ਕੈਪਟਨ ਦੇ ਜਰਨੈਲ ਨੂੰ ਵੱਡੀ ਰਾਹਤ

By: ਏਬੀਪੀ ਸਾਂਝਾ | | Last Updated: Wednesday, 14 February 2018 11:55 AM
ਕੈਪਟਨ ਦੇ ਜਰਨੈਲ ਨੂੰ ਵੱਡੀ ਰਾਹਤ

ਪੁਰਾਣੀ ਤਸਵੀਰ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਪ੍ਰਿੰਸੀਪਲ ਚੀਫ਼ ਸਕੱਤਰ ਸੁਰੇਸ਼ ਕੁਮਾਰ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਕੋਰਟ ਦੀ ਡਬਲ ਬੈਂਚ ਨੇ ਸਿੰਗਲ ਬੈਂਚ ਦੇ ਫੈਸਲੇ ‘ਤੇ ਰੋਕ ਲਾ ਦਿੱਤੀ ਹੈ।

ਪੰਜਾਬ ਸਰਕਾਰ ਨੇ ਅੱਜ ਸਿੰਗਲ ਬੈਂਚ ਦੇ ਫੈਸਲੇ ਖ਼ਿਲਾਫ਼ ਡਬਲ ਬੈਂਚ ਕੋਲ ਅਪੀਲ ਦਾਇਰ ਕੀਤੀ ਸੀ। ਇਸ ‘ਤੇ ਹਾਈਕੋਰਟ ਵਿੱਚ ਸੁਣਵਾਈ ਹੋਈ ਸੀ। ਜਸਟਿਸ ਮਹੇਸ਼ ਗਰੋਵਰ ਅਧਾਰਤ ਡਬਲ ਬੈਂਚ ਨੇ ਸੁਣਵਾਈ ਕੀਤੀ ਹੈ।

ਸਭ ਤੋਂ ਅਹਿਮ ਗੱਲ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਪੇਸ਼ ਹੋਏ ਸਨ।

First Published: Wednesday, 14 February 2018 11:55 AM

Related Stories

ਖ਼ੁਦਕੁਸ਼ੀ ਦੀ ਕੋਸ਼ਿਸ਼ ਨਿੱਕਲਿਆ ਬਲੈਕਮੇਲਿੰਗ ਮਾਮਲਾ
ਖ਼ੁਦਕੁਸ਼ੀ ਦੀ ਕੋਸ਼ਿਸ਼ ਨਿੱਕਲਿਆ ਬਲੈਕਮੇਲਿੰਗ ਮਾਮਲਾ

ਇਮਰਾਨ ਖ਼ਾਨ   ਜਲੰਧਰ: ਸ਼ਹਿਰ ਦੇ ਮਸ਼ਹੂਰ ਸਕੂਲ ਵਿੱਚ ਚੌਥੀ ਮੰਜ਼ਲ ਤੋਂ ਡਿੱਗੀ

ਭਾਰਤ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ, ਹਵਾਈ ਅੱਡੇ 'ਤੇ ਨਿੱਘਾ ਸਵਾਗਤ
ਭਾਰਤ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ, ਹਵਾਈ ਅੱਡੇ 'ਤੇ ਨਿੱਘਾ ਸਵਾਗਤ

ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਭਾਰਤ

ਜ਼ਮੀਨ ਖਾਤਰ ਪਿਓ ਨੂੰ 'ਤੂੜੀ ਵਾਲੇ' ਕਮਰੇ 'ਚ ਦਫਨਾਇਆ
ਜ਼ਮੀਨ ਖਾਤਰ ਪਿਓ ਨੂੰ 'ਤੂੜੀ ਵਾਲੇ' ਕਮਰੇ 'ਚ ਦਫਨਾਇਆ

ਬਠਿੰਡਾ: ਜ਼ਮੀਨ ਆਪਣੇ ਨਾਂਅ ਨਾ ਲਵਾਉਣ ਕਾਰਨ ਇਕਲੌਤੇ ਪੁੱਤਰ ਵੱਲੋਂ ਆਪਣੇ ਪਿਤਾ

ਮਜੀਠੀਏ ਦੇ ਕੇਸ 'ਚ ਲੁਧਿਆਣੇ ਪਈ ਪੇਸ਼ੀ, ਅਗਲੀ ਤਾਰੀਖ਼ 7 ਨੂੰ!
ਮਜੀਠੀਏ ਦੇ ਕੇਸ 'ਚ ਲੁਧਿਆਣੇ ਪਈ ਪੇਸ਼ੀ, ਅਗਲੀ ਤਾਰੀਖ਼ 7 ਨੂੰ!

ਲੁਧਿਆਣਾ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਆਪ ਆਗੂ

ਟਰੂਡੋ ਦੀ ਭਾਰਤ ਫੇਰੀ: ਮੋਦੀ ਸਰਕਾਰ ਚੁੱਕੇਗੀ ਖ਼ਾਲਿਸਤਾਨ ਦਾ ਮੁੱਦਾ
ਟਰੂਡੋ ਦੀ ਭਾਰਤ ਫੇਰੀ: ਮੋਦੀ ਸਰਕਾਰ ਚੁੱਕੇਗੀ ਖ਼ਾਲਿਸਤਾਨ ਦਾ ਮੁੱਦਾ

ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੱਤ ਦਿਨਾਂ ਦੇ ਭਾਰਤ

ਮੀਡੀਆ ਦੇ ਅਜੋਕੇ ਸਰੂਪ ਬਾਰੇ ਚਰਚਾ
ਮੀਡੀਆ ਦੇ ਅਜੋਕੇ ਸਰੂਪ ਬਾਰੇ ਚਰਚਾ

ਲੁਧਿਆਣਾ: ਜਸਟਿਸ ਲੋਇਆ ਦੀ ਮੌਤ ‘ਤੇ ਸਵਾਲ ਚੁੱਕਣ ਵਾਲੀਆਂ ਖ਼ਬਰਾਂ ਲਿਆਉਣ ਵਾਲੇ

ਔਲਾਦ ਨਾ ਹੋਣ ਤੋਂ ਦੁਖੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਔਲਾਦ ਨਾ ਹੋਣ ਤੋਂ ਦੁਖੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਬਠਿੰਡਾ: ਸ਼ਹਿਰ ਦੇ ਗੋਪਾਲ ਨਗਰ ‘ਚ ਇੱਕ 29 ਸਾਲਾ ਵਿਅਕਤੀ ਨੇ ਖ਼ੁਦਕੁਸ਼ੀ ਕਰ ਲਈ ਹੈ।

'ਵੈਲਕਮ ਟੂ ਨਿਊਯਾਰਕ' ਦੇ ਗੀਤਾਂ 'ਚ ਦਿਲਜੀਤ ਦੀ ਚੜ੍ਹਾਈ
'ਵੈਲਕਮ ਟੂ ਨਿਊਯਾਰਕ' ਦੇ ਗੀਤਾਂ 'ਚ ਦਿਲਜੀਤ ਦੀ ਚੜ੍ਹਾਈ

ਨਵੀਂ ਦਿੱਲੀ: ਫ਼ਿਲਮ ‘ਵੈਲਕਮ ਟੂ ਨਿਊਯਾਰਕ’ ਦਾ ਤੀਜਾ ਗਾਣਾ ‘ਮਿਹਰ ਹੈ ਰੱਬ

ਟੱਲੀ ਹੋਏ ਮਹਿਮਾਨ ਨੇ ਫੜੀ ਬਿਜਲੀ ਦੀ ਤਾਰ, 4 ਮੌਤਾਂ
ਟੱਲੀ ਹੋਏ ਮਹਿਮਾਨ ਨੇ ਫੜੀ ਬਿਜਲੀ ਦੀ ਤਾਰ, 4 ਮੌਤਾਂ

ਲੁਧਿਆਣਾ: ਸ਼ਹਿਰ ਦੇ ਢੰਡਾਰੀ ਖੁਰਦ ਇਲਾਕੇ ਦੀ ਈਸ਼ਵਰ ਕਾਲੋਨੀ ਵਿੱਚ ਬੀਤੀ ਰਾਤ ਕਰੰਟ