੇ

Sanjha Special: 'ਸਿੱਧੂ ਸੰਕਟ' ਹੱਲ ਕਰਵਾਉਣ ਲਈ ਚੰਡੀਗੜ੍ਹ ਪੁੱਜੇ ਹਰੀਸ਼ ਤੇ ਆਸ਼ਾ ਕਮਾਰੀ
Sanjha Special: 'ਸਿੱਧੂ ਸੰਕਟ' ਹੱਲ ਕਰਵਾਉਣ ਲਈ ਚੰਡੀਗੜ੍ਹ ਪੁੱਜੇ ਹਰੀਸ਼ ਤੇ ਆਸ਼ਾ ਕਮਾਰੀ

ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮੇਅਰਾਂ ਦੀ ਚੋਣਾਂ

ਬਲਾਤਕਾਰੀ ਰਾਮ ਰਹੀਮ ਨੂੰ ਬਚਾਉਣ ਲਈ ਚੱਲੀ ਸੀ ਵੋਟ ਦੀ ਖੂਨੀ ਚਾਲ
ਬਲਾਤਕਾਰੀ ਰਾਮ ਰਹੀਮ ਨੂੰ ਬਚਾਉਣ ਲਈ ਚੱਲੀ ਸੀ ਵੋਟ ਦੀ ਖੂਨੀ ਚਾਲ

ਚੰਡੀਗੜ੍ਹ: ਬੀਜੇਪੀ ਨੇ ਹਰਿਆਣਾ ‘ਚ ਸਰਕਾਰ ਬਣਾਉਣ ਲਈ ਡੇਰਾ ਸਿਰਸਾ ਦਾ ਸਹਾਰਾ

ਬੁਢਾਪਾ ਪੈਨਸ਼ਨ 'ਚ ਢਿੱਲ 'ਤੇ ਮੁੱਖ ਮੰਤਰੀ ਹੋਏ ਸਖ਼ਤ
ਬੁਢਾਪਾ ਪੈਨਸ਼ਨ 'ਚ ਢਿੱਲ 'ਤੇ ਮੁੱਖ ਮੰਤਰੀ ਹੋਏ ਸਖ਼ਤ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਕਾਇਆ ਪਈ ਬੁਢਾਪਾ

ਸਿੱਖਾਂ ਨੂੰ ਵੱਖਰੀ ਪਛਾਣ ਦਿਵਾਉਣ ਲਈ ਬੀ.ਜੇ.ਪੀ. ਤੋਂ ਗੱਠਜੋੜ ਵਾਰਨ ਲਈ ਤਿਆਰ ਅਕਾਲੀ
ਸਿੱਖਾਂ ਨੂੰ ਵੱਖਰੀ ਪਛਾਣ ਦਿਵਾਉਣ ਲਈ ਬੀ.ਜੇ.ਪੀ. ਤੋਂ ਗੱਠਜੋੜ ਵਾਰਨ ਲਈ ਤਿਆਰ...

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਧਾਰਾ 25ਬੀ ਦਾ ਹਮਾਇਤੀ ਹੈ ਤੇ ਜੇ ਬੀ.ਜੇ.ਪੀ. ਸਰਕਾਰ

ਲੌਂਗੋਵਾਲ 'ਤੇ ਗੁਰਬਾਣੀ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਇਲਜ਼ਾਮ
ਲੌਂਗੋਵਾਲ 'ਤੇ ਗੁਰਬਾਣੀ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਇਲਜ਼ਾਮ

ਜਲੰਧਰ: ਸਿੱਖ ਜਥੇਬੰਦੀ ਸਤਿਕਾਰ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ

ਕੈਪਟਨ ਦੇ ਰਾਜ 'ਚ ਪੈਨਸ਼ਨਰ ਵੀ ਰੁਲੇ
ਕੈਪਟਨ ਦੇ ਰਾਜ 'ਚ ਪੈਨਸ਼ਨਰ ਵੀ ਰੁਲੇ

ਚੰਡੀਗੜ੍ਹ: ਕੈਪਟਨ ਸਰਕਾਰ ਦੇ ਰਾਜ ਵਿੱਚ ਪੈਨਸ਼ਨਰ ਪ੍ਰੇਸ਼ਾਨ ਨਜ਼ਰ ਆ ਰਹੇ ਹਨ।