ਬਲਾਤਕਾਰ ਮਾਮਲੇ ਫਸੇ 'ਚ ਲੰਗਾਹ ਹੋਏ 'ਦਿਲ ਦੇ ਮਰੀਜ਼'

By: ਏਬੀਪੀ ਸਾਂਝਾ | | Last Updated: Wednesday, 14 February 2018 2:48 PM
ਬਲਾਤਕਾਰ ਮਾਮਲੇ ਫਸੇ 'ਚ ਲੰਗਾਹ ਹੋਏ 'ਦਿਲ ਦੇ ਮਰੀਜ਼'

ਗੁਰਦਾਸਪੁਰ: ਸਾਬਕਾ ਮੰਤਰੀ ਤੇ ਸਾਬਾਕ ਅਕਾਲੀ ਲੀਡਰ ਸੁੱਚਾ ਸਿੰਘ ਲੰਗਾਹ ਅੱਜ ਬਲਾਤਕਾਰ ਦੇ ਮਾਮਲੇ ‘ਚ ਗੁਰਦਾਸਪੁਰ ਦੀ ਅਦਾਲਤ ‘ਚ ਪੇਸ਼ ਨਹੀਂ ਹੋਏ ਤੇ ਉਨ੍ਹਾਂ ਅਦਾਲਤ ‘ਚ ਆਪਣਾ ਮੈਡੀਕਲ ਭੇਜਿਆ ਹੈ। ਮਾਮਲੇ ਦੀ ਅਗਲੀ ਤਾਰੀਖ਼ 28 ਫਰਵਰੀ ਪਈ ਹੈ। ਲੰਗਾਹ ਦੇ ਵਕੀਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ ਤੇ ਡਾਕਟਰਾਂ ਨੇ ਉਨ੍ਹਾਂ ਨੂੰ ਹਾਰਟ ਸਰਜਰੀ ਦੀ ਰਾਏ ਦਿੱਤੀ ਹੈ ਜਦੋਂਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਹਸਪਤਾਲ ‘ਚ ਜਲਦੀ ਡਿਸਚਾਰਜ ਕਰਵਾ ਲਿਆ ਗਿਆ ਹੈ।

 

ਵਕੀਲ ਕਰਨਜੀਤ ਸਿੰਘ ਨੇ ਦੱਸਿਆ ਕਿ ਅੱਜ ਅਦਾਲਤ ਵਿੱਚ ਦੋਵਾਂ ਪੱਖਾਂ ਦੇ ਸਬੂਤਾਂ ਨੂੰ ਲੈ ਕੇ ਬਹਿਸ ਹੋਈ ਹੈ। ਅਦਾਲਤ ਨੇ ਲੰਗਾਹ ‘ਤੇ ਚਾਰਜ ਫਰੇਮ ਕਰ ਦਿੱਤੇ ਹਨ। ਹੁਣ ਅਗਲੀ ਸੁਣਵਾਈ 28 ਫਰਵਰੀ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਲੰਗਾਹ ਨੂੰ ਫਿਲਹਾਲ ਇਲਾਜ ਦੀ ਲੋੜ ਹੈ ਤੇ ਇਸ ਸਬੰਧੀ ਅਦਾਲਤ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੂੰ ਉਨ੍ਹਾਂ ਦੀ ਸਿਹਤ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ।

 

ਸੁੱਚਾ ਸਿੰਘ ਲੰਗਾਹ ਬੀਮਾਰ ਹੋਣ ਕਾਰਨ ਹੀ ਪਿਛਲੀ ਪੇਸ਼ੀ ‘ਤੇ ਵੀ ਨਹੀਂ ਆਏ ਸਨ। ਉਹ ਜੇਲ੍ਹ ਜਾਣ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਬੀਮਾਰ ਹੋਣਾ ਸ਼ੁਰੂ ਹੋ ਗਏ ਸੀ।

First Published: Wednesday, 14 February 2018 2:48 PM

Related Stories

ਪਤਨੀ ਖਾਤਰ ਸਿੱਧੂ ਵੱਲੋਂ ਸਲਾਹਕਾਰ ਦੀ ਛੁੱਟੀ..!
ਪਤਨੀ ਖਾਤਰ ਸਿੱਧੂ ਵੱਲੋਂ ਸਲਾਹਕਾਰ ਦੀ ਛੁੱਟੀ..!

ਚੰਡੀਗੜ੍ਹ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ

ਅਕਾਲੀ ਲੀਡਰ ਬੱਬੇਹਾਲੀ ਦੇ ਬੇਟੇ ਸਣੇ ਨੌਂ ਖਿਲਾਫ ਧੋਖੇਧੜੀ ਦਾ ਕੇਸ
ਅਕਾਲੀ ਲੀਡਰ ਬੱਬੇਹਾਲੀ ਦੇ ਬੇਟੇ ਸਣੇ ਨੌਂ ਖਿਲਾਫ ਧੋਖੇਧੜੀ ਦਾ ਕੇਸ

ਗੁਰਦਾਸਪੁਰ: ਪੁਲਿਸ ਨੇ ਸਾਬਕਾ ਅਕਾਲੀ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਬੇਟੇ

ਟਰੂਡੋ ਦੀ ਫੇਰੀ 'ਤੇ ਪੰਜਾਬ ਪੁਲਿਸ ਦੀ ਅੱਖ !
ਟਰੂਡੋ ਦੀ ਫੇਰੀ 'ਤੇ ਪੰਜਾਬ ਪੁਲਿਸ ਦੀ ਅੱਖ !

ਚੰਡੀਗੜ੍ਹ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਫੇਰੀ ‘ਤੇ ਪੰਜਾਬ

ਵਿਦਿਆਰਥਣ ਨੂੰ ਚੌਥੀ ਮੰਜ਼ਲ ਤੋਂ ਸੁੱਟਣ ਦੀ ਚਾਈਲਡ ਕਮਿਸ਼ਨ ਕਰੇਗਾ ਜਾਂਚ
ਵਿਦਿਆਰਥਣ ਨੂੰ ਚੌਥੀ ਮੰਜ਼ਲ ਤੋਂ ਸੁੱਟਣ ਦੀ ਚਾਈਲਡ ਕਮਿਸ਼ਨ ਕਰੇਗਾ ਜਾਂਚ

ਜਲੰਧਰ: ਇੱਥੇ ਕੈਂਬ੍ਰਿਜ ਸਕੂਲ ਵਿੱਚ 10ਵੀਂ ਦੀ ਵਿਦਿਆਰਥਣ ਨੂੰ ਚੌਥੀ ਮੰਜ਼ਲ ਤੋਂ

Sanjha Special: ਦਰਬਾਰੀਆਂ ਦੀ ਨਵੀਂ ਚਾਲ ਤੋਂ ਡਰੇ ਸੁਰੇਸ਼ ਕੁਮਾਰ!
Sanjha Special: ਦਰਬਾਰੀਆਂ ਦੀ ਨਵੀਂ ਚਾਲ ਤੋਂ ਡਰੇ ਸੁਰੇਸ਼ ਕੁਮਾਰ!

ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ

ਟਰੂਡੋ ਦੀ ਭਾਰਤ ਫੇਰੀ: ਮੋਦੀ ਸਰਕਾਰ ਚੁੱਕੇਗੀ ਖ਼ਾਲਿਸਤਾਨ ਦਾ ਮੁੱਦਾ
ਟਰੂਡੋ ਦੀ ਭਾਰਤ ਫੇਰੀ: ਮੋਦੀ ਸਰਕਾਰ ਚੁੱਕੇਗੀ ਖ਼ਾਲਿਸਤਾਨ ਦਾ ਮੁੱਦਾ

ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੱਤ ਦਿਨਾਂ ਦੇ ਭਾਰਤ

ਰੀਟ੍ਰੀਟ ਸੈਰਾਮਨੀ ਦਾ ਸਮਾਂ ਤਬਦੀਲ
ਰੀਟ੍ਰੀਟ ਸੈਰਾਮਨੀ ਦਾ ਸਮਾਂ ਤਬਦੀਲ

ਚੰਡੀਗੜ੍ਹ :ਫ਼ਾਜ਼ਿਲਕਾ ਸੈਕਟਰ ਦੀ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੀ

'ਮੁੱਖ ਮੰਤਰੀ ਮਿਲਾਓ, ਇਨਾਮ ਪਾਓ' ਸਕੀਮ ਤਹਿਤ ਜਿੱਤੋ ਇਨਾਮ
'ਮੁੱਖ ਮੰਤਰੀ ਮਿਲਾਓ, ਇਨਾਮ ਪਾਓ' ਸਕੀਮ ਤਹਿਤ ਜਿੱਤੋ ਇਨਾਮ

ਜਲੰਧਰ: ਰੈਗੂਲਰ ਹੋਣ ਦੀ ਆਸ ਲਾ ਕੇ ਬੈਠੇ ਠੇਕਾ ਮੁਲਾਜ਼ਮ ਵੱਖ-ਵੱਖ ਢੰਗ ਅਪਣਾ ਕੇ

ਕੈਪਟਨ ਦੇ ਮੰਤਰੀ ਖੁਦ ਭਰਨਗੇ ਇਨਕਮ ਟੈਕਸ
ਕੈਪਟਨ ਦੇ ਮੰਤਰੀ ਖੁਦ ਭਰਨਗੇ ਇਨਕਮ ਟੈਕਸ

ਚੰਡੀਗੜ੍ਹ: ਹੁਣ ਸਾਰੀ ਪੰਜਾਬ ਕੈਬਨਿਟ ਆਪਣਾ ਇਨਕਮ ਟੈਕਸ ਖੁਦ ਭਰੇਗੀ। ਇਹ ਫੈਸਲੇ