ਕੋਹਲੀ ਨੇ ਖਿਡਾਰੀਆਂ ਸਿਰ ਬੰਨ੍ਹਿਆ ਜਿੱਤ ਦਾ ਸਿਹਰਾ

By: ਏਬੀਪੀ ਸਾਂਝਾ | | Last Updated: Wednesday, 14 February 2018 12:45 PM
ਕੋਹਲੀ ਨੇ ਖਿਡਾਰੀਆਂ ਸਿਰ ਬੰਨ੍ਹਿਆ ਜਿੱਤ ਦਾ ਸਿਹਰਾ

ਨਵੀਂ ਦਿੱਲੀ: ਰੋਹਿਤ ਸ਼ਰਮਾ ਦੇ ਸੈਂਕੜੇ, ਕੁਲਦੀਪ ਦੀ ਸ਼ਾਨਦਾਰ ਗੇਂਦਬਾਜ਼ੀ ਤੇ ਹਾਰਦਿਕ ਦੀ ਸ਼ਾਨਦਾਰ ਖੇਡ ਦੀ ਮਦਦ ਨਾਲ ਭਾਰਤ ਨੇ ਦੱਖਣੀ ਅਫਰੀਕੀ ਜ਼ਮੀਨ ‘ਤੇ ਇਤਿਹਾਸ ਸਿਰਜਿਆ ਹੈ। ਛੇ ਮੈਚਾਂ ਦੀ ਵਨ-ਡੇ ਸੀਰੀਜ਼ ਦੇ ਆਖਰੀ ਮੁਕਾਬਲੇ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 73 ਦੌੜਾਂ ਨਾਲ ਹਰਾ ਕੇ ਆਪਣੀ ਪਹਿਲੀ ਜਿੱਤ ਦਰਜ ਕੀਤੀ।

ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਖਿਡਾਰੀਆਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਸਾਡੇ ਖਿਡਾਰੀਆਂ ਦਾ ਚੰਗਾ ਪ੍ਰਦਰਸ਼ਨ ਸਾਡੇ ਲਈ ਮਾਣ ਵਾਲੀ ਗੱਲ ਹੈ। ਇਤਿਹਾਸਕ ਜਿੱਤ ਪਿੱਛੇ ਪੂਰੀ ਟੀਮ ਮੈਨੇਜਮੈਂਟ ਰੋਲ ਹੈ। ਅਸੀਂ ਹਰ ਚੀਜ਼ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਤੇ ਜਿੱਤ ਵੀ ਦਰਜ ਕੀਤੀ।

ਕਾਬਲੇਗੌਰ ਹੈ ਕਿ ਬੱਲੇਬਾਜ਼ੀ ਵਿੱਚ ਫਲਾਪ ਰਹਿਣ ਵਾਲੇ ਆਲ ਰਾਉਂਡਰ ਹਾਰਦਿਕ ਪਾਂਡਿਆ ਨੇ ਪੋਰਟ ਐਲੀਜ਼ਾਬੇਥ ਵਿੱਚ ਚੰਗੀ ਗੇਂਦਬਾਜ਼ੀ ਤੇ ਫੀਲਡਿੰਗ ਕਰ ਕੇ ਟੀਮ ਇੰਡੀਆ ਨੂੰ ਸ਼ਾਨਦਾਰ ਜਿੱਤ ਦੁਆਈ। ਪਾਂਡਿਆ ਦੇ ਸ਼ੁਰੂਆਤੀ ਝਟਕਿਆਂ ਤੇ ਟਰਨਿੰਗ ਪੁਆਇੰਟ ਰਨ ਆਉਟ ਤੋਂ ਬਾਅਦ ਅਖੀਰ ਵਿੱਚ ਕੁਲਦੀਪ ਯਾਦਵ (57 ‘ਤੇ ਚਾਰ ਵਿੱਕਟਾਂ) ਨੇ ਸ਼ਾਨਦਾਰ ਗੇਂਦਬਾਜ਼ੀ ਕਰ ਕੇ ਟੀਮ ਦੀ ਜਿੱਤ ਵਿੱਚ ਖਾਸ ਯੋਗਦਾਨ ਦਿੱਤਾ।

First Published: Wednesday, 14 February 2018 12:45 PM

Related Stories

ਦੱਖਣੀ ਅਫਰੀਕਾ ਨੂੰ ਹਰਾ ਪਾਕਿ ਨੂੰ ਪਲਟੀ ਮਾਰੂ ਟੀਮ ਇੰਡੀਆ
ਦੱਖਣੀ ਅਫਰੀਕਾ ਨੂੰ ਹਰਾ ਪਾਕਿ ਨੂੰ ਪਲਟੀ ਮਾਰੂ ਟੀਮ ਇੰਡੀਆ

ਨਵੀਂ ਦਿੱਲੀ: ਵਨ-ਡੇ ਸੀਰੀਜ਼ ਵਿੱਚ 5-1 ਨਾਲ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਟੀਮ

ਵਿਰਾਟ ਕੋਹਲੀ 5-1 ਨਹੀਂ 8-1 ਨਾਲ ਜਿੱਤਣਾ ਚਾਹੁੰਦੇ ਸੀਰੀਜ਼
ਵਿਰਾਟ ਕੋਹਲੀ 5-1 ਨਹੀਂ 8-1 ਨਾਲ ਜਿੱਤਣਾ ਚਾਹੁੰਦੇ ਸੀਰੀਜ਼

ਨਵੀਂ ਦਿੱਲੀ: ਵਨਡੇ ਸੀਰੀਜ਼ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਹੁਣ ਮੌਕਾ ਟੀ-20 ਦਾ ਆ

ਭਾਰਤ ਦੀ ਜਿੱਤ ਨਾਲ ਕੋਹਲੀ ਨੇ ਲਾਈ ਨਵੇਂ ਰਿਕਾਰਡਾਂ ਦੀ 'ਝੜੀ'
ਭਾਰਤ ਦੀ ਜਿੱਤ ਨਾਲ ਕੋਹਲੀ ਨੇ ਲਾਈ ਨਵੇਂ ਰਿਕਾਰਡਾਂ ਦੀ 'ਝੜੀ'

ਚੰਡੀਗੜ੍ਹ: ਬੀਤੇ ਕੱਲ੍ਹ ਭਾਰਤ ਨੇ ਦੱਖਣੀ ਅਫਰੀਕਾ ਨੂੰ ਉਸੇ ਦੀ ਧਰਤੀ ‘ਤੇ 5-1 ਨਾਲ

ਭਾਰਤੀ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਨੂੰ ਕੀਤਾ 204 ਦੌੜਾਂ 'ਤੇ ਢੇਰ
ਭਾਰਤੀ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਨੂੰ ਕੀਤਾ 204 ਦੌੜਾਂ 'ਤੇ ਢੇਰ

ਸੈਂਚੁਰੀਅਨ: ਸੁਪਰ ਸਪੋਰਟ ਪਾਰਕ ਵਿੱਚ ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਖੇਡੇ ਜਾ

ਚੰਗਾ ਖੇਡਣ ਦੇ ਬਾਵਜੂਦ ਰੈਨਾ ਨੂੰ ਕਿਉਂ ਕੱਢਿਆ ਬਾਹਰ?
ਚੰਗਾ ਖੇਡਣ ਦੇ ਬਾਵਜੂਦ ਰੈਨਾ ਨੂੰ ਕਿਉਂ ਕੱਢਿਆ ਬਾਹਰ?

ਨਵੀਂ ਦਿੱਲੀ: ਲੰਮੀ ਉਡੀਕ ਮਗਰੋਂ ਟੀਮ ਇੰਡੀਆ ਦੇ ਟੀ-20 ਵਿੱਚ ਵਾਪਸੀ ਕਰਨ ਵਾਲੇ

ਸੈਂਚੁਰੀਅਨ 'ਚ ਭਿੜਨਗੇ ਸਿੰਗ, ਨਿੱਤਰੂ ਵੜੇਵੇਂ ਖਾਣੀ!
ਸੈਂਚੁਰੀਅਨ 'ਚ ਭਿੜਨਗੇ ਸਿੰਗ, ਨਿੱਤਰੂ ਵੜੇਵੇਂ ਖਾਣੀ!

ਨਵੀਂ ਦਿੱਲੀ: 26 ਸਾਲ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦ ਕਿਸੇ ਭਾਰਤੀ ਟੀਮ ਨੇ

ਹਾਕੀ 'ਚ ਭਿੜਣਗੇ ਭਾਰਤ ਤੇ ਪਾਕਿਸਤਾਨ
ਹਾਕੀ 'ਚ ਭਿੜਣਗੇ ਭਾਰਤ ਤੇ ਪਾਕਿਸਤਾਨ

ਚੰਡੀਗੜ੍ਹ: ਭਾਰਤ ਤੇ ਪਾਕਿਸਤਾਨ ਦੀਆਂ ਹਾਕੀ ਟੀਮਾਂ ਇੱਕ ਵਾਰ ਫਿਰ ਵੱਡੇ

ਪਾਂਡਿਆ 'ਚ ਦਿੱਸਦਾ ਵਿਰਾਟ ਕੋਹਲੀ ਦਾ ਅਕਸ
ਪਾਂਡਿਆ 'ਚ ਦਿੱਸਦਾ ਵਿਰਾਟ ਕੋਹਲੀ ਦਾ ਅਕਸ

ਨਵੀਂ ਦਿੱਲੀ: ਹਾਰਦਿਕ ਪਾਂਡਿਆ ਬੇਸ਼ੱਕ ਬੱਲੇਬਾਜ਼ੀ ‘ਚ ਆਪਣਾ ਜ਼ੋਰ ਨਹੀਂ ਦਿਖਾ

ਸਾਉਥ ਅਫਰੀਕਾ ਫਤਿਹ ਮਗਰੋਂ ਕੋਹਲੀ ਦੀਆਂ ਨਜ਼ਰਾਂ ਵਰਲਡ ਕੱਪ 'ਤੇ
ਸਾਉਥ ਅਫਰੀਕਾ ਫਤਿਹ ਮਗਰੋਂ ਕੋਹਲੀ ਦੀਆਂ ਨਜ਼ਰਾਂ ਵਰਲਡ ਕੱਪ 'ਤੇ

ਨਵੀਂ ਦਿੱਲੀ: ਸਾਉਥ ਅਫਰੀਕਾ ਖਿਲਾਫ ਟੈਸਟ ਸੀਰੀਜ਼ ਵਿੱਚ ਹਾਰ ਤੋਂ ਬਾਅਦ ਭਾਰਤੀ ਟੀਮ