ਜਗਮੀਤ ਨੇ ਪੁੱਛਿਆ, 'ਕੀ ਹੈ ਟਰੂਡੋ ਦੀ ਡਿਨਰ ਪਾਰਟੀ 'ਚ ਅਟਵਾਲ ਦਾ ਸੱਚ?'

By: abp sanjha | | Last Updated: Wednesday, 7 March 2018 1:36 PM
ਜਗਮੀਤ ਨੇ ਪੁੱਛਿਆ, 'ਕੀ ਹੈ ਟਰੂਡੋ ਦੀ ਡਿਨਰ ਪਾਰਟੀ 'ਚ ਅਟਵਾਲ ਦਾ ਸੱਚ?'

ਚੰਡੀਗੜ੍ਹ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤੀ ਫੇਰੀ ‘ਤੇ ਵਿਵਾਦ ਅਜੇ ਵੀ ਜਾਰੀ ਹੈ। ਹੁਣ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਨੇਤਾ ਜਗਮੀਤ ਸਿੰਘ ਨੇ ਕਿਹਾ ਹੈ ਕਿ ਜਸਪਾਲ ਅਟਵਾਲ ਮੁੱਦੇ ਦੀ ਸੱਚਾਈ ਜੋ ਵੀ ਹੈ, ਇਹ ਸਾਰਿਆਂ ਦੇ ਸਾਹਮਣੇ ਆਉਣੀ ਚਾਹੀਦੀ ਹੈ। ਇਹ ਮੁੱਦਾ ਜੋ ਵੀ ਹੈ, ਇਸ ਲਈ ਕੌਣ ਜ਼ਿੰਮੇਵਾਰ ਹੈ ਭਾਰਤ ਜਾਂ ਕੈਨੇਡਾ? ਇਹ ਸਾਰੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਇਹ ਸਾਡੇ ਲੋਕਤੰਤਰ ਲਈ ਗੰਭੀਰ ਨੁਕਸਾਨ ਹੈ।

ਜਗਮੀਤ ਸਿੰਘ ਨੇ ਇਹ ਆਪਣੇ ਟਵਿੱਟਰ ‘ਤੇ ਟਵੀਟ ਕੀਤਾ ਹੈ। ਆਪਣੇ ਟਵੀਟ ‘ਚ ਜਗਮੀਤ ਨੇ ਕਿਹਾ ਕਿ ਸਰਕਾਰ ਨੂੰ ਇਸ ਮੁੱਦੇ ਦੀ ਜਾਂਚ ਕਰਨੀ ਚਾਹੀਦੀ ਹੈ ਤੇ ਸਾਰੇ ਕੈਨੇਡੀਅਨ ਦੇ ਸਾਹਮਣੇ ਸੱਚ ਲਿਆਉਣਾ ਚਾਹੀਦਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 17 ਫਰਵਰੀ ਨੂੰ 7 ਦਿਨਾਂ ਦੇ ਦੌਰੇ ‘ਤੇ ਆਪਣੇ ਪਰਿਵਾਰ ਨਾਲ ਭਾਰਤ ਆਏ ਸੀ। ਕੈਨੇਡਾ ਤੋਂ ਵਫਦ ਵੀ ਭਾਰਤ ਆਇਆ ਸੀ।

ਇਸ ਦੌਰੇ ਦੌਰਾਨ ਟਰੂਡੋ ਦੀ ਡਿਨਰ ਪਾਰਟੀ ਵਿੱਚ ਕਥਿਤ ਖਾਲਿਸਤਾਨੀ ਹਮਾਇਤੀ ਜਸਪਾਲ ਅਟਵਾਲ ਨੂੰ ਸੱਦਾ ਦਿੱਤਾ ਸੀ। ਟਰੂਡੋ ਦੀ ਪਤਨੀ ਸੋਫੀ ਨਾਲ ਅਟਵਾਲ ਦੀ ਤਸਵੀਰ ਵੀ ਸਾਹਮਣੇ ਆਈ ਸੀ। ਇਸ ਤੋਂ ਬਾਅਦ ਇਹ ਮੁੱਦਾ ਭਖ ਗਿਆ। ਵਿਵਾਦ ਮਗਰੋਂ ਅਟਵਾਲ ਦਾ ਸੱਦਾ ਰੱਦ ਕਰ ਦਿੱਤਾ ਗਿਆ ਸੀ।

First Published: Wednesday, 7 March 2018 1:36 PM

Related Stories

ਵਿਧਾਨ ਸਭਾ ਵਿੱਚ ਕਿਉਂ ਫਸੇ ਮਜੀਠੀਆ ਤੇ ਸਿੱਧੂ ਦੇ ਸਿੰਙ
ਵਿਧਾਨ ਸਭਾ ਵਿੱਚ ਕਿਉਂ ਫਸੇ ਮਜੀਠੀਆ ਤੇ ਸਿੱਧੂ ਦੇ ਸਿੰਙ

ਚੰਡੀਗੜ੍ਹ: ਮੀਡੀਆ ਵਿੱਚ ਆਪਣੇ ਕੱਟੜ ਵਿਰੋਧੀ ‘ਤੇ ਸ਼ਬਦੀ ਹਮਲਾ ਕਰਨ ਦਾ ਇੱਕ ਵੀ

ਖਹਿਰਾ ਨਹੀਂ ਹੋਣਗੇ ਕਾਂਗਰਸ 'ਚ ਸ਼ਾਮਲ
ਖਹਿਰਾ ਨਹੀਂ ਹੋਣਗੇ ਕਾਂਗਰਸ 'ਚ ਸ਼ਾਮਲ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ ਨੇ ਸਪਸ਼ਟ ਕੀਤਾ ਹੈ ਕਿ ਉਹ

ਮਨਪ੍ਰੀਤ ਬਾਦਲ ਨਹੀਂ ਕਰ ਸਕਣਗੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ !
ਮਨਪ੍ਰੀਤ ਬਾਦਲ ਨਹੀਂ ਕਰ ਸਕਣਗੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ !

ਬਠਿੰਡਾ: ਥਰਮਲ ਪਲਾਂਟ ਬੰਦ ਕਰਨ ਦੇ ਫੈਸਲੇ ਤੋਂ ਬਾਅਦ ਮੁਲਾਜ਼ਮਾਂ ਦਾ ਵਿਰੋਧ

ਪੰਜਾਬ 'ਚ 1,12,000 ਆਵਾਰਾ ਕੁੱਤੇ, ਹਾਦਸਿਆਂ ਦਾ ਬਣ ਰਹੇ ਕਾਰਨ
ਪੰਜਾਬ 'ਚ 1,12,000 ਆਵਾਰਾ ਕੁੱਤੇ, ਹਾਦਸਿਆਂ ਦਾ ਬਣ ਰਹੇ ਕਾਰਨ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਆਵਾਰਾ ਕੁੱਤਿਆਂ ਦੀ ਗਿਣਤੀ ਕਰ ਲਈ ਹੈ। ਇਸ ਵੇਲੇ

ਗੁਰਬਖਸ਼ ਸਿੰਘ ਨੂੰ ਟੈਂਕੀ ਤੋਂ ਛਾਲ ਮਾਰਨ ਲਈ ਮਜਬੂਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਵਿਰੁੱਧ ਕੇਸ
ਗੁਰਬਖਸ਼ ਸਿੰਘ ਨੂੰ ਟੈਂਕੀ ਤੋਂ ਛਾਲ ਮਾਰਨ ਲਈ ਮਜਬੂਰ ਕਰਨ ਵਾਲੇ ਪੁਲਿਸ...

ਕੁਰੂਕਸ਼ੇਤਰ: ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰਨ ਵਾਲੇ ਭਾਈ ਗੁਰਬ਼ਖਸ਼

ਗੈਰ ਪੰਜਾਬੀ ਤੇ ਵਿਦੇਸ਼ੀ ਸ਼ਰਧਾਲੂਆਂ ਨੂੰ ਬਹੁਭਾਸ਼ੀ ਗਾਈਡ ਦੱਸਣਗੇ ਸਿੱਖ ਇਤਿਹਾਸ
ਗੈਰ ਪੰਜਾਬੀ ਤੇ ਵਿਦੇਸ਼ੀ ਸ਼ਰਧਾਲੂਆਂ ਨੂੰ ਬਹੁਭਾਸ਼ੀ ਗਾਈਡ ਦੱਸਣਗੇ ਸਿੱਖ ਇਤਿਹਾਸ

ਅੰਮ੍ਰਿਤਸਰ: ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੇ ਦੇਸ਼-ਵਿਦੇਸ਼ ਦੇ

ਇਰਾਕ 'ਚ ਮਰੇ ਪੰਜਾਬੀਆਂ ਨੂੰ ਕੇਂਦਰ ਸਰਕਾਰ ਦੇਵੇ ਮੁਆਵਜ਼ਾ: ਕੈਪਟਨ
ਇਰਾਕ 'ਚ ਮਰੇ ਪੰਜਾਬੀਆਂ ਨੂੰ ਕੇਂਦਰ ਸਰਕਾਰ ਦੇਵੇ ਮੁਆਵਜ਼ਾ: ਕੈਪਟਨ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਸੂਲ ਵਿੱਚ ਮਾਰੇ

ਕੈਪਟਨ ਨੂੰ ਤੰਗ ਕਰਦੇ ਵਿਧਾਨ ਸਭਾ ਅੰਦਰਲੇ 'ਮੋਬਾਈਲ'
ਕੈਪਟਨ ਨੂੰ ਤੰਗ ਕਰਦੇ ਵਿਧਾਨ ਸਭਾ ਅੰਦਰਲੇ 'ਮੋਬਾਈਲ'

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਬਜਟ ਇਜਲਾਸ ਦਾ ਅੱਜ ਤੀਜਾ ਦਿਨ ਹੈ। ਸਵੇਰੇ

ਠੇਕਾ ਮੁਲਾਜ਼ਮਾਂ ਨੇ ਕੈਪਟਨ ਸਰਕਾਰ ਨੂੰ ਦਿੱਤਾ 'ਕੁੰਭਕਰਨ' ਦਾ ਰੁਤਬਾ
ਠੇਕਾ ਮੁਲਾਜ਼ਮਾਂ ਨੇ ਕੈਪਟਨ ਸਰਕਾਰ ਨੂੰ ਦਿੱਤਾ 'ਕੁੰਭਕਰਨ' ਦਾ ਰੁਤਬਾ

ਚੰਡੀਗੜ੍ਹ: ਪੰਜਾਬ ਸਰਕਾਰ ਨੂੰ ਕੰਟ੍ਰੈਕਟ ਕਾਮਿਆਂ ਨੇ ਕੁੰਭਕਰਨ ਦਾ ਨਾਂਅ ਦੇ ਕੇ