ਮੈਦਾਨ 'ਚ ਡੀਵਿਲੀਅਰਜ਼ ਦਾ ਜਲਵਾ ਨਹੀਂ ਦਿਖੇਗਾ!

By: ABP SANJHA | | Last Updated: Friday, 2 March 2018 2:18 PM
ਮੈਦਾਨ 'ਚ ਡੀਵਿਲੀਅਰਜ਼ ਦਾ ਜਲਵਾ ਨਹੀਂ ਦਿਖੇਗਾ!

ਨਵੀਂ ਦਿੱਲੀ: ਏਬੀ ਡਿਵਿਲੀਅਰਜ਼ ਦੁਨੀਆ ਦੇ ਸ਼ਾਨਦਾਰ ਖਿਡਾਰੀਆਂ ਵਿੱਚ ਸ਼ਾਮਲ ਹਨ ਤੇ ਹਰ ਵਾਰ ਉਹ ਇਸ ਨੂੰ ਸਾਬਤ ਵੀ ਕਰਦੇ ਹਨ। ਡੀਵਿਲੀਅਰਜ਼ ਲਈ ਇਹ ਗੱਲਾਂ ਵਿਰਾਟ ਕੋਹਲੀ ਨੇ ਕਹੀਆਂ ਸਨ। ਹੁਣ ਸ਼ਾਇਦ ਟੈਸਟ ਕ੍ਰਿਕਟ ਵਿੱਚ ਡਿਵੀਲੀਅਰਸ ਦਾ ਜਲਵਾ ਵੇਖਣ ਨੂੰ ਨਾ ਮਿਲੇ। ਆਸਟ੍ਰੇਲੀਆ ਖਿਲਾਫ ਜਾਰੀ ਚਾਰ ਟੈਸਟਾਂ ਦੀ ਸੀਰੀਜ਼ ਡਿਵੀਲੀਅਰਜ਼ ਦੇ ਟੈਸਟ ਕ੍ਰਿਕਟ ਦੀ ਆਖਰੀ ਮੁਕਾਬਲ ਹੋ ਸਕਦੇ ਹਨ। ਡਿਵੀਲੀਅਰਜ਼ ਇਸ ਦੌਰਾਨ ਕਾਫੀ ਖੁਸ਼ ਹਨ।

 

2016 ਵਿੱਚ ਜ਼ਖਮੀ ਹੋਣ ਤੋਂ ਬਾਅਦ ਡਿਵੀਲੀਅਰਜ਼ ਦਾ ਕਰੀਅਰ ਉਨ੍ਹਾਂ ਦੀ ਖੇਡ ਤੋਂ ਵੱਖ ਹੀ ਰਿਹਾ। ਪਿਛਲੇ ਸਾਲ ਉਨ੍ਹਾਂ ਸਿਰਫ ਇੱਕ ਮੁਕਾਬਲਾ ਖੇਡਿਆ। ਸਾਲ 2016 ਵਿੱਚ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਜ਼ਖਮੀ ਹੋਣ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ ਡਿਵੀਲੀਅਰਜ਼ ਸ਼ਾਇਦ ਹੁਣ ਟੈਸਟ ਕ੍ਰਿਕਟ ਵਿੱਚ ਵਾਪਸੀ ਨਾ ਕਰਨ ਪਰ ਸੱਜੇ ਹੱਥ ਦੇ ਬੱਲੇਬਾਜ਼ ਨੇ ਖੁਦ ਨੂੰ ਫਿੱਟ ਕੀਤਾ।

 

ਉਨ੍ਹਾਂ ਇੱਕ ਸਾਲ ਪਹਿਲਾ ਕਿਹਾ ਸੀ ਕਿ ਆਖਰੀ 8 ਵੱਡੇ ਟੈਸਟਾਂ ਲਈ ਉਹ ਤਿਆਰ ਹੋਣਾ ਚਾਹੁੰਦਾ ਹਾਂ। ਡਿਵੀਲੀਅਰਜ਼ ਆਪਣਾ ਪੂਰਾ ਧਿਆਨ 2019 ਵਰਲਡ ਕੱਪ ‘ਤੇ ਦੇਣਾ ਚਾਹੁੰਦੇ ਹਨ। ਅਜਿਹੇ ਵਿੱਚ ਉਹ ਹੋਰ ਮੈਚ ਖੇਡ ਕੇ ਆਪਣੇ ਆਪ ਨੂੰ ਫਿੱਟ ਨਹੀਂ ਰੱਖ ਸਕਣਗੇ।

 

ਇਹ ਸਿਰਫ ਗੱਲਾਂ ਹਨ, ਅਸਲ ਵਿੱਚ ਡਿਵੀਲੀਅਰਜ਼ ਕੀ ਸੋਚਦੇ ਹਨ ਇਹ ਹੁਣ ਜਲਦ ਪਤਾ ਲੱਗੇਗਾ। ਖੁਦ ਕੈਪਟਨ ਡੁਪਲਸਿਸ ਵੀ ਮੰਨਦੇ ਹਨ ਡਿਵੀਲੀਅਰਜ਼ ਵਿੱਚ ਫਿਲਹਾਲ ਕਾਫੀ ਖੇਡ ਬਾਕੀ ਹੈ। ਇਸ ਤੋਂ ਪਹਿਲਾਂ ਗੇਂਦਬਾਜ਼ ਮੋਰਨੇ ਮੋਰਕਲ ਨੇ ਕ੍ਰਿਕਟ ਤੋਂ ਰਿਟਾਇਰਮੈਂਟ ਦਾ ਐਲਾਨ ਕੀਤਾ ਸੀ।

First Published: Friday, 2 March 2018 2:18 PM

Related Stories

IPL ਦਾ ਪਿੜ ਮਘਿਆ, ਸਟਾਰ ਖਿਡਾਰੀਆਂ ਨੇ ਖਿੱਚੀ ਤਿਆਰੀ
IPL ਦਾ ਪਿੜ ਮਘਿਆ, ਸਟਾਰ ਖਿਡਾਰੀਆਂ ਨੇ ਖਿੱਚੀ ਤਿਆਰੀ

ਆਈ.ਪੀ.ਐਲ. ਸੀਜ਼ਨ 11 ਦੀ ਸ਼ੁਰੂਆਤ ਤੋਂ ਪਹਿਲਾਂ ਹੀ ਭਾਰਤੀ ਕ੍ਰਿਕਟ ਟੀਮ ਦੇ ਸਟਾਰ

ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ
ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ

ਕ੍ਰਿਕਟਰ ਹਾਰਦਿਕ ਪਾਂਡਿਆ ਤੇ ਅਦਾਕਾਰਾ ਐਲੀ ਅਵਰਾਮ ਬਹੁਤ ਸਮੇਂ ਤੋਂ ਆਪਣੇ ਰਿਸ਼ਤੇ

IPL ਦੇ ਤਿੰਨ ਮੈਚ ਮੁਹਾਲੀ 'ਚ ਹੋਣਗੇ
IPL ਦੇ ਤਿੰਨ ਮੈਚ ਮੁਹਾਲੀ 'ਚ ਹੋਣਗੇ

ਚੰਡੀਗੜ੍ਹ: ਕਿੰਗਜ਼ ਇਲੈਵਨ ਪੰਜਾਬ ਨੂੰ ਉਸ ਦੇ ਘਰੇਲੂ ਮੈਚਾਂ ਲਈ ਬਦਲਾਅ ਕਰਨ ਦੀ

ਕਸੂਤੀ ਕੜਿੱਕੀ 'ਚ ਫਸਿਆ ਮੁਹੰਮਦ ਸ਼ਮੀ
ਕਸੂਤੀ ਕੜਿੱਕੀ 'ਚ ਫਸਿਆ ਮੁਹੰਮਦ ਸ਼ਮੀ

ਨਵੀਂ ਦਿੱਲੀ: ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ

ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ
ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ

ਨਵੀਂ ਦਿੱਲੀ: ਦਿਨੇਸ਼ ਕਾਰਤਿਕ (29 ਦੌੜਾਂ) ਦੀ ਬੱਲੇਬਾਜ਼ੀ ਦੇ ਦਮ ‘ਤੇ ਭਾਰਤ ਨੇ

ਭਾਰਤ ਨੂੰ ਜਿਤਾਉਣ ਵਾਲੇ ਕਾਰਤਿਕ ਨੂੰ ਟੀਮ 'ਚੋਂ ਬਾਹਰ ਹੋਣ ਦਾ ਖਤਰਾ
ਭਾਰਤ ਨੂੰ ਜਿਤਾਉਣ ਵਾਲੇ ਕਾਰਤਿਕ ਨੂੰ ਟੀਮ 'ਚੋਂ ਬਾਹਰ ਹੋਣ ਦਾ ਖਤਰਾ

ਨਵੀਂ ਦਿੱਲੀ: ਨਿਦਾਸ ਟਰਾਫੀ ਦੇ ਫਾਈਨਲ ਮੁਕਾਬਲੇ ਵਿੱਚ ਬੰਗਲਾਦੇਸ਼ ਖਿਲਾਫ ਭਾਰਤ

ਪੰਜ ਸਾਲਾਂ ਬਾਅਦ ਭਾਰਤ ਦੀ ਝੋਲੀ ਪਈ ਤਿਕੋਣੀ ਲੜੀ
ਪੰਜ ਸਾਲਾਂ ਬਾਅਦ ਭਾਰਤ ਦੀ ਝੋਲੀ ਪਈ ਤਿਕੋਣੀ ਲੜੀ

ਨਵੀਂ ਦਿੱਲੀ: ਭਾਰਤੀ ਟੀਮ ਨੇ ਐਤਵਾਰ ਨੂੰ ਨਿਧਾਸ ਟ੍ਰਾਫੀ ਦੇ ਖ਼ਿਤਾਬੀ ਮੁਕਾਬਲੇ

ਚੰਡੀਗੜ੍ਹ ਦੀ ਮੁਟਿਆਰ ਨੇ ਸ਼ੂਟਿੰਗ 'ਚ ਫੁੰਡਿਆ ਗੋਲਡ ਮੈਡਲ
ਚੰਡੀਗੜ੍ਹ ਦੀ ਮੁਟਿਆਰ ਨੇ ਸ਼ੂਟਿੰਗ 'ਚ ਫੁੰਡਿਆ ਗੋਲਡ ਮੈਡਲ

ਚੰਡੀਗੜ੍ਹ: ਇਸੇ ਮਹੀਨੇ ਹੋਈ ਕੌਮਾਂਤਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਤੋਂ ਲੈ ਕੇ