ਦੁਨਿਆ ਭਰ ਦਾ ਧਿਆਨ ਖਿੱਚਣ ਵਾਲੀ ਹਰਮਨ ਦੇ ਦਿਲ 'ਚ 84 ਦਾ ਦਰਦ

By: ਏਬੀਪੀ ਸਾਂਝਾ | | Last Updated: Sunday, 23 July 2017 4:08 PM
ਦੁਨਿਆ ਭਰ ਦਾ ਧਿਆਨ ਖਿੱਚਣ ਵਾਲੀ ਹਰਮਨ ਦੇ ਦਿਲ 'ਚ 84 ਦਾ ਦਰਦ

ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸੁਪਰ ਸਟਾਰ ਦੇ ਦਿਲ ‘ਚ ਸਭ ਤੋਂ ਵੱਡਾ ਦਰਦ 1984 ਦਾ ਦਿੱਲੀ ਸਿੱਖ ਕਤਲੇਆਮ ਹੈ। ਇਸੇ ਲਈ ਉਹ ’84 ਨੰਬਰ ਜਰਸੀ ਪਾਉਂਦੀ ਹੈ। ਇਹ ਵੀ ਅਹਿਮ ਗੱਲ ਹੈ ਕਿ ਉਹ ਇਹ ਗੱਲ ਕਿਸੇ ਨੂੰ ਦੱਸਣ ਤੋਂ ਡਰਦੀ ਨਹੀਂ ਬਲਕਿ ਖੁੱਲ੍ਹ ਕੇ ਜਰਸੀ ਦਾ ਨੰਬਰ ਲੈਣ ਬਾਰੇ ਗੱਲਬਾਤ ਕਰਦੀ ਹੈ।

ਹਰਮਨ ਦਾ ਕਹਿਣਾ ਹੈ, “ਮੈਂ ਆਪਣੀ ਸਾਰੀ ਕਾਮਯਾਬੀ 1984 ਦੇ ਪੀੜਤਾਂ ਦੀ ਯਾਦ ਨੂੰ ਸਮਰਪਿਤ ਕਰਦੀ ਹਾਂ। ਉਸ ਨੇ ਦੱਸਿਆ ਕਿ ਉਹ ਇਸੇ ਲਈ ਹੀ ਇਹ 84 ਨੰਬਰ ਦੀ ਜਰਸੀ ਪਾਉਂਦੀ ਹੈ ਤੇ ਮੈਂ ਉਹ ਮਨੁੱਖਤਾ ਵਿਰੋਧੀ ਘਿਣਾਉਣੀ ਹਿੰਸਾ ਦੇ ਖ਼ਿਲਾਫ ਹਾਂ।”

ਫੇਸਬੁੱਕ ‘ਤੇ ਤਕਰੀਬਨ ਹਰ ਅਹਿਮ ਮਸਲੇ ਬਾਰੇ ਟਿੱਪਣੀ ਕਰਨ ਵਾਲੇ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਨੇ ਲਿਖਿਆ ਹੈ ਕਿ ਦਿੱਲੀ ਸਿੱਖ ਕਤਲੇਆਮ ‘ਚ ਹਰਮਨ ਜਾਂ ਉਸ ਦੇ ਪਰਿਵਾਰ ਦਾ ਕੋਈ ਵੀ ਨਿੱਜੀ ਨੁਕਸਾਨ ਨਹੀਂ ਹੋਇਆ। ਉਹ ਪੀੜਤਾਂ ਨਾਲ ਖੜ੍ਹਨ ਤੇ ਇਨਸਾਫ ਦੀ ਮੰਗ ਮਘਦੀ ਰੱਖਣ ਲਈ ਅਜਿਹਾ ਕਰ ਰਹੀ ਹੈ।

First Published: Sunday, 23 July 2017 4:08 PM

Related Stories

ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ ਵਿਕਾਸ ਕਾਰਜ
ਸਿੰਜਾਈ ਵਿਭਾਗ ਦੀ ਮਿਹਰਬਾਨੀ ਸਦਕਾ ਇੱਕੋ ਹੀ ਠੇਕੇਦਾਰ ਦੀ ਝੋਲੀ ਪਾਏ 1000 ਕਰੋੜ ਦੇ...

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਪਿਛਲੇ 7-8 ਸਾਲਾਂ ਤੋਂ ਸੂਬੇ ਦੇ ਵੱਖ-ਵੱਖ

ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਪਟਨ ਤਿਆਰ
ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਕੈਪਟਨ ਤਿਆਰ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੀ

ਵਿੱਕੀ ਗੌਂਡਰ ਦਾ ਨਵਾਂ ਕਾਰਾ
ਵਿੱਕੀ ਗੌਂਡਰ ਦਾ ਨਵਾਂ ਕਾਰਾ

ਚੰਡੀਗੜ੍ਹ: ਨਾਭਾ ਜੇਲ੍ਹ ਵਿੱਚ ਸੰਨ੍ਹ ਲਗਾ ਕੇ ਭਜਾਏ ਗਏ ਗੈਂਗਸਟਰਾਂ ਨੇ ਪੁਲਿਸ

ਕੁਵੈਤ ਤੋਂ ਸਾਢੇ ਚਾਰ ਸਾਲ ਬਾਅਦ ਘਰ ਪਰਤਿਆ ਪੰਜਾਬੀ
ਕੁਵੈਤ ਤੋਂ ਸਾਢੇ ਚਾਰ ਸਾਲ ਬਾਅਦ ਘਰ ਪਰਤਿਆ ਪੰਜਾਬੀ

ਪਠਾਨਕੋਟ: ਪਿੰਡ ਬੁੰਗਲ ਦਾ ਨੌਜਵਾਨ ਕੁਵੈਤ ਤੋਂ ਬਰੀ ਹੋ ਕੇ ਕਰੀਬ ਸਾਢੇ ਚਾਰ ਸਾਲ

ਨਾਮਧਾਰੀਆਂ ਤੋਂ ਅਕਾਲ ਤਖ਼ਤ ਦੇ ਜਥੇਦਾਰ ਕਿਉਂ ਨਾਰਾਜ਼ ?
ਨਾਮਧਾਰੀਆਂ ਤੋਂ ਅਕਾਲ ਤਖ਼ਤ ਦੇ ਜਥੇਦਾਰ ਕਿਉਂ ਨਾਰਾਜ਼ ?

ਅੰਮ੍ਰਿਤਸਰ: ਨਾਮਧਾਰੀ ਸੰਪਰਦਾ ਬਾਰੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਤੋਂ

ਦਵਿੰਦਰ ਕੰਗ ਨੂੰ ਪੰਜਾਬ ਦੀ ਥਾਂ ਹਰਿਆਣਾ ਵੱਲੋਂ ਖੇਡਣ ਬਾਰੇ ਕਿਉਂ ਸੋਚਣਾ ਪਿਆ ?
ਦਵਿੰਦਰ ਕੰਗ ਨੂੰ ਪੰਜਾਬ ਦੀ ਥਾਂ ਹਰਿਆਣਾ ਵੱਲੋਂ ਖੇਡਣ ਬਾਰੇ ਕਿਉਂ ਸੋਚਣਾ ਪਿਆ ?

ਚੰਡੀਗੜ੍ਹ: ਲੰਡਨ ‘ਚ ਪਿਛਲੇ ਹਫ਼ਤੇ ਹੋਈ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ‘ਚ

ਫੌਜੀ ਨੇ ਕੀਤੀ ਮੁੱਖ ਮੰਤਰੀ ਨੂੰ ਸ਼ਿਕਾਇਤ, ਏ.ਐਸ.ਆਈ. ਮੁਅੱਤਲ
ਫੌਜੀ ਨੇ ਕੀਤੀ ਮੁੱਖ ਮੰਤਰੀ ਨੂੰ ਸ਼ਿਕਾਇਤ, ਏ.ਐਸ.ਆਈ. ਮੁਅੱਤਲ

ਸੰਗਰੂਰ: ਇੱਥੋਂ ਦੇ ਪਿੰਡ ਦਰੋਗੇ ਵਾਲਾ ਦੇ ਫੌਜੀ ਜਵਾਨ ਨਾਲ ਹੋਏ ਮਾੜੇ ਵਤੀਰੇ ਕਾਰਨ

ਤਿੰਨ ਖਾਲਿਸਤਾਨ ਹਮਾਇਤੀਆਂ ਨੂੰ ਜੇਲ੍ਹ ਭੇਜਿਆ
ਤਿੰਨ ਖਾਲਿਸਤਾਨ ਹਮਾਇਤੀਆਂ ਨੂੰ ਜੇਲ੍ਹ ਭੇਜਿਆ

ਅੰਮ੍ਰਿਤਸਰ: ਬੀਤੇ ਦਿਨੀਂ ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਤੋਂ ਗ੍ਰਿਫ਼ਤਾਰ

ਦਵਿੰਦਰ ਕੰਗ ਦੇ ਹੱਕ 'ਚ ਨਿੱਤਰੇ ਖਹਿਰਾ ਤੇ ਚੀਮਾ
ਦਵਿੰਦਰ ਕੰਗ ਦੇ ਹੱਕ 'ਚ ਨਿੱਤਰੇ ਖਹਿਰਾ ਤੇ ਚੀਮਾ

ਚੰਡੀਗੜ੍ਹ: ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਦੇ ਜੈਵਲਿਨ ਥ੍ਰੋਅ ਈਵੈਂਟ ‘ਚ ਫਾਈਨਲ

ਪਹਾੜੀ ਸੂਬਿਆਂ ਨੂੰ ਮਿਲੇ ਕੇਂਦਰੀ ਗੱਫੇ ਤੋਂ ਪੰਜਾਬ ਔਖਾ
ਪਹਾੜੀ ਸੂਬਿਆਂ ਨੂੰ ਮਿਲੇ ਕੇਂਦਰੀ ਗੱਫੇ ਤੋਂ ਪੰਜਾਬ ਔਖਾ

ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਪਹਾੜੀ ਸੂਬਿਆਂ ਨੂੰ ਦਿੱਤੀਆਂ ਗਈਆਂ ਵਿਸ਼ੇਸ਼