ਸ਼੍ਰੋਮਣੀ ਅਕਾਲੀ ਦਲ ਦੀ ਹੁਣ ਹਰਿਆਣੇ 'ਤੇ ਅੱਖ

By: ਏਬੀਪੀ ਸਾਂਝਾ | | Last Updated: Wednesday, 14 February 2018 11:17 AM
ਸ਼੍ਰੋਮਣੀ ਅਕਾਲੀ ਦਲ ਦੀ ਹੁਣ ਹਰਿਆਣੇ 'ਤੇ ਅੱਖ

ਪੁਰਾਣੀ ਤਸਵੀਰ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਹੁਣ ਹਰਿਆਣਾ ‘ਤੇ ਅੱਖ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਹਰਿਆਣਾ ਵਿੱਚ ਆ ਰਹੀਆਂ ਵਿਧਾਨ ਸਭਾ ਚੋਣਾਂ ਆਪਣੇ ਚੋਣ ਨਿਸ਼ਾਨ ਉੱਤੇ ਲੜਨ ਦਾ ਐਲਾਨ ਕੀਤਾ ਹੈ। ਇਸ ਲਈ ਹਰਿਆਣਾ ਵਿੱਚ ਪਾਰਟੀ ਦੀ ਭਰਤੀ ਮੁਹਿੰਮ ਨੂੰ ਤੇਜ਼ ਕਰਨ ਤੇ ਸੂਬੇ ਅੰਦਰ ਜਨਤਕ ਮੀਟਿੰਗਾਂ ਤੇ ਰੈਲੀਆਂ ਦੀ ਰੂਪ-ਰੇਖਾ ਤਿਆਰ ਕਰਨ ਲਈ 23 ਮੈਂਬਰੀ ਕੋਰ ਕਮੇਟੀ ਬਣਾਈ ਹੈ।

 

 

ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਰ ਕਮੇਟੀ ਹਰਿਆਣਾ ਦੇ ਲੋਕਾਂ ਦੀ ਰਾਏ ਵੀ ਹਾਸਲ ਕਰੇਗੀ। ਇਹ ਕੰਮ ਵਰਕਰਾਂ ਦੀਆਂ ਮੀਟਿੰਗਾਂ ਤੋਂ ਬਾਅਦ ਕੀਤਾ ਜਾਵੇਗਾ। ਇਸ ਤੋਂ ਬਾਅਦ ਅਕਾਲੀ ਦਲ ਆ ਰਹੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਚੋਣ ਮੁਹਿੰਮ ਤੇਜ਼ ਕਰ ਦੇਵੇਗਾ।

 

ਉਨ੍ਹਾਂ ਦੱਸਿਆ ਕਿ ਇਸ ਕੋਰ ਕਮੇਟੀ ਵਿੱਚ ਰਘੂਜੀਤ ਸਿੰਘ ਵਿਰਕ, ਸ਼ਰਨਜੀਤ ਸਿੰਘ ਸੋਠਾ, ਸਰਦਾਰ ਸੁਖਦੇਵ ਸਿੰਘ ਗੋਬਿੰਦਗੜ੍ਹ, ਸੁਖਬੀਰ ਸਿੰਘ ਮੰਡੀ, ਸਰਦਾਰ ਅਮਰਜੀਤ ਸਿੰਘ ਮੰਗੀ, ਸਰਦਾਰ ਤੇਜਿੰਦਰ ਸਿੰਘ ਢਿੱਲੋਂ, ਬਲਕਾਰ ਸਿੰਘ, ਮਾਲਕ ਸਿੰਘ ਚੀਮਾ, ਬਲਦੇਵ ਸਿੰਘ ਕਾਇਮਪੁਰ, ਬਲਦੇਵ ਸਿੰਘ ਖਾਲਸਾ, ਹਰਭਜਨ ਸਿੰਘ ਮਸਤਾਨਾ, ਸੁਰਜੀਤ ਸਿੰਘ ਓਬਰਾਏ, ਗੁਰਦੀਪ ਸਿੰਘ ਭਾਨੋ ਖੇੜੀ, ਜਗਸੀਰ ਸਿੰਘ, ਸਰਦਾਰ ਹਰਪਾਲ ਸਿੰਘ ਅਹੇਰਵਾਨ, ਭੁਪਿੰਦਰ ਸਿੰਘ ਅਸੰਧ, ਸਰਦਾਰ ਸੰਤ ਸਿੰਘ ਕੰਧਾਰੀ, ਗੁਰਮੀਤ ਸਿੰਘ ਤਿਰਲੋਕੇਵਾਲਾ, ਕਰਤਾਰ ਕੌਰ, ਅਮਰਜੀਤ ਕੌਰ ਬਾਰਾ, ਮਨਜੀਤ ਕੌਰ, ਰਵਿੰਦਰ ਕੌਰ ਅਜਰਾਨਾ ਤੇ ਪ੍ਰਿਥੀਪਾਲ ਸਿੰਘ ਝੱਬਰ ਨੂੰ ਸ਼ਾਮਲ ਕੀਤਾ ਗਿਆ ਹੈ।

First Published: Wednesday, 14 February 2018 11:17 AM

Related Stories

ਖ਼ੁਦਕੁਸ਼ੀ ਦੀ ਕੋਸ਼ਿਸ਼ ਨਿੱਕਲਿਆ ਬਲੈਕਮੇਲਿੰਗ ਮਾਮਲਾ
ਖ਼ੁਦਕੁਸ਼ੀ ਦੀ ਕੋਸ਼ਿਸ਼ ਨਿੱਕਲਿਆ ਬਲੈਕਮੇਲਿੰਗ ਮਾਮਲਾ

ਇਮਰਾਨ ਖ਼ਾਨ   ਜਲੰਧਰ: ਸ਼ਹਿਰ ਦੇ ਮਸ਼ਹੂਰ ਸਕੂਲ ਵਿੱਚ ਚੌਥੀ ਮੰਜ਼ਲ ਤੋਂ ਡਿੱਗੀ

ਭਾਰਤ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ, ਹਵਾਈ ਅੱਡੇ 'ਤੇ ਨਿੱਘਾ ਸਵਾਗਤ
ਭਾਰਤ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ, ਹਵਾਈ ਅੱਡੇ 'ਤੇ ਨਿੱਘਾ ਸਵਾਗਤ

ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਭਾਰਤ

ਜ਼ਮੀਨ ਖਾਤਰ ਪਿਓ ਨੂੰ 'ਤੂੜੀ ਵਾਲੇ' ਕਮਰੇ 'ਚ ਦਫਨਾਇਆ
ਜ਼ਮੀਨ ਖਾਤਰ ਪਿਓ ਨੂੰ 'ਤੂੜੀ ਵਾਲੇ' ਕਮਰੇ 'ਚ ਦਫਨਾਇਆ

ਬਠਿੰਡਾ: ਜ਼ਮੀਨ ਆਪਣੇ ਨਾਂਅ ਨਾ ਲਵਾਉਣ ਕਾਰਨ ਇਕਲੌਤੇ ਪੁੱਤਰ ਵੱਲੋਂ ਆਪਣੇ ਪਿਤਾ

ਮਜੀਠੀਏ ਦੇ ਕੇਸ 'ਚ ਲੁਧਿਆਣੇ ਪਈ ਪੇਸ਼ੀ, ਅਗਲੀ ਤਾਰੀਖ਼ 7 ਨੂੰ!
ਮਜੀਠੀਏ ਦੇ ਕੇਸ 'ਚ ਲੁਧਿਆਣੇ ਪਈ ਪੇਸ਼ੀ, ਅਗਲੀ ਤਾਰੀਖ਼ 7 ਨੂੰ!

ਲੁਧਿਆਣਾ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਪ ਆਗੂ

ਟਰੂਡੋ ਦੀ ਭਾਰਤ ਫੇਰੀ: ਮੋਦੀ ਸਰਕਾਰ ਚੁੱਕੇਗੀ ਖ਼ਾਲਿਸਤਾਨ ਦਾ ਮੁੱਦਾ
ਟਰੂਡੋ ਦੀ ਭਾਰਤ ਫੇਰੀ: ਮੋਦੀ ਸਰਕਾਰ ਚੁੱਕੇਗੀ ਖ਼ਾਲਿਸਤਾਨ ਦਾ ਮੁੱਦਾ

ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੱਤ ਦਿਨਾਂ ਦੇ ਭਾਰਤ

ਮੀਡੀਆ ਦੇ ਅਜੋਕੇ ਸਰੂਪ ਬਾਰੇ ਚਰਚਾ
ਮੀਡੀਆ ਦੇ ਅਜੋਕੇ ਸਰੂਪ ਬਾਰੇ ਚਰਚਾ

ਲੁਧਿਆਣਾ: ਜਸਟਿਸ ਲੋਇਆ ਦੀ ਮੌਤ ‘ਤੇ ਸਵਾਲ ਚੁੱਕਣ ਵਾਲੀਆਂ ਖ਼ਬਰਾਂ ਲਿਆਉਣ ਵਾਲੇ

ਔਲਾਦ ਨਾ ਹੋਣ ਤੋਂ ਦੁਖੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਔਲਾਦ ਨਾ ਹੋਣ ਤੋਂ ਦੁਖੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਬਠਿੰਡਾ: ਸ਼ਹਿਰ ਦੇ ਗੋਪਾਲ ਨਗਰ ‘ਚ ਇੱਕ 29 ਸਾਲਾ ਵਿਅਕਤੀ ਨੇ ਖ਼ੁਦਕੁਸ਼ੀ ਕਰ ਲਈ ਹੈ।

'ਵੈਲਕਮ ਟੂ ਨਿਊਯਾਰਕ' ਦੇ ਗੀਤਾਂ 'ਚ ਦਿਲਜੀਤ ਦੀ ਚੜ੍ਹਾਈ
'ਵੈਲਕਮ ਟੂ ਨਿਊਯਾਰਕ' ਦੇ ਗੀਤਾਂ 'ਚ ਦਿਲਜੀਤ ਦੀ ਚੜ੍ਹਾਈ

ਨਵੀਂ ਦਿੱਲੀ: ਫ਼ਿਲਮ ‘ਵੈਲਕਮ ਟੂ ਨਿਊਯਾਰਕ’ ਦਾ ਤੀਜਾ ਗਾਣਾ ‘ਮਿਹਰ ਹੈ ਰੱਬ

ਟੱਲੀ ਹੋਏ ਮਹਿਮਾਨ ਨੇ ਫੜੀ ਬਿਜਲੀ ਦੀ ਤਾਰ, 4 ਮੌਤਾਂ
ਟੱਲੀ ਹੋਏ ਮਹਿਮਾਨ ਨੇ ਫੜੀ ਬਿਜਲੀ ਦੀ ਤਾਰ, 4 ਮੌਤਾਂ

ਲੁਧਿਆਣਾ: ਸ਼ਹਿਰ ਦੇ ਢੰਡਾਰੀ ਖੁਰਦ ਇਲਾਕੇ ਦੀ ਈਸ਼ਵਰ ਕਾਲੋਨੀ ਵਿੱਚ ਬੀਤੀ ਰਾਤ ਕਰੰਟ