ਕਿਰਾਏਦਾਰ ਨੇ ਮਕਾਨ ਮਾਲਕ ਦੀ 12 ਸਾਲਾ ਧੀ ਨੂੰ ਕੀਤਾ ਗਰਭਵਤੀ

By: ABP Sanjha | | Last Updated: Thursday, 10 August 2017 8:19 PM
ਕਿਰਾਏਦਾਰ ਨੇ ਮਕਾਨ ਮਾਲਕ ਦੀ 12 ਸਾਲਾ ਧੀ ਨੂੰ ਕੀਤਾ ਗਰਭਵਤੀ

ਜਲੰਧਰ: 45 ਸਾਲਾ ਕਿਰਾਏਦਾਰ ਨੇ ਆਪਣੇ ਮਕਾਨ ਮਾਲਕ ਦੀ 12 ਸਾਲ ਦੀ ਲੜਕੀ ਨੂੰ ਗਰਭਵਤੀ ਕਰ ਦਿੱਤਾ। ਇੱਥੋਂ ਦੇ ਪਿੰਡ ਨੰਗਲ ਕਰਾਰ ਖਾਂ ਵਿੱਚ ਕਿਰਾਏ ‘ਤੇ ਰਹਿ ਰਹੇ ਇਕ 45 ਸਾਲ ਦੇ ਵਿਅਕਤੀ ਨੇ ਆਪਣੇ ਮਕਾਨ ਮਾਲਕ ਦੀ 12 ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ ਕੀਤਾ, ਜਿਸ ਨਾਲ ਉਹ ਗਰਭਵਤੀ ਹੋ ਗਈ।

 

ਉਸ ਦੀ ਕਰਤੂਤ ਦਾ ਉਦੋਂ ਪਤਾ ਲੱਗਾ ਜਗ ਬਿਮਾਰ ਪਈ ਬੱਚੀ ਨੂੰ ਡਾਕਟਰਾਂ ਨੇ ਗਰਭਵਤੀ ਐਲਾਨ ਦਿੱਤਾ।

 

ਇਸ ਸਬੰਧੀ 10 ਅਗਸਤ 2017 ਨੂੰ ਥਾਣਾ ਸਦਰ ਦੀ ਪੁਲਿਸ ਨੇ 45 ਸਾਲ ਦੇ ਮੁਲਜ਼ਮ ਦਰਸ਼ਨ ਸਾਹੀ ‘ਤੇ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ।

 

ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ ਸੁਦਰਵਿਜ਼ੀ ਨੇ ਦੱਸਿਆ ਕਿ ਬੱਚੀ ਦੇ ਪਿਉ ਦੇ ਬਿਆਨ ‘ਤੇ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਬੱਚੀ ਦੇ ਮੈਡੀਕਲ ਜਾਂਚ ਵਿੱਚ ਗਰਭਵਤੀ ਹੋਣ ਦੀ ਪੁਸ਼ਟੀ ਹੋਈ ਹੈ, ਪਰ ਗਰਭ ਕਿੰਨੇ ਮਹੀਨਿਆਂ ਦਾ ਹੈ, ਇਸ ਦਾ ਖੁਲਾਸਾ ਪੂਰਨ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਕੱਲ੍ਹ ਨੂੰ ਹੋਵੇਗਾ। ਡੀ.ਸੀ.ਪੀ. ਨੇ ਦੱਸਿਆ ਕਿ ਭਲਕੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

First Published: Thursday, 10 August 2017 8:19 PM

Related Stories

ਡੇਰਾ ਮੁਖੀ ਸਬੰਧੀ ਅਦਾਲਤੀ ਫੈਸਲੇ ਤੋਂ ਹਰਿਆਣਾ ਹੋਇਆ ਚੌਕਸ
ਡੇਰਾ ਮੁਖੀ ਸਬੰਧੀ ਅਦਾਲਤੀ ਫੈਸਲੇ ਤੋਂ ਹਰਿਆਣਾ ਹੋਇਆ ਚੌਕਸ

ਸਿਰਸਾ: ਇੱਥੋਂ ਦੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਇੰਸਾਂ ਵਿਰੁੱਧ

ਅਸ਼ਲੀਲ ਵਿਡੀਓ ਬਣਾਉਣ ਵਾਲੀਆਂ ਤਿੰਨ ਔਰਤਾਂ ਕਾਬੂ
ਅਸ਼ਲੀਲ ਵਿਡੀਓ ਬਣਾਉਣ ਵਾਲੀਆਂ ਤਿੰਨ ਔਰਤਾਂ ਕਾਬੂ

ਬਠਿੰਡਾ: ਪੁਲਿਸ ਨੇ ਤਿੰਨ ਔਰਤਾਂ ਨੂੰ ਅਸ਼ਲੀਲ ਵਿਡੀਓ ਬਣਾ ਕੇ ਲੋਕਾਂ ਤੋਂ ਪੈਸੇ

ਥਾਣੇ 'ਚੋਂ ਭੱਜਿਆ ਸਨੈਚਰ, ਦੋ ਮੁਲਾਜ਼ਮ ਮੁਅੱਤਲ
ਥਾਣੇ 'ਚੋਂ ਭੱਜਿਆ ਸਨੈਚਰ, ਦੋ ਮੁਲਾਜ਼ਮ ਮੁਅੱਤਲ

ਜਲੰਧਰ: ਝਪਟਮਾਰੀ ਦੇ ਇਲਜ਼ਾਮ ਵਿੱਚ ਪੁਲਿਸ ਦੀ ਜ਼ੂਲੋ ਟੀਮ ਵਲੋਂ ਕਾਬੂ ਕੀਤਾ ਗਿਆ

ਮਨਪ੍ਰੀਤ ਬਾਦਲ ਸਿਖਾਉਣਗੇ ਹੁਣ ਪੱਤਰਕਾਰੀ
ਮਨਪ੍ਰੀਤ ਬਾਦਲ ਸਿਖਾਉਣਗੇ ਹੁਣ ਪੱਤਰਕਾਰੀ

ਮਾਨਸਾ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਵਿੱਚ ਪੱਤਰਕਾਰਾਂ

ਪੰਜਾਬ 'ਚੋਂ ਲਾਅ ਐਂਡ ਆਰਡਰ ਦਾ ਹੋਇਆ ਸਫਾਇਆ: ਸੁਖਪਾਲ ਖਹਿਰਾ
ਪੰਜਾਬ 'ਚੋਂ ਲਾਅ ਐਂਡ ਆਰਡਰ ਦਾ ਹੋਇਆ ਸਫਾਇਆ: ਸੁਖਪਾਲ ਖਹਿਰਾ

ਲੁਧਿਆਣਾ: ਅੱਜ ਖੰਨਾ ਦੇ ਗੈਂਗਸਟਰ ਰੁਪਿੰਦਰ ਗਾਂਧੀ ਦੇ ਭਰਾ ਨੂੰ ਦੋ ਵਿਅਕਤੀਆਂ

ਭਾਜਪਾ ਆਗੂ ਵੱਲੋਂ ਬੁਲੇਟ ਟ੍ਰੇਨ ਚਲਾਉਣ ਦੀ ਥਾਂ ਸਰਕਾਰ 'ਰੇਲ' ਨੂੰ ਹੀ ਸੁਰੱਖਿਅਤ ਬਣਾਉਣ ਦੀ ਨਸੀਹਤ
ਭਾਜਪਾ ਆਗੂ ਵੱਲੋਂ ਬੁਲੇਟ ਟ੍ਰੇਨ ਚਲਾਉਣ ਦੀ ਥਾਂ ਸਰਕਾਰ 'ਰੇਲ' ਨੂੰ ਹੀ ਸੁਰੱਖਿਅਤ...

ਅੰਮ੍ਰਿਤਸਰ: ਪੁਰੀ ਤੋਂ ਹਰਿਦੁਆਰ ਆ ਰਹੀ ਕਲਿੰਗ-ਉਤਕਲ ਐਕਸਪ੍ਰੈਸ ਰੇਲ ਗੱਡੀ ਦੇ

ਗੁਰੂ ਨਗਰੀ 'ਚ ਡੇਂਗੂ ਦੀ ਦਸਤਕ
ਗੁਰੂ ਨਗਰੀ 'ਚ ਡੇਂਗੂ ਦੀ ਦਸਤਕ

ਅੰਮ੍ਰਿਤਸਰ: ਸਿਹਤ ਵਿਭਾਗ ਵੱਲੋਂ ਡੇਂਗੂ ਨੂੰ ਰੋਕਣ ਲਈ ਕਈ ਕੋਸ਼ਿਸ਼ਾਂ ਕਰਨ ਦੇ

ਗੈਂਗਵਾਰ ਨਾਲ ਕੰਬਿਆ ਖੰਨਾ, ਗੈਂਗਸਟਰ ਗਾਂਧੀ ਦੇ ਭਰਾ ਨੂੰ ਮਾਰੀਆਂ ਗੋਲੀਆਂ
ਗੈਂਗਵਾਰ ਨਾਲ ਕੰਬਿਆ ਖੰਨਾ, ਗੈਂਗਸਟਰ ਗਾਂਧੀ ਦੇ ਭਰਾ ਨੂੰ ਮਾਰੀਆਂ ਗੋਲੀਆਂ

ਲੁਧਿਆਣਾ: ਖੰਨਾ ਦੇ ਮਸ਼ਹੂਰ ਗੈਂਗਸਟਰ ਰੁਪਿੰਦਰ ਗਾਂਧੀ ਦੇ ਭਰਾ ਮਨਵਿੰਦਰ ਦੀ

ਬਟਾਲਾ ਨੇੜੇ ਸੜਕ ਹਾਦਸਾ: ਇੱਕੋ ਪਰਿਵਾਕ ਦੇ 3 ਜੀਅ ਹਲਾਕ
ਬਟਾਲਾ ਨੇੜੇ ਸੜਕ ਹਾਦਸਾ: ਇੱਕੋ ਪਰਿਵਾਕ ਦੇ 3 ਜੀਅ ਹਲਾਕ

ਬਟਾਲਾ: ਇੱਥੋਂ ਦੇ ਲਾਗਲੇ ਪਿੰਡ ਅਚਲ ਸਾਹਿਬ ਵਿੱਚ ਇੱਕ ਬੱਸ ਨੇ ਮੋਟਰਸਾਈਕਲ

ਸ਼ਰਾਬ ਲਈ ਪੈਸੇ ਨਾ ਦੇਣ ਕਾਰਨ ਪਤਨੀ ਨੂੰ ਕੀਤਾ ਅੱਗ ਦੇ ਹਵਾਲੇ
ਸ਼ਰਾਬ ਲਈ ਪੈਸੇ ਨਾ ਦੇਣ ਕਾਰਨ ਪਤਨੀ ਨੂੰ ਕੀਤਾ ਅੱਗ ਦੇ ਹਵਾਲੇ

ਤਰਨਤਾਰਨ: ਪਿੰਡ ਦਿਆਲ ਰਾਜਪੂਤਾਂ ਦੇ ਇੱਕ ਵਿਅਕਤੀ ਨੇ ਸ਼ਰਾਬ ਲਈ ਪੈਸੇ ਨਾ ਦੇਣ ਕਾਰਨ