ਬਰਨਾਲੇ 'ਚ ਵੀ ਬਲਾਤਕਾਰੀ ਰਾਮ ਰਹੀਮ ਦੀ ਗੁਫਾ, ਸਿਰਫ ਕੁੜੀਆਂ ਦੀ ਐਂਟਰੀ

By: ਏਬੀਪੀ ਸਾਂਝਾ | | Last Updated: Wednesday, 13 September 2017 1:30 PM
ਬਰਨਾਲੇ 'ਚ ਵੀ ਬਲਾਤਕਾਰੀ ਰਾਮ ਰਹੀਮ ਦੀ ਗੁਫਾ, ਸਿਰਫ ਕੁੜੀਆਂ ਦੀ ਐਂਟਰੀ

ਸਿਰਸਾ: ਰਾਮ ਰਹੀਮ ਦੇ ਡੇਰੇ ਨੂੰ ਲੈ ਕੇ ਲਗਾਤਾਰ ਖੁਲਾਸੇ ਹੋ ਰਹੇ ਹਨ। ਖਾਸ ਤੌਰ ‘ਤੇ ਡੇਰੇ ਅੰਦਰ ਰਾਮ ਰਹੀਮ ਦੀ ਗੁਫਾ ਨੂੰ ਲੈ ਕੇ ਉਸ ਦੇ ਭਗਤ ਹੀ ਨਿੱਤ ਨਵੇਂ ਖੁਲਾਸੇ ਕਰ ਰਹੇ ਹਨ। ਡੇਰਾ ਦੇ ਸਾਬਕਾ ਪ੍ਰੇਮੀ ਮੁਤਾਬਕ, ਪੰਜਾਬ ਦੇ ਬਰਨਾਲਾ ‘ਚ ਮੌਜੂਦ ਡੇਰੇ ‘ਚ ਵੀ ਰਾਮ ਰਹੀਮ ਨੇ ਸਿਰਸਾ ਵਰਗੀ ਗੁਫਾ ਬਣਾਈ ਹੋਈ ਸੀ। ਇੱਥੇ ਸਿਰਫ ਕੁੜੀਆਂ ਨੂੰ ਹੀ ਜਾਣ ਦੀ ਇਜ਼ਾਜਤ ਸੀ।

 

ਹਰਿਆਣਾ-ਪੰਜਾਬ ਦੇ ਕਈ ਡੇਰਿਆਂ ‘ਤੇ ਨਹੀਂ ਚੱਲਿਆ ਤਲਾਸ਼ੀ ਅਭਿਆਨ:

ਬਲਾਤਕਾਰੀ ਰਾਮ ਰਹੀਮ ਦੇ ਸਿਰਸਾ ਡੇਰੇ ਦੀ ਤਲਾਸ਼ੀ ਤਾਂ ਪੂਰੀ ਹੋ ਚੁੱਕੀ ਹੈ ਪਰ ਹਰਿਆਣਾ ਤੇ ਪੰਜਾਬ ‘ਚ ਅਜਿਹੇ ਕਈ ਡੇਰੇ ਹਨ ਜਿਨ੍ਹਾਂ ਦੀ ਤਲਾਸ਼ੀ ਨਹੀਂ ਹੋਈ। ਡੇਰਾ ਪ੍ਰੇਮੀ ਰਹਿ ਚੁੱਕੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਹ ਇੱਕ ਵਾਰ ਪੰਜਾਬ ਦੇ ਬਰਨਾਲਾ ‘ਚ ਡੇਰਾ ਸਿਰਸਾ ਗਏ ਸੀ ਪਰ ਡੇਰਾ ਦੀ ਸਰਗਰਮੀਆਂ ਕਾਰਨ ਉਨ੍ਹਾਂ ਦਾ ਵਿਸ਼ਵਾਸ਼ ਉੱਠ ਗਿਆ।

 

ਸਿਰਫ ਕੁੜੀਆਂ ਜਾ ਸਕਦੀਆਂ ਸੀ, ਬੰਦੇ ਨਹੀਂ:

ਸਾਬਕਾ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਅਸੀਂ ਘੁੰਮਦੇ-ਘੁੰਮਦੇ ਡੇਰੇ ਦੇ ਦੂਜੇ ਪਾਸੇ ਚਲੇ ਗਏ। ਅੰਦਰ ਜਾਣ ‘ਤੇ ਸਾਨੂੰ ਉੱਥੇ ਸਿਰਸਾ ਦੇ ਡੇਰੇ ਵਰਗੀ ਬਿਲਡਿੰਗ ਵਿਖਾਈ ਦਿੱਤੀ। ਬਿਲਡਿੰਗ ਦੇ ਬਾਹਰ ਖੜ੍ਹੇ ਸੇਵਾਦਾਰ ਨੇ ਸਾਨੂੰ ਕਿਹਾ ਕਿ ਇਸ ਤੋਂ ਅੱਗੇ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਇਸ ਤੋਂ ਅੱਗੇ ਸਿਰਫ ਲੇਡੀਜ਼ ਹੀ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਡੇਰਾ ਮੁਖੀ ਦੇ ਅਰਾਮ ਕਰਨ ਦੀ ਥਾਂ ਹੈ ਤੇ ਬੰਦਿਆਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ।

 

ਪ੍ਰਦੀਪ ਮੁਤਾਬਕ 1997 ‘ਚ ਬਰਨਾਲਾ ਦੇ ਡੇਰੇ ‘ਚ ਕੰਸਟ੍ਰਕਸ਼ਨ ਦੌਰਾਨ ਛੱਤ ਡਿੱਗ ਗਈ ਜਿਸ ‘ਚ ਅੱਠ ਲੋਕਾਂ ਦੀ ਮੌਤ ਦੱਸੀ ਗਈ ਸੀ। ਮਰਨ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਸੀ ਪਰ ਸਹੀ ਦੱਸਿਆ ਨਹੀਂ ਗਿਆ ਸੀ। ਅਸਲ ‘ਚ ਉੱਥੇ 30 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ। ਉਸ ਵੇਲੇ ਦੇ ਐਸਪੀ ਨੂੰ ਵੀ ਡੇਰੇ ਅੰਦਰ ਨਹੀਂ ਜਾਣ ਦਿੱਤਾ ਸੀ।

First Published: Wednesday, 13 September 2017 1:30 PM

Related Stories

ਜਖੜ ਨੇ ਜੇਤਲੀ ਨੂੰ ਵੰਗਾਰਿਆ, ਨੋਟਬੰਦੀ ਨਾਲ ਕਿਸ ਦਾ ਫਾਇਦਾ?
ਜਖੜ ਨੇ ਜੇਤਲੀ ਨੂੰ ਵੰਗਾਰਿਆ, ਨੋਟਬੰਦੀ ਨਾਲ ਕਿਸ ਦਾ ਫਾਇਦਾ?

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਗੁਰਦਾਸਪੁਰ ਜ਼ਿਮਨੀ

ਕਿਸਾਨਾਂ ਵੱਲੋਂ ਕੈਪਟਨ ਸਰਕਾਰ ਨੂੰ ਅਲਟੀਮੇਟਮ
ਕਿਸਾਨਾਂ ਵੱਲੋਂ ਕੈਪਟਨ ਸਰਕਾਰ ਨੂੰ ਅਲਟੀਮੇਟਮ

ਪਟਿਆਲਾ (ਸੁਖਵਿੰਦਰ ਸਿੰਘ): ਪੰਜਾਬ ਦੇ ਕਿਸਾਨ ਕਰਜ਼ਾ ਮੁਆਫੀ ਲਈ ਸਰਕਾਰ ਨਾਲ

ਹਾਈਕੋਰਟ ਨੇ ਹਨੀਪ੍ਰੀਤ ਨੂੰ ਝਾੜਿਆ: 'ਜਾਨ ਨੂੰ ਖਤਰਾ ਤਾਂ ਆਤਮ-ਸਮਰਪਣ ਕਰੋ'
ਹਾਈਕੋਰਟ ਨੇ ਹਨੀਪ੍ਰੀਤ ਨੂੰ ਝਾੜਿਆ: 'ਜਾਨ ਨੂੰ ਖਤਰਾ ਤਾਂ ਆਤਮ-ਸਮਰਪਣ ਕਰੋ'

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਅੱਜ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਦੀ ਕਥਿਤ ਧੀ

ਭਗਵੰਤ ਮਾਨ ਦੀਆਂ ਮੋਦੀ ਨੂੰ ਟਿੱਚਰਾਂ, ਕਿਹਾ ਮੋਦੀ ਨੇ ਤਾਂ ਵਪਾਰੀਆਂ ਨੂੰ ਵੀ ਕੀਤਾ ਕੈਸ਼ਲੈਸ
ਭਗਵੰਤ ਮਾਨ ਦੀਆਂ ਮੋਦੀ ਨੂੰ ਟਿੱਚਰਾਂ, ਕਿਹਾ ਮੋਦੀ ਨੇ ਤਾਂ ਵਪਾਰੀਆਂ ਨੂੰ ਵੀ ਕੀਤਾ...

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ

ਪੇਸ਼ੀ ਭੁਗਤਣ ਆਏ ਰਵਨੀਤ ਬਿੱਟੂ ਦਾ ਸੁਖਬੀਰ ਤੇ ਮਜੀਠੀਆ ਨੂੰ ਜੇਲ੍ਹ ਭੇਜਣ ਦਾ ਦਾਅਵਾ
ਪੇਸ਼ੀ ਭੁਗਤਣ ਆਏ ਰਵਨੀਤ ਬਿੱਟੂ ਦਾ ਸੁਖਬੀਰ ਤੇ ਮਜੀਠੀਆ ਨੂੰ ਜੇਲ੍ਹ ਭੇਜਣ ਦਾ...

ਬਠਿੰਡਾ: ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਅੱਜ ਬਠਿੰਡਾ ਅਦਾਲਤ ਵਿੱਚ ਪੇਸ਼

ਰਾਮ ਰਹੀਮ ਦੀ ਭਗਤਣੀ ਦਿੱਲੀ 'ਚ ਪੁਲਿਸ ਦੇ ਨੇਪਾਲ 'ਚੇ ਗੇੜੇ
ਰਾਮ ਰਹੀਮ ਦੀ ਭਗਤਣੀ ਦਿੱਲੀ 'ਚ ਪੁਲਿਸ ਦੇ ਨੇਪਾਲ 'ਚੇ ਗੇੜੇ

ਚੰਡੀਗੜ੍ਹ: ਰਾਮ ਰਹੀਮ ਦੀ ਭਗਤਣੀ ਹਨੀਪ੍ਰੀਤ ਦਿੱਲੀ ‘ਚ ਘੁੰਮਦੀ ਰਹੀ ਤੇ ਹਰਿਆਣਾ

ਕੈਪਟਨ ਦੇ ਰਾਜ 'ਚ ਰਹਿਣਗੇ ਬਿਜਲੀ-ਪਾਣੀ ਦੇ ਗੱਫੇ
ਕੈਪਟਨ ਦੇ ਰਾਜ 'ਚ ਰਹਿਣਗੇ ਬਿਜਲੀ-ਪਾਣੀ ਦੇ ਗੱਫੇ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਕਿਸਾਨਾਂ

ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤ ਦੁਬਿਧਾ 'ਚ, ਰੁਸ਼ਨਾ ਉੱਠੇਗੀ ਗੁਰੂ ਨਗਰੀ!
ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤ ਦੁਬਿਧਾ 'ਚ, ਰੁਸ਼ਨਾ ਉੱਠੇਗੀ ਗੁਰੂ ਨਗਰੀ!

ਅੰਮ੍ਰਿਤਸਰ: ਇਸ ਵਾਰ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਦੋ ਵਾਰ ਮਨਾਇਆ

 ਨਵਾਂ ਸਵਾਲ: ਰਾਮ ਰਹੀਮ ਬਲਾਤਕਾਰ ਕਰਨ ਦੇ ਕਾਬਲ ?
ਨਵਾਂ ਸਵਾਲ: ਰਾਮ ਰਹੀਮ ਬਲਾਤਕਾਰ ਕਰਨ ਦੇ ਕਾਬਲ ?

ਚੰਡੀਗੜ੍ਹ: ਡੇਰਾ ਸਿਰਸਾ ਦਾ ਮੁਖੀ ਰਾਮ ਰਹੀਮ ਬਲਾਤਕਾਰ ਦੇ ਕਾਬਲ ਵੀ ਹੈ? ਇਹ ਪਤਾ

ਰਾਮ ਰਹੀਮ ਦੀ ਲਾਡਲੀ ਹਨੀਪ੍ਰਤੀ ਦਿੱਲੀ 'ਚ ..?
ਰਾਮ ਰਹੀਮ ਦੀ ਲਾਡਲੀ ਹਨੀਪ੍ਰਤੀ ਦਿੱਲੀ 'ਚ ..?

ਨਵੀਂ ਦਿੱਲੀ: ਇੱਕ ਮਹੀਨੇ ਤੋਂ ਗਾਇਬ ਚੱਲੀ ਆ ਰਹੀ, ਬਲਾਤਕਾਰੀ ਰਾਮ ਰਹੀਮ ਦੀ ਸਭ ਤੋਂ