ਰਾਣਾ ਗੁਰਜੀਤ ਦਾ ਖਹਿਰਾ 'ਤੇ ਪਲਟਵਾਰ

By: ਏਬੀਪੀ ਸਾਂਝਾ | | Last Updated: Friday, 13 October 2017 3:22 PM
ਰਾਣਾ ਗੁਰਜੀਤ ਦਾ ਖਹਿਰਾ 'ਤੇ ਪਲਟਵਾਰ

ਚੰਡੀਗੜ੍ਹ: ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਸਿੰਘ ਖਹਿਰਾ ‘ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ, “ਨਾਰੰਗ ਕਮਿਸ਼ਨ ਮੈਨੂੰ ਕਲੀਨ ਚਿੱਟ ਦੇ ਚੁੱਕਿਆ ਹੈ। ਸੁਖਪਾਲ ਖਹਿਰਾ ਕੋਈ ਚਾਰਟਡ ਅਕਾਊਂਟੈਂਟ ਨਹੀਂ ਕਿ ਮੈਂ ਉਸ ਦੀ ਹਰ ਗੱਲ ਦਾ ਜਵਾਬ ਦੇਵਾਂ। ਮੈਂ ਖਹਿਰਾ ਨੂੰ ਚੈਲੇਂਜ ਕਰਦਾ ਹਾਂ ਕਿ ਉਹ ਮੇਰੇ ਖ਼ਿਲਾਫ਼ ਜਿੱਥੋਂ ਮਰਜ਼ੀ ਚੋਣ ਲੜ ਲਵੇ ਤੇ ਜਨਤਾ ਉਸ ਨੂੰ ਜਵਾਬ ਦੇ ਦੇਵੇਗੀ।”

 

ਦਰਅਸਲ ਅੱਜ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਸ਼fਕਾਇਤ ਕੀਤੀ ਹੈ ਕਿ ਰਾਣਾ ਗੁਰਜੀਤ ਦੀ ਕੰਪਨੀ ਰਾਣਾ ਗੁਰਜੀਤ ਸਿੰਘ ਟਰੇਡਰਜ਼ ਨੇ ਪੰਜਾਬ ਵਿੱਚ ਰੇਤੇ ਦੀਆਂ ਖੱਡਾਂ ਵਿੱਚ ਪੈਸੇ ਲਾਏ ਹਨ। ਖਹਿਰਾ ਨੇ ਇਸ ਸਬੰਧੀ ਬਕਾਇਦਾ ਕੁਝ ਦਸਤਾਵੇਜ਼ ਵੀ ਮੁੱਖ ਸਕੱਤਰ ਤੇ ਮੀਡੀਆ ਸਾਹਮਣੇ ਪੇਸ਼ ਕੀਤੇ ਹਨ।

 

ਰਾਣਾ ਨੇ ਕਿਹਾ ਕਿ ਸੁਖਪਾਲ ਖਹਿਰਾ ਕੀ ਹੈ ਜੋ ਉਸ ਨੂੰ ਉਹ ਹਰ ਗੱਲ ਦਾ ਜਵਾਬ ਦੇਣ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਬੋਲਣ ਦੀ ਬਿਮਾਰੀ ਹੈ ਤੇ ਉਹ ਇਸ ਬਿਮਾਰੀ ਦਾ ਇਲਾਜ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਖਹਿਰਾ ਨੂੰ 2022 ਦੀ ਚੋਣ ਵਿੱਚ ਜਵਾਬ ਮਿਲ ਜਾਵੇਗਾ ਕਿ ਉਸ ਦੇ ਪੱਲੇ ਕੀ ਹੈ। ਉਨ੍ਹਾਂ ਕਿਹਾ ਕਿ ਉਹ ਖਹਿਰਾ ਦੀ ਹਰ ਫ਼ਜ਼ੂਲ ਗੱਲ ਦਾ ਜਵਾਬ ਦੇਣ ਲਈ ਇੱਥੇ ਨਹੀਂ ਬੈਠੇ।

First Published: Friday, 13 October 2017 3:22 PM

Related Stories

ਪਟਾਕਿਆਂ ਨਾਲ ਝੁਲਸੇ 28 ਜਣੇ ਪੁੱਜੇ ਪੀ.ਜੀ.ਆਈ.
ਪਟਾਕਿਆਂ ਨਾਲ ਝੁਲਸੇ 28 ਜਣੇ ਪੁੱਜੇ ਪੀ.ਜੀ.ਆਈ.

ਚੰਡੀਗੜ੍ਹ: ਇੱਥੋਂ ਦੇ ਮਸ਼ਹੂਰ ਹਸਪਤਾਲ ਪੀ.ਜੀ.ਆਈ. ਵਿੱਚ ਪਟਾਕਿਆਂ ਚਲਾਉਣ ਸਮੇਂ

ਕੈਪਟਨ ਵੱਲੋਂ ਅੱਤਵਾਦ ਪੀੜਤਾਂ ਲਈ ਵੱਡਾ ਐਲਾਨ
ਕੈਪਟਨ ਵੱਲੋਂ ਅੱਤਵਾਦ ਪੀੜਤਾਂ ਲਈ ਵੱਡਾ ਐਲਾਨ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਤਵਾਦੀਆਂ ਵੱਲੋਂ

ਅੰਬਾਲਾ ਜੇਲ੍ਹ 'ਚ ਇੰਝ ਰਹੀ ਹਨੀਪ੍ਰੀਤ ਦੀ ਦੀਵਾਲੀ
ਅੰਬਾਲਾ ਜੇਲ੍ਹ 'ਚ ਇੰਝ ਰਹੀ ਹਨੀਪ੍ਰੀਤ ਦੀ ਦੀਵਾਲੀ

ਚੰਡੀਗੜ੍ਹ: ਅੰਬਾਲਾ ਦੀ ਕੇਂਦਰੀ ਜੇਲ੍ਹ ਦੇ ਸੈੱਲ ਨੰਬਰ 11 ਵਿੱਚ ਬੰਦ ਹਨੀਪ੍ਰੀਤ

ਸ੍ਰੀ ਅਕਾਲ ਤਖਤ ਤੋਂ ਸੰਗਤਾਂ ਨੂੰ ਸੰਦੇਸ਼
ਸ੍ਰੀ ਅਕਾਲ ਤਖਤ ਤੋਂ ਸੰਗਤਾਂ ਨੂੰ ਸੰਦੇਸ਼

ਅੰਮ੍ਰਿਤਸਰ: ਬੰਦੀ ਛੋੜ ਦਿਵਸ ਤੇ ਦੀਵਾਲੀ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ

ਪਟਾਕੇ ਬੈਨ ਦਾ ਚੰਗਾ ਨਤੀਜਾ, ਪ੍ਰਦੂਸ਼ਣ 50 ਫ਼ੀਸਦੀ ਘਟਿਆ
ਪਟਾਕੇ ਬੈਨ ਦਾ ਚੰਗਾ ਨਤੀਜਾ, ਪ੍ਰਦੂਸ਼ਣ 50 ਫ਼ੀਸਦੀ ਘਟਿਆ

ਚੰਡੀਗੜ੍ਹ: ਇਸ ਵਾਰ ਸੁਪਰੀਮ ਕੋਰਟ ਤੇ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਪਟਾਕਿਆਂ

ਪਿਸਤੌਲ ਵਿਖਾ ਲੁੱਟਿਆ ਬਟਾਲਾ ਦਾ ਪੈਟਰੋਲ ਪੰਪ
ਪਿਸਤੌਲ ਵਿਖਾ ਲੁੱਟਿਆ ਬਟਾਲਾ ਦਾ ਪੈਟਰੋਲ ਪੰਪ

ਬਟਾਲਾ: ਅੰਮ੍ਰਿਤਸਰ-ਪਠਾਨਕੋਟ ਮੁੱਖ ਮਾਰਗ ‘ਤੇ ਪਿੰਡ ਉੱਧੋਵਾਲ ਵਿੱਚ ਬਣੇ

ਦੀਵਾਲੀ ਵਾਲੀ ਰਾਤ ਦੁਰਗਿਆਣਾ ਮੰਦਰ 'ਚ ਸੰਨ੍ਹ, ਲਕਸ਼ਮੀ ਚੋਰੀ
ਦੀਵਾਲੀ ਵਾਲੀ ਰਾਤ ਦੁਰਗਿਆਣਾ ਮੰਦਰ 'ਚ ਸੰਨ੍ਹ, ਲਕਸ਼ਮੀ ਚੋਰੀ

ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਦੇ ਵਿਸ਼ਵ ਪ੍ਰਸਿੱਧ ਦੁਰਗਿਆਣਾ ਮੰਦਰ ਵਿੱਚ

ਬਠਿੰਡਾ 'ਚ ਭਿਆਨਕ ਅੱਗ, 20 ਕਰੋੜ ਦਾ ਨੁਕਸਾਨ
ਬਠਿੰਡਾ 'ਚ ਭਿਆਨਕ ਅੱਗ, 20 ਕਰੋੜ ਦਾ ਨੁਕਸਾਨ

ਬਠਿੰਡਾ: ਸ਼ਹਿਰ ਦੇ ਇੰਡਸਟਰੀਅਲ ਏਰੀਆ ‘ਚ ਲੱਗੀ ਭਿਆਨਕ ਨਾਲ ਤਕਰੀਬਨ 20 ਕਰੋੜ ਰੁਪਏ

RSS ਲੀਡਰ ਦਾ ਕਤਲ ਕੇਸ ਕੌਮੀ ਜਾਂਚ ਏਜੰਸੀ ਹਵਾਲੇ
RSS ਲੀਡਰ ਦਾ ਕਤਲ ਕੇਸ ਕੌਮੀ ਜਾਂਚ ਏਜੰਸੀ ਹਵਾਲੇ

ਲੁਧਿਆਣਾ: ਸਥਾਨਕ ਗਗਨਦੀਪ ਕਾਲੋਨੀ ਵਿੱਚ ਪਿਛਲੇ ਦਿਨੀਂ ਹੋਏ ਆਰ.ਐਸ.ਐਸ. ਆਗੂ

ਦੇਰ ਰਾਤ ਪਟਾਕੇ ਚਲਾਉਣ ਵਾਲੇ ਅੜਿੱਕੇ
ਦੇਰ ਰਾਤ ਪਟਾਕੇ ਚਲਾਉਣ ਵਾਲੇ ਅੜਿੱਕੇ

ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈਕੋਰਟ ਦੇ ਹੁਕਮਾਂ ਮੁਤਾਬਕ ਦੀਵਾਲੀ ਵਾਲੀ ਰਾਤ ਨੂੰ