ਹੁਣ 12 ਅਪ੍ਰੈਲ ਨੂੰ ਪਾਕਿ ਜਾਏਗਾ ਸਿੱਖ ਜਥਾ

By: ਏਬੀਪੀ ਸਾਂਝਾ | | Last Updated: Friday, 7 April 2017 4:30 PM
ਹੁਣ 12 ਅਪ੍ਰੈਲ ਨੂੰ ਪਾਕਿ ਜਾਏਗਾ ਸਿੱਖ ਜਥਾ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸੇ ਦਾ ਸਿਰਜਣਾ ਦਿਹਾੜਾ ਮਨਾਉਣ ਲਈ ਪਾਕਿਸਤਾਨ ਜਾਣ ਵਾਲਾ ਸੰਗਤ ਦਾ ਜਥਾ ਹੁਣ 12 ਅਪ੍ਰੈਲ ਨੂੰ ਰਵਾਨਾ ਹੋਵੇਗਾ। ਐਸਜੀਪੀਸੀ ਦੇ ਮੁੱਖ ਸਕੱਤਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪਹਿਲਾਂ ਇਹ ਜਥਾ 10 ਅਪ੍ਰੈਲ ਨੂੰ ਰਵਾਨਾ ਹੋਣਾ ਸੀ ਪਰ ਭਾਰਤ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਤਾਜ਼ਾ ਭੇਜੇ ਪ੍ਰੋਗਰਾਮ ਤਹਿਤ ਹੁਣ ਸੰਗਤ 12 ਅਪ੍ਰੈਲ ਨੂੰ ਪਾਕਿਸਤਾਨ ਗੁਰਧਾਮਾਂ ਲਈ ਰਵਾਨਾ ਹੋਵੇਗੀ।

 

ਸੰਗਤ 13 ਅਪ੍ਰੈਲ ਨੂੰ ਗੁਰਦੁਆਰਾ ਪੰਜਾ ਸਾਹਿਬ ਵਿਖੇ ਵਿਸਾਖੀ ਪੁਰਬ ਮਨਾਏਗੀ। ਉਪਰੰਤ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ 21 ਅਪ੍ਰੈਲ ਨੂੰ ਵਾਪਸ ਭਾਰਤ ਪਹੁੰਚੇਗਾ। ਪਾਕਿਸਤਾਨ ਜਾਣ ਵਾਲੀ ਸੰਗਤ 11 ਅਪ੍ਰੈਲ ਨੂੰ ਕਮੇਟੀ ਦੇ ਯਾਤਰਾ ਵਿਭਾਗ ਅੰਮ੍ਰਿਤਸਰ ਤੋਂ ਆਪਣੇ ਪਾਸਪੋਰਟ ਪ੍ਰਾਪਤ ਕਰ ਸਕਦੀ ਹੈ।

First Published: Friday, 7 April 2017 3:56 PM

Related Stories

ਕਾਲਜ ਵਿਦਿਆਰਥੀ ਨੇ ਕੀਤੀ ਹੋਸਟਲ 'ਚ ਖੁਦਕੁਸ਼ੀ
ਕਾਲਜ ਵਿਦਿਆਰਥੀ ਨੇ ਕੀਤੀ ਹੋਸਟਲ 'ਚ ਖੁਦਕੁਸ਼ੀ

ਅੰਮ੍ਰਿਤਸਰ: ਖਾਲਸਾ ਕਾਲਜ ਦੇ ਹੋਸਟਲ ਵਿੱਚ ਰਹਿਣ ਵਾਲੇ ਹਰਪ੍ਰੀਤ ਸਿੰਘ ਨਾਮ ਦੇ

ਖ਼ਾਲਸਾ ਕਾਲਜ 'ਚ ਖੁਦਕੁਸ਼ੀ, ਵਿਦਿਆਰਥੀਆਂ ਨੇ ਲਾਇਆ ਧਰਨਾ
ਖ਼ਾਲਸਾ ਕਾਲਜ 'ਚ ਖੁਦਕੁਸ਼ੀ, ਵਿਦਿਆਰਥੀਆਂ ਨੇ ਲਾਇਆ ਧਰਨਾ

ਅੰਮ੍ਰਿਤਸਰ: ਖ਼ਾਲਸਾ ਕਾਲਜ ਦੇ ਹੋਸਟਲ ਵਿਚ ਰਹਿਣ ਵਾਲੇ ਹਰਪ੍ਰੀਤ ਸਿੰਘ ਨਾਮ ਦੇ

ਗਿਆਨੀ ਗੁਰਬਚਨ ਸਿੰਘ ਨੂੰ ਦਿੱਤਾ ਸਰਕਾਰੀ ਜਥੇਦਾਰ ਕਰਾਰ
ਗਿਆਨੀ ਗੁਰਬਚਨ ਸਿੰਘ ਨੂੰ ਦਿੱਤਾ ਸਰਕਾਰੀ ਜਥੇਦਾਰ ਕਰਾਰ

ਅੰਮ੍ਰਿਤਸਰ: ਬੀਤੇ ਦਿਨੀਂ ਅਕਾਲ ਤਖ਼ਤ ਸਾਹਿਬ ਵਿਖੇ ਤਨਖਾਹੀਆ ਕਰਾਰ ਦੇਣ ਮਗਰੋਂ

ਕੈਪਟਨ ਦੇ ਅਫਸਰ ਨਹੀਂ 'ਲਾਲ ਬੱਤੀ' ਛੱਡਣ ਲਈ ਤਿਆਰ
ਕੈਪਟਨ ਦੇ ਅਫਸਰ ਨਹੀਂ 'ਲਾਲ ਬੱਤੀ' ਛੱਡਣ ਲਈ ਤਿਆਰ

ਤਰਨ ਤਾਰਨ: ਇੱਕ ਪਾਸੇ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਕਈ ਸੂਬਿਆਂ ਦੇ

 ਡੇਰਾ ਸਿਰਸਾ ਜਾਣ ਵਾਲੇ ਲੀਡਰ ਤਨਖਾਹੀਏ ਕਰਾਰ
ਡੇਰਾ ਸਿਰਸਾ ਜਾਣ ਵਾਲੇ ਲੀਡਰ ਤਨਖਾਹੀਏ ਕਰਾਰ

ਅੰਮ੍ਰਿਤਸਰ: ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਤੋਂ ਸਮਰਥਨ ਲੈਣ ਤੇ ਡੇਰਾ

ਲੁਟੇਰਿਆਂ ਨੂੰ ਨਹੀਂ ਪੁਲਿਸ ਦੀ ਪਰਵਾਹ
ਲੁਟੇਰਿਆਂ ਨੂੰ ਨਹੀਂ ਪੁਲਿਸ ਦੀ ਪਰਵਾਹ

ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ

ਅੰਮ੍ਰਿਤਸਰ: ਕੁਲਫੀ ਖਾਂਦੇ ਬੱਚਿਆਂ 'ਤੇ ਚੜ੍ਹੀ ਬਲੈਰੋ, 6 ਮੌਤਾਂ
ਅੰਮ੍ਰਿਤਸਰ: ਕੁਲਫੀ ਖਾਂਦੇ ਬੱਚਿਆਂ 'ਤੇ ਚੜ੍ਹੀ ਬਲੈਰੋ, 6 ਮੌਤਾਂ

ਅੰਮ੍ਰਿਤਸਰ: ਜੰਡਿਆਲਾ ਗੁਰੂ ਇਲਾਕੇ ‘ਚ ਅੱਜ ਦੁਪਿਹਰ ਦਰਦਨਾਕ ਹਾਦਸੇ ‘ਚ ਚਾਰ

ਬੇਅਦਬੀ ਹੋਈ ਤਾਂ ਗੁਰਦੁਆਰਿਆਂ ਨੂੰ ਨਹੀਂ ਮਿਲਣਗੇ ਪਾਵਨ ਸਰੂਪ
ਬੇਅਦਬੀ ਹੋਈ ਤਾਂ ਗੁਰਦੁਆਰਿਆਂ ਨੂੰ ਨਹੀਂ ਮਿਲਣਗੇ ਪਾਵਨ ਸਰੂਪ

ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੀ

ਮੰਤਰੀ ਬਣਨ ਮਗਰੋਂ ਸਿੱਧੂ ਨੇ ਇੱਕ ਕੰਮ ਛੱਡਿਆ
ਮੰਤਰੀ ਬਣਨ ਮਗਰੋਂ ਸਿੱਧੂ ਨੇ ਇੱਕ ਕੰਮ ਛੱਡਿਆ

ਅੰਮ੍ਰਿਤਸਰ: ਕੈਬਨਿਟ ਮੰਤਰੀ ਬਣਨ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਇੱਕ ਕੰਮ ਛੱਡ

ਬੇਬੇ ਨਾਨਕੀ ਹਸਪਤਾਲ ਦੇ ਅਪ੍ਰੇਸ਼ਨ ਥੀਏਟਰ 'ਚ ਭਿਆਨਕ ਅੱਗ
ਬੇਬੇ ਨਾਨਕੀ ਹਸਪਤਾਲ ਦੇ ਅਪ੍ਰੇਸ਼ਨ ਥੀਏਟਰ 'ਚ ਭਿਆਨਕ ਅੱਗ

ਅੰਮ੍ਰਿਤਸਰ: ਅੱਜ ਗੁਰੂ ਨਾਨਕ ਦੇਵ ਹਸਪਤਾਲ ਅਧੀਨ ਚੱਲਣ ਵਾਲੇ ਬੇਬੇ ਨਾਨਕੀ ਜਨਾਨਾ