ਰੇਤੇ ਦੀ ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਸਿੱਧੂ ਦੀ 'ਨਵੀਂ ਤਰਕੀਬ'

By: ਏਬੀਪੀ ਸਾਂਝਾ | | Last Updated: Sunday, 11 March 2018 4:09 PM
ਰੇਤੇ ਦੀ ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਸਿੱਧੂ ਦੀ 'ਨਵੀਂ ਤਰਕੀਬ'

FILE FOTO

ਜਲੰਧਰ: ਪੰਜਾਬ ਦੇ ਕੈਬਨਿਟ ਨਵਜੋਤ ਸਿੰਘ ਸਿੱਧੂ ਕਈ ਵਾਰ ਗੈਰ-ਕਾਨੂੰਨੀ ਮਾਈਨਿੰਗ ‘ਤੇ ਸਵਾਲ ਖੜ੍ਹੇ ਕਰ ਚੁੱਕੇ ਹਨ। ਹੁਣ ੳਨ੍ਹਾਂ ਦਾ ਮੰਨਣਾ ਹੈ ਕਿ ਕਾਰਪੋਰੇਸ਼ਨ ਬਣਾ ਕੇ ਸਰਕਾਰ ਨੂੰ ਹੀ ਰੇਤਾ ਵੇਚਣਾ ਚਾਹੀਦਾ ਹੈ। ਗੈਰ-ਕਾਨੂੰਨੀ ਮਾਈਨਿੰਗ ਬਾਰੇ ਸਿੱਧੂ ਨੇ ਕਿਹਾ, “ਮੇਰਾ ਮੰਨਣਾ ਇਹ ਹੈ ਕਿ ਬਿਨਾ ਅੱਗ ਦੇ ਧੂੰਆਂ ਨਹੀਂ ਉੱਠਦਾ। ਕੈਪਟਨ ਸਾਹਿਬ ਨੇ ਉੱਤੋਂ ਵੇਖਿਆ। ਪਹਿਲੀ ਗੱਲ ਤਾਂ ਪੋਕਲੇਨ ਮਸ਼ੀਨ ਅਲਾਊਡ ਹੀ ਨਹੀਂ। ਉਹ ਮਸ਼ੀਨ ਉੱਥੇ ਪਹੁੰਚੀ ਕਿੱਦਾਂ।”

 

ਸਿੱਧੂ ਨੇ ਕਿਹਾ, “ਬਾਹਰਲੇ ਸੂਬਿਆਂ ਵਿੱਚ ਜਿਨ੍ਹਾਂ ਨੇ ਪੈਸੇ ਇਕੱਠੇ ਕੀਤੇ ਹਨ, ਉਨ੍ਹਾਂ ਨੇ ਕਾਰਪੋਰੇਸ਼ਨ ਬਣਾਈ ਹੈ। ਉਹ ਕਹਿੰਦੇ ਸਾਰਾ ਰੇਤਾ ਸਟੇਟ ਦਾ, ਸਰਕਾਰ ਹੀ ਵੇਚੇਗੀ।” ਸਿੱਧੂ ਨੇ ਕਿਹਾ, “ਬੜੀ ਸਿੱਧੀ ਗੱਲ ਹੈ। ਸਟੇਟ ਦੀ ਰੇਤਾ ਹੈ। ਚੰਗੇ ਬੰਦੇ ਹਾਇਰ ਕਰਨ ਜਾਂ ਚੰਗੀ ਕੰਪਨੀ ਹਾਇਰ ਕਰਨ। ਉਸ ਤੋਂ ਬਾਅਦ ਵੇਚਾਂਗੇ। ਜਦੋਂ ਕਾਰਟਲ ਬਣਦਾ ਹੈ, ਉਦੋਂ ਗੜਬੜ ਹੁੰਦੀ ਹੈ।”

 

ਕੈਬਨਿਟ ਦੀ ਸਬ ਕਮੇਟੀ ਬਾਰੇ ਉਨ੍ਹਾਂ ਕਿਹਾ, “ਅਸੀਂ ਆਪਣੀਆਂ ਸਿਫਾਰਸ਼ਾਂ ਦਿਆਂਗੇ, ਐਕਸ਼ਨ ਉਨ੍ਹਾਂ ਨੇ ਲੈਣਾ ਹੈ। ਇਹ ਡਿਪਾਰਟਮੈਂਟ ਉਨ੍ਹਾਂ ਕੋਲ ਹੈ। ਜਿਹੜਾ ਕੰਮ ਸਾਨੂੰ ਦਿੱਤਾ ਗਿਆ ਹੈ, ਅਸੀਂ ਉਸ ਨੂੰ ਚੰਗੀ ਤਰ੍ਹਾਂ ਕਰਾਂਗੇ। ਜਿਨਾਂ ਨੇ ਟੈਂਡਰ ਭਰੇ ਹਨ, ਉਹ ਭੱਜ ਗਏ ਛੱਡ ਕੇ। ਉਨ੍ਹਾਂ ਨਾਲ ਕੋਈ ਮੀਟਿੰਗ ਨਹੀਂ ਹੋਈ। ਉਨ੍ਹਾਂ ਨਾਲ ਮੀਟਿੰਗ ਹੋਵੇਗੀ ਤਾਂ ਪੋਤੜੇ ਖੁੱਲ੍ਹ ਜਾਣਗੇ। ਮੈਂ ਤਾਂ ਠੋਕ ਕੇ ਰਿਪੋਰਟ ਦਿਆਂਗਾ।”

First Published: Sunday, 11 March 2018 4:09 PM

Related Stories

ਜਗਤਾਰ ਸਿੰਘ ਤਾਰਾ ਨੂੰ ਰਿਹਾਅ ਕਰਨ ਦੀ ਮੰਗ
ਜਗਤਾਰ ਸਿੰਘ ਤਾਰਾ ਨੂੰ ਰਿਹਾਅ ਕਰਨ ਦੀ ਮੰਗ

ਅੰਮ੍ਰਿਤਸਰ: ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ

ਰਿਸ਼ੇਤਾਦਰ ਨੇ ਹੀ ਰਗੜਿਆ ਮਜੀਠੀਆ..!
ਰਿਸ਼ੇਤਾਦਰ ਨੇ ਹੀ ਰਗੜਿਆ ਮਜੀਠੀਆ..!

ABP ਸਾਂਝਾ ਐਕਸਕਲੂਸਿਵ   ਚੰਡੀਗੜ੍ਹ: ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਹਰਪ੍ਰੀਤ ਸਿੰਘ

ਮਾਨ ਨੇ ਤਾਰਾ ਦੀ ਰਿਹਾਈ ਮੰਗੀ
ਮਾਨ ਨੇ ਤਾਰਾ ਦੀ ਰਿਹਾਈ ਮੰਗੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਖੀ ਸਿਮਰਨਜੀਤ ਸਿੰਘ ਮਾਨ ਨੇ

ਬੇਅੰਤ ਸਿੰਘ ਕਤਲ ਮਾਮਲਾ: ਤਾਰਾ ਦੇ ਪਰਿਵਾਰ ਤੇ ਵਕੀਲ ਨੂੰ ਜੇਲ੍ਹ ਦੇ ਬਾਹਰ ਰੋਕਿਆ
ਬੇਅੰਤ ਸਿੰਘ ਕਤਲ ਮਾਮਲਾ: ਤਾਰਾ ਦੇ ਪਰਿਵਾਰ ਤੇ ਵਕੀਲ ਨੂੰ ਜੇਲ੍ਹ ਦੇ ਬਾਹਰ ਰੋਕਿਆ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਐਲਾਨੇ

ਮਜੀਠੀਆ ਨੇ ਈਡੀ ਕੋਲ ਖੁਦ ਕਬੂਲੇ ਸਮਗਲਰ ਨਾਲ ਸਬੰਧ..!
ਮਜੀਠੀਆ ਨੇ ਈਡੀ ਕੋਲ ਖੁਦ ਕਬੂਲੇ ਸਮਗਲਰ ਨਾਲ ਸਬੰਧ..!

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚਾਹੇ ਸਾਬਕਾ

ਬੇਅੰਤ ਸਿੰਘ ਕਤਲ ਕਾਂਡ 'ਚ ਜਗਤਾਰ ਸਿੰਘ ਤਾਰਾ ਦੋਸ਼ੀ ਕਰਾਰ
ਬੇਅੰਤ ਸਿੰਘ ਕਤਲ ਕਾਂਡ 'ਚ ਜਗਤਾਰ ਸਿੰਘ ਤਾਰਾ ਦੋਸ਼ੀ ਕਰਾਰ

ਚੰਡੀਗੜ੍ਹ: ਚੰਡੀਗੜ੍ਹ ਦੀ ਅਦਾਲਤ ਨੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ

ਹੁਣ ਸਿੱਧੂ ਹੱਥ ਧੋ ਕੇ ਪਏ ਮਜੀਠੀਆ ਦੇ ਪਿੱਛੇ
ਹੁਣ ਸਿੱਧੂ ਹੱਥ ਧੋ ਕੇ ਪਏ ਮਜੀਠੀਆ ਦੇ ਪਿੱਛੇ

ਚੰਡੀਗੜ੍ਹ: ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਬਕਾ

ਕੈਪਟਨ ਸਰਕਾਰ ਦਾ ਸਾਲ ਪੂਰਾ ਹੋਣ 'ਤੇ 'ਲੌਲੀਪੋਪ' ਦਿਹਾੜਾ
ਕੈਪਟਨ ਸਰਕਾਰ ਦਾ ਸਾਲ ਪੂਰਾ ਹੋਣ 'ਤੇ 'ਲੌਲੀਪੋਪ' ਦਿਹਾੜਾ

ਜਲੰਧਰ: ਸੂਬੇ ਦੇ ਵੱਖ-ਵੱਖ ਵਿਭਾਗਾਂ ਵਿੱਚ ਠੇਕੇ ‘ਤੇ ਕੰਮ ਕਰ ਰਹੇ ਕਰਮਚਾਰੀਆਂ

ਕਪਿਲ ਨਾਲ ਫਿਰ ਹੱਥ ਮਿਲਾਉਣਗੇ ਨਵਜੋਤ ਸਿੱਧੂ
ਕਪਿਲ ਨਾਲ ਫਿਰ ਹੱਥ ਮਿਲਾਉਣਗੇ ਨਵਜੋਤ ਸਿੱਧੂ

ਨਵੀਂ ਦਿੱਲੀ: ਲੰਮੇ ਸਮੇਂ ਮਗਰੋਂ ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਟੀਵੀ ਦੀ ਦੁਨੀਆ

ਕੈਨੇਡੀਅਨ ਲੀਡਰ ਜਗਮੀਤ ਸਿੰਘ ਦਾ ਖ਼ਾਲਿਸਤਾਨ ਪੱਖੀਆਂ ਨਾਲ ਨਵਾਂ 'ਲਿੰਕ'
ਕੈਨੇਡੀਅਨ ਲੀਡਰ ਜਗਮੀਤ ਸਿੰਘ ਦਾ ਖ਼ਾਲਿਸਤਾਨ ਪੱਖੀਆਂ ਨਾਲ ਨਵਾਂ 'ਲਿੰਕ'

ਟੋਰੰਟੋ: ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ (ਐਨਡੀਪੀ) ਦੇ ਲੀਡਰ ਜਗਮੀਤ ਸਿੰਘ